Monday, 29 April 2024

 

 

ਖ਼ਾਸ ਖਬਰਾਂ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

 

 


show all

 

ਜ਼ਬਰੀ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਅਕਾਲੀ ਆਗੂ ਤੇ ਲੱਗੇ ਦੋਸ਼

11-Aug-2016 ਭਦੌਡ਼

ਸਥਾਨਕ ਮੁਹੱਲਾ ਕਲਾਲਾਂ ਦਾ ਵਿਖੇ ਇੱਕ ਦੁਕਾਨਦਾਰ ਨੇ ਇੱਕ ਅਕਾਲੀ ਆਗੂ ਤੇ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਤੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੁਕਾਨਦਾਰ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭਦੌੜ ਨੇ ਆਖਿਆ ਕਿ ਉਸ ਦਾ ਆਪਣੇ ਭਰਾ...

 

ਸ਼ਹਿਰ ਭਦੌੜ 'ਚ ਹੋ ਰਹੇ ਨਜਾਇਜ ਕਬਜਿਆਂ ਸਬੰਧੀ ਡੀ.ਸੀ. ਬਰਨਾਲਾ ਦੇ ਹੁਕਮਾਂ ਦੀ ਪਾਲਣਾ ਕਰਦਿਆ ਐਸ.ਡੀ.ਐਮ.ਤਪਾ ਨੇ ਲਿਆ ਮੌਕੇ ਤੇ ਜਾਇਜਾ

05-Aug-2016 ਭਦੌੜ

ਸ਼ਹਿਰ ਭਦੌੜ ਵਿੱਚ ਪਿਛਲੇ ਕੁਝ ਮਹੀਨਿਆ ਤੋਂ ਧੜ੍ਹਾ-ਧੜ੍ਹ ਹੋ ਰਹੇ ਨਜਾਇਜ ਕਬਜਿਆਂ ਦਾ ਮਸਲਾ ਡੀ. ਸੀ. ਬਰਨਾਲਾ ਸ੍ਰ. ਭੁਪਿੰਦਰ ਸਿੰਘ ਰਾਏ ਦੇ ਧਿਆਨ ਵਿੱਚ ਆਉਦਿਆਂ ਹੀ ਉਹਨਾ ਤੁਰੰਤ ਸਖਤ ਕਾਰਵਾਈ ਕਰਨ ਦੇ ਅਦੇਸ਼ ਦਿੱਤੇ। ਅੱਜ ਨਗਰ ਕੌਸਲ ਭਦੌੜ ਵਿੱਚ ਆਮ ਜਨਤਾ , ਕੌਸਲਰਾਂ ਅਤੇ  ਪੱਤਰਕਾਰਾਂ ਦੀ ਹਾਜਰੀ ਵਿੱਚ ਉਹਨਾ...

 

ਲੁਟੇਰਿਆਂ ਵੱਲੋਂ ਦੁਕਾਨਦਾਰ ਨੂੰ ਲੁੱਟਣ ਦੀ ਕੋਸਿਸ਼ ਅਸਫ਼ਲ

09-Apr-2016 ਭਦੌੜ

ਬੀਤੀ ਦੇਰ ਰਾਤ ਭਦੌੜ ਦੇ ਬਰਨਾਲਾ ਰੋਡ ਸਥਿਤ ਸਿੰਗਲਾ ਟਿੰਬਰ ਸਟੋਰ ਤੇ ਕੁੱਝ ਲੁਟੇਰਿਆਂ ਨੇ ਦੁਕਾਨ ਮਾਲਕ ਤੋਂ ਲੁੱਟ ਦੀ ਨੀਯਤ ਨਾਲ ਹਮਲਾ ਕਰ ਉਹਨਾਂ ਨੂੰ ਜਖ਼ਮੀ ਕਰ ਦਿੱਤਾ ਪਰ ਲੁੱਟ ਦੀ ਘਟਨਾਂ ਨੂੰ ਅੰਜਾਮ ਦੇਣ ਵਿੱਚ ਅਸ਼ਫਲ ਰਹੇ ਤੇ ਇਹ ਸਾਰੀ ਵਾਰਦਾਤ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਅੰਦਰ ਕੈਦ ਹੋ ਗਈ।ਪੱਤਰਕਾਰਾਂ...

 

ਚੋਰਾਂ ਵੱਲੋਂ ਏ. ਟੀ. ਐਮ ਭੰਨ ਲੱਖਾਂ ਦੀ ਨਕਦੀ ਉਡਾਈ

30-Jun-2014 ਭਦੌੜ/ਸ਼ਹਿਣਾ

ਪੰਜਾਬ ਪੁਲਿਸ ਵੱਲੋਂ ਜਿਥੇ ਲੋਕਾਂ ਦੀ ਜਾਨ ਮਾਲ ਅਤੇ ਸਰਕਾਰੀ ਸੰਪਤੀ ਦੀ ਸੁਰਖਿਆ ਦੀ ਗੱਲ ਆਖੀ ਜਾ ਰਹੀ ਹੈ ਪਰ ਪੁਲਿਸ ਦੇ ਇਹ ਫੋਕੇ ਦਾਅਵੇ ਉਸ ਵੇਲੇ ਹਵਾ ਹੋ ਗਏ ਜਦ ਚੋਰਾਂ ਨੇ ਬੀਤੀ ਰਾਤ ਭਦੌੜ ਦੇ ਨਜ਼ਦੀਕ ਪਿੰਡ ਭੋਤਨਾਂ ਵਿਖੇ ਬੜੇ ਅਰਾਮ ਨਾਲ ਇੱਕ ਬੈਂਕ ਦੇ ਏ. ਟੀ. ਐਮ ਨੂੰ ਕਟਰ ਨਾਲ ਪੁੱਟ ਲਿਆ ਤੇ ਚੋਰ ਇਸ ਘਟਨਾਂ...

 

ਪਿੰਡ ਵਾਸੀਆਂ ਰੋਹ ਦੇਖ ਅਧਿਕਾਰੀਆਂ ਨੇ ਰੋਕੀ ਨਿਸਾਨਦੇਹੀ

31-May-2014 ਭਦੌੜ/ਸ਼ਹਿਣਾ

ਭਦੌੜ ਦੇ ਮਹੁੱਲਾ ਕੱਚੀ ਖਾਨਾਂ ਦਾ ਜਮੀਨ ਵਿਵਾਦ ਜੋ ਲੰਮੇ ਸਮੇ ਤੋਂ ਚੱਲ ਆ ਰਿਹਾ ਤੇ ਅੱਜ਼ ਉਸ ਵੇਲੇ ਹੋਰ ਵੱਧ ਗਿਆ ਜਦ ਨਿਸ਼ਾਨਦੇਹੀ ਕਰਨ ਆਏ ਤਹਿਸੀਲਦਾਰ, ਕਨੂੰਗੋ ਅਤੇ ਪਟਵਾਰੀ ਨੂੰ ਲੋਕਾਂ ਦਾ ਗੁੱਸਾ ਦੇਖ ਨਿਸ਼ਾਨਦੇਹੀ ਵਿਚਾਲੇ ਛੱਡ ਜਾਣਾ ਪਿਆ।ਪੱਤਰਕਾਰਾਂ ਨਾਲ ਗੱਲ ਕਰਦਿਆਂ ਭਗਤ ਰਵਿਦਾਸ ਮੰਦਰ ਵਿੱਚ ਇੱਕਠੇ ਹੋਏ ਪਿੰਡ...

 

ਅਖੌਤੀ ਬਾਬੇ ਨੇ ਕੀਤੀ ਇਲਾਜ ਦੇ ਨਾਮ 'ਤੇ ਨੌਜਵਾਨ ਦੀ ਕੁੱਟਮਾਰ

18-May-2014 ਭਦੌੜ/ਸ਼ਹਿਣਾ

ਭਾਵੇਂ ਕਿ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਗਈ ਹੈ ਅਤੇ ਜਲਦੀ ਹੀ ਮੰਗਲ ਗ੍ਰਹਿ ਉਪਰ ਕਲੋਨੀਆਂ ਬਣਾ ਕੇ ਲੋਕਾਂ ਨੂੰ ਵਸਾਉਣ ਦੀ ਯੋਜਨਾ ਬਣ ਰਹੀ ਹੈ ਪਰ ਕਈ ਲੋਕ ਅਜਿਹੇ ਹਨ ਜੋ ਗਰੀਬ ਅਤੇ ਅਨਪੜ੍ਹ ਲੋਕਾਂ ਦਾ ਵਹਿਮਾਂ-ਭਰਮਾਂ ਦੇ ਨਾਮ 'ਤੇ ਸ਼ੋਸ਼ਣ ਕਰ ਰਹੇ ਹਨ।ਅਜਿਹਾ ਹੀ ਕਿੱਸਾ ਭਦੌੜ ਸ਼ਹਿਰ ਵਿੱਚ ਉਸ ਸਮੇਂ ਸਾਹਮਣੇ ਆਇਆ ਜਦੋਂ...

 

ਲੜਕੀ ਦੇ ਵਿਰੋਧ ਕਰਨ ਤੇ ਸਰੇ ਬਾਜਾਰ ਕੀਤੀ ਕੁੱਟਮਾਰ, ਚੇਨ ਵੀ ਝਪਟੀ , ਮਾਮਲਾ ਦਰਜ

02-Apr-2014 ਭਦੌੜ

ਭਦੌੜ ਖੇਤਰ ਚ ਆਸਮਾਜਿਕ ਅਨਸਰਾਂ ਦੀ ਦਿਨ ਵ ਦਿਨ ਬਧਦੀ ਜਾ ਰਹੀ ਗੁੰਡਾ-ਗਰਦੀ  ਦੇ ਚਲਦੇ ਕਸਬੇ ਦੇ ਸ਼ਰੀਫ ਆਦਮੀਆਂ ਅਤੇ ਔਰਤਾਂ ਦਾ ਇਕੱਲੇ ਸੜਕ ਤੇ ਆਣਾ ਜਾਣਾ ਮੁਸ਼ਕਿਲ ਹੋ ਚੁੱਕਿਆ ਹੈ ਇਸ ਗੁੰਡਾ ਅਨਸਰਾਂ ਦੇ ਬੁਲੰਦ ਹੌਂਸਲੇ ਤਾਂ ਵੇਖੋ ਅੱਜ ਬੱਸ ਸਟੈਡ  ਦੇ ਕੋਲ ਜਾ ਰਹੀ ਇੱਕ ਮਹਿਲਾ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ...

 

ਜਬਰ-ਜ਼ਨਾਹ ਦੀ ਨੀਅਤ ਨਾਲ ਲੜਕੀ ਨੂੰ ਅਗਵਾ ਕਰਨ ਦੀ ਅਸ਼ਫਲ ਕੋਸ਼ਿਸ

02-Apr-2014 ਭਦੌੜ/ਸ਼ਹਿਣਾ

ਤੜਕੇ ਸਾਰ ਹੀ ਭਦੌੜ ਦੇ ਪੀ. ਐਨ. ਬੀ ਬੈਂਕ ਦੇ ਨਜ਼ਦੀਕ ਭਦੌੜ ਦੇ ਦੋ ਬਦਮਾਸ਼ ਲੜਕਿਆਂ ਵੱਲੋਂ ਜਬਰ ਜ਼ਨਾਹ ਦੀ ਮਨਸ਼ਾ ਨਾਲ ਇੱਕ ਲੜਕੀ ਨੂੰ ਅਗਵਾ ਕਰਨ ਦੀ ਅਸ਼ਫਲ ਕੋਸ਼ਿਸ ਕੀਤੀ ਗਈ ਤੇ ਜੋ ਆਪਣੇ ਮਾੜੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਦੀ ਬਜ਼ਾਏ ਉਕਤ ਲੜਕੀ ਤੋਂ ਛਿੱਤਰ ਖਾ ਆਪਣਾ ਮੋਟਰਸਾਇਕਲ ਛੱਡ ਫਰਾਰ ਹੋ ਗਏ।ਪ੍ਰਾਪਤ ਜਾਣਕਾਰੀ...

 

ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਪੁਲਿਸ ਵੱਲੋਂ ਕਾਬੂ

02-Apr-2014 ਭਦੌੜ/ਸ਼ਹਿਣਾ

ਭਦੌੜ ਪੁਲਿਸ ਵੱਲੋਂ ਦੋ ਅਜਿਹੇ ਵਿਅਕਤੀਆਂ ਨੂੰ ਥਾਣਾ ਬਾਘਾਪੁਰਾਣਾ ਪੁਲਿਸ ਕੋਲੋਂ ਪ੍ਰੋਡਕਸ਼ਨ ਵਾਰੰਟ ਤੇ ਥਾਣਾ ਭਦੌੜ ਲਿਆਂਦਾ ਗਿਆ। ਜਿੰਨਾਂ ਵਿਅਕਤੀਆਂ ਨੇ ਪਿਛਲੇ ਮਹੀਨੇ ਭਦੌੜ ਦੇ ਨਜ਼ਦੀਕ ਇੱਕ ਕਾਰ ਦੀ ਖੋਹ ਕੀਤੀ ਸੀ। ਥਾਣਾ ਭਦੌੜ ਦੇ ਮੁੱਖੀ ਪਰਮਿੰਦਰ ਸਿੰਘ ਅਤੇ ਥਾਣੇਦਾਰ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ...

 

ਧੋਖਾਧੜੀ ਦੇ ਕੇਸਾਂ ਚ ਭਗੌੜਾ ਪਤੀ-ਪਤਨੀ ਨੂੰ ਭਦੌੜ ਪੁਲਿਸ ਨੇ ਦਬੋਚਿਆ

14-Feb-2014 ਭਦੌੜ

ਭਦੌੜ ਪੁਲਿਸ ਨੇ ਅੱਜ ਸਾਲਾਂ ਵਲੋਂ ਭਗੌੜਾ ਕਰਾਰ ਦਿੱਤੇ ਗਏ ਪਤੀ-ਪਤਨੀ ਨੂੰ ਫੜਨ ਚ ਕਾਮਯਾਬੀ ਹਾਸਲ ਕੀਤੀ ਹੈ ਉਪਰੋਕਤ ਤੇ ਧੋਖਾ ਧੜੀ  ਦੇ ਕਈ ਮੁਕੱਦਮੇ ਚੱਲ ਰਹੇ ਹਨ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਭਦੌੜ  ਦੇ ਐਸਐਚਓ ਇੰਸਪੇਕਟਰ ਸੰਜੀਵ ਸਿੰਗਲਾ ਨੇ ਦੱਸਿਆ ਕਿ ਕਰੋਲ ਬਾਗ ਜਲੰਧਰ ਨਿਵਾਸੀ ਬੁੱਧ ਰਾਜ ਸੈਣੀ...

 

ਮਰੀਜ਼ ਨੂੰ ਅਗਵਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਲਈ ਮਜਦੂਰ ਯੂਨੀਅਨਾਂ ਹੋਈਆਂ ਇੱਕਠੀਆਂ

09-Sep-2013 ਭਦੌੜ

ਪਿਛਲੇ ਦਿਨੀ ਹਸਪਤਾਲ ਵਿੱਚੋਂ ਦਿਨ ਦਿਹਾੜੇ ਰਹੀਸ ਜਾਦਿਆਂ ਵੱਲੋਂ ਇੱਕ ਗਰੀਬ ਵਿਆਕਤੀ ਨੂੰ ਜ਼ੇਰੇ ਇਲਾਜ਼ ਅਗਵਾ ਕਰਨ ਦੇ ਮਾਮਲੇ ਵਿੱਚ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਲਈ ਭਦੌੜ ਪੁਲਿਸ ਨੂੰ ਜੱਥੇਬੰਦੀਆਂ ਨੇ ਦੋ ਦਿਨ ਦਾ ਸਮਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਰੋਡ ਸਥਿਤ ਇੱਕ ਗਰੀਬ ਵਿਅਕਤੀ ਦੇ ਢਾਬੇ ਉਪਰ ਰੋਟੀ ਖਾਣ ਉਪਰੰਤ...

 

ਦਾਜ਼ ਕਾਰਨ ਕੁੱਟਮਾਰ ਕਰ ਲੜਕੀ ਘਰੋਂ ਕੱਡੀ, ਬੱਧਨੀ ਕਲਾਂ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ਼ ਪਈ ਹੈ ਸੋਨੂੰ

25-Aug-2013 ਭਦੌੜ

ਸਥਾਨਕ ਵੱਡਾ ਚੌਂਕ ਵਿਖੇ ਇੱਕ ਮਹਾਜਨ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਦਾਜ਼ ਲਈ ਕੁੱਟਮਾਰ ਤੇ ਤਿਲ ਤਿਲ ਕਰ ਮਰਨ ਲਈ ਮਜਬੂਰ ਕਰਨ ਵਾਲੇ ਸਹੁਰਾ ਪਰਿਵਾਰ ਖਿਲਾਫ ਭਦੌੜ ਪੁਲਿਸ ਨੇ ਲੜਕੀ ਪਰਿਵਾਰ ਦੀ ਸਕਾਇਤ ਤੇ ਦਾਜ਼ ਦਹੇਜ਼ ਤੇ ਕੁੱਟਮਾਰ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਐਚ. ਓ ਭਦੌੜ ਭੁਪਿੰਦਰ...

 

ê¹Çñà ÕðîÆ ç¶ ñóÕ¶ ò¾ñ¯º ÕÆåÆ ÁÅåî Ô¾ÇåÁÅ

08-Mar-2013 íç½ó

ÕôìÅ íç½ó ÇòÖ¶ ÇÂ¾Õ Ô¯î×Åðâ ç¶ ê¹Çñà î¹ñÅ÷î ç¶ é½ÜòÅé ñóÕ¶ ò¾ñ¯º Ö¹çÕ¹ôÆ Õðé çÅ îÅîñÅ ÃÅÔîä¶ ÁÅÇÂÁÅ ÔËÍ  êzÅêå ÜÅäÕÅðÆ ÁéÃÅð ðÅܱ (BB-BC) ç¶ ÕðÆì ê¹¾åð Ãð±ê ÇÃ§Ø é¶ ÁÅåî Ô¾ÇåÁÅ Õð ñÂÆÍ î½å ç¶ ÕÅðéÅ çÅ êåÅ éÔÆ ñ¾× ÃÇÕÁÅ ç±Ãð¶ êÅö íð¯Ã¶ï¯× ñåð» 寺 êzÅêå...

 

ê§ÜÅì å¶ ÔÇðÁÅäÅ ÔÅÂÆÕ¯ðà ç¶ Ô°Õîź çÆ ôð¶ÁÅî èµÜÆÁź À°âÅ Õ¶ ð¶å çÆ é÷ÅÇÂÜ îÅÂÆÇé§×

03-Mar-2013 íç½ó/ôÇÔäÅ

ÕÃìÅ ôÇÔäÅ ÇòÚ çÆ ñ§ØçÆ ìÇáâÅ ìðÅºÚ çÆ éÇÔð ÇòÚ¯º ð¶å îÅëÆÁÅ òµñ¯ ÇڵචÇçéÆ ÕÆåÆ ÜÅ ðÔÆ ð¶å çÆ é÷ÅÇÂÜ îÅÂÆÇé§× ð°Õä çÅ éÅî éÔÆ ñË ðÔÆ êð ÕÂÆ êzôÅÃÇéÕ ÁÇèÕÅðÆÁź é¶ éÇÔð çÅ ç½ðÅ ÕÆåÅ å¶ ð¶å îÅëƶ 駱 î½Õ¶ å¶ ÇÚåÅòéÆ ç¶ Õ¶ Ûµâ ÇçµåÅ Ç×ÁÅ, ÇÜÃç¶ ÚñÇçÁÅ ð¶å...

 

îÅîñÅ : ×¹ðç¹ÁÅðÅ Çã¾ñò» ç¶ êzèÅé ×¹ðܧà ÇÃ§Ø å¶ ñ¾×¶ BD ñ¾Ö ç¶ ×ìé ç¶ ç¯ô

03-Mar-2013 íç½ó/ôÇÔäÅ

ìñÅÕ ôÇÔäÅ ç¶ é÷çÆÕÆ Çê¿â Çã¾ñò» ÇòÖ¶ ×¹ðç¹ÁÅðÅ êzèÅé ×¹ðܧà ÇÃ§Ø å¶ BD ñ¾Ö ç¶ ×ìé նà Çò¾Ú ñ¾×¶ ç¯ô Áå¶ ÁçÅñå ò¾ñ¯º À¹Õå êzèÅé ù î¹ó ÁÔ¹ç¶ å¶ ìÔÅñ Õðé ç¶ ë˺Ãñ¶ éÅñ Çê¿â òÅÃÆÁ» Çò¾Ú ð¯Ã êÅÇÂÁÅ ÜÅ ÇðÔÅ ÔË å¶ ÃÅðÅ Çê¿â ÇÂ¾Õ êÅö Áå¶ ×¹ðç¹ÁÅðÅ êzèÅé ÇÂ¾Õ êÅö...

 

Ö¶å» Çò¾Ú¯º ÇîñÆ éô¶óÆ ÇòÁÕåÆ çÆ ñÅô

24-Feb-2013 íç½ó/ôÇÔäÅ

ÃæÅéÕ ì¹ðÜ ð¯â å¶ ÇÂ¾Õ éô¶óÆ ÇòÁÕåÆ çÆ Ö¶å Çò¾Ú¯ ñÅô ÇîñÆ Í ÇÜà çÆ ÃÈÚéÅ ÇîñÇçÁ» î½Õ¶ å¶ æÅäÅ ôÇÔäÅ ç¶ ÁËÃ.ÁËÚ.ú ÕîñÜÆå ÇÃ§Ø ê¹Çñà êÅðàÆ Ãî¶å êÔ¹§Ú¶ Í ÁËÃ.ÁËÚ.ú ÕîñÜÆå ÇÃ§Ø é¶ ç¾ÇÃÁÅ ÇÕ ÇîzåÕ çÆ êÛÅä ðÅÜÅ ÇÃ§Ø çÈñ¯ (DB) ê¹¾åð ×¹ðÚðé ÇÃ§Ø îÜìÆ ÇÃ¾Ö òÅÃÆ ôÇÔäÅ...

 

é½ÜòÅé é¶ í¶çíðÆ ÔÅñå Çò¾Ú ÇñÁÅ ëÅÔÅ

22-Feb-2013 íç½ó

ìñÅÕ ôÇÔäÅ ç¶ Çê¿â î½ó éÅíÅ çÆ ÜÅéÆ ê¾åÆ ÇòÖ¶ ÇÂ¾Õ é½ÜòÅé é½÷òÅé ò¾ñ¯º í¶çíðÆ ÔÅñå Çò¾Ú ëÅÔÅ ñË ÁÅêäÆ ÜÆòé ñÆñ·Å ÃîÅêå Õð ñÂÆÍ ÇîñÆ ÜÅäÕÅðÆ Áé¹ÃÅð Õ¹ñÇò§çð ÇÃ§Ø (B@) ê¹¾åð ìñç¶ò ÇÃ§Ø Ü¯ ÇÕ ÁÅêä¶ Øð Çò¾Ú ǾÕñÅ ÔÆ ðÇÔ§çÅ ÃÆ å¶ ÇÂÃ ç¶ î» ìÅê éÔÆ Ôé é¶ ìÆåÆ...

 

ôÇÔäÅ ê¹Çñà çÆ ë¹ðåÆ Ú½òÆ Ø¿ÇàÁ» ìÁÅç ÔÆ ëó·¶ î¯àðÃÅÇÂÕñ Ú¯ð

21-Feb-2013 íç½ó

ê¹Çñà ÷¶Õð Õðé å¶ ÁÅò¶ å» ÕÆ éÔÆ Õð ÃÕçÆ ÇÂà åð» çÆ ÇîÃÅñ Çç¾åÆ ÔË ôÇÔäÅ ê¹ÇñÃ é¶ ÇÜæ¶ Â¶. ÁËÃ. ÁÅÂÆ ÃåêÅñ ÇÃ§Ø é¶ Ú½òÆ Ø¿ÇàÁ» Á§çð ÔÆ î¯àðÃÅÇÂÕñ Ú¯ð» ù Ãî¶å î¯àðÃÅÇÂÕñ ÕÅì± Õð ÇñÁÅÍ ê¹Çñà î¹åÅìÕ ÇîåÆ AI/@B/AC ù ê¾Ö¯ Õ˺ÚÆÁ» 寺 ÇÂ¾Õ ê˺àð çÅ î¯àðÃÅÇÂÕñ Ú¯ðÆ...

 

î¶ðÆ î½å çÆ Çܧî¶òÅð î¶ðÆ êåéÆ îéÆôÅ ÔË..

21-Feb-2013 íç½ó

íç½ó ê¹Çñà ù íç½ó 寺 Çå§é ÇÕñ¯îÆàð ç±ðÆ å¶ ìÅìÅ ×»èÅ ÇÃ§Ø ÃÕ±ñ êÅà ìðéÅñÅ ð¯â å¯ ÇÂ¾Õ ÁäêÛÅåÆ ñÅô Çîñä çÆ õìð éÅñ ÇÂñÅÕ¶ Çò¾Ú ÃéÃéÆ ëËñ ×ÂÆ å¶ íÅðÆ ñ¯Õ» çÆ íÆó Øàé» ÃæÅé å¶ êÔ¹§Ú ×ÂÆÍ îÆâÆÁÅ ù òÆ ÇÂà çÆ ÇíäÕ ñ¾×ä å¶ Øàé» Ãæ»é çÅ ç½ðÅ ÕÆåÅ Ç×ÁÅ å» ÇÂ¾Õ CB...

 

Çê¿â Çã¾ñò» ç¶ ÃÅìÕÅ ê¿Ú é¶ ÁÅêä¶ ñóÕ¶ ù îÅðÆ ×¯ñÆ, î½å

16-Feb-2013 íç½ó/ôÇÔäÅ

ìÆåÆ ðÅå é¶óñ¶ Çê¿â Çã¾ñò» ÇòÖ¶ ÇÂ¾Õ Çêú ò¾ñ¯º ÁÅêä¶ ê¹¾åð ù ׯñÆ îÅðÕ¶ îÅð ç¶ä çÅ ç¹õçÅÂÆ ÃîÅÚÅð êzÅêå Ô¯ÇÂÁÅ þÍ ØàéÅ Ãì§èÆ ÜÅäÕÅðÆ Çç§ÇçÁ» ÁËÃ.ÁËÚ.ú. åêŠçÜÆò Çç×ñÅ é¶ ç¾ÇÃÁÅ ÇÕ  ìÆåÆ ðÅå ÇÕö ×¾ñ Óå¶ ç¯ò» Çêú-ê¹¾åð» Çò¾ÚÕÅð Þ×óÅ Ô¯ Ç×ÁÅ Áå¶ åÇÔô ÓÚ ÁÅÕ¶...

 

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD