Sunday, 05 May 2024

 

 

ਖ਼ਾਸ ਖਬਰਾਂ ਬੀਜੇਪੀ ਨੂੰ ਛੱਡ ਕਈਂ ਨੌਜਵਾਨ ਹੋਏ ਆਪ ਵਿੱਚ ਸ਼ਾਮਿਲ ਕੰਧ ਨਾਲ ਖੜਾ ਕੀਤਾ ਝਾੜੂ ਕਲੇਸ਼ ਪੈਦਾ ਕਰਦਾ, ਇਸ ਨੂੰ ਹੱਥ ਨਾਲ ਫੜ ਕੇ ਲੰਮਾ ਪਾ ਦਿਓ ਘਰ ਚੋਂ ਕਲੇਸ਼ ਮੁੱਕ ਜੂ : ਗੁਰਜੀਤ ਔਜਲਾ ਗੰਦੇ ਨਾਲਿਆਂ ਨੂੰ ਬੰਦ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ 99.58 ਫੀਸਦੀ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਕੀਤੇ ਰੋਡ ਸ਼ੋਅ ਤੇ ਰੈਲੀਆਂ ਚ ਜੁਟੀ ਭਾਰੀ ਭੀੜ ਲੁਧਿਆਣਾ ਦੇ ਡੇਹਲੋਂ ਵਿੱਚ ਕਾਂਗਰਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ ਬੋਰਡ ਪ੍ਰੀਖਿਆ ਵਿੱਚੋਂ ਅੱਵਲ ਰਹੇ ਸਰਕਾਰੀ ਹਾਈ ਸਕੂਲ ਬਦਰਾ ਦੇ ਵਿਦਿਆਰਥੀਆਂ ਦਾ ਸਨਮਾਨ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ: ਐਨ ਕੇ ਸ਼ਰਮਾ ਵਾਹਗਾ ਬਾਰਡਰ ਜਲਦੀ ਹੀ ਵਪਾਰ ਲਈ ਖੋਲ੍ਹਿਆ ਜਾਵੇਗਾ - ਗੁਰਜੀਤ ਔਜਲਾ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਮਜਬੂਤ ਜਥੇਬੰਦਕ ਤਾਕਤ: ਮਨਜੀਤ ਧਨੇਰ ਪ੍ਰਧਾਨ ਮੰਤਰੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਰਥੀ ਫੂਕੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਦੀ ਵੱਖ-ਵੱਖ ਪ੍ਰਕਿਰਿਆ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ.ਐਸ.ਪੀ. ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਲ ਬਾਲ ਮੁਕੰਮ ਸ਼ਰਮਾ ਵੱਲੋਂ ਮੋਗਾ ਦਾ ਦੌਰਾ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ 8ਵੀਂ ਤੇ 12ਵੀਂ ਜਮਾਤ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਜਾਰੀ

 

 


show all

 

ਵਿਦਿਆਕ-ਟੂਰ ਤੋਂ ਵਾਪਸ ਪਰਤੇ ਮਧੂਬਨ ਵਾਟਿਕਾ ਸਕੂਲ ਦੇ ਵਿਦਿਆਰਥੀ

03-Jan-2020 ਨੂਰਪੁਰ ਬੇਦੀ

ਇੱਥੋਂ ਲਾਗਲੇ ਅਸਮਾਨਪੁਰ ਦੇ ਮਧੂਬਨ ਵਾਟਿਕਾ ਪਬਲਿਕ ਸਕੂਲ ਵੱਲੋਂ ਸਕੂਲ ਦੇ 55 ਵਿਦਿਆਰਥੀਆਂ ਦਾ ਰਾਜਸਥਾਨ ਤੇ ਗੁਜਰਾਤ  ਦਾ ਟੂਰ ਕਰਾਇਆ ਗਿਆ। ਇਸ 10 ਰੋਜਾ ਟੂਰ ਦੌਰਾਨ ਵਿਦਿਆਰਥੀਆਂ ਨੇ ਰਾਜ ਦੇ ਇਤਿਹਾਸ ਅਤੇ ਉੱਥੋਂ ਦੇ ਸਭਿਆਚਾਰ ਨੂੰ ਜਾਣਿਆ। ਇਸ ਦੌਰਾਨ ਵਿਦਿਆਰਥੀਆਂ ਨੇ ਜੈਪੁਰ ਤੋਂ ਸ਼ੁਰੂਆਤ ਕਰਕੇ ਅੰਬਰ ਕਿਲ੍ਹਾ...

 

ਮਧੂਬਨ ਵਾਟਿਕਾ ਪਬਲਿਕ ਸਕੂਲ ਨੇ ਆਜਾਦੀ ਦਿਵਸ ਮਨਾਈਆ

14-Aug-2018 ਨੂਰਪੁਰ ਬੇਦੀ

ਆਜਾਦੀ ਦਿਵਸ ਨੂੰ ਸਮਰਪਿਤ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਨਾਪੁਰ (ਨੂਰਪੁਰ ਬੇਦੀ) ਵਿੱਚ ਅਜਾਦੀ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈਆ ਗਿਆ। ਇਸ ਮੋਕੇ ਸਕੂਲ ਦੇ ਛੋਟੇ ਛੋਟੇ ਬੱਚਿਆ ਦੇ ਫੈਸੀ ਡਰੈਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬਚਿੱਆ ਵਲੋ ਭਾਰਤ ਮਾਤਾ, ਸਹੀਦੇ ਆਜਮ ਭਗਤ ਸਿੰਘ , ਉਧਮ ਸਿੰਘ, ਕਰਤਾਰ ਸਿੰਘ...

 

ਮਧੂਬਨ ਵਾਟਿਕਾ ਸਕੂਲ ਨੇ ਮਨਾਇਆ ਵਾਤਾਵਰਣ ਦਿਵਸ

05-Jun-2018 ਨੂਰਪੁਰ ਬੇਦੀ

ਖੇਤਰ ਦੇ ਮਧੂਬਨ ਵਾਟਿਕਾ ਸਕੂਲ ਅਸਮਾਨਪੁਰ(ਨੁਰਪੁਰ ਬੇਦੀ) ਨੇ ਵਾਤਾਵਰਣ ਦਿਵਸ ਮਨਾਇਆ।ਇਸ ਮੌਕੇ ਤੇ ਸੁਰਜੀਤ ਸਿੰਘ ਗੁਰ ਜਿਲ੍ਹਾਂ ਜੰਗਲੀ ਜੀਵ ਅਫਸਰ ਰੂਪਨਗਰ ਅਤੇ ਸਾਂਝ ਕੇਂਦਰ ਨੂਰਪੁਰ ਬੇਦੀ ਦੇ ਇੰਚਾਰਜ ਬਾਲ ਕ੍ਰਿਸ਼ਨ ਵਿਸ਼ੇਸ਼ ਤੌਰ ਤੇ ਪਹੁੰਚੇ,ਜਿਹਨਾਂ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਮਿਲਕੇ ਸਕੂਲ ਦੇ ਖੇਡ...

 

ਮਧੂਬਨ ਵਾਟਿਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

26-May-2018 ਨੂਰਪੁਰ ਬੇਦੀ

ਪੂਰੇ ਜਿਲੇ੍ਹ ਚ’ਬਾਰਵੀ ਸੀ.ਬੀ.ਐਸ ਬੋਰਡ ਦੀ ਪ੍ਰੀਖਿਆ ਦਾ ਰਿਜ਼ਲਟ ਘੋਸ਼ਿਤ ਹੋਣ ਦੇ ਬਾਅਦ ਮਾਪਿਆਂ ਚ’ਖੁਸ਼ੀ ਦਾ ਮਾਹੌਲ ਬਣ ਗਿਆ।ਪ੍ਰਿੰਸੀਪਲ ਤੇ ਸਟਾਫ ਮੈਂਬਰਾਂ ਨੇ ਸਭ ਤੋਂ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮਿਠਾਈ ਖਿਲਾਕੇ ਭਵਿੱਖ ਦੇ ਲਈ ਉਤਸ਼ਾਹਿਤ ਵੀ ਕੀਤਾ।ਇਸ ਸ਼ਾਨਦਾਰ ਰਿਜ਼ਲਟ ਨੇ ਹੁਣ...

 

ਮਧੂਵਨ ਵਾਟਿਕਾ ਸਕੂਲ 'ਚ ਮਨਾਇਆ ਗਿਆ ਮਾਂ ਦਿਵਸ, ਵਿਦਿਆਰਥੀਆਂ ਨੇ ਮਾਂ ਦਾ ਦਿਲ ਗੀਤ ਤੇ ਕੀਤੀ ਬਿਹਤਰੀਨ ਪੇਸ਼ਕਾਰੀ

11-May-2018 ਨੂਰਪੁਰ ਬੇਦੀ

ਮਾਂ ਦੀ ਅਸੀਮ ਮਮਤਾ ਨੂੰ ਸਮਰਪਿਤ ਮਾਂ ਦਿਵਸ ਦਾ ਦਿਹਾੜਾ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਚ ਵੱਖਰੇ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਵਿਚ ਰੰਗਾਂ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਮੈਡਮ ਸੁਦੇਸ ਚੱਡਾ ਅਤੇ ਮੈਡਮ ਚੰਚਲ ਕੇਹਰਪਾਲ...

 

ਟ੍ਰੈਡੀਸ਼ਨਲ ਤਰੀਕੇ ਨਾਲ ਸਕੂਲ ਦਾ ਨਵਾਂ ਸ਼ੈਸ਼ਨ ਸ਼ੁਰੂ

05-Apr-2018 ਨੂਰਪੁਰ ਬੇਦੀ

ਖੇਤਰ ਦੇ ਮਧੂਬਨ ਵਾਟਿਕਾ ਪਬਲਿਕ ਸਕੂਲ ਚਨਵੇ ਸ਼ੈਸ਼ਨ ਦੀ ਸ਼ੁਰੂਆਤ ਬਿਲਕੁੱਲ ਹੀ ਟ੍ਰੈਡੀਸ਼ਨਲ ਰੂਪ ਚਕੀਤੀ ਗਈ।ਇਸ ਉਕਤ ਮੌਕੇ ਪਰ ਨਰਸਰੀ ਦੀ ਨੰਨੀ ਕਲੀਆਂ ਨੂੰ ਮੱਥੇ ਤੇ ਤਿਲਕ ਲਗਾ ਕੇ ਅਤੇ ਉਹਨਾਂ ਨੂੰ ਵੈਲਕਮ ਬੈਂਡ ਪਹਿਨਾ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ ਉਹਨਾਂ ਦਾ ਸਵਾਗਿਤ ਕੀਤਾ ਗਿਆ।ਬੱਚਿਆਂ ਨੂੰ ਸ਼ਪੈਸ਼ਲ ਫੀਲ ਕਰਵਾਇਆ...

 

ਮਧੂਬਨ ਵਾਟਿਕਾ ਸਕੂਲ ਦੇ ਨੰਨੇ-ਮੁੰਨਿਆਂ ਵਿਦਿਆਰਥੀਆ ਨੇ ਮਨਾਈ ਗਰੈਜੂਏਸ਼ਨ ਸੈਰਾਮਨੀ

26-Mar-2018 ਨੂਰਪੁਰ ਬੇਦੀ

ਇਲਾਕੇ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਦੀ ਮੈਨੇਜਮੈਂਟ ਵੱਲੋਂ ਕਿੰਡਰ ਗਾਰਡਨ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਦਾ ਮਿੱਠਾ ਫਲ ਦਿੰਦੇ ਹੋਏ ਇਸ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ।ਇਹਨਾਂ ਕਲਾਸਾਂ ਦੇ ਵਿਦਿਆਰਥੀਆਂ ਨੇ ਪਰੰਪਰਾਗਤ ਕਾਲੀ ਡਰੈੱਸ...

 

ਮਧੂਬਨ ਵਾਟਿਕਾ ਸਕੂਲ ਚ ਹੋਈ 2ਰੋਜਾ 10ਵੀ ਸਲਾਨਾ ਸਪੋਰਟਸ ਮੀਟ ਸਮਾਪਤ

23-Dec-2017 ਨੂਰਪੁਰ ਬੇਦੀ

ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) `ਚ 10ਵੀ ਸਲਾਨਾ ਦੋ ਰੋਜਾ ਸਪੋਟਸ ਮੀਟ ਅੱਜ ਸਮਾਪਤ ਹੋ ਗਈ ਹੈ ।ਦੂਜੇ ਦਿਨਾ ਜਿੱਥੇ ਐਥਲੈਟਿਕਸ ਦੇ ਵੱਖ ਵੱਖ ਈਵੇਟਸ ਵਿਚ ਵਿਦਿਆਰਥੀਆਂ ਨੇ ਆਪਣੇ ਦਮ ਵਿਖਾਏ ਉੱਥੇ ਹੀ ਸਕੂਲ ਦੇ ਅਧਿਆਪਕਾਂ ਵਿਚਕਾਰ ਕਰਵਾਈਆਂ ਗਈਆਂ ਦੌੜਾਂ ਅਤੇ ਹੋਰ ਰੋਚਕ ਖੇਡਾਂ ਨੇ ਮਾਹੌਲ ਨੂੰ...

 

ਮਧੂਬਨ ਵਾਟਿਕਾ ਸਕੂਲ 'ਚ ਦੋ ਰੋਜ਼ਾ ਸਾਲਾਨਾ ਸਪੋਟਸ ਮੀਟ ਦਾ ਆਗਾਜ਼

21-Dec-2017 ਨੂਰਪੁਰ ਬੇਦੀ

ਖੇਤਰ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ੧੦ਵੀ ਸਾਲਾਨਾ ਸਪੋਰਟਸ ਮੀਟ ਦਾ ਅੱਜ ਆਗਾਜ ਹੋਗਿਆ ਹੈ। ਇਸ ਦੋ ਰੋਜ਼ਾਂ ਸਪੋਰਟਸ ਮੀਟ ਦੇ ਪਹਿਲੇ ਦਿਨ ਅਮਨਦੀਪ ਸਿੰਘ ਚਾਵਲਾ ਪੀ.ਸੀ.ਐਸ ਅਧਿਕਾਰੀ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਮੁੱਖ ਮਹਿਮਾਨ ਰਹੇ। ਸਕੂਲ ਚੇਅਰਮੈਨ ਸ੍ਰੀ...

 

ਸੁਰਿੰਦਰ ਸੈਣੀ ਦੀ ਪੁਸਤਕ "ਵਿਰਸੇ ਦੇ ਮੋਤੀ" ਰਲੀਜ

01-Dec-2017 ਨੂਰਪੁਰ ਬੇਦੀ

ਖੇਤਰ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਇੱਕ ਵਿਸੇਸ ਸਮਾਗਮ ਦੋਰਾਨ ਇਲਾਕੇ ਦੇ ਉੱਘੇ ਲੇਖਕ ਸ੍ਰੀ ਸੁਰਿੰਦਰ ਸੈਣੀ ਦੀ ਲਿਖੀ ਹੋਈ ਪੁਸਤਕ "ਵਿਰਸੇ ਦੇ ਮੋਤੀ " ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਅਤੇ ਸਕੂਲ ਮਨੇਜਮੈਨਟ ਸ੍ਰੀ ਕੇਸਵ ਕੁਮਾਰ ਵਲੋ ਸਾਝੇ ਤੋਰ ਤੇ ਰਲੀਜ...

 

ਮਧੂਬਨ ਵਾਟਿਕਾ ਸਕੂਲ 'ਚ ਪੇਟ ਦੇ ਕੀੜਿਆ ਤੋ ਰਾਸਟਰੀ ਮੁਕਤੀ ਦਿਵਸ ਮਨਾਇਆ

10-Aug-2017 ਨੂਰਪੁਰ ਬੇਦੀ

ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਰਾਸ਼ਟਰੀ ਦਿਵਸ ਮੌਕੇ ਮਧੂਬਨ ਵਾਟਿਕਾ ਸਕੂਲ਼ 'ਚ ਵਿਦਿਆਰਥੀਆ ਨੂੰ ਪੇਟ 'ਚੋਂ ਕੀੜੇ ਮਾਰਨ ਲਈ ਗੋਲੀਆਂ ਖਿਲਾਈਆਂ ਗਈਆਂ ।ਇਸ ਮੋਕੇ ਤੇ ਹੈਲਥ ਵਰਕਰ ਸ੍ਰੀ ਟੇਕ ਚੰਦ ਅਤੇ ਏ.ਐਨ.ਐਮ ਮੈਡਮ ਅਵਤਾਰ ਕੋਰ ਨੇ ਪਹਿਲੀ ਤੋ ਬਾਰਵ੍ਹੀ ਕਲਾਸ ਤੱਕ ਦੇ ਵਿਦਿਆਰਥੀਆ ਨੂੰ ਕਲਾਸਾ ਜਾ ਕੇ ਗੋਲੀਆ ਖਿਲਾਈਆ...

 

ਮਧੂਬਨ ਵਾਟਿਕਾ ਸਕੂਲ 'ਚ ਤੀਆ ਦਾ ਤਿਉਹਾਰ ਮਨਾਇਆ , ਧੀਆਂ ਅਤੇ ਤੀਆਂ ਬਿਨਾਂ ਸਮਾਜ ਅਧੁਰਾ : ਮੈਡਮ ਦੀਪਿਕਾ

05-Aug-2017 ਨੂਰਪੁਰ ਬੇਦੀ

ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਤੀਆ ਦਾ ਤਿਉਹਾਰ ਮਨਾਇਆ ਗਿਆ ।ਜਿਸ ਵਿਚ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ । ਸਕੂਲ ਦੀਆ ਵਿਦਿਆਰਥਣਾਂ ਵੱਲੋ ' ਤੀਆਂ ਦੇ ਇਸ ਮੇਲੇ 'ਚ ਵਿਦਿਆਰਥਣਾਂ ਨੇ ਪੀਘਾਂ ਝੂਟੀਆਂ ਅਤੇ ਬੋਲੀਆਂ ਦੇ ਦਮ ਤੇ ਨੱਚ ਨੱਚ ਕੇ ਗਿੱਧੇ ਦੀ ਧਮਾਲ ਪਾਉਂਦਿਆਂ ਇਸ ਨੂੰ ਨਾ...

 

ਮਧੂਬਨ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਰੇਨ ਡੇ

02-Aug-2017 ਨੂਰਪੁਰ ਬੇਦੀ

ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਵਿਦਿਆਰਥੀਆਂ ਨੇ ਲਗਾਤਾਰ ਪੈ ਰਹੇ ਮੀਂਹ ਦਾ ਮਜਾ ਲਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਰੰਗ-ਬਰੰਗੀਆਂ ਛੱਤਰੀਆਂ ਹੇਠਾਂ ਕੁਦਰਤ ਦੀ ਅਸੀਮ ਰਹਿਮਤ ਬਾਰਿਸ਼ ਦਾ ਮਜ਼ਾ ਲੈਦੇ ਹੋਏ ਕੁਦਰਤ ਦਾ ਆਨੰਦ ਮਾਣਿਆ ।ਸਕੂਲ ਦੇ ਪ੍ਰਿੰ ਜੋਬੀ ਟੀ ਅਬਰਾਇਮ  ਨੇ ਇਸ ਮੌਕੇ...

 

ਮਧੂਵਨ ਵਾਟਿਕਾ ਸਕੂਲ ਦੇ ਦੋ ਵਿਦਿਆਰਥੀਆਂ ਨੇ ਕੀਤਾ ਨਵੋਦਿਆ ਇਮਤਿਹਾਨ ਪਾਸ

13-Jul-2017 ਨੂਰਪੁਰ ਬੇਦੀ

ਖੇਡਾਂ ਅਤੇ ਵਿਦਿਆ ਦੇ ਖੇਤਰ ਵਿਚ ਆਪਣਾ ਵੱਖਰਾ ਸਥਾਨ ਬਣਾ ਚੁੱਕੇ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਦੇ ਦੋ ਵਿਦਿਆਰਥੀਆ ਜਿਨ੍ਹਾ 'ਚ ਸਿਮਰਨ ਚੋਪੜਾ ਅਤੇ ਪ੍ਰਭਜੋਤ ਸਿੰਘ ਨੇ ਪਿਛਲੇ ਦਿਨੀਂ ਹੋਈ ਨਵੋਦਿਆ ਦੀ ਪ੍ਰੀਖਿਆ 'ਚ ਪਾਸ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ।ਇਸ ਮੌਕੇ ਸਕੂਲ ਐਮ.ਡੀ ਕੇਸਵ...

 

ਮਧੂਬਨ ਵਾਟਿਕਾ ਸਕੂਲ ਦੇ ਨੰਨੇ-ਮੁੰਨਿਆਂ ਵਿਦਿਆਰਥੀਆ ਨੇ ਮਨਾਈ ਗਰੈਜੂਏਸ਼ਨ ਸੈਰਾਮਨੀ

29-Mar-2017 ਨੂਰਪੁਰ ਬੇਦੀ

ਇਲਾਕੇ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ) ਦੀ ਮੈਨੇਜਮੈਂਟ ਵੱਲੋਂ ਕਿੰਡਰ ਗਾਰਡਨ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਦਾ ਮਿੱਠਾ ਫਲ ਦਿੰਦੇ ਹੋਏ ਇਸ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ।ਇਹਨਾਂ ਕਲਾਸਾਂ ਦੇ ਵਿਦਿਆਰਥੀਆਂ ਨੇ ਪਰੰਪਰਾਗਤ ਹਰੀ...

 

ਮਧੂਬਨ ਵਾਟਿਕਾ ਸਕੂਲ 'ਚ ਪੇਟ ਦੇ ਕੀੜਿਆ ਤੋ ਰਾਸਟਰੀ ਮੁਕਤੀ ਦਿਵਸ ਮਨਾਇਆ

15-Feb-2017 ਨੂਰਪੁਰ ਬੇਦੀ

ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਸੁਪਰਵਾਈਜਰ ਬਲਵੰਤ ਰਾਏ ਦੀ ਰਹਿਨੁਮਾਈ ਹੇਠ ਪੇਟ ਦੇ ਕੀੜਿਆਂ ਤੋ ਮੁਕਤੀ ਦਿਵਸ ਮਨਾਇਆ ਗਿਆ ।ਇਸ ਦੋਰਾਨ ਬਲਵੰਤ ਰਾਏ ਨੇ ਦੱਸਿਆ ਕਿ ਇੱਕ ਸਾਲ ਤੋਂ ੧੯ ਸਾਲ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜੇ ਦੂਰ ਕਰਨ ਲਈ ਐਲਬੈਂਡਾਜੋਲ ਦੀ ਗੋਲੀ ਖੁਆਈ ਜਾ ਰਹੀ ਹੈ।ਪੇਟ ਦੇ ਕੀੜਿਆਂ...

 

ਮਧੂਬਨ ਵਾਟਿਕਾ ਸਕੂਲ਼ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ

27-Jan-2017 ਨੂਰਪੁਰ ਬੇਦੀ

ਜਿਲ੍ਹਾ ਸਾਇੰਸ ਸੁਪਰਵਾਈਜਰ ਰੂਪਨਗਰ ਦੇ ਦਿਸ਼ਾ ਨਿਰਦੇਸਾ ਅਨੁਸਾਰ ਖੇਤਰ ਦੇ ਨਾਮਵਰ ਵਿਦਿਆਕ ਆਦਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਰਾਸਟਰੀ ਵੋਟਰ ਦਿਵਸ ਮਨਾਇਆ ਗਿਆ । ਸਵੇਰ ਦੀ ਸਭਾ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿ ਜੋਬੀ ਟੀ ਅਬਰਾਇਮ ਨੇ ਕਿਹਾ ਕਿ ਸਾਨੂੰ ਆਪਣੀ ਸੂਝ-ਬੂਝ...

 

ਮਧੂਬਨ ਵਾਟਿਕਾ ਸਕੂਲ ਵਿਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

13-Jan-2017 ਨੂਰਪੁਰ ਬੇਦੀ

ਨਾਮਵਰ ਸਿੱਖਿਆ ਦੇ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਲੋਹੜੀ ਦਾ ਇਹ ਤਿਉਹਾਰ ਹਰਸ਼ੋ-ਉਲਹਾਸ ਨਾਲ ਮਨਾਇਆ ਗਿਆ । ਇਸ ਮੌਕੇ ਤੇ ਲੱਕੜਾਂ ਜਲਾ ਕੇ  ਲੋਹੜੀ ਦਾ ਭੁੱਗਾ ਵੀ ਬਾਲਿਆ ਗਿਆ। ਇਸ ਮੌਕੇ ਤੇ  ਸਕੂਲ ਦੇ ਚੇਅਰਮੈਨ ਸ੍ਰੀ ਅਮਿਤ ਚੱਡਾ ਅਤੇ ਮੈਨੇਜਮੈਨਟ ਡਾਇਰੈਕਟਰ ਸ੍ਰੀ...

 

ਵਿਸ਼ਵ ਕਬੱਡੀ ਚੈਂਪੀਅਨ ਹਰਵਿੰਦਰ ਕੋਰ ਨੋਨਾ ਸਨਮਾਨਿਤ

26-Dec-2016 ਨੂਰਪੁਰ ਬੇਦੀ

ਇਲਾਕੇ ਦੇ ਪਿੰਡ ਰਾਏਪੁਰ ਦੀ ਜਮੰਪਲ ਅਤੇ ਵਿਸ਼ਵ ਕਬੱਡੀ ਕੱਪ ੨੦੧੬ ਦੀ ਜੇਤੂ ਖਿਡਾਰਨ ਹਰਵਿੰਦਰ ਕੋਰ ਨੋਨਾ ਦਾ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ ) ਦੇ ਸਮ੍ਹੁਹ ਸਟਾਫ ਅਤੇ ਪ੍ਰਬੰਧਕਾ ਵਲੋ ਸਕੂਲ ਦੇ ਇੱਕ ਸਲਾਨਾ ਸਮਾਗਮ ਦੋਰਾਨ ਵਿਸੇਸ ਸਨਮਾਨ ਕੀਤਾ ਗਿਆ ।ਇਸ ਮੋਕੇ ਤੇ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ...

 

ਸਟੇਟ ਪੱਧਰ ਤੇ ਮੱਲ੍ਹਾ ਮਾਰਨ ਵਾਲੇ ਖਿਡਾਰੀਆ ਸਣੇ ਮਾਪੇ ਸਨਮਾਨਿਤ

24-Dec-2016 ਨੂਰਪੁਰ ਬੇਦੀ

ਖੇਤਰ ਦੇ ਨਾਮਵਰ ਵਿਦਿਆਕ ਅਦਾਰੇ ਮਦੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ ) ਦੇ ਪ੍ਰਬੰਧਕਾ ਵਲੋ ਸਟੇਟ ਪੱਧਰ ਤੇ ਸਕੂਲ ਦਾ ਨਾਮ ਰੋਸਨ ਕਰਨ ਵਾਲੇ ੧੮ ਖਿਡਾਰੀਆ ਸਣੇ ਉਨ੍ਹਾ ਮਾਪਿਆ ਦਾ ਵਿਸੇਸ ਸਨਮਾਨ ਕੀਤਾ ਗਿਆ।ਇਸ ਵਿਸੇਸ ਸਨਮਾਨ ਸਮਰੋਹ ਦੋਰਾਨ ਸਬੋਧਨ ਕਰਦਿਆ ਸਕੂਲ ਚੇਅਰਮੇਨ ਸ੍ਰੀ ਅਮਿਤ ਚੱਡਾ ਨੇ ਕਿਹਾ...

 

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD