Sunday, 28 April 2024

 

 

ਖ਼ਾਸ ਖਬਰਾਂ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

 

 


show all

 

ਪੰਜਾਬ ਸਰਕਾਰ ਵੱਲੋਂ ਗਊ ਸੈੱਸ ਦੇ ਨਾਂ 'ਤੇ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਪੰਜਾਬ ਦੇ ਗਊਸ਼ਾਲਾਵਾਂ ਨੂੰ ਤੁਰੰਤ ਜਾਰੀ ਕੀਤੇ ਜਾਣ : ਸਵਾਮੀ ਕ੍ਰਿਸ਼ਨਾਨੰਦ

14-Dec-2023 ਚੰਡੀਗੜ੍ਹ

ਪਿਛਲੇ 7-8 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਗਊ ਸੈੱਸ ਵਜੋਂ ਇਕੱਠੀ ਕੀਤੀ ਗਊ ਫੰਡ ਦੀ ਸਾਰੀ ਰਕਮ ਵਿੱਤੀ ਸਾਧਨਾਂ ਨਾਲ ਜੂਝ ਰਹੇ ਸੂਬੇ ਦੇ ਸਮੂਹ ਗਊਸ਼ਾਲਾਵਾਂ ਵਿੱਚ ਵੰਡਣ ਦੀ ਸਥਾਈ ਨੀਤੀ ਲਾਗੂ ਕਰਨ ਦੀ ਮੰਗ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਜੀ ਪੁਰੋਹਿਤ ਦੇ ਅੱਗੇ ਇਕ ਮੰਗ ਪੱਤਰ ਰਾਹੀਂ ਗਊ ਸੇਵਾ ਮਿਸ਼ਨ ਦੇ ਸਰਵਉੱਚ ਪ੍ਰਧਾਨ...

 

ਹਿਮਾਚਲੀ ਮਹਾਂ ਸਭਾ ਵੱਲੋਂ ਪਹਿਲਾ ਮੁਫਤ ਸੇਹਤ ਜਾਂਚ ਕੈਂਪ

30-Sep-2018 ਖਰੜ

ਹਿਮਾਚਲੀ ਮਹਾਂ ਸਭਾ ਵੱਲੋਂ ਹੌਲੀ ਬੇਸਿਲ ਮੈਡੀਕਲੀਨਿਕ ਖਰੜ ਦੇ ਸਹਿਯੋਗ ਨਾਲ ਰਾਮ ਭਵਨ ਵਿੱਚ ਪਹਿਲਾ ਸੇਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਭਾਜਪਾ ਸਕੱਤਰ ਪੰਜਾਬ ਵਨੀਤ ਜੋਸ਼ੀ ਮੁੱਖ ਮਹਿਮਾਨ ਅਤੇ ਲਲਿਤ ਜੈਨ ਡੀ.ਸੀ ਸਰਮੌਰ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ...

 

ਕੈਪਟਨ ਨੇ ਰਾਣਾ ਗੁਰਜੀਤ ਦਾ ਅਸਤੀਫ਼ਾ ਰਾਹੁਲ ਗਾਂਧੀ ਦੇ ਦਬਾਅ ਹੇਠ ਸਵੀਕਾਰ ਕੀਤਾ : ਭਾਜਪਾ

18-Jan-2018 ਚੰਡੀਗੜ੍ਹ

ਬਹੁਕਰੋੜੀ ਰੇਤ ਖੱਡਾਂ ਦੀ ਨੀਲਾਮੀ ਵਿਚ ਭ੍ਰਿਸ਼ਟਾਚਾਰ ਦੇ ਲਗਾਤਾਰ ਲੱਗਦੇ ਦੋਸ਼ਾਂ ਅਤੇ ਨਵੇਂ-ਨਵੇਂ ਖੁਲਾਸਿਆਂ ਦੇ ਵਿਚ ਕਾਂਗਰਸ ਹਾਈਕਮਾਨ ਦੇ ਦਬਾਅ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹੁਕਰੋੜੀ ਰੇਤ ਖੱਡ ਨੀਲਾਮੀ ਮਾਮਲੇ ਵਿਚ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਦਾ ਅਸਤੀਫ਼ਾ ਸਵੀਕਾਰ ਕਰਨਾ ਵਿਰੋਧੀ ਪਾਰਟੀਆਂ...

 

ਅਕਾਲੀ ਭਾਜਪਾ ਵੱਲੋਂ ਪਟਿਆਲਾ ਨਗਰ ਨਿਗਮ ਚੋਣਾਂ ਰੱਦ ਕਰਨ ਦੀ ਮੰਗ

17-Dec-2017 ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਅੱਜ ਪਟਿਆਲਾ ਦੇ ਸਾਰੇ ਵਾਰਡਾਂ ਵਿੱਚ ਚੋਣ ਨਿਯਮਾਂ ਦੀਆਂ ਉੱਡੀਆਂ ਧੱਜੀਆਂ ਦਾ ਹਵਾਲਾ ਦਿੰਦਿਆਂ ਇੱਥੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕਾਂਗਰਸੀਆਂ ਦੁਆਰਾ ਵੱਡੇ ਪੱਧਰ ਉੱਤੇ ਕੀਤੀ ਹਿੰਸਾ ਅਤੇ ਹੇਰਾਫੇਰੀਆਂ ਦੀ...

 

ਵਿਜੈ ਸਾਂਪਲਾ ਦਾ ਕੈਪਟਨ ਨੂੰ ਚੇਲੈਂਜ : 1 ਚੋਣ ਵਾਅਦਾ ਗਿਣਾਓ, ਜੋ 9 ਮਹੀਨਿਆਂ 'ਚ ਕੀਤਾ ਪੂਰਾ

16-Dec-2017 ਚੰਡੀਗੜ੍ਹ

ਅੱਜ 16 ਦਸੰਬਰ ਨੂੰ ਕੈਪਟਨ ਸਾਬ ਦੇ ਸ਼ਾਸਨ ਦੇ 9 ਮਹੀਨੇ ਪੂਰੇ ਹੋ ਗਏ ਹਨ, ਮੇਰਾ ਕੈਪਟਨ ਸਾਬ ਨੂੰ ਚੇਲੈਂਜ਼ ਹੈ ਕਿ ਜਿਆਦਾ ਨਹੀਂ ਸਿਰਫ਼ 1 ਅਜਿਹਾ ਚੋਣ ਵਾਅਦਾ ਗਿਣਵਾ ਦਿਓ, ਜੋ ਉਨ੍ਹਾਂ ਪੂਰਾ ਕੀਤਾ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ, ਜੋ ਕਾਂਗਰਸ ਸਰਕਾਰ...

 

ਪਟਿਆਲਾ 'ਚ ਤਾਇਨਾਤ ਕੀਤੀ ਜਾਵੇ ਪੈਰਾ ਮਿਲਟਰੀ ਫੋਰਸ : ਹਰਜੀਤ ਗਰੇਵਾਲ

14-Dec-2017 ਚੰਡੀਗੜ੍ਹ

ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਪਟਿਆਲਾ ਮਿਉਂਸੀਪਲ ਕਾਰਪੋਰੇਸ਼ਨ ਚੋਣਾਂ ਦੇ ਲਈ ਸੂਬਾ ਆਹੁਦੇਦਾਰ ਪ੍ਰਭਾਰੀ ਹਰਜੀਤ ਸਿੰਘ ਗਰੇਵਾਲ ਅੱਜ ਸੂਬਾ ਸਕੱਤਰ ਵਿਨੀਤ ਜੋਸ਼ੀ ਦੇ ਨਾਲ ਚੋਣ ਕਮਿਸ਼ਨਰ ਨੂੰ ਮਿਲਕੇ ਪਟਿਆਲਾ ਦੇ ਅੰਦਰ ਕਾਂਗਰਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀਆਂ, ਸਿਵਿਲ ਪ੍ਰਸ਼ਾਸਨ ਦੀ ਦੁਰਵਰਤੋਂ, ਪੁਲੀਸ...

 

ਅਕਾਲੀ-ਭਾਜਪਾ ਵਫਦ ਨੇ ਚੋਣ ਕਮਿਸ਼ਨ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐਨਓਸੀਜ਼ ਨਾ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਲਈ ਕਿਹਾ

05-Dec-2017 ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਫਦ ਨੇ ਅੱਜ ਪ੍ਰਦੇਸ਼ ਚੋਣ ਕਮਿਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਉਹਨਾਂ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ, ਜਿਹੜੇ ਕਾਂਗਰਸ ਪਾਰਟੀ ਦੇ ਏਜੰਟਾਂ ਵਜੋਂ ਕੰਮ ਕਰਦੇ ਹੋਏ ਮਿਉਂਸੀਪਲ ਚੋਣਾਂ ਲਈ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐਨਓਸੀਜ਼ ਜਾਰੀ ਕਰਨ ਤੋਂ ਇਨਕਾਰ ਕਰ...

 

ਕੈਪਟਨ ਦੇ 8 ਮਹੀਨਿਆਂ ਦੇ ਕਾਰਜਕਾਲ ਵਿਚ 323 ਕਿਸਾਨਾਂ ਨੇ ਕੀਤੀ ਖੁਦਕੁਸ਼ੀ

21-Nov-2017 ਚੰਡੀਗੜ੍ਹ

ਪੰਜਾਬ ਵਿਚ ਕਾਂਗਰਸ ਸਰਕਾਰ ਦਾ 8ਵਾਂ ਮਹੀਨਾ ਵੀ ਪਹਿਲੇ 7ਵੇਂ ਮਹੀਨੇ ਵਰਗਾ ਉਮੀਦ ਤੋੜਨ ਵਾਲਾ ਅਤੇ ਨਿਰਾਸ਼ਾਜਨਕ ਰਿਹਾ।  ਸਾਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਹਰ ਪਾਸੇ, ਹਰ ਵਰਗ ਵਿਚ ਨਿਰਾਸ਼ਾ ਹੈ ਅਤੇ ਸਰਕਾਰ ਦਾ ਹਰੇਕ ਮੰਤਰੀ ਅਪਣੇ ਮਹਿਕਮੇ ਦਾ ਕੰਮ ਕਰਨ ਵਿਚ ਨਾਕਾਮ ਹੈ, ਹਰ ਪਾਸੇ ਸਮਸਿਆਵਾਂ ਦਾ ਅੰਬਾਰ ਹੈ, ਤਾਂ...

 

ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਵੀ ਰਾਹਤ ਨਾ ਮਿਲਣ 'ਤੇ ਆਪ ਵਿਧਾਇਕ ਚੁੱਪ ਕਿਉਂ : ਭਾਜਪਾ

17-Nov-2017 ਚੰਡੀਗੜ੍ਹ

ਫਾਜਿਲਕਾ ਕੋਰਟ ਵੱਲੋਂ ਹੇਰੋਈਨ ਤਸਕਰੀ ਕੇਸ ਵਿਚ ਸਹਿ-ਮੁਜ਼ਰਮ ਬਣਾਏ ਜਾਣ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਜੋ ਅਪੀਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਾਈ ਸੀ, ਉਸਨੂੰ ਅੱਜ ਕੋਰਟ ਵੱਲੋਂ ਖਾਰਿਜ਼ ਕਰ ਦਿੱਤਾ ਗਿਆ ਹੈ। ਇਸ ਨਾਲ ਇਹ ਸਪੱਸ਼ਟ ਹੈ ਕਿ ਫਾਜਿਲਕਾ ਕੋਰਟ ਵੱਲੋਂ ਉਨ੍ਹਾਂ ਨੂੰ ਹੇਰੋਈਨ...

 

ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਜਿੱਤੀ ਕਾਂਗਰਸ ਨੇ ਗੁਰਦਾਸਪੂਰ ਜਿਮਨੀ ਚੋਣ : ਵਿਜੇ ਸਾਂਪਲਾ

22-Oct-2017 ਚੰਡੀਗੜ੍ਹ

ਸਰਕਾਰੀ ਮਸ਼ੀਨਰੀ ਦੀ ਯੋਜਨਾਬੱਧ ਦੁਰਵਰਤੋਂ ਕਰਕੇ ਗੁਰਦਾਸਪੂਰ ਜ਼ਿਮਨੀ ਚੋਣ ਜਿੱਤੀ ਹੈ ਕਾਂਗਰਸ। ਇਹ ਸਿੱਟਾ ਭਾਜਪਾ ਪੰਜਾਬ ਨੇ ਅਪਣੀ ਸਮੀਖਿਆ ਮੀਟਿੰਗ ਵਿਚ ਕੱਢਿਆ। ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਪ੍ਰਧਾਨਗੀ ਵਿਚ ਹੋਈ ਇਸ ਸਮੀਖਿਆ ਮੀਟਿੰਗ ਵਿਚ ਉਹ ਸਾਰੇ ਕੋਰ ਗਰੁੱਪ ਮੈਂਬਰ, ਸੂਬਾ ਆਹੁਦੇਦਾਰ ਅਤੇ ਸਾਬਕਾ ਮੰਤਰੀਆਂ ਨੇ ਹਿੱਸਾ...

 

ਐਲਾਨ, ਐਲਾਨ ਅਤੇ ਐਲਾਨ ਹੀ ਹਨ ਕੈਪਟਨ ਦੀ 7 ਮਹੀਨੇ ਦੀ ਕਾਰਗੁਜਾਰੀ : ਭਾਜਪਾ

21-Oct-2017 ਚੰਡੀਗੜ੍ਹ

ਝੂਠੇ ਐਲਾਨ ਅਤੇ ਵਾਅਦਾਖਿਲਾਫੀ ਦੀ ਸਰਕਾਰ ਬਣਕੇ ਰਹਿ ਗਈ ਹੈ ਪੰਜਾਬ ਦੀ ਕਾਂਗਰਸ ਸਰਕਾਰ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ, ਜੋ ਅੱਜ ਕਾਂਗਰਸ ਸਰਕਾਰ ਦੇ 7 ਮਹੀਨੇ ਪੂਰੇ ਹੋਣ 'ਤੇ ਚੰਡੀਗੜ੍ਹ ਵਿਚ ਪੱਤਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ...

 

ਇਲਾਕੇ ਦੀ ਨੁਹਾਰ ਬਦਲਣ ਲਈ ਮੋਦੀ ਜੀ ਦੇ ਸਿਪਾਹੀ ਸਲਾਰਿਆ ਨੂੰ ਜੇਤੂ ਬਣਾਓ: ਸ਼ਵੇਤ ਮਲਿਕ

09-Oct-2017 ਪਠਾਨਕੋਟ

ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਦੇਸ਼ ਹਿੱਤ ਵਿਚ ਮੁੱਦਿਆਂ ਦੀ ਗੱਲ ਕੀਤੀ ਹੈ ਅਤੇ ਕਦੇ ਵੀ ਮਾੜੀ ਸੋਚ ਨਹੀਂ ਰੱਖੀ। ਅੱਜ ਸਥਾਨਕ ਹੋਟਲ ਯੁਨਾਇਟ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਲਿਕ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੰਬਾ ਸਮਾਂ ਦੇਸ਼ 'ਤੇ ਰਾਜ ਕਰਨ...

 

ਵਿਧਾਨਸਭਾ ਚੋਣਾਂ ਵਿਚ ਕੀਤੇ ਵਾਅਦੀਆਂ ਤੋਂ ਧਿਆਨ ਹਟਾਉਣ ਲਈ ਕਾਂਗਰਸ ਕਰ ਰਹੀ ਹੈ ਚਰਿਤਰ ਹਰਣ ਦੀ ਰਾਜਨੀਤੀ : ਸਵਰਣ ਸ਼ਿੰਘ ਸਲਾਰੀਆ

06-Oct-2017 ਪਠਾਨਕੋਟ

ਕਾਂਗਰਸ ਪਾਰਟੀ ਗੁਰਦਾਸਪੂਰ ਜ਼ਿਮਨੀ ਚੋਣਾਂ ਵਿਚ ਅਪਣੀ ਸ਼ਪੱਸ਼ਟ ਹਾਰ ਦੇਖਕੇ ਬੌਖਲਾ ਚੁੱਕੀ ਹੈ ਅਤੇ ਇਸਦੇ ਚੱਲਦੇ ਉਹ ਮੇਰੇ 'ਤੇ ਬੇਬੁਨਿਆਦ ਦੋਸ਼ ਲਗਾਕੇ ਮੇਰਾ ਚਰਿਤਰ ਹਰਣ ਕਰਨ ਦਾ ਯਤਨ ਕਰ ਰਹੀ ਹੈ। ਜਨਤਾ ਦੇ ਵਿਚ ਜਾਣ ਦੇ ਲਈ ਕਾਂਗਰਸੀਆਂ ਦੇ ਕੋਲ ਕੋਈ ਮੁੱਦਾ ਨਹੀਂ ਹੈ, ਕਿਉਂਕਿ 6 ਮਹੀਨੇ ਪਹਿਲਾਂ ਹੋਏ ਵਿਧਾਨਸਭਾ ਚੋਣਾਂ...

 

ਰਾਸ਼ਟਰਪਤੀ ਵੱਲੋਂ ਬਹਾਦੁਰੀ ਪੁਰਸਕਾਰ ਜੇਤੂ ਪਿਤਾ ਨਾ ਬੱਚਾ ਸਕਿਆ ਅਪਣੀ ਬੇਟੀ ਦੀ ਜਾਨ

18-Sep-2017 ਚੰਡੀਗੜ੍ਹ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਨਲਾਇਕੀ ਕਾਰਨ 11000 ਹਾਈ ਵੋਲਟੇਜ ਬਿਜਲੀ ਦੀ ਤਾਰਾਂ ਦੀ ਚਪੇਟ ਵਿਚ ਆਈ ਐਮ.ਸੀ.ਏ. ਪਾਸ ਇਕ ਨੌਜਵਾਨ ਲੜਕੀ ਨੂੰ 'ਬਹਾਦੁਰੀ ਪੁਰਸਕਾਰ' ਹਾਸਿਲ ਕਰਨ ਵਾਲਾ ਪਿਤਾ ਵੀ ਨਹੀਂ ਬਚਾ ਸਕਿਆ। ਕਰੰਟ ਇਨ੍ਹਾਂ ਜਬਰਦਸਤ ਸੀ ਕਿ ਇਲਾਜ ਦੌਰਾਨ ਪਹਿਲਾਂ ਕੁੜੀ ਦੀ ਦੋਵੇਂ ਬਾਜੂਆਂ ਅਤੇ ਲੱਤਾਂ ਨੂੰ ਕੱਟ...

 

ਪੰਜਾਬ ਦੀ ਕਾਂਗਰਸ ਸਰਕਾਰ ਦੇ 6 ਮਹੀਨੇ-ਭਾਜਪਾ ਦੀ ਰਿਪੋਰਟ ਕਾਰਡ ਵਿਚ ਕੈਪਟਨ ਦੇ 8 ਮੰਤਰੀ ਫੇਲ

16-Sep-2017 ਚੰਡੀਗੜ੍ਹ

ਪੂਰਾ ਕਰਜ਼ਾ ਮਾਫ, ਇਕ ਮਹੀਨੇ ਵਿਚ ਨਸ਼ੇ ਦਾ ਖਾਤਮਾ, ਘਰ-ਘਰ ਨੌਕਰੀ ਅਤੇ ਜਦੋਂ ਤੱਕ ਨੌਕਰੀ ਨਾ ਮਿਲੇ ਉਦੋਂ ਤੱਕ 2500 ਰੁਪਏ ਬੋਰੋਜਗਾਰੀ ਭੱਤਾ ਅਤੇ ਸਮਾਰਟਫੋਨ, ਬੁਜੂਰਗਾਂ ਨੂੰ 1500 ਰੁੱਪਏ ਪੈਂਸ਼ਨ ਇਨ੍ਹਾਂ ਚਾਰ ਮੁੱਖ ਵਾਅਦੀਆਂ ਦੇ ਰਾਹੀਂ ਕਿਸਾਨਾਂ, ਨੌਜਵਾਨਾਂ, ਬੁਜੂਰਗਾਂ, ਗਰੀਬਾਂ ਅਤੇ ਆਮ ਸਮਾਜ ਨੂੰ ਅਪਣੇ ਪੱਖ ਵਿਚ...

 

ਕਾਂਗਰਸੀ ਵਾਅਦਿਆਂ ਦਾ 6 ਮਹੀਨਿਆਂ 'ਚ ਹੀ ਨਿਕਲਿਆ ਦਿਵਾਲਾ: ਮਨੋਰੰਜਨ ਕਾਲੀਆ

15-Sep-2017 ਚੰਡੀਗੜ੍ਹ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਪਣੇ 6 ਮਹੀਨੇ ਦੇ ਕਾਰਜ਼ਕਾਲ ਦੌਰਾਨ ਬੁਰੀ ਤਰ੍ਹਾਂ ਨਾਕਾਮ ਸਰਕਾਰ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੇ ਚੋਣ ਮੈਨੀਫੈਸਟੋ ਵਿੱਚ ਵੱਡੇ-ਵੱਡੇ ਵਾਅਦੇ ਅਤੇ ਦਾਅਵੇ...

 

ਭਾਜਪਾ ਦੀ ਚੁਣੌਤੀ : ਸੁਖਪਾਲ ਸਿੰਘ ਖਹਿਰਾ ਸਬੂਤ ਦੇਣ ਜਾਂ ਮੁਆਫੀ ਮੰਗਣ

22-Jul-2017 ਚੰਡੀਗੜ੍ਹ

ਪੰਜਾਬ ਵਿਧਾਨਸਭਾ ਵਿਚ ਵਿਰੋਧੀ ਦਲ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਵਿਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ ਪਿੱਛੇ ਆਰ.ਐਸ.ਐਸ., ਵਿਸ਼ਵ ਹਿੰਦੂ ਪਰਿਸ਼ਦ ਅਤ ਭਾਜਪਾ ਦਾ ਹੱਥ ਹੋਣ ਦੇ ਜੋ ਦੋਸ਼ ਲਗਾਏ ਹਨ, ਉਹ ਤੱਥ ਵਿਹੀਨ ਅਤੇ ਬੇਬੁਨਿਆਦ ਹਨ ਅਤੇ ਜਿਸਦੀ ਭਾਜਪਾ ਪੰਜਾਬ ਸਖਤ ਸ਼ਬਦਾਂ...

 

ਪੰਜਾਬ ਭਾਜਪਾ ਵੱਲੋਂ ਪੰਜ ਪਿਆਰਿਆਂ ਪਾਰਕ ਵਿਚ ਚਲਾਇਆ ਗਿਆ ਸਫਾਈ ਅਭਿਆਨ

21-Jul-2017 ਸ਼੍ਰੀ ਆਨੰਦਪੁਰ ਸਾਹਿਬ

ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਅੱਜ ਖਾਲਸੇ ਦੀ ਪਾਵਨ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਅੰਦਰ ਦਾਖਲ ਹੁੰਦਿਆਂ ਸਥਾਪਿਤ ਕੀਤੇ ਗਏ ਪੰਜ ਪਿਆਰਿਆਂ ਪਾਰਕ ਵਿਖੇ ਸਫਾਈ ਮੁਹਿੰਮ ਚਲਾਈ ਗਈ ਅਤੇ ਪਾਰਕ ਅੰਦਰ ਖੜੀ ਘਾਹ ਫੁੰਕ ਨੂੰ ਵੱਡਕੇ ਸਫਾਈ ਕੀਤੀ ਗਈ। ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਸੰਤ ਬਾਬਾ ਲਾਭ ਸਿੰਘ ਜੀ, ਜਿਲਾ ਆਨੰਦਗੜ...

 

ਪੰਜਾਬ ਵਿਚ ਇਕ ਟਰੱਕ ਆਪ੍ਰੇਟਰ ਵੱਲੋਂ ਖੁਦਕੁਸ਼ੀ ਤੋਂ ਡਰ, ਕਿੱਤੇ ਕਿਸਾਨਾਂ ਦੀ ਤਰ੍ਹਾਂ ਖੁਦਕੁਸ਼ੀ ਵਾਲੀ ਰਾਹ ਨਾ ਫੜ ਲੈਣ : ਵਿਨੀਤ ਜੋਸ਼ੀ

19-Jul-2017 ਚੰਡੀਗੜ੍ਹ

ਪੰਜਾਬ ਵਿਚ ਹੁਣ ਕਿਸਾਨਾਂ ਤੋਂ ਬਾਅਦ ਟਰੱਕ ਆਪ੍ਰੇਟਰ ਵੀ ਖੁਦਕੁਸ਼ੀ ਦੀ ਰਾਹ 'ਤੇ ਚੱਲ ਪਏ ਹਨ, ਸਾਡੇ ਸੂਬੇ ਲਈ ਇਹ ਮਾੜੇ ਸੰਕੇਤ ਹਨ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ, ਜੋ ਕਿ ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ।ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ...

 

ਅਕਾਲੀ-ਭਾਜਪਾ ਗਠਜੋੜ ਵਲੋਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨਾਲ ਮੁਲਾਕਾਤ

02-Jun-2017 ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਉਚ ਪੱਧਰੀ ਵਫਦ ਨੇ ਭਾਰਤ ਸਰਕਾਰ ਦੇ ਮਨੁੱਖੀ ਸਾਧਨਾ ਅਤੇ ਵਿਕਾਸ ਮੰਤਰੀ ਸ਼੍ਰੀ ਪ੍ਰਕਾਸ਼ ਜਾਵੇੜਕਰ ਨਾਲ  ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਮੰਗ ਕੀਤੀ ਕਿ 10ਵੀਂ ਅਤੇ 12ਵੀਂ ਦੇ ਇਮਤਿਹਾਨਾ ਵਿੱਚ ਸਾਰੇ ਦੇਸ਼ ਦੇ ਸੁਬਿਆਂ ਦੇ ਵੱਖ-ਵੱਖ ਬੋਰਡਾਂ, ਸੀ.ਬੀ.ਐਸ.ਈ...

 

 

<< 1 2 3 4 Next >>

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD