Thursday, 02 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਕੀਤੀ ਤਾਰੀਫ਼, ਕਿਹਾ- ਰੌੜੀ ਗੜ੍ਹਸ਼ੰਕਰ ਦੇ ਵਿਕਾਸ ਪ੍ਰਤੀ ਬੇਹੱਦ ਸੰਜੀਦਾ ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ Chandigarh-Punjab Union of Journalists ਨੇ ਮਈ ਦਿਵਸ 'ਤੇ ਮਨੁੱਖੀ ਲੜੀ ਬਣਾਈ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਵੋਟਾਂ ਬਣਾਉਣ ਲਈ ਆਖ਼ਰੀ ਮਿਤੀ 4 ਮਈ: ਘਨਸ਼ਿਆਮ ਥੋਰੀ 1212 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ- ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਹਲਕਾ ਮਜੀਠਾ ਦੇ ਕਾਂਗਰਸੀ ਆਗੂਆਂ ਨੇ ਗੁਰਜੀਤ ਸਿੰਘ ਔਜਲਾ ਨਾਲ ਕੀਤੀ ਮੀਟਿੰਗ ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ- ਹਰਭਜਨ ਸਿੰਘ ਈ ਟੀ ਓ ਮਜ਼ਦੂਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ : ਗੁਰਜੀਤ ਸਿੰਘ ਔਜਲਾ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ ਐਲਪੀਯੂ ਦੀ ਪ੍ਰੋ-ਚਾਂਸਲਰ, ਸ਼੍ਰੀਮਤੀ ਰਸ਼ਮੀ ਮਿੱਤਲ, ਆਨਰੇਰੀ ਕਰਨਲ ਰੈਂਕ ਨਾਲ ਸਨਮਾਨਿਤ ਸਾਬਕਾ ਕਾਂਗਰਸੀ ਦਲਵੀਰ ਗੋਲਡੀ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਸੰਗਰੂਰ ਵਿੱਚ ਪਾਰਟੀ ਦੀ ਸਥਿਤੀ ਹੋਈ ਹੋਰ ਮਜ਼ਬੂਤ ਮੀਤ ਹੇਅਰ ਦੀਆਂ ਚੋਣ ਮੀਟਿੰਗਾਂ ਵਿੱਚ ਜੁੜਨ ਲੱਗੇ ਭਾਰੀ ਇਕੱਠ ਕਿਸਾਨਾਂ ਨੇ ਕੀਤਾ ਔਜਲਾ ਦਾ ਸਮਰਥਨ ਲੁਧਿਆਣੇ 'ਚ ਮੇਰੀ ਜਿੱਤ, ਪਿੱਠ 'ਚ ਛੁਰਾ ਮਾਰਨ ਵਾਲਿਆਂ ਲਈ ਇੱਕ ਸਬਕ ਸਿੱਧ ਹੋਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਲੁਧਿਆਣਾ 'ਚ ਡੇਰਾ ਲਾਵਾਂਗਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਨੌਜਵਾਨ ਆਗੂ ਡਾ: ਜਤਿੰਦਰ ਸਿੰਘ ਮਾਨ ਸਮੇਤ 100 ਨੌਜਵਾਨ ਭਾਜਪਾ ਵਿੱਚ ਸ਼ਾਮਲ

 

 


show all

 

ਬਾਬੇ ਨਾਨਕ ਦੀ ਨਗਰੀ 'ਚ 'ਸ਼ਵੱਛ ਭਾਰਤ' ਦੀ ਮਹੁੰਮ

28-Oct-2014 ਸੁਲਤਾਨਪੁਰ ਲੋਧੀ

ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇ ਨਜ਼ਰ ਸੁਲਤਾਨਪੁਰ ਲੋਧੀ ਨਗਰੀ ਨੂੰ ਸਾਫ ਸੁਥਰਾ ਰੱਖਣ ਦੀ  ਮਹੁੰਮ ਸ਼ੁਰੂਆਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਥੋਂ ਦੇ ਰੇਲਵੇ ਸ਼ਟੇਸ਼ਨ 'ਤੇ ੫ ਪੱਕੇ ਪਖਾਨੇ ਅਤੇ ਦੋ ਬਾਥਰੂਮ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

 

ਇੰਗਲੈਂਡ ਤੋਂ ਆਏ ਅੱਠ ਧਰਮਾਂ ਦੇ ਧਰਮ ਗੁਰੂਆਂ ਵੱਲੋਂ ਪਵਿੱਤਰ ਵੇਈਂ ਦਾ ਦੌਰਾ

24-Oct-2014 ਸੁਲਤਾਨਪੁਰ ਲੋਧੀ

ਪਵਿੱਤਰ ਕਾਲੀ ਵੇਈਂ ਦੇ ਦਰਸ਼ਨਾਂ ਲਈ ਇੰਗਲੈਂਡ ਤੋਂ ਆਏ ਵੱਖ-ਵੱਖ 8 ਧਰਮਾਂ ਦੇ ਧਰਮ ਗੁਰੂਆਂ ਨੇ ਦੌਰਾ ਕੀਤਾ । ਉਨ੍ਹਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੇਈਂ ਦੀ ਕਰਵਾਈ ਕਾਰ ਸੇਵਾ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਦੁਨੀਆਂ ਵਿੱਚ ਇਹ ਪਹਿਲੀ ਮਿਸਾਲ ਹੈ ਜਿੱਥੇ ਲੋਕਾਂ ਨੇ ਰਲ ਕੇ ਕਿਸੇ ਨਦੀ ਨੂੰ ਸਾਫ...

 

ਪਵਿੱਤਰ ਕਾਲੀ ਵੇਈਂ 'ਤੇ ਬੇਰ ਸਾਹਿਬ ਨੇੜੇ ਬਣਨ ਵਾਲੇ ਤੀਜੇ ਪੜਾਅ ਦੇ ਇਸ਼ਨਾਨ ਘਾਟਾਂ ਦੀ ਕਾਰ ਸੇਵਾ ਦਾ ਕੰਮ ਜ਼ੋਰਾਂ 'ਤੇ

01-Oct-2014 ਸੁਲਤਾਨਪੁਰ ਲੋਧੀ

ਗੁਰਦੁਆਰਾ ਬੇਰ ਸਾਹਿਬ ਨੇੜੇ ਪਵਿੱਤਰ ਕਾਲੀ ਵੇਈਂ ਕਿਨਾਰੇ ਇਸ਼ਨਾਨ ਘਾਟ ਬਣਾਉਣ ਦੀ ਤੀਜੇ ਪੜਾਅ ਦੀ ਕਾਰ ਸੇਵਾ ਦੌਰਾਨ ੧੭੫ ਫੁੱਟ ਲੱਬੇ ਘਾਟ ਬਣਾਏ ਜਾ ਰਹੇ ਹਨ। ਇੰਨ੍ਹਾਂ ਘਾਟਾਂ 'ਤੇ ਵੇਈਂ 'ਚ ਇਸ਼ਨਾਨ ਕਰਨ ਲਈ ਬਣਾਈਆਂ ਜਾ ਰਹੀਆ ੧੩ ਪੌੜੀਆ ਦੀ ਕਾਰ ਸੇਵਾ ਦਾ ਕੰਮ ਅੱਧੇ ਤੋਂ ਵੱਧ ਮੁਕੰਮਲ ਹੋ ਗਿਆ ਹੈ। ਪਿਛਲੇ ੧੪...

 

ਸੰਤ ਸੀਚੇਵਾਲ ਵੱਲੋਂ 15 ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਪਵਿੱਤਰ ਵੇਈਂ ਦੇ ਦਰਸ਼ਨਾਂ ਲਈ ਆਉਣ ਦਾ ਸੱਦਾ

30-Sep-2014 ਸੁਲਤਾਨਪੁਰ ਲੋਧੀ

ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ( ਫਿੱਕੀ ) ਵੱਲੋਂ ਕਰਵਾਈ ਗਈ ਦੋ ਦਿਨਾਂ ਕੌਮੀ ਕਾਨਫਰੰਸ ਵਿੱਚ 15 ਦੇਸ਼ਾ ਤੋਂ ਆਏ ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ ਕਿ ਉਹ ਸੁਲਤਾਨਪੁਰ ਲੋਧੀ 'ਚ ਪਵਿੱਤਰ ਕਾਲੀ ਵੇਈਂ ਦੇ ਦਰਸ਼ਨਾਂ ਲਈ ਆਉਣ ਜਿਸ ਨੂੰ ਪੰਜਾਬ ਦੀਆਂ ਸੰਗਤਾਂ ਨੇ ਆਪਣੇ ਹੱਥੀ ਸਾਫ ਕਰਕੇ ਨਵੀਂ ਮਿਸਾਲ...

 

ਪੰਜਾਬ ਦੇ ਸਾਰੇ ਛੱਪੜਾਂ 'ਤੇ ਮੋਟਰਾਂ ਲਗਾਉਣ ਲਈ ਕੁਨੈਕਸ਼ਨ ਜਾਰੀ ਕੀਤੇ ਜਾਣ- ਸੰਤ ਸੀਚੇਵਾਲ

27-Sep-2014 ਸੁਲਤਾਨਪੁਰ ਲੋਧੀ

ਪੰਜਾਬ ਦੇ ਜਲ ਸਪਲਾਈ ਅਤੇ ਸਫਾਈ ਵਿਭਾਗ ਵੱਲੋਂ ਪਿੰਡ ਸੀਚੇਵਾਲ 'ਚ ਦੋ ਦਿਨਾਂ ਲਗਾਈ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਦੋ ਦਰਜਨ ਦੇ ਕਰੀਬ ਇੰਜੀਨੀਅਰ ਪਹੁੰਚੇ। ਇਹ ਇੰਜੀਨੀਅਰ ਇੱਥੇ  ਸੀਵਰੇਜ਼ ਸਿਸਟਮ, ਗੰਦੇ ਪਾਣੀਆਂ ਦੀ ਨਿਕਾਸੀ, ਵਾਤਾਵਰਣ ਦੀ ਸ਼ੁਧਤਾ ਬਾਰੇ ਵਾਤਾਵਰਣ ਪ੍ਰੇਮੀ  ਸੰਤ ਬਲਬੀਰ ਸਿੰਘ ਸੀਚੇਵਾਲ...

 

ਦਲਾਈਲਾਮਾ ਦੀ ਅਗਵਾਈ ਹੇਠ ਹੋਈ ਸਰਵ ਧਰਮ ਸਭਾ 'ਚ ਬਦਲ ਰਹੇ ਜਲਵਾਯੂ 'ਤੇ ਚਿੰਤਾ ਦਾ ਪ੍ਰਗਟਾਵਾ

22-Sep-2014 ਸੁਲਤਾਨਪੁਰ ਲੋਧੀ

ਤਿੱਬਤੀਆਂ ਦੇ ਧਾਰਮਿਕ ਆਗੂ ਦਲਾਈਲਾਮਾ ਦੀ ਅਗਵਾਈ ਹੇਠ ਦੇਸ਼ ਦੇ ਵੱਖ-ਵੱਖ ਧਾਰਮਿਕ ਆਗੂਆਂ ਦੀ  ਹੋਈ ਦੋ ਦਿਨਾਂ ਮੀਟਿੰਗ 'ਚ ਜਾਰੀ ਕੀਤੇ ਗਏ ਐਲਾਨਨਾਮੇ 'ਚ ਕਿਹਾ ਕਿ ਦੇਸ਼ 'ਚ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ , ਹਰ ਇੱਕ ਵਿਆਕਤੀ ਨੂੰ ਆਪਣੀਆਂ ਰੁਹ ਰੀਤਾਂ ਮੁਤਾਬਿਕ ਧਾਰਮਿਕ ਅਜ਼ਾਦੀ ਮਾਨਣ ਦਾ ਹੱਕ ਹੋਵੇ...

 

ਧਰਤੀ ਦੀ ਅਨਮੋਲ ਵਿਰਾਸਤ ਬਚਾਉਣ ਲਈ ਆਉ ਇਸ ਨੂੰ ਹਰਿਆ-ਭਰਿਆ ਬਣਾਈਏ : ਸੰਤ ਬਲਬੀਰ ਸਿੰਘ ਸੀਚੇਵਾਲ

05-Jun-2014 ਸੀਚੇਵਾਲ

ਧਰਤੀ ਦੇ ਦਿਨੋਂ ਦਿਨ ਵੱਧ ਰਹੇ ਤਾਪਮਾਨ ਨਾਲ ਬਹੁਤ ਸਾਰੇ ਸੰਕਟ ਪੈਦਾ ਹੁੰਦੇ  ਜਾ ਰਹੇ ਹਨ। ਅਲਾਮੀ ਤਪਸ਼ ਦੇ ਵੱਧਣ ਦਾ ਜਲਵਾਯੂ 'ਤੇ ਪੈ ਰਹੇ ਪ੍ਰਭਾਵਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਮਈ ਮਹੀਨੇ ਨੂੰ  ਆਮ ਤੌਰ 'ਤੇ ਗਰਮੀਆਂ ਦੇ ਮੌਸਮ 'ਚ ਗਰਮ ਮਹੀਨਾ ਗਿਣਿਆ ਜਾਂਦਾ ਹੈ । ਇਸ ਵਾਰ ਮਈ ਮਹੀਨਾ ਆਮ ਗਰਮੀਆਂ ਵਰਗਾ ਨਹੀਂ...

 

ਬਾਬਾ ਰਾਮਦੇਵ ਵੱਲੋਂ ਸੰਤ ਸੀਚੇਵਾਲ ਨੂੰ ਦੇਸ਼ ਦੀਆਂ ਨਦੀਆਂ ਦੀ ਕਾਰ ਸੇਵਾ ਕਰਨ ਦੀ ਅਪੀਲ

01-Jan-2014 ਸੁਲਤਾਨਪੁਰ ਲੋਧੀ

ਯੋਗ ਗੁਰੁ ਬਾਬਾ ਰਾਮ ਦੇਵ ਨੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਕਿ ਉਹ ਗੰਗਾ-ਯਮਨਾ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅੱਗੇ ਆਉਣ।ਬਾਬਾ ਰਾਮ ਦੇਵ ਅੱਜ ਉਚੇਚੇ ਤੌਰ 'ਤੇ ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਸੰਤ ਸੀਚੇਵਾਲ ਜੀ ਨੂੰ ਮਿਲਣ ਆਏ ਸਨ।ਸੰਤ ਸੀਚੇਵਾਲ ਵੱਲੋਂ ਪਵਿੱਤਰ...

 

ਪਵਿੱਤਰ ਕਾਲੀ ਵੇਈਂ ਦੇ ਕੰਢੇ 7 ਦਿਨਾਂ ਐਨ.ਐਸ.ਐਸ ਦਾ ਕੌਮੀ ਕੈਂਪ ਸ਼ੁਰੂ

24-Dec-2013 ਸੁਲਤਾਨਪੁਰ ਲੋਧੀ

ਸੁਲਤਾਨਪੁਰ ਲੋਧੀ 'ਚ ਕੌਮੀ ਪੱਧਰ ਦਾ ਐਨ.ਐਸ.ਐਸ ਦਾ ਕੈਂਪ ਅੱਜ ਪਵਿੱਤਰ ਕਾਲੀ ਵੇਈਂ ਦੇ ਕੰਢੇ 'ਤੇ ਸ਼ੁਰੂ ਹੋ ਗਿਆ।ਸੱਤ ਦਿਨ ਚੱਲਣ ਵਾਲੇ ਇਸ ਕੈਂਪ ਦੀ ਸ਼ੁਰੂਆਤ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ।ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆ ਪ੍ਰੋਗਰਾਮ ਕੋਅਰਡੀਨੇਟਰ ਡਾ: ਜਗਜੀਤ ਬਾਵਾ ਨੇ ਦੱਸਿਆ ਕਿ ਪੰਜਾਬ ਟੈਕਨੀਕਲ...

 

ਕੇ.ਪੀ ਸਾਹਿਬ ਪਾਰਲੀਮੈਂਟ 'ਚ ਗਰੀਬਾਂ ਲਈ ਪੀਣ ਵਾਲੇ ਪਾਣੀ ਵਾਸਤੇ ਹੀ ਹਾਅ ਦਾ ਨਾਆਰਾ ਮਾਰ ਦੇਵੋ- ਸੰਤ ਸੀਚੇਵਾਲ

23-Nov-2013 ਸੀਚੇਵਾਲ

ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਮੈਂਬਰ ਪਾਰਲੀਮੈਂਟ ਸ਼੍ਰੀ ਮਹਿੰਦਰ ਸਿੰਘ ਕੇ.ਪੀ ਨੂੰ ਜ਼ੋਰਦਾਰ ਅਪੀਲ ਕਰਦਿਆ ਕਿਹਾ ਕਿ ਲੋਕ ਸਭਾ ਦੀ ਮਿਆਦ ਪੁਰੀ ਹੋਣ ਵਾਲੀ ਹੈ ਹੋਰ ਨਹੀਂ ਤਾਂ ਗਰੀਬਾਂ ਵਾਸਤੇ ਪੀਣ ਵਾਲੇ ਪਾਣੀ ਵਾਸਤੇ ਹੀ ਹਾਅ ਦਾ ਨਾਆਰਾ ਮਾਰ ਦੇਵੋ। ਸੰਤ ਸੀਚੇਵਾਲ ਤਿੰਨ ਦਿਨਾ...

 

ਸੰਤ ਸੀਚੇਵਾਲ ਵੱਲੋਂ ਪਵਿੱਤਰ ਸ਼ਹਿਰ ਚ ਵਿਸ਼ਾਲ ਨਗਰ ਕੀਰਤਨ ਦਾ ਅਯੋਜਨ

17-Nov-2013 ਸੁਲਤਾਨਪੁਰ ਲੋਧੀ

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਅੱਜ ਪੂਰੀ ਤਰ੍ਹਾਂ ਗੁਰੂ ਨਾਨਕਮਈ ਹੋ ਗਈ । ਹਰ ਗੁਰੁ ਘਰ ਤੇ ਹਰ ਗਲੀ ਕੂਚੇ 'ਚੋਂ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਬਾਰੇ ਹੀ ਸਿਫਤ ਸਲਾਹ ਹੋ ਰਹੀ ਸੀ।ਨਿਰਲਮ ਕੁਟੀਆਂ ਸੁਲਤਾਨਪੁਰ ਲੋਧੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ...

 

ਪ੍ਰਭਾਤ ਫੇਰੀਆਂ ਨਾਲ ਸੁਲਤਾਨਪੁਰ ਨੂੰ ਵਾਤਾਵਰਣ ਦਾ ਰੰਗ ਚੜ੍ਹਨ ਲੱਗਾ

14-Nov-2013 ਸੁਲਤਾਨਪੁਰ ਲੋਧੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਨੇ ਸੁਲਤਾਨਪੁਰ ਲੋਧੀ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਧਾਰਮਿਕ ਰੰਗ ਵਿੱਚ ਰੰਗ ਦਿੱਤਾ ਹੈ ਉਥੇ ਇਸ ਨਗਰੀ ਨੂੰ ਪ੍ਰਭਾਤਫੇਰੀਆਂ ਨਾਲ ਵਾਤਾਵਰਣ ਦਾ ਰੰਗ ਵੀ ਚੜਨ ਲੱਗ ਪਿਆ ਹੈ। ਪਿੱਛਲੇ ਤਿੰਨ ਦਿਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਦਰਤ ਨਾਲ...

 

ਸੰਤ ਸੀਚੇਵਾਲ ਨੇ ਬੂਟੇ ਲਾ ਕੇ ਮਨਾਈ ਹਰੀ ਦੀਵਾਲੀ

04-Nov-2013 ਸੁਲਤਾਨਪੁਰ ਲੋਧੀ

ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਧੂੰਏ ਰਹਿਤ ਮਨਾÀਂਦਿਆ ਇਸ ਮੌਕੇ ਬੂਟੇ ਲਾ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਉਨ੍ਹਾਂ ਆਪਣੇ ਸ਼ਰਧਾਲੂਆਂ ਸਮੇਤ ਪਵਿੱਤਰ ਕਾਲੀ ਵੇਈਂ 'ਤੇ ਦੇਸੀ ਘਿਓ ਤੇ ਤੇਲ ਦੇ ਦੀਵਿਆਂ ਨਾਲ ਦੀਪਮਾਲਾ ਕੀਤੀ।ਗੁਰਦੁਆਰਾ ਬੇਰ...

 

ਸੰਤ ਸੀਚੇਵਾਲ ਵੱਲੋਂ ਪ੍ਰਦੂਸ਼ਣ ਦੇ ਰਾਵਣ ਨੂੰ ਮਾਰਨ ਦਾ ਸੱਦਾ ਸਫ਼ਾਈ ਮੁਹਿੰਮ ਚ ਰਾਜਸੀ ਲੀਡਰ ਵੀ ਕੁੱਦੇ

13-Oct-2013 ਸੁਲਤਾਨਪੁਰ ਲੋਧੀ

ਨੇਕੀ ਦੀ ਬਦੀ 'ਤੇ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਦੇ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਥਾਨਕ ਰੇਲਵੇ ਸ਼ਟੇਸ਼ਨ 'ਤੇ ਸਫ਼ਾਈ ਮਹੁੰਮ ਸ਼ੁਰੂ ਕਰਕੇ ਪ੍ਰਦੂਸ਼ਣ ਦੇ ਰਾਵਣ ਨੂੰ ਮਾਰਨ ਦਾ ਸੱਦਾ ਦਿੱਤਾ।ਉਨਾਂ  ਕਿਹਾ ਕਿ ਇਸ ਸਮੇਂ ਪ੍ਰਦੂਸ਼ਣ ਦਾ ਦੈਂਤ ਮਨੁੱਖਜਾਤੀ ਲਈ ਇੱਕ ਚਣੌਤੀ ਬਣਿਆ ਹੋਇਆ ਹੈ।ਉਨਾਂ ਕਿ...

 

ਕਰੋੜਾਂ ਰੂਪੈ ਖਰਚ ਕੇ ਬਣਾਏ ਟਰੀਟਮੈਂਟ ਪਲਾਂਟ ਚਿੱਟੇ ਹਾਥੀ ਬਣੇ-ਸੰਤ ਸੀਚੇਵਾਲ

01-Oct-2013 ਸੁਲਤਾਨਪੁਰ ਲੋਧੀ

ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ 'ਚ ਕਿਹਾ ਕਿ ਸਰਕਾਰ ਵੱਲੋਂ ਕਰੋੜਾਂ ਰੂਪੈ ਖਰਚ ਕਰਕੇ ਬਣਾਏ ਗਏ ਟਰੀਟਮੈਂਟ ਪਲਾਂਟ ਚਿੱਟੇ ਹਾਥੀ ਸਾਬਿਤ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕਾਂ ਦੇ ਖਰਚੇ ਗਏ ਕਰੋੜਾਂ ਰੂਪੈ ਖਰਚ ਕੇ ਵੀ ਲੋਕ ਦੁੱਖ ਭੋਗਣ ਲਈ ਮਜ਼ਬੂਰ ਹਨ।ਉਨ੍ਹਾਂ...

 

ਪਵਿੱਤਰ ਨਗਰੀ ਦੀ ਪੱਕੀ ਸਫਾਈ ਲਈ ਸੰਤ ਸੀਚੇਵਾਲ ਸ਼ਹਿਰ 'ਚ ਰੱਖਣਗੇ ਡਸਟਬਿੰਨ

15-Sep-2013 ਸੁਲਤਾਨਪੁਰ ਲੋਧੀ

ਪਵਿੱਤਰ ਨਗਰੀ ਵੱਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ਨੂੰ ਸਾਫ ਸੁਥਰਾ ਰੱਖਣ ਦੀ ਮਹੁੰਮ ਚਲਾ ਰਹੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸ਼ਹਿਰ ਦੇ ਕੂੜਾਕਰਕਟ ਦੀ ਸਾਂਭ ਸੰਭਾਲ ਲਈ ਥਾਂ-ਥਾਂ ਡਸ਼ਟਬਿੰਨ ਰੱਖਣ ਦਾ ਫੈਸਲਾ ਕੀਤਾ ਹੈ।ਇਸ ਸੰਬੰਧੀ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ 'ਚ ਹੋਈ ਮੀਟਿੰਗ ਦੌਰਾਨ ਐਸ.ਡੀ.ਐਮ...

 

ਸਫ਼ਾਈ ਮੁਹਿੰਮ ਦੌਰਾਨ ਸਿਵਲ ਹਸਪਤਾਲ ਕੰਪਲੈਕਸ ਨੂੰ ਕੀਤਾ ਪੱਧਰਾ

25-Aug-2013 ਸੁਲਤਾਨਪੁਰ ਲੋਧੀ

ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਸਥਾਨਕ ਸ਼ਹਿਰ ਦੀ ਸ਼ੁਰੂ ਕੀਤੀ ਮਹੁੰਮ ਦੌਰਾਨ ਸਿਵਲ ਹਸਪਤਾਲ ਕੰਪਲੈਕਸ ਦੀ ਸਫਾਈ ਕੀਤੀ ਗਈ।ਸਫਾਈ ਦੌਰਾਨ ਹਸਪਤਾਲ ਕੰਪਲੈਕਸ ਵਿਚਲੀ ਗੁਰਮੇਲ ਸਿੰਘ ਚੀਮਾ ਪਾਰਕ ਦੀ ਦਿਖ ਹੀ ਬਦਲ ਦਿੱਤੀ ਗਈ ਹੈ।ਇਸ ਪਾਰਕ 'ਚ ਢਾਈ ਤੋਂ ਤਿੰਨ ਫੁੱਟ ਤੱਕ ਸਰਕੜਾ ਤੇ ਕਾਂਗਰਸ...

 

ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦੀ ਅਗਵਾਈ ਹੇਠ ਰੁੱਖਾਂ ਨੂੰ ਬੰਨੀਆਂ ਰੱਖੜੀਆਂ

21-Aug-2013 ਸੁਲਤਾਨਪੁਰ ਲੋਧੀ

ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਰੁੱਖਾਂ ਦੀ ਰੱਖਿਆ ਕਰਨ ਲਈ ਰੱਖੜੀ ਦੇ ਪਵਿੱਤਰ ਦਿਹਾੜੇ 'ਤੇ ਰੁੱਖਾਂ ਨੂੰ ਰੱਖੜੀਆਂ ਬੰਨੀਆਂ ਗਈਆ।ਰੁੱਖਾਂ ਨੂੰ ਰੱਖੜੀਆਂ ਬੰਨਣ ਦੀ ਸ਼ੁਰੂਆਤ ਕਰਨ ਤੋਂ ਪਹਿਲਾ ਸੰਤ ਸੀਚੇਵਾਲ ਜੀ ਨੇ ਆਈਆਂ ਸੰਗਤਾਂ ਨੂੰ ਇਹ ਪ੍ਰਣ ਕਰਵਾਇਆ ਕਿ ਉਹ ਜੀਵਨ ਭਰ ਰੁੱਖਾਂ ਦੀ ਰੱਖਿਆ...

 

ਸਾਰੇ ਧਰਮਾਂ ਦੇ ਅਸਥਾਨਾਂ ਤੋਂ ਕੁਦਰਤ ਨਾਲ ਇੱਕਮਿਕ ਹੋਣ ਦੀ ਅਵਾਜ਼ ਆਉਣੀ ਚਾਹੀਦੀ ਹੈ-ਸੰਤ ਸੀਚੇਵਾਲ

20-Aug-2013 ਸੁਲਤਾਨਪੁਰ ਲੋਧੀ

ਨਿਰਮਲਾ ਸੰਤ ਮੰਡਲ ਨੇ ਪੰਜਾਬ ਨੂੰ ਹਰਿਆ ਭਰਿਆ ,ਸਿੱਖਿਅਤ ਤੇ ਤੰਦਰੁਸਤ ਬਣਾਉਣ ਦਾ ਸੱਦਾ ਦਿੰਦਿਆ ਐਲਾਨ ਕੀਤਾ ਕਿ ਵਾਤਾਵਰਣ ਦੀ ਲਹਿਰ ਨੂੰ ਪਿੰਡ-ਪਿੰਡ ਤੇ ਘਰ-ਘਰ ਪਹੁੰਚਾਇਆ ਜਾਵੇਗਾ।ਨਿਰਮਲਾ ਸੰਤ ਮੰਡਲ ਦੀ ਡੇਰਾ ਸੰਤ ਬਾਬਾ ਦੂਲਾ ਸਿੰਘ ਪਿੰਡ ਠੱਕਰੋਵਾਲ ਹੁਸ਼ਿਆਰਪੁਰ ਵਿਖੇ ਹੋਈ ਪਹਿਲੀ ਮੀਟਿੰਗ 'ਚ ਪੰਜਾਬ ਨੂੰ ਦਰਪੇਸ਼ ਸੱਮਸਿਆਵਾਂ...

 

ਸੰਤ ਸੀਚੇਵਾਲ ਦੇ ਯਤਨਾ ਸਦਕਾ ਸੁਲਤਾਨਪੁਰ ਲੋਧੀ ਚ 6 ਕਰੋੜ ਦੀ ਲਾਗਤ ਨਾਲ ਬਣੇਗਾ ਨਵਾਂ ਟਰੀਟਮੈਂਟ ਪਲਾਂਟ

19-Aug-2013 ਸੁਲਤਾਨਪੁਰ ਲੋਧੀ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ 'ਚ 6 ਕਰੋੜ ਰੂਪੈ ਦੀ ਲਾਗਤ ਨਾਲ ਨਵਾਂ ਟਰੀਟਮੈਂਟ ਪਲਾਂਟ ਲਾਇਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਦਾ ਗੰਦਾ ਪਾਣੀ ਪਵਿੱਤਰ ਕਾਲੀ ਵੇਈਂ 'ਚ ਨਾ ਜਾਵੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਸ਼੍ਰੀ ਬਾਬੂ ਰਾਮ ਨੇ ਪੱਤਰਕਾਰਾਂ...

 

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD