ਅੱਜ ਜੀ.ਜੀ.ਐਸ.ਪੋਲੀਟੈਕਨੀਕ ਕਾਲਜ ਵਿਖੇ ਰੰਗੋਲੀ ਦੇ ਮੁੱਕਾਬਲੇ ਕਰਵਾਏ ਗਏ| ਜਿਸ ਵਿੱਚ ਡਿਪਲੋਮਾ ਦੇ ਵੱਖ ਵੱਖ ਵਿਭਾਗਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਰੰਗੋਲੀ ਦੇ ਨਮੂਨੇ ਦਰਸ਼ਕਾਂ ਲਈ ਪੂਰੀ ਤਰ੍ਹਾ ਖਿੱਚ ਦਾ ਕੇਂਦਰ ਬਣੇ ਰਹੇ | ਇਹ ਰੰਗੋਲੀ ਦੇ ਨਮੂੱਨੇ ਕਿਸੇ ਨਾ ਕਿਸੇ ਵਿਸ਼ੇ ਨੂੰ ਦਰਸਾਉਦੇ ਸਨ| ਸਵੱਛ ਅਭਿਆਨ,...