Wednesday, 15 May 2024

 

 

ਖ਼ਾਸ ਖਬਰਾਂ ਖ਼ਰਚਾ ਆਬਜ਼ਰਵਰ ਨੇ ਜ਼ਿਲ੍ਹਾ ਖ਼ਰਚਾ ਨਿਗਰਾਨ ਸੈੱਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ ਸੁਖਵਿੰਦਰ ਸਿੰਘ ਬਿੰਦਰਾ ਨੇ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦਾ ਉਹਨਾਂ ਦੇ ਘਰ ਆਉਣ ਤੇ ਕੀਤਾ ਨਿੱਘਾ ਸਵਾਗਤ ਜਨਰਲ, ਪੁਲਿਸ ਅਤੇ ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਆਬਜ਼ਰਵਰ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਵੇਅਰਹਾਊਸ ਅਤੇ ਸਟਰਾਂਗ ਰੂਮਾਂ ਦਾ ਮੁਆਇਨਾ, ਪ੍ਰਬੰਧਾਂ 'ਤੇ ਵੀ ਤਸੱਲੀ ਪ੍ਰਗਟਾਈ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ

 

ਕਨਾਡਾ ਵਿਚ ਅੱਗੇ ਦੀ ਪੜਾਈ ਜਾਰੀ ਰੱਖਣ ਦੇ ਲਈ ਜਾ ਰਹੇ 200 ਤੋਂ ਜਿਆਦਾ ਵਿਦਿਆਰਥੀਆਂ ਨੂੰ ਸੀ.ਜੀ.ਆਈ. ਨੇ ਕਿਹਾ ਕਿ ਅਲਵਿਦਾ

ਕਨਾਡਾ ਦੇ ਕਾਨਸੁਅਲ ਜਨਰਲ ਕ੍ਰਿਅਸਟਫਰ ਗਿੰਬਸ ਨੇ ਸਟੂਡੈਂਟਸ ਨੂੰ ਉਜਵੱਲ ਭਵਿੱਖ ਦੇ ਲਈ ਦਿੱਤੀ ਸ਼ੁਭਕਾਮਨਾਵਾਂ

ਕਨਾਡਾ ਵਿਚ ਅੱਗੇ ਦੀ ਪੜਾਈ ਜਾਰੀ ਰੱਖਣ ਦੇ ਲਈ ਜਾ ਰਹੇ 200 ਤੋਂ ਜਿਆਦਾ ਵਿਦਿਆਰਥੀਆਂ ਨੂੰ ਸੀ.ਜੀ.ਆਈ. ਨੇ ਕਿਹਾ ਕਿ ਅਲਵਿਦਾ

Web Admin

Web Admin

5 Dariya News

ਫਤਿਹਗੜ੍ਹ ਸਾਹਿਬ , 11 May 2016

ਇਕ ਉਜਵੱਲ ਭਵਿੱਖ ਦੀ ਕਾਮਨਾ ਕਰਨ ਵਾਲੇ ਸਟੂਡੈਂਟਸ ਨੂੰ ਕਾਂਟੀਨੇਂਟਲ ਗਰੁੱਪ ਆਫ ਇਸਟੀਚਿਊਟਸ ਦਾ ਫਲੈਗਸ਼ਿਪ ਸੰਸਥਾਨ ਕਾਂਟੀਨੈਂਟਲ ਇੰਸਟੀਚਿਉਟ ਆਫ ਇੰਟਰਨੈਸ਼ਨਲ ਸਟਡੀਜ (ਸੀ.ਆਈ.ਆਈ.ਐਸ.) ਕਨਾਡਾ ਵਿਚ ਪੜਾਈ ਕਰਨ ਦੇ ਲਈ ਬਿਹਤਰੀਨ ਮੌਕਾ ਦਿੱਤਾ ਹੈ। ਸੀ.ਆਈ.ਆਈ.ਐਸ. ਦੇ ਜਰਿਏ ਹਜਾਰਾਂ ਸਟੂਡੈਂਟਸ ਨੇ ਕਨਾਡਾ ਦੇ ਟਾਪ ਕਾਲਜਾਂ ਅਤੇ ਯੂਨੀਵਰਸਿਟੀ ਵਿਚ ਆਪਣੀ ਪੜਾਈ ਪੂਰੀ ਕੀਤੀ ਹੈ। ਇਸ ਵਾਰ 200 ਤੋਂ ਜਿਆਦਾ ਸਟੂਡੇਂਟਸ ਦੀ ਸਫਲਤਾ ਦੇ ਮੱਦੇਨਜਰ ਉਨ੍ਹਾਂ ਦੇ ਕੈਨੇਡਿਅਨ ਸੰਸਥਾਨਾਂ ਵਿਚ ਜਾਣ ਤੋਂ ਪਹਿਲਾ ਇਕ ਫੇਅਰਵੈਲ ਪਾਰਟੀ ਆਯੋਜਿਤ ਕੀਤੀ ਗਈ।ਵਿਦਿਆਰਥੀਆਂ ਅਤੇ ਉਨ੍ਹਾਂ ਮਾਪਿਆਂ ਦੇ ਲਈ ਖੁਸ਼ੀ ਦਾ ਮੌਕਾ ਸੀ, ਜਦੋਂਕਿ ਚੀਫ ਗੇਸਟ ਕ੍ਰਿਅਸਟਫਰ ਗਿੰਬਸ, ਕੈਨੇਡਾ ਦੇ ਕਾਨਸਯੂਲ ਜਨਰਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਨਾਲ ਹੀ ਮੌਜੂਦ ਰਹੇ ਸੀ.ਜੀ.ਆਈ. ਦੇ ਪ੍ਰੇਜੀਡੈਂਟ ਲੈ. ਕਰਨਲ (ਰਿਟਾ.) ਬੀ.ਐਸ. ਸੰਧੂ ਅਤੇ ਡਾਇਰੈਕਟਰ ਡਾ. ਐਮ.ਐਸ.ਗਰੇਵਾਲ। ਫੇਅਰਵੇਲ ਸਮਾਰੋਹ ਦੀ ਸ਼ੁਰੂਆਤ ਦੀਪ ਜਲਾਕੇ ਕੀਤੀ। ਗਿੰਬਾ ਦਾ ਸੁਆਗਤ ਕਰਦੇ ਹੋਏ ਕਰਨਲ ਸੰਧੂ ਨੇ ਸਾਰੀਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ  ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਸਾਡੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਸਿੱਖਿਆ ਸੰਸਥਾਨ ਚੁਣਦੇਂ ਹਨ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਪਿੱਛਲੇ ਕਈ ਵਿਦਿਆਰਥੀ ਆਪਣੇ ਆਪਣੇ ਖੇਤਰ ਵਿਚ ਬਿਹਤਰੀਨ ਕਾਰਜ ਕਰ ਰਹੇ ਹਨ।

ਚੀਫ ਗੇਸਟ ਗਿੰਬਾ ਨੇ ਕਿਹਾ ਕਿ ਆਪਣੀ ਪੜਾਈ ਪੂਰੀ ਕਰਨ ਦੇ ਸਫਰ ਵਿਚ ਅੱਗੇ ਵੱਧ ਰਹੇ ਇਨ੍ਹਾਂ ਵਿਦਿਆਰਥੀਆਂ ਦਾ ਹਿੱਸਾ ਬਨਣ 'ਤੇ ਮੈਨੂੰ ਬੇਹਦ ਖੁਸ਼ੀ ਹੋ ਰਹੀ ਹੈ। ਮੈਂ ਸਾਰੀਆਂ ਵਿਦਿਆਰਥੀਆਂ ਨੂੰ ਵਧਾਈ ਦਿੰਦਾਂ ਹਾਂ, ਜੋ ਕੈਨੇਡਾ ਜਾਣ ਵਾਲੇ ਹਨ ਅਤੇ ਮੈਂ ਕਾਮਨਾ ਕਰਾਂਗਾ ਕਿ ਉਨ੍ਹਾਂ ਦਾ ਭਵਿੱਖ ਉਜੱਵਲ ਹੋਵੇ।ਇਹ ਵਿਦਿਆਰਥੀ ਕਨਾਡਾ ਦੇ ਟਾਫ ਸੰਸਥਾਵਾ ਜਿਵੇਂ ਸੈਂਟੇਨਿਅਲ ਕਾਲਜ, ਸ਼ੇਰਿਡਨ ਕਾਲਜ, ਕੋਨਸਟੋਗਾ ਕਾਲਜ, ਰੇਡ ਰਿਵਰ ਕਾਲਜ, ਜਿਯੋਰਜਿਅਨ ਕਾਲਜ, ਸਸਕੇਚਵਨ ਪਾਲੀਟੈਕਨਿਕ ਆਦਿ ਵਿਚ ਆਪਣੀ ਪੜਾਈ ਦਾ ਦੂਜਾ ਸਾਲ ਪੂਰਾ ਕਰਣਗੇਂ। ਕੈਨੇਡਾ ਵਿਚ ਹਾਲ-ਫਿਲਹਾਲ ਹੇਲਥ, ਐਵਿਸ਼ਨ, ਐਡਮਿਨਿਸਟਰੇਸ਼ਨ, ਬਿਜਨੈਸ, ਹਾਸਪੀਟੇਲਿਟੀ, ਟੁਰਿਜ਼ਮ, ਕੰਪਿਯੂਟਰਸ ਅਤੇ ਮਕੈਨਿਕਲ ਇੰਜੀਨਿਅਰਿੰਗ ਡਿਮਾਂਡ ਵਿਚ ਹਨ। ਡਾ. ਗਰੇਵਾਲ ਨੇ ਜਾਣਕਾਰੀ ਦਿੱਤੀ ਕਿ ਸੀ.ਜੀ.ਆਈ. ਭਾਰਤ ਦੇ ਸਬ ਤੋਂ ਵੱਡੇ ਇੰਟਰਨੈਸ਼ਨਲ ਕਾਲਜਾਂ ਵਿਚੋਂ ਇਕ ਹਨ, ਜਿੱਥੇ ਵਿਦਿਆਰਥੀਆਂ ਨੂੰ ਡਿਪਲੋਮਾ ਜਾਂ ਡਿਗਰੀ ਦਾ ਪਹਿਲਾ ਸਾਲ ਭਾਰਤ ਵਿਚ ਕਰਨ ਅਤੇ ਬਾਕੀ ਦੀ ਪੜਾਈ ਕੈਨੇਡਾ ਵਿਚ ਕਰਨ ਦਾ ਮੌਕਾ ਮਿਲਦਾ ਹੈ। ਸੀ.ਆਈ.ਆਈ.ਐਮ. ਦੇ ਸਟੂਡੈਂਟਸ ਨੂੰ ਲੇਟੇਸਟ ਨਾਰਥ ਅਮੇਰਿਕਨ ਟੀਚਿੰਗ ਦੇ ਤੌਰ-ਤਰੀਕਿਆਂ ਅਤੇ ਕਰਿਕੁਲਮ ਦਾ ਫਾਇਦਾ ਮਿਲਦਾ ਹੈ। ਸੀਨੀਅਰ ਕੈਨੇਡਿਅਨ ਅਤੇ ਬ੍ਰਿਟਿਸ਼ ਫੈਕਲਿਟੀ ਸੀ.ਆਈ.ਆਈ.ਐਸ. ਵਿਚ ਸਮੇਂ ਸਮੇਂ 'ਤੇ ਆਉਂਦੇ ਰਹਿੰਦੇ ਹਨ।ਪੋਗਰਾਮ ਪੂਰਾ ਹੋਣ 'ਤੇ ਵਿਦਿਆਰਥੀਆਂ ਨੂੰ ਪਰਮਾਨੈਂਟ ਰੈਜੀਡੈਂਟ ਦੇ ਲਈ ਅਪਲਾਈ ਕਰਨ ਦਾ ਮੌਕਾ ਮਿਲਦਾ ਹੈ ਅਤੇ ਹੁਣ ਤੱਕ 3000 ਤੋਂ ਵੱਧ ਸੀ.ਆਈ.ਆਈ.ਐਸ. ਦੇ ਵਿਦਿਆਰਥੀ ਨੂੰ ਦੁਨਿਆ ਭਰ ਵਿਚ ਵੱਖ ਵੱਖ ਥਾਵਾਂ 'ਤੇ ਪਲੇਸਮੈਂਟ ਮਿਲੀ ਹੈ। 

 

Tags: Continental College

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD