27-Mar-2012 ਖਰੜ (ਐਸ.ਏ.ਐਸ.ਨਗਰ)
ਇੱਥੋਂ ਨਜਦੀਕ ਪੈਂਦੇ ਦੁਆਬਾ ਕਾਲਜ ਸਮੂਹ ਵਿਖੇ ਪਲੇਸਮੈਂਟ ਮੁਹਿੰਮ ਦੇ ਤਹਿਤ ਮਹਿੰਦਰਾ ਸਤਿਅਮ, ਡਾਈਪਲਾਸਟ, ਪਟਨੀ, ਐਚ. ਡੀ. ਐਫ ਸੀ ਬੈਂਕ, ਇਨਫੋਗੇਨ ਅਤੇ ਮਨੀ ਐਂਬਿਟ ਆਦਿ ਕੰਪਨੀਆਂ ਨੇ ਸੀਲੈਕਸ਼ਨ ਲਈ ਪਲੇਸਮੈਂਟ ਮੁਹਿੰਮ ਆਯੋਜਿਤ ਕੀਤੀ ਗਈ। ਜਿਸ ਮੌਕੇ ਬੀ. ਟੈਕ, ਡਿਪਲੋਮਾ ਅਤੇ ਐਮ. ਬੀ. ਏ, ਬੀ. ਸੀ. ਏ ਤੇ ਬੀ. ਐਸ....