Sunday, 12 May 2024

 

 

ਖ਼ਾਸ ਖਬਰਾਂ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ

 

ਵਿਜੈ ਸਾਂਪਲਾ ਦਾ ਕੈਪਟਨ ਨੂੰ ਚੇਲੈਂਜ : 1 ਚੋਣ ਵਾਅਦਾ ਗਿਣਾਓ, ਜੋ 9 ਮਹੀਨਿਆਂ 'ਚ ਕੀਤਾ ਪੂਰਾ

ਗੁਰਦਾਸਪੂਰ ਜ਼ਿਮਨੀ ਚੋਣ ਵਿਚ ਸਰਕਾਰੀ ਧੱਕੇਸ਼ਾਹੀ ਤੋਂ ਬਾਅਦ, ਹੁਣ ਮਿਉਂਸੀਪੇਲਿਟੀ ਚੋਣਾਂ ਵਿਚ ਧੱਕੇ ਦੀ ਤਿਆਰੀ : ਵਿਜੈ ਸਾਂਪਲਾ

Web Admin

Web Admin

5 Dariya News

ਚੰਡੀਗੜ੍ਹ , 16 Dec 2017

ਅੱਜ 16 ਦਸੰਬਰ ਨੂੰ ਕੈਪਟਨ ਸਾਬ ਦੇ ਸ਼ਾਸਨ ਦੇ 9 ਮਹੀਨੇ ਪੂਰੇ ਹੋ ਗਏ ਹਨ, ਮੇਰਾ ਕੈਪਟਨ ਸਾਬ ਨੂੰ ਚੇਲੈਂਜ਼ ਹੈ ਕਿ ਜਿਆਦਾ ਨਹੀਂ ਸਿਰਫ਼ 1 ਅਜਿਹਾ ਚੋਣ ਵਾਅਦਾ ਗਿਣਵਾ ਦਿਓ, ਜੋ ਉਨ੍ਹਾਂ ਪੂਰਾ ਕੀਤਾ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ, ਜੋ ਕਾਂਗਰਸ ਸਰਕਾਰ ਦੇ 9 ਮਹੀਨੇ ਬੀਤਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਾਬਕਾ ਸੂਬਾ ਪ੍ਰਧਾਨ ਰਜਿੰਦਰ ਭੰਡਾਰੀ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਮੌਜੂਦ ਸਨ।ਚੋਣ ਤੋਂ ਪਹਿਲਾਂ ਕਿਸਾਨ, ਯੁਵਾ, ਦਲਿਤ, ਵੱਪਾਰੀ, ਬੁਜੂਰਗ, ਮਹਿਲਾ, ਕਰਮਚਾਰੀ, ਸ਼ਹਿਰੀ, ਗ੍ਰਾਮੀਣ ਅਤੇ ਪਿੱਛੜੇ ਵਰਗ ਅਜਿਹੇ 9 ਵਰਗਾਂ ਦੇ ਨਾਲ ਕੀਤਾ ਗਿਆ ਕਿਹੜਾ ਚੋਣ ਵਾਅਦਾ ਕੈਪਟਨ ਸਾਬ ਨੇ ਪੂਰਾ ਕੀਤਾ। ਸਾਰੇ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ ਅਤੇ ਸਬਤੋਂ ਵੱਧ ਕਿਸਾਨ, ਸ਼ਾਇਦ ਇਹੋਂ ਕਾਰਨ ਹੈ ਕਿ ਕੈਪਟਨ ਸਾਬ ਦੇ ਰਾਜ ਵਿਚ ਹੁਣ ਤੱਕ 343 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਕੁੱਝ ਤਾਂ ਸੁਸਾਇਡ ਨੋਟ ਵਿਚ ਕੈਪਟਨ ਸਰਕਾਰ ਨੂੰ ਜਿੰਮੇਦਾਰ ਵਿਚ ਠਹਿਰਾ ਚੁੱਕੇ ਹਨ। ਕੈਪਟਨ ਸਾਬ ਦੇ 9 ਪ੍ਰਮੁੱਖ ਚੋਣ ਵਾਅਦੇ - ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ, ਕੁਰਕੀ ਖਤਮ, ਘਰ-ਘਰ ਨੌਕਰੀ ਰੋਜ਼ਗਾਰ, ਬੇਰੋਜ਼ਗਾਰ ਨੂੰ 2500 ਰੁੱਪਏ ਬੇਰੋਜ਼ਗਾਰ ਭੱਤਾ, ਸਮਾਰਟ ਫੋਨ, ਬੇਘਰ ਦਲਿਤਾਂ ਨੂੰ ਘਰ, ਇਕ ਮਹੀਨੇ ਵਿਚ ਨਸ਼ੇ ਦਾ ਖਾਤਮਾ, ਬੁਜੂਰਗ ਅਤੇ ਵਿਧਵਾ ਪੈਂਸ਼ਨ ਨੂੰ 1500 ਰੁੱਪਏ ਕਰਨਾ, ਇੰਡਸਟਰੀ ਦੇ ਲਈ 5 ਰੁੱਪਏ ਪ੍ਰਤੀ ਯੂਨਿਟ ਬਿਜਲੀ ਦਰ ਇਹੋ ਸਾਰੇ ਬੀਤੇ 9 ਮਹੀਨੇ ਵਿਚ ਐਲਾਨ ਤੋਂ ਅੱਗੇ ਨਹੀਂ ਵੱਧ ਪਾਏ। ਕਾਂਗਰਸ ਸਰਕਾਰ ਨੇ 9 ਮਹੀਨੇ ਵਿਚ ਤਿੰਨ ਕੰਮ ਕੀਤੇ, ਪਹਿਲਾਂ ਐਲਾਨ, ਫਿਰ ਮੀਟਿੰਗਾਂ ਅਤੇ ਬਾਅਦ ਵਿਚ ਯੂ-ਟਰਨ।

ਸਾਂਪਲਾ ਨੇ ਅੱਗੇ ਕਿਹਾ ਕਿ 9 ਮਹੀਨੇ ਵਿਚ ਜੇਕਰ ਕਾਂਗਰਸ ਨੇ ਪੰਜਾਬ ਨੂੰ ਦਿੱਤਾ ਤਾਂ ਉਹ ਹੈ ਧਰਨੇ, ਮਾਰਚ, ਕਿਸਾਨਾਂ ਵੱਲੋਂ ਖੁਦਕੁਸ਼ੀਆਂ, ਆਤਮਦਾਹ, ਬਿਜਲੀ ਦੇ ਕੱਟ, ਸੜਕ ਜਾਮ, ਮਹਿਲਾਵਾਂ 'ਤੇ ਅਤਿਆਚਾਰ, ਦਲਿਤਾਂ 'ਤੇ ਅਤਿਆਚਾਰ, ਰਾਜਨੀਤਿਕ ਬਦਲਾਖੋਰੀ ਆਦਿ।ਹੁਣ ਇਨ੍ਹਾਂ ਸ਼ਹਿਰੀ ਇਲਾਕੇ ਦੇ ਲਈ ਵਿਜਨ ਡਾਕੁਮੈਂਟ ਜਾਰੀ ਕਰ ਦਿੱਤਾ ਹੈ। ਮੇਰੀ ਪੰਜਾਬ ਦੀ ਜਨਤਾ ਤੋਂ ਅਪੀਲ ਕਿ ਜੇਕਰ ਇਨ੍ਹਾਂ ਵਿਧਾਨਸਭਾ ਵਿਚ ਕੋਈ ਵੀ ਚੋਣ ਵਾਅਦਾ ਨਹੀਂ ਕੀਤਾ ਤਾਂ ਇਸ ਵੀਜਨ ਡਾਕੁਮੇਂਟ ਦਾ ਕੀ ਹੋਵੇਗਾ, ਹੁਣ ਤੁਸੀਂ ਭਲੀਭਾਂਤੀ ਸਮਝ ਸਕਦੇ ਹੋ।ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੇ ਮਹਿਕਮੇ ਦੇ ਅਧੀਨ ਮਿਉਂਨਸੀਪਲ  ਕਾਰਪੋਰੇਸ਼ਨ, ਮਿਉਂਸੀਪੇਲਿਟੀ ਆਦਿ ਸ਼ਹਿਰੀ ਇਲਾਕਾ ਆਉਂਦਾ ਹੈ, ਬੀਤੇ 9 ਮਮਹੀਨੇ ਵਿਚ ਅਪਣੇ ਸ਼ਹਿਰ ਅਮ੍ਰਿੰਤਸਰ ਵਿਚ ਥਾਂ-ਥਾਂ 'ਤੇ ਲੱਗੇ ਗੰਦਗੀ ਦੇ ਅੰਬਾਰ ਨੂੰ ਤਾਂ ਹਟਵਾ ਨਹੀਂ ਪਾਏ, ਜਗ੍ਹਾਂ-ਜਗ੍ਹਾਂ ਬੰਦ ਪਏ ਸੀਵਰੇਜ, ਟੁੱਟੀ ਸੜਕਾਂ, ਗਲੀਆਂ ਦੀ ਮੁਰਮੰਤ ਨਹੀਂ ਕਰਵਾ ਪਾਏ, ਪੀਣ ਦੇ ਪਾਣੀ ਦੀ ਸਪਲਾਈ ਦੁਰੂਸਤ ਨਹੀਂ ਕਰ ਪਾਏ, ਤਾਂ ਪੂਰੇ ਪੰਜਾਬ ਦੀ ਕਾਇਆਕਲਪ ਕੀ ਕਰੋਗੇ। 

ਕਾਂਗਰਸ ਦੇ ਕੋਲ ਦੱਸਣ ਨੂੰ ਕੁੱਝ ਨਹੀਂ ਹੈ, ਇਸ ਲਈ ਮਿਉਂਸੀਪਲ ਚੋਣਾਂ ਵਿਚ ਜਲੰਧਰ, ਅਮ੍ਰਿੰਤਸਰ, ਪਟਿਆਲਾ, ਰਾਜਾਸਾਂਸੀ, ਅਮਲੋਹ, ਮੱਲਾਂਵਾਲਾ ਖਾਸ, ਮੱਖੂ, ਸ਼ਾਹਕੋਟ, ਬਾਘਾ ਪੁਰਾਣਾ, ਪੰਜਤੂਰ, ਘੱਗਾ, ਘਨੌਰ, ਖੇਮਕਰਨ ਅਤੇ ਤਲਵੰਡੀ ਸਾਬੋ ਸਰਕਾਰੀ ਖਾਸ ਕਰਕੇ ਪੁਲਸਿਆ ਗੁੰਡਾਗਰਦੀ 'ਤੇ ਉਤਰੀ ਹੋਈ ਹੈ, ਇਹ ਕਹਿੰਦੇ ਹੋਏ ਸਾਂਪਲਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 17 ਤਰੀਕ ਨੂੰ ਤੁਸੀਂ ਅਮ੍ਰਿਤਸਰ, ਜਲੰਧਰ, ਪਟਿਆਲਾ ਅਤੇ 31 ਮਿਉਂਸੀਪੇਲਿਟੀ ਚੋਣਾਂ ਵਿਚ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਕੇ ਸਾਨੂੰ ਸੇਵਾ ਦਾ ਮੌਕਾ ਦਿਓ।ਅਕਾਲੀ-ਭਾਜਪਾ ਦਾ ਟਰੇਕ ਰਿਕਾਰਡ ਸੇਵਾ ਦਾ ਹੈ। ਅਸੀਂ ਅਪਣੇ 2007 ਤੋਂ 2017 ਦੇ 10 ਸਾਲਾਂ ਦੇ ਕਾਰਜਕਾਲ ਵਿਚ ਅਮ੍ਰਿਤਸਰ ਦੇ ਵਿਕਾਸ ਦੇ ਲਈ 3830.40 ਕਰੋੜ ਰੁੱਪਏ ਲਗਾਏ ਅਤੇ ਕਾਂਗਰਸ ਨੇ ਅਪਣੇ 2002 ਤੋਂ 2007 ਦੇ ਕਾਰਜਕਾਲ ਵਿਚ 149.29 ਕਰੋੜ ਖਰਚ ਕੀਤੇ, ਉਥੇ ਹੀ ਜਲੰਧਰ ਦੇ ਲਈ ਅਸੀਂ 2186.38 ਕਰੋੜਲਗਾਏ ਅਤੇ ਕਾਂਗਰਸ ਨੇ 196.84 ਕਰੋੜ ਲਗਾਏ, ਉਥੇ ਹੀ ਪਟਿਆਲਾ ਵਿਚ ਅਸੀਂ 7120.32 ਕਰੋੜ ਲਗਾਏ ਅਤੇ ਕਾਂਗਰਸ ਨੇ 561.12 ਕਰੋੜ ਲਗਾਏ।

 

Tags: Vijay Sampla , Vineet Joshi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD