27-Mar-2021 ਜ਼ਿਲ੍ਹਾ ਪ੍ਰਸ਼ਾਸਨ ਵਲੋਂ 'ਬੇਟੀ ਬਚਾਓ,ਬੇਟੀ ਪੜ੍ਹਾਓ' ਮੁਹਿੰਮ ਤਹਿਤ 16 ਮਹਿਲਾ ਪੁਲਿਸ ਅਫਸ਼ਰਾਂ ਦੇ ਨਾਮ ਗ੍ਰਾਫ਼ਟੀਆਂ ਸਮਰਪਿਤ- ਡਿਪਟੀ ਕਮਿਸ਼ਨਰ
18-Feb-2021 ਜਲੰਧਰ ਡੀ.ਸੀ. ਵੱਲੋਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਲੜਕੀਆਂ ਵਾਸਤੇ ਆਨਲਾਈਨ ਕੋਚਿੰਗ ਕਲਾਸਾਂ ਦੀ ਮੁੜ ਸ਼ੁਰੂਆਤ
25-Nov-2020 ਸ੍ਰੀ ਮੁਕਤਸਰ ਸਾਹਿਬ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਵੰਡੇ ਗਏ ਸਮਾਰਟ ਫੋਨ
05-Mar-2020 ਪੱਟੀ, (ਤਰਨ ਤਾਰਨ) ਨਰੋਏ ਸਮਾਜ ਦੀ ਸਿਰਜਣਾ ਲਈ ਲਿੰਗ ਅਨੁਪਾਤ ਵਿੱਚ ਸਮਾਨਤਾ ਹੋਣਾ ਬਹੁਤ ਜ਼ਰੂਰੀ-ਡਿਪਟੀ ਕਮਿਸ਼ਨਰ
03-Mar-2020 ਤਰਨ ਤਾਰਨ `ਬੇਟੀ ਬਚਾਓ, ਬੇਟੀ ਪੜਾਓ` ਸਕੀਮ ਤਹਿਤ ਨਵ-ਜੰਮੀਆਂ ਬੱਚੀਆਂ ਅਤੇ ਉਹਨਾਂ ਦੀਆਂ ਮਾਵਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਕਿੱਟਾਂ ਦੇ ਕੇ ਕੀਤਾ ਗਿਆ ਸਨਮਾਨਿਤ
24-Jan-2020 ਬਰਨਾਲਾ ਬੇਟੀ ਬਚਾਓ, ਬੇਟੀ ਪੜਾਓ: ਡਿਪਟੀ ਕਮਿਸ਼ਨਰ ਵੱਲੋਂ ਵਿਦਿਅਕ ਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਦਾ ਸਨਮਾਨ
21-Jan-2020 ਮੋਗਾ ਬੇਟੀ ਬਚਾਓ ਬੇਟੀ ਪੜ੍ਹਾਓ ਸਪਤਾਹ ਦੇ ਦੂਸਰੇ ਦਿਨ ਜ਼ਿਲ੍ਹੇ ਦੇ ਆਂਗਣਵਾੜੀ ਵਰਕਰਾਂ ਵੱਲੋ ਕੀਤੀਆਂ ਗਈਆਂ ਪ੍ਰਭਾਤ ਫੇਰੀਆਂ ਅਤੇ ਜਾਗਰੂਕਤਾ ਰੈਲੀਆਂ
17-Jan-2020 ਅੰਮ੍ਰਿਤਸਰ ਲੜਕੀਆਂ ਵੱਧ ਤੋਂ ਵੱਧ ਸਿਖਿਆ ਹਾਸਲ ਕਰਕੇ ਸਵੱਸਥ ਅਤੇ ਪੜ੍ਹੇ ਲਿਖੇ ਸਮਾਜ ਦੀ ਕਰ ਸਕਦੀਆਂ ਨੇ ਸਿਰਜਣਾ-ਸਹਾਇਕ ਕਮਿਸ਼ਨਰ
27-Dec-2019 ਹੁਸ਼ਿਆਰਪੁਰ ਹੁਸ਼ਿਆਰਪੁਰ 'ਚ ਲੜਕੀਆਂ ਅਤੇ ਮਹਿਲਾਵਾਂ ਲਈ ਸੂਬੇ ਦਾ ਪਹਿਲਾਂ ਮੁਫ਼ਤ ਡਰਾਈਵਿੰਗ ਟਰੇਨਿੰਗ ਪ੍ਰੋਗਰਾਮ ਸ਼ੁਰੂ
04-Sep-2019 ਫਿਰੋਜ਼ਪੁਰ ਡਿਪਟੀ ਕਮਿਸ਼ਨਰ ਨੇ ਪੋਸ਼ਣ ਅਭਿਆਨ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਨੂੰ ਸਮਰਪਿਤ ਕੀਤਾ ਇੱਕ ਗ਼ੁਬਾਰਾ ਲਾਂਚ