Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖ਼ਿਲਾਫ਼ ਕਾਂਗਰਸ ਭਵਨ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੀਟ ਦੇ ਬਹਾਨੇ ਡੁੱਬਦੀ ਸਿਆਸਤ ਨੂੰ ਜ਼ਿੰਦਾ ਕਰਨ ਵਿੱਚ ਲੱਗੀ ਕਾਂਗਰਸ, ਪੰਜਾਬ ਦੇ ਪਰੀਖਿਆ ਘਪਲਿਆਂ 'ਤੇ ਚੁੱਪ

 

ਜਬਰ-ਜ਼ਨਾਹ ਦੀ ਨੀਅਤ ਨਾਲ ਲੜਕੀ ਨੂੰ ਅਗਵਾ ਕਰਨ ਦੀ ਅਸ਼ਫਲ ਕੋਸ਼ਿਸ

ਲੜਕੀ ਨੇ ਬਦਮਾਸ਼ ਲੜਕਿਆਂ ਦੀ ਕੀਤੀ ਛਿੱਤਰ ਪ੍ਰੇਡ ਲੋਕ ਕੋਲ ਖੜ੍ਹੇ ਤਮਾਸ਼ਾ ਦੇਖਦੇ ਰਹੇ

Web Admin

Web Admin

5 ਦਰਿਆ ਨਿਊਜ਼ (ਸਾਹਿਬ ਸੰਧੂ)

ਭਦੌੜ/ਸ਼ਹਿਣਾ , 02 Apr 2014

Last updated on: Apr 02, 2014, 00:00 IST

ਤੜਕੇ ਸਾਰ ਹੀ ਭਦੌੜ ਦੇ ਪੀ. ਐਨ. ਬੀ ਬੈਂਕ ਦੇ ਨਜ਼ਦੀਕ ਭਦੌੜ ਦੇ ਦੋ ਬਦਮਾਸ਼ ਲੜਕਿਆਂ ਵੱਲੋਂ ਜਬਰ ਜ਼ਨਾਹ ਦੀ ਮਨਸ਼ਾ ਨਾਲ ਇੱਕ ਲੜਕੀ ਨੂੰ ਅਗਵਾ ਕਰਨ ਦੀ ਅਸ਼ਫਲ ਕੋਸ਼ਿਸ ਕੀਤੀ ਗਈ ਤੇ ਜੋ ਆਪਣੇ ਮਾੜੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਦੀ ਬਜ਼ਾਏ ਉਕਤ ਲੜਕੀ ਤੋਂ ਛਿੱਤਰ ਖਾ ਆਪਣਾ ਮੋਟਰਸਾਇਕਲ ਛੱਡ ਫਰਾਰ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਦੇ ਨਜ਼ਦੀਕੀ ਪਿੰਡ ਬਿਲਾਸਪੁਰ ਦੀ ਰਹਿਣ ਵਾਲੀ ਇੱਕ ਲੜਕੀ ਜਸਪ੍ਰੀਤ ਕੌਰ (ਨਕਲੀ ਨਾਂਮ) ਜੋ ਭਦੌੜ ਵਿਖੇ ਕਿਸੇ ਕੰਮ ਕਾਰ ਸਬੰਧੀ ਆਈ ਸੀ ਤੇ ਉਸ ਦੇ ਨਾਲ ਉਸ ਦਾ ਛੋਟਾ ਬੱਚਾ ਵੀ ਸੀ। ਭਦੌੜ ਪੀ. ਐਨ. ਬੀ ਬੈਂਕ ਕੋਲ ਪੁੱਜ਼ਣ ਤੇ ਭਦੌੜ ਦੇ ਦੋ ਨੋਜਵਾਨ ਇੱਕ ਲਾਲ ਰੰਗ ਬਿਨਾਂ ਨੰ ਵਾਲੇ ਮੋਟਰਸਾਇਕਲ ਤੇ ਲੜਕੀ ਪਾਸ ਆਏ ਤੇ ਲੜਕੀ ਨੂੰ ਆਪਣੇ ਨਾਲ ਬੈਠਣ ਦਾ ਦਬਾਅ ਪਾਉਣ ਲੱਗੇ ਤਾਂ ਲੜਕੀ ਨੇ ਮਨਾਂ ਕਰ ਦਿੱਤਾ ਤੇ ਜਬਰਦਸਤੀ ਦਬਾਅ ਪਾਉਣ ਤੇ ਲੜਕੀ ਨੇ ਉਕਤ ਲੜਕੇ ਨੂੰ ਬਹਾਦਰੀ ਦਿਖਾਂਉਦਿਆਂ ਫੜ੍ਹ ਲਿਆ ਤੇ ਉਸ ਦੀ ਚੰਗੀ ਤਰਾਂ ਥੱਪੜਾ ਪ੍ਰੇਡ ਕੀਤੀ। ਇਸ ਦੌਰਾਨ ਉਕਤ ਨੋਜਵਾਨ ਦਾ ਦੂਸਰਾ ਸਾਥੀ ਵੀ ਆ ਗਿਆ ਤੇ ਉਸ ਨੇ ਲੜਕੀ ਨੂੰ ਧੱਕਾ ਮਾਰ ਸੁੱਟ ਦਿੱਤਾ ਤੇ ਦੋਨੇ ਨੋਜਵਾਨ ਲੜਕੀ ਦੀ ਚੈਨੀ ਉਤਾਰ ਕੇ ਫਰਾਰ ਹੋ ਗਏ ਤੇ ਡਰੇ ਹੋਏ ਆਪਣਾ ਮੋਟਰਸਾਇਕਲ ਵੀ ਛੱਡਗੇ। ਜੋ ਕਿ ਭਦੌੜ ਦੇ ਇੱਕ ਨਾਮੀ ਸੋਨੇ ਦਾ ਕੰਮ ਕਰਦੇ ਸੁਨਿਆਰੇ ਦਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਪੁਲਿਸ ਨੇ ਮਾਲਕ ਸਣੇ ਆਪਣੇ ਕਬਜ਼ੇ ਵਿੱਚ ਲੈ ਲਿਆ। ਅੱਖ਼ੀ ਦੇਖਣ ਵਾਲਿਆਂ ਮੁਤਾਬਕ ਉਹਨਾਂ ਲੜਕਿਆਂ ਵਿੱਚੋਂ ਇੱਕ ਦੀ ਪਹਿਚਾਣ ਹਰਜੋਤ ਸਿੰਘ ਤਲਵੰਡੀ ਰੋਡ ਵੱਜੋਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਘਟਨਾਂ ਬੱਸ ਸਟੈਂਡ ਦੇ ਨਜ਼ਦੀਕ ਵਾਪਰੀ ਜਿਥੇ ਅਕਸਰ ਬਹੁਤ ਭੀੜ ਰਹਿੰਦੀ ਹੈ ਪਰ ਕਿਸੇ ਵੀ ਰਾਹਗੀਰ ਜਾਂ ਦੁਕਾਨਦਾਰ ਨੇ ਲੜਕੀ ਦੀ ਮਦਦ ਕਰਨ ਬਜਾਏ ਕੋਲ ਖੜ੍ਹ ਤਮਾਸ਼ਾ ਦੇਖਿਆ। ਪੁਲਿਸ ਨੇ ਉਕਤ ਨੋਜਵਾਨਾਂ ਦੇ ਵਾਰਸਾਂ ਨੂੰ ਥਾਣੇ ਲੈ ਆਂਦਾ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲੜਕੀ ਦੇ ਬਿਆਨਾਂ ਤੇ ਉਕਤ ਨੋਜਵਾਨਾਂ ਤੇ ਜਬਰ ਜ਼ਨਾਹ ਦੀ ਅਸਫ਼ਲ ਕੋਸ਼ਿਸ ਅਤੇ ਚੋਰੀ ਤਹਿਤ ਧਾਰਾ 354, 382 ਤਹਿਤ ਮਾਮਲਾ ਦਰਜ਼ ਕਰ ਪੜਤਾਲ ਆਰੰਭ ਕਰ ਦਿੱਤੀ ਹੈ।

 

Tags: crime news india

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD