Sunday, 05 May 2024

 

 

ਖ਼ਾਸ ਖਬਰਾਂ ਗੰਦੇ ਨਾਲਿਆਂ ਨੂੰ ਬੰਦ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ 99.58 ਫੀਸਦੀ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਕੀਤੇ ਰੋਡ ਸ਼ੋਅ ਤੇ ਰੈਲੀਆਂ ਚ ਜੁਟੀ ਭਾਰੀ ਭੀੜ ਲੁਧਿਆਣਾ ਦੇ ਡੇਹਲੋਂ ਵਿੱਚ ਕਾਂਗਰਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ ਬੋਰਡ ਪ੍ਰੀਖਿਆ ਵਿੱਚੋਂ ਅੱਵਲ ਰਹੇ ਸਰਕਾਰੀ ਹਾਈ ਸਕੂਲ ਬਦਰਾ ਦੇ ਵਿਦਿਆਰਥੀਆਂ ਦਾ ਸਨਮਾਨ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ: ਐਨ ਕੇ ਸ਼ਰਮਾ ਵਾਹਗਾ ਬਾਰਡਰ ਜਲਦੀ ਹੀ ਵਪਾਰ ਲਈ ਖੋਲ੍ਹਿਆ ਜਾਵੇਗਾ - ਗੁਰਜੀਤ ਔਜਲਾ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਮਜਬੂਤ ਜਥੇਬੰਦਕ ਤਾਕਤ: ਮਨਜੀਤ ਧਨੇਰ ਪ੍ਰਧਾਨ ਮੰਤਰੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਰਥੀ ਫੂਕੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਦੀ ਵੱਖ-ਵੱਖ ਪ੍ਰਕਿਰਿਆ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ.ਐਸ.ਪੀ. ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਲ ਬਾਲ ਮੁਕੰਮ ਸ਼ਰਮਾ ਵੱਲੋਂ ਮੋਗਾ ਦਾ ਦੌਰਾ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ 8ਵੀਂ ਤੇ 12ਵੀਂ ਜਮਾਤ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਜਾਰੀ ਐਲਪੀਯੂ ਵੱਲੋਂ ਏਰੋਸਪੇਸ ਇੰਜਨੀਅਰਿੰਗ 'ਚ ਐਡਵਾਂਸਮੈਂਟਸ 'ਤੇ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਦੀ ਦਿੱਤੀ ਸਿਖਲਾਈ

 

 


show all

 

ਕੰਟੀਨੈਂਟਲ ਗਰੁੱਪ ਆਫ ਇੰਸਟੀਚਿਊਟ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

21-Oct-2017 ਫਤਿਹਗੜ੍ਹ ਸਾਹਿਬ

ਸਮਾਜ ਅਤੇ ਭਾਈਚਾਰੇ ਦੀ ਸੇਵਾ ਕਰਨ ਵੱਲ ਇਕ ਹੋਰ ਕੋਸ਼ਿਸ਼ ਕਰਦੇ ਹੋਏ ਕੰਟੀਨੈਂਟਲ ਗਰੁੱਪ ਆਫ ਇੰਸੀਟਚਿਊਟ ਦੇ ਐਨਐਸਐਸ ਯੂਨੀਟ ਵੱਲੋਂ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਡਾ. ਅਰਸ਼ੀ ਦੀ ਅਗਵਾਈ ਵਿਚ ਡਾਕਟਰਾਂ ਦੀ ਇਕ ਟੀਮ ਕੈਂਪ ਵਿਚ ਆਈ। ਗਰੁੱਪ ਦੇ ਕੈਂਪਸ ਡਾਇਰੈਕਟਰ...

 

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਨੇ ਰੱਖਿਆ ਵਿਸ਼ਾਲ ਸਮਾਰੋਹ

28-Jul-2017 ਫਤਿਹਗੜ ਸਾਹਿਬ

ਕੈਨੇਡਾ ਵਿਚ ਪੜ੍ਹਨ ਦੀ ਇੱਛਾ ਰੱਖਣ ਵਾਲੇ 200 ਤੋਂ ਜਿਆਦਾ ਵਿਦਿਆਰਥੀਆਂ ਦਾ ਸੁਪਨਾ ਹੁਣ ਹਕੀਕਤ ਵਿਚ ਬਦਲਣ ਵਾਲਾ ਹੈ। ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਦੇ ਪ੍ਰਧਾਨ ਕੈਂਪਸ ਕੰਟੀਨੇਂਟਲ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼ (ਸੀ. ਆਈ. ਆਈ. ਐਸ.) ਦੇ ਵਿਦਿਆਰਥੀਆਂ ਲਈ ਇਹ ਬੇਹੱਦ ਖੁਸ਼ੀ ਦਾ ਪਲ ਸੀ ਜਦੋਂ ਉਨ੍ਹਾਂ ਨੂੰ...

 

ਕਾਂਟੀਨੇਂਟਲ ਦੀ ਵਿਦਿਆਰਥਣ ਨੇ ਬਣਾਈ ਪੰਜਾਬੀ ਯੂਨੀਵਰਸਿਟੀ ਮੈਰਿਟ ਲਿਸਟ ਵਿਚ ਜਗ੍ਹਾਂ

25-Apr-2017 ਫਤਿਹਗੜ੍ਹ ਸਾਹਿਬ

ਫਤਿਹਗੜ੍ਹ ਸਾਹਿਬ ਸਥਿੱਤ ਕਾਂਟੀਨੇਂਟਲ ਗਰੁੱਪ ਆਫ ਇੰਸਟੀਚਿਊਟ ਨੇ ਇਕ ਵਾਰ ਫਿਰ ਮੈਰਿਟ ਸੂਚੀ ਵਿਚ ਨਾਂ ਬਰਕਰਾਰ ਰੱਖਿਆ ਹੈ। ਕਾਂਟੀਨੇਂਟਲ ਕਾਲਜ ਆਫ ਹਾਇਰ ਸਟਡੀਜ (ਸੀ.ਸੀ.ਐਚ.ਐਸ) ਦੀ ਬੀ.ਬੀ.ਏ. ਦੀ ਵਿਦਿਆਰਥਣ ਸੁਵੇਣੀ ਨੇ ਪਟਿਆਲਾ ਸਥਿੱਤ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਸੁਵੇਣੀ...

 

ਕਾਂਟੀਨੇਂਟਲ ਦੀ ਫੇਅਰਵੈਲ ਪਾਰਟੀ ਵਿਚ ਮਚੀ ਧੂਮ

13-Apr-2017 ਫਤਿਹਗੜ੍ਹ ਸਾਹਿਬ

ਕਾਲਜ ਦੀ ਫੇਅਰਵੈਲ ਪਾਰਟੀ ਹਰ ਵਾਰ ਮਹਿਕਦੀ ਯਾਦਾਂ ਛੱਡ ਜਾਂਦੀ ਹੈ, ਇਸ ਲਈ ਅਜਿਹੇ ਪ੍ਰੋਗਰਾਮਾਂ ਵਿਚ ਕਾਫ਼ੀ ਰੌਣਕ ਦੇਖੀ ਜਾਂਦੀ ਹੈ। ਇਸ ਸਾਲ ਕਾਂਟੀਨੇਂਟਲ ਕਾਲਜ ਆਫ ਹਾਈਰ ਸਟਡੀਜ, ਜਲਵੇੜਾ ਫਤਿਹਗੜ੍ਹ ਸਾਹਿਬ ਦੀ ਫੇਅਰਵੈਲ ਪਾਰਟੀ ਵੀ ਕਾਫੀ ਖਾਸ ਰਹੀ। ਕਾਲਜ ਦੇ ਸਾਰੇ ਵਿਭਾਗਾਂ ਦੀ ਫੇਅਰਵੈਲ ਪਾਰਟੀ ਦਾ ਸ਼ਾਨਦਾਰ ਆਯੋਜਨ...

 

ਐਮਆਰਐਸਪੀਟੀਯੂ ਇੰਟਰ ਕਾਲਜ ਐਥਲੈਟਿਕਸ ਵਿਚ ਕਾਂਟੀਨੇਂਟਲ ਐਥਲੀਟ ਨੇ ਜਿੱਤੇ 4 ਗੋਲਡ ਤੇ 3 ਸਿਲਵਰ

04-Apr-2017 ਫਤਿਹਗੜ੍ਹ ਸਾਹਿਬ (ਜਲਵੇੜਾ)

ਫਤਿਹਗੜ੍ਹ ਸਾਹਿਬ ਸਥਿੱਤ ਕਾਂਟੀਨੇਂਟਲ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲੋਜੀ (ਸੀ.ਆਈ.ਈ.ਟੀ.) ਦੇ ਵਿਦਿਆਰਥੀਆਂ ਨੇ ਮਹਾਰਾਜਾ ਰੰਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਬਠਿੰਡਾ ਦੀ ਦੂਜੀ ਇੰਟਰ ਕਾਲਜ ਐਥਲੇਟਿਕਸ ਮੀਟ ਵਿਚ ਕਈ ਮੈਡਲ ਆਪਣੇ ਨਾਂ ਕਰਕੇ ਕਾਂਟੀਨੇਂਟਲ ਗਰੁੱਪ ਦੀ ਝੋਲੀ ਭਰ ਦਿੱਤੀ।ਵਿਦਿਆਰਥੀਆਂ...

 

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਨੇ ਰੱਖਿਆ ਵਿਸ਼ਾਲ ਸਮਾਰੋਹ

29-Jul-2016 ਫਤਿਹਗੜ ਸਾਹਿਬ

ਕੈਨੇਡਾ ਵਿਚ ਪੜ੍ਹਨ ਦੀ ਇੱਛਾ ਰੱਖਣ ਵਾਲੇ 150 ਤੋਂ ਜਿਆਦਾ ਵਿਦਿਆਰਥੀਆਂ ਦਾ ਸੁਪਨਾ ਹੁਣ ਹਕੀਕਤ ਵਿਚ ਬਦਲਣ ਵਾਲਾ ਹੈ। ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਦੇ ਪ੍ਰਧਾਨ ਕੈਂਪਸ ਕੰਟੀਨੇਂਟਲ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼ (ਸੀ. ਆਈ. ਆਈ. ਐਸ.) ਦੇ ਵਿਦਿਆਰਥੀਆਂ ਲਈ ਇਹ ਬੇਹੱਦ...

 

ਕੌਂਟੀਨੈਂਟਲ ਗਰੁੱਪ ਆਫ ਇੰਸਟੀਚਿਊਟ ਨੇ ਕੈਨੇਡਾ ਦਿਵਸ ਮਨਾਇਆ

05-Jul-2016 ਫਤਿਹਗੜ੍ਹ ਸਾਹਿਬ

ਕੌਂਟੀਨੈਂਟਲ ਗਰੁੱਪ ਆਫ ਇੰਸਟੀਚਿਊਟ ਵੱਲੋਂ ਅੱਜ 'ਕੈਨੇਡਾ ਦਿਵਸ' ਮਨਾਇਆ ਗਿਆ। ਇਸ ਮੌਕੇ 'ਤੇ ਆਯੋਜਿਤ ਕੀਤੇ ਪ੍ਰੋਗਰਾਮ ਵਿਚ ਕੈਨੇਡਿਅਨ ਫੈਕਲਿਟੀ ਥੈਹਿਯਾ ਜੌਂਸ ਅਤੇ ਜਾਰਜਿਅਨ ਕਾਲਜ਼ ਤੋਂ ਇੰਟਰਨ ਕੇਲਸੀ ਇਲਿਅਟ ਅਤੇ ਟੋਬਿਸ ਮੈਥਯੂਸ ਨੇ ਵੱਧ ਚੜਕੇ ਮਦਦ ਕੀਤੀ।ਕਾਲਜ ਦੇ ਡਾਇਰੈਕਟਰ ਐਮ.ਐਸ. ਗਰੇਵਾਲ ਨੇ ਆਪਣੇ ਭਾਸ਼ਣ ਵਿਚ ਉਕਤ ਲੋਕਾਂ...

 

ਕੰਟੀਨੈਂਟਲ ਸੀਨੀਅਰ ਸੈਕੰਡਰੀ ਸਕੂਲ 'ਚ ਫ੍ਰੈਸ਼ਰਸ ਕਮ ਫੇਅਰਵੈਲ ਪਾਰਟੀ 'ਤੇ ਜਸ਼ਨ

03-Jun-2016 ਫਤਿਹਗੜ੍ਹ ਸਾਹਿਬ

ਮੌਜ-ਮਸਤੀ, ਖੁਸ਼ੀ, ਮੁਸਕੁਰਾਹਟ ਅਤੇ ਨਵਾਂ ਜੋਸ਼ ਕੰਟੀਨੈਂਟਲ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਾਹਿਬ ਵਿਖੇ ਨਵੇਂ ਅਕੈਡਮੀ ਸ਼ੈਸ਼ਨ ਦੀ ਸ਼ੁਰੂਆਤ ਦੇ ਚਿੰਨ੍ਹ ਸਨ। ਸਕੂਲ ਛੱਡ ਕੇ ਜਾਣ ਵਾਲੇ ਅਤੇ ਨਵੇਂ ਸ਼ੈਸ਼ਨ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਸਵਾਗਤ ਲਈ ਇਕ ਫਰੈਸ਼ਰਸ ਕਮ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ।ਸਮਾਰੋਹ ਵਿਚ...

 

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਤਾਬਦੀ 'ਤੇ ਨਗਰ ਕੀਰਤਨ

27-May-2016 ਫਤਿਹਗੜ੍ਹ ਸਾਹਿਬ

ਸਿੱਖ ਦੇ ਸਰਤਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਤਾਬਦੀ 'ਤੇ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਟ ਭੇਂਟ ਕੀਤੇ। ਇਸ ਮੌਕੇ ਸਜਾਏ ਗਏ ਨਗਰ ਕੀਰਤਨ 'ਖਾਲਸਾ ਸ਼ਹੀਦੀ ਮਾਰਚ' ਦਾ ਕੰਟੀਨੇਂਟਲ ਗਰੁੱਪ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਨਿੱਘਾ ਸਵਾਗਤ ਕੀਤਾ।ਇਹ ਮਾਰਚ...

 

ਕਨਾਡਾ ਵਿਚ ਅੱਗੇ ਦੀ ਪੜਾਈ ਜਾਰੀ ਰੱਖਣ ਦੇ ਲਈ ਜਾ ਰਹੇ 200 ਤੋਂ ਜਿਆਦਾ ਵਿਦਿਆਰਥੀਆਂ ਨੂੰ ਸੀ.ਜੀ.ਆਈ. ਨੇ ਕਿਹਾ ਕਿ ਅਲਵਿਦਾ

11-May-2016 ਫਤਿਹਗੜ੍ਹ ਸਾਹਿਬ

ਇਕ ਉਜਵੱਲ ਭਵਿੱਖ ਦੀ ਕਾਮਨਾ ਕਰਨ ਵਾਲੇ ਸਟੂਡੈਂਟਸ ਨੂੰ ਕਾਂਟੀਨੇਂਟਲ ਗਰੁੱਪ ਆਫ ਇਸਟੀਚਿਊਟਸ ਦਾ ਫਲੈਗਸ਼ਿਪ ਸੰਸਥਾਨ ਕਾਂਟੀਨੈਂਟਲ ਇੰਸਟੀਚਿਉਟ ਆਫ ਇੰਟਰਨੈਸ਼ਨਲ ਸਟਡੀਜ (ਸੀ.ਆਈ.ਆਈ.ਐਸ.) ਕਨਾਡਾ ਵਿਚ ਪੜਾਈ ਕਰਨ ਦੇ ਲਈ ਬਿਹਤਰੀਨ ਮੌਕਾ ਦਿੱਤਾ ਹੈ। ਸੀ.ਆਈ.ਆਈ.ਐਸ. ਦੇ ਜਰਿਏ ਹਜਾਰਾਂ ਸਟੂਡੈਂਟਸ ਨੇ ਕਨਾਡਾ ਦੇ ਟਾਪ ਕਾਲਜਾਂ...

 

ਕੰਟੀਨੇਂਟਲ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼ 'ਚ ਪੁੱਜਾ ਕੈਨੇਡੀਅਨ ਵਫਦ

30-Apr-2016 ਫਤਿਹਗੜ੍ਹ ਸਾਹਿਬ

ਕੈਨੇਡਾ ਦੇ ਜਿਯੋਜੀਅਰਸ ਕਾਲਜ ਅਤੇ ਕਾੱਨੇਸਟੋਗਾ ਕਾਲਜ ਦੇ ਪ੍ਰਤੀਨਿਧੀ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਦੇ ਫਲੈਗਸ਼ਿਪ ਸੰਸਥਾਨ ਕੰਟੀਨੈਂਟਲ ਇੰਸਟੀਚਿਊਟ ਫਾਰ ਇੰਟਰਨੇਸ਼ਨਲ ਸਟੱਡੀਜ਼ (ਸੀਆਈਆਈਐਸ) ਵਿਚ ਪਹੁੰਚੇ। ਇਸ ਵਫਦ ਵਿਚ ਸ਼ਾਮਿਲ ਸਨ ਜਿਯੋਜੀਅਰਸ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਗਰਾਮ ਹੈਡ ਗੈਰੀ ਹੈਰਿਸ ਅਤੇ...

 

ਕੰਟੀਨੇਂਟਲ ਕਾਲਜ ਆਫ ਹਾਇਰ ਸਟੱਡੀਜ਼ ਦੇ ਸੀਨੀਅਰਸ ਨੂੰ ਦਿੱਤੀ ਗਈ ਫੇਅਰਵੈਲ ਪਾਰਟੀ

26-Apr-2016 ਫਤਿਹਗੜ੍ਹ ਸਾਹਿਬ

ਰੰਗਾਰੰਗ ਪ੍ਰੋਗਰਾਮ ਅਤੇ ਹੱਸਦੇ-ਖੇਡਦੇ ਚਿਹਰਿਆਂ ਦੇ ਵਿਚ ਕੰਟੀਨੇਂਟਲ ਕਾਲਜ ਆਫ ਹਾਇਰ ਸਟੱਡੀਜ਼ ਨੇ ਆਪਣੇ ਸਾਰੇ ਵਿਭਾਗਾਂ ਦੇ ਸੀਨੀਅਰ ਵਿਦਿਆਰਥੀਆਂ ਨੂੰ ਫੇਅਰਵੈਲ ਪਾਰਟੀ ਦਿੱਤੀ। 'ਕਾਈ ਪੋ ਚੇ-2016' ਨਾਮ ਦੀ ਇਸ ਪਾਰਟੀ ਵਿਚ ਸੰਸਥਾਨ ਤੋਂ ਜਾਣ ਵਾਲੇ ਵਿਦਿਆਰਥੀਆਂ ਨੂੰ ਜੂਨੀਅਰ ਵਿਦਿਆਰਥੀਆਂ ਨੂੰ ਖੂਬ ਪਿਆਰ ਦਿੱਤਾ ਅਤੇ...

 

ਕੰਟੀਨੇਂਟਲ ਗਰੁੱਪ ਦੇ ਐਨਸੀਸੀ ਕੈਡੇਟਸ ਨੇ ਭਰੀ ਉਡਾਨ

15-Apr-2016 ਫਤਿਹਗੜ੍ਹ ਸਾਹਿਬ

ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸਸ (ਸੀਜੀਆਈ) ਦੇ ਐਨਸੀਸੀ ਏਅਰ ਵਿੰਗ ਯੂਨਿਟ ਦੇ ਕੈਡੇਟਸ ਨੂੰ ਆਪਣਾ ਉੱਚਾ ਉਡਣ ਦਾ ਸੁਪਨਾ ਉਸ ਸਮੇਂ ਪੂਰਾ ਹੁੰਦਾ ਨਜ਼ਰ ਆਇਆ ਜਦੋਂ ਉਨ੍ਹਾਂ ਨੂੰ ਕੋ-ਪਾਇਲਟ ਦੇ ਤੌਰ 'ਤੇ ਜੇਨਏਅਰ ਐਸਟੀਐਲ 701 ਵਿਚ ਉਡਾਣ ਭਰਨ ਦਾ ਮੌਕਾ ਮਿਲਿਆ।ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਡਾ. ਐਮ. ਐਸ. ਗਰੇਵਾਲ ਜਿਨਾਂ...

 

ਕੰਟੀਨੇਂਟਲ ਗਰੁੱਪ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ 'ਚ ਕੀਤਾ ਟਾਪ

30-Mar-2016 ਫਤਿਹਗੜ੍ਹ ਸਾਹਿਬ

ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਦਸੰਬਰ-2015 ਦੀਆਂ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਬੇਹਤਰੀਨ ਕਾਮਯਾਬੀ ਹਾਸਲ ਕੀਤੀ ਹੈ। ਕੰਟੀਨੇਂਟਲ ਕਾਲਜ ਆਫ ਹਾਇਰ ਸਟੱਡੀਜ਼ ਦੇ ਵਿਦਿਆਰਥੀਆਂ ਵਿਚੋਂ ਤਜਵਿੰਦਰ ਕੌਰ ਨੇ ਯੂਨੀਵਰਸਿਟੀ ਟਾਪਰ ਦਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਪੰਜਾਬੀ...

 

ਕੰਟੀਨੇਂਟਲ ਗਰੁੱਪ ਨੇ ਜਿੱਤੇ 2 ਸੋਨ ਤਮਗੇ

26-Mar-2016 ਫਤਿਹਗੜ੍ਹ ਸਾਹਿਬ

ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਵਿਖੇ ਇੰਟਰ-ਕਾਲਜ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੰਟੀਨੈਂਟਲ ਇੰਸੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਫਤਿਹਗੜ੍ਹ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ।ਇਸ ਸਪੋਰਟਸ ਮੀਟ ਦਾ ਆਯੋਜਨ ਮਹਾਰਾਜ ਰਣਜੀਤ ਸਿੰਘ ਸਟੇਟ ਟੈਕਨੀਕਲ...

 

ਕੰਟੀਨੈਂਟਲ ਗਰੁੱਪ ਵੱਲੋਂ ਸਾਲਾਨਾ ਐਥਲੇਟਿਕ ਮੀਟ ਦਾ ਆਯੋਜਨ

04-Mar-2016 ਫਤਿਹਗੜ੍ਹ ਸਾਹਿਬ

ਕੰਟੀਨੈਂਟਲ ਗਰੁੱਪ (ਸੀਜੀਆਈ) ਫਤਿਹਗੜ੍ਹ ਸਾਹਿਬ ਵਿਖੇ ਸਾਲਾਨਾ 7ਵੀਂ ਐਥਲੇਟਿਕ ਮੀਟ ਦਾ ਧੂਮ-ਧਾਮ ਨਾਲ ਆਯੋਜਨ ਕੀਤਾ ਗਿਆ। ਲੈਫ. ਜਨਰਲ ਕੇ. ਐਸ. ਮਾਨ (ਰਿਟਾਇਰਡ) ਪੀਵੀਐਸਐਮ ਵੱਲੋਂ ਝੰਡਾ ਲਹਿਰਾ ਕੇ ਸਮਾਰੋਹ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਚਾਰ ਕਾਲਜਾਂ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਪਰੈਡ ਵਿਚ ਹਿੱਸਾ ਲਿਆ।  ਪ੍ਰਤੀਯੋਗਤਾ...

 

ਸੀਜੀਆਈ ਨੇ ਮਨਾਇਆ ਐਨੂਅਲ ਡੇ ਫੰਕਸ਼ਨ

20-Jan-2016 ਫਤਿਹਗੜ੍ਹ ਸਾਹਿਬ

ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟ (ਸੀਜੀਆਈ) ਨੇ ਅੱਜ ਇੱਥੇ ਆਪਣਾ ਸਾਲਾਨਾ ਐਨੂਅਲ ਡੇ ਫੰਕਸ਼ਨ-2016 ਮਨਾਇਆ। ਇਸ ਮੌਕੇ 'ਤੇ ਮੁੱਖ ਮਹਿਮਾਨ ਰਹੇ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੌਲੰਕੀ। ਖਾਸ ਮਹਿਮਾਨਾਂ ਦੀ ਸੂਚੀ ਵਿਚ ਪੰਜਾਬ ਅਤੇ ਹਰਿਆਣਾ ਦੇ ਸਾਬਕਾ ਰਾਜਪਾਲ ਜਨਰਲ (ਰਿਟਾਇਰਡ) ਬੀ. ਕੇ. ਐਨ. ਛਿੱਬੜ,...

 

ਕੰਟੀਨੇਂਟਲ ਕਾਲਜ ਆਫ ਹਾਇਰ ਸਟੱਡੀਜ਼ ਨੇ ਮਨਾਈ ਫ੍ਰੈਸ਼ਰਸ ਪਾਰਟੀ 'ਆਗਮਨ-2015'

01-Oct-2015 ਫਤਿਹਗੜ੍ਹ ਸਾਹਿਬ

ਜਲਵੇਹੜਾ (ਫਤਿਹਗੜ੍ਹ ਸਾਹਿਬ) ਸਥਿਤ ਕੰਟੀਨੇਂਟਲ ਕਾਲਜ ਆਫ ਹਾਇਰ ਸਟੱਡੀਜ਼ ਨੇ ਅੱਜ ਇੱਥੇ ਆਪਣੀ ਫ੍ਰੈਸ਼ਰਸ ਪਾਰਟੀ 'ਆਗਮਨ-2015' ਦਾ ਆਯੋਜਨ ਕੀਤਾ। ਇਸ ਮੌਕੇ 'ਤੇ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਬ੍ਰਿਗੇਡੀਅਰ (ਡਾ.) ਜੇ. ਕੇ. ਝਾਅ ਨੇ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਜੁਆਇਨ ਕਰਨ ਵਾਲੇ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ...

 

ਕੰਨਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਨੇ ਮਨਾਇਆ 14ਵਾਂ ਸਥਾਪਨਾ ਦਿਵਸ

11-Nov-2014 ਫਤਿਹਗੜ੍ਹ ਸਾਹਿਬ

ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਕੰਨਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ (ਸੀ. ਜੀ. ਆਈ.) ਨੇ ਆਪਣਾ 14ਵਾਂ ਸਥਾਪਨਾ ਦਿਵਸ ਮਨਾਇਆ। ਗਰੁੱਪ ਦੀ ਗਵਰਨਿੰਗ ਕਾਉਂਸਿਲ ਦੇ ਮਾਣਯੋਗ ਮੈਂਬਰਾਂ ਨੇ ਇਸ ਪ੍ਰੋਗਰਾਮ ਵਿਚ ਆਪਣੀ ਮੌਜੂਦਗੀ ਦੇ ਨਾਲ ਚਾਰ-ਚੰਨ ਲਗਾਏ ਅਤੇ ਇਨਾਂ 14 ਸਾਲਾਂ ਵਿਚ ਗਰੁੱਪ ਦੇ ਸਫਲਤਾਪੂਰਵਕ ਸਫਰ ਦੀ ਸਲਾਘਾ ਕੀਤੀ।...

 

 

<< 1 >>

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD