Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਕੰਟੀਨੇਂਟਲ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼ 'ਚ ਪੁੱਜਾ ਕੈਨੇਡੀਅਨ ਵਫਦ

ਕੰਟੀਨੇਂਟਲ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼

Web Admin

Web Admin

5 Dariya News

ਫਤਿਹਗੜ੍ਹ ਸਾਹਿਬ , 30 Apr 2016

ਕੈਨੇਡਾ ਦੇ ਜਿਯੋਜੀਅਰਸ ਕਾਲਜ ਅਤੇ ਕਾੱਨੇਸਟੋਗਾ ਕਾਲਜ ਦੇ ਪ੍ਰਤੀਨਿਧੀ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟਸ ਦੇ ਫਲੈਗਸ਼ਿਪ ਸੰਸਥਾਨ ਕੰਟੀਨੈਂਟਲ ਇੰਸਟੀਚਿਊਟ ਫਾਰ ਇੰਟਰਨੇਸ਼ਨਲ ਸਟੱਡੀਜ਼ (ਸੀਆਈਆਈਐਸ) ਵਿਚ ਪਹੁੰਚੇ। ਇਸ ਵਫਦ ਵਿਚ ਸ਼ਾਮਿਲ ਸਨ ਜਿਯੋਜੀਅਰਸ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਗਰਾਮ ਹੈਡ ਗੈਰੀ ਹੈਰਿਸ ਅਤੇ ਆਟੋਮੇਟਿਵ ਬਿਜਨੈਸ ਦੇ ਪ੍ਰੋਗਰਾਮ ਹੈਡ ਜੇਮਸ ਸਮਿੱਥ ਅਤੇ ਕਾੱਨੇਸਟੋਗਾ ਕਾਲਜ ਦੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਦੇ ਫੈਕਲਟੀ ਮਾਈਕਲ ਫਿਲਿਪਸ।ਜਿਯੋਜੀਅਰਸ ਕਾਲਜ ਦੇ ਨਾਲ 2005 ਤੋਂ ਸੀਆਈਆਈਐਸ ਸਹਿਯੋਗ ਕਰ ਰਿਹਾ ਹੈ ਅਤੇ ਹੁਣ ਇਸ ਨੂੰ ਹੋਰ ਵਧਾਉਣ ਲਈ ਤੱਤਪਰ ਹੈ। ਸੀਆਈਆਈਐਸ ਨੇ ਸਫਲਤਾਪੂਰਵਕ 1000 ਤੋਂ ਵੀ ਜਿਆਦਾ ਸਟੂਡੈਂਟਸ ਨੂੰ ਜਿਯੋਜੀਅਰਸ ਕਾਲਜ ਭੇਜਿਆ ਹੈ। ਉੱਧਰ ਕਾੱਨੇਸਟੋਗਾ ਕਾਲਜ ਵਿਚ ਇਸ ਸਾਲ 12 ਤੋਂ ਜਿਆਦਾ ਵਿਦਿਆਰਥੀਆਂ ਦੇ ਪਹਿਲਾ ਬੈਚ ਜਾਵੇਗਾ ਜੋ ਕਿ ਉੱਥੇ ਆਪਣੇ ਦੂਸਰੇ ਸਾਲ ਦੀ ਪੜ੍ਹਾਈ ਕਰਨਗੇ। 

ਕਈ ਦੂਸਰੇ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀ ਦੇ ਨਾਲ (ਜਿਵੇਂ ਥਾਮਪਸਨ ਰਿਵਰਸ ਯੂਨੀਵਰਸਿਟੀ, ਸਸਕੇਚਵਾਨ ਪੋਲੀਟੈਕਨਿਕ ਅਤੇ ਸ਼ੇਰਿਡਨ ਕਾਲਜ) ਵੀ ਸੀਆਈਆਈਐਸ ਦਾ ਸਹਿਯੋਗੀ ਹੈ। ਕੈਨੇਡੀਅਨ ਵਫਦ ਨੇ ਸੀਜੀਆਈ ਦੇ ਐਗਜੀਕਿਊਟਿਵ ਡਾਇਰੈਕਟਰ ਡਾ. ਐਮ. ਐਸ. ਗਰੇਵਾਲ ਅਤੇ ਪ੍ਰੋਗਰਾਮ ਕੋਆਡੀਨੇਟਰਸ ਦੇ ਨਾਲ ਮੁਲਾਕਾਤ ਕੀਤੀ। ਦੋਨੋਂ ਪਾਸਿਆਂ ਦੇ ਅਧਿਕਾਰੀ ਇਸ ਮੁੱਦੇ 'ਤੇ ਗੱਲਬਾਤ ਕਰ ਰਹੇ ਹਨ ਕਿ ਕਿਵੇਂ ਹੋਸਪਟੇਲਿਟੀ ਅਤੇ ਟ੍ਰੇਡ ਮੈਨੇਜਮੈਂਟ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ ਹੋਰ ਜੁਆਇੰਟ ਪ੍ਰੋਗਰਾਮ ਲਿਆਂਦੇ ਜਾਣ। 

ਵਿਜੀਟ ਦੇ ਦੌਰਾਨ ਪ੍ਰਤੀਨਿਧੀਆਂ ਨੇ ਸਾਰੇ ਕੋਰਸਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਹ ਸੀਆਈਆਈਐਸ ਵਿਚ ਮੁਹੱਈਆ ਕਰਵਾਈ ਜਾਣ ਵਾਲੀ ਸਿੱਖਿਆ ਤੋਂ ਕਾਫੀ ਸੰਤੁਸ਼ਟ ਨਜ਼ਰ ਆਏ। ਦੋਨੋਂ ਹੀ ਧਿਰਾਂ ਨੇ ਇਸ ਪ੍ਰਸਤਾਵ ਵੀ ਰੁਚੀ ਦਿਖਾਈ ਜਿਸ ਦਾ ਆਖਰੀ ਫੈਸਲਾ ਹੋਣਾ ਅਜੇ ਬਾਕੀ ਹੈ। 

ਡਾ. ਗਰੇਵਾਲ ਨੇ ਵੀ ਕਿਹਾ , 'ਸਾਨੂੰ ਖੁਸ਼ੀ ਹੈ ਕਿ ਕੈਨੇਡੀਅਨ ਵਫਦ ਨੂੰ ਆਪਣੀ ਸੀਆਈਆਈਐਸ ਦੀ ਵਿਜੀਟ ਪਸੰਦ ਆਈ ਅਤੇ ਉਨ੍ਹਾਂ ਨੇ ਭਵਿੱਖ ਵਿਚ ਹੋਰ ਮੌਕਿਆਂ 'ਤੇ ਕਾਫੀ ਰੁਚੀ ਦਿਖਾਈ। ਸੀਆਈਆਈਐਸ ਭਾਰਤ ਦੇ ਸਭ ਤੋਂ ਵੱਡੇ ਇੰਟਰਨੈਸ਼ਨਲ ਕਾਲਜਾਂ ਵਿਚੋਂ  ਇਕ ਹੈ ਜਿਥੇ ਵਿਦਿਆਰਥੀਆਂ ਨੂੰ ਡਿਪਲੋਮਾ ਜਾਂ ਡਿਗਰੀ ਦਾ ਪਹਿਲਾ ਸਾਲ ਭਾਰਤ ਵਿਚ ਕਰਨ ਅਤੇ ਬਾਕੀ ਦੀ ਪੜ੍ਹਾਈ ਕੈਨੇਡਾ ਵਿਚ ਕਰਨ ਦਾ ਮੌਕਾ ਮਿਲਦਾ ਹੈ। ਸੀਆਈਆਈਐਸ ਦੇ ਵਿਦਿਆਰਥੀਆਂ ਨੂੰ ਲੇਟੈਸਟ ਨਾਰਥ ਅਮੇਰੀਕਨ ਟੀਚਿੰਗ ਦੇ ਤੌਰ ਤਰੀਕਿਆਂ ਅਤੇ ਕਰਿਕੂਲਮ ਦਾ ਲਾਭ ਮਿਲਦਾ ਹੈ। ਸੀਨੀਅਰਸ ਕੈਨੇਡੀਅਨ ਅਤੇ ਬ੍ਰਿਟਿਸ਼ ਫੈਕਲਟੀ ਸੀਆਈਆਈਐਸ ਵਿਚ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਹਨ। ਪ੍ਰੋਗਰਾਮ ਪੂਰਾ ਹੋਣ 'ਤੇ ਵਿਦਿਆਰਥੀਆਂ ਨੂੰ ਪਰਮਾਨੈਂਟ ਰੈਜੀਡੈਂਸੀ ਦੇਲਈ ਅਪਲਾਈ ਕਰਨ ਦਾ ਮੌਕਾ ਮਿਲਦਾ ਹੈ ਅਤੇ ਹੁਣ ਤੱਕ 3000 ਤੋਂ ਜਿਆਦਾ ਸੀਆਈਆਈਐਸ ਦੇ ਵਿਦਿਆਰਥੀਆਂ ਨੂੰ ਦੁਨੀਆਂ ਭਰ ਵਿਚ ਵੱਖ-ਵੱਖ ਥਾਵਾਂ 'ਤੇ ਪਲੇਸਮੈਟ ਮਿਲੀ ਹੈ। 

 

Tags: Continental College

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD