ਗੁਲਜ਼ਾਰ ਗਰੁੱਪ ਆਫ਼ ਇੰਸਚਿਊਟਸ, ਖੰਨਾ, ਲੁਧਿਆਣਾ ਵੱਲੋਂ ਜਿੱਥੇ ਲਗਾਤਾਰ ਪੜਾਈ ਅਤੇ ਖੇਡਾਂ ਵਿਚ ਯੂਨੀਵਰਸਿਟੀ ਪੱਧਰ ਤੇ ਆਪਣੀ ਸਫਲਤਾ ਦੇ ਝੰਡੇ ਗੱਡੇ ਜਾਂਦੇ ਹਨ। ਉੱਥੇ ਹੀ ਗਰੁੱਪ ਦੇ ਮਕੈਨੀਕਲ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਇੰਡੀਅਨ ਸੁਸਾਇਟੀ ਆਫ਼ ਟੈਕਨੀਕਲ ਐਜੂਕੇਸ਼ਨ ਵੱਲੋਂ ਕਰਵਾਏ ਗਏ ਟੈਕਨੀਕਲ ਮੁਕਾਬਲਿਆਂ ਵਿਚ...