Sunday, 19 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ਮਧੂਬਨ ਵਾਟਿਕਾ ਸਕੂਲ ਨੇ ਮਨਾਇਆ ਵਾਤਾਵਰਣ ਦਿਵਸ

ਸਾਨੂੰ ਭਵਿੱਖ ਚ’ਜੀਵਨ ਦੀ ਸੰਭਾਵਨਾ ਨਿਸਚਤ ਕਰਨ ਦੇ ਲਈ ਆਪਣੇ ਵਾਤਾਵਰਨ ਨੂੰ ਸਾਫ ਰੱਖਣ ਲਈ ਪ੍ਰਿਥਵੀ ਪਰ ਰਹਿਣ ਵਾਲੇ ਪ੍ਰਤੇਕ ਵਿਅਕਤੀ ਦੀ ਜਿੰਮੇਦਾਰੀ:-ਸੁਰਜੀਤ ਸਿੰਘ

Web Admin

Web Admin

5 Dariya News

ਨੂਰਪੁਰ ਬੇਦੀ , 05 Jun 2018

ਖੇਤਰ ਦੇ ਮਧੂਬਨ ਵਾਟਿਕਾ ਸਕੂਲ ਅਸਮਾਨਪੁਰ(ਨੁਰਪੁਰ ਬੇਦੀ) ਨੇ ਵਾਤਾਵਰਣ ਦਿਵਸ ਮਨਾਇਆ।ਇਸ ਮੌਕੇ ਤੇ ਸੁਰਜੀਤ ਸਿੰਘ ਗੁਰ ਜਿਲ੍ਹਾਂ ਜੰਗਲੀ ਜੀਵ ਅਫਸਰ ਰੂਪਨਗਰ ਅਤੇ ਸਾਂਝ ਕੇਂਦਰ ਨੂਰਪੁਰ ਬੇਦੀ ਦੇ ਇੰਚਾਰਜ ਬਾਲ ਕ੍ਰਿਸ਼ਨ ਵਿਸ਼ੇਸ਼ ਤੌਰ ਤੇ ਪਹੁੰਚੇ,ਜਿਹਨਾਂ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਮਿਲਕੇ ਸਕੂਲ ਦੇ ਖੇਡ ਮੈਦਾਨ ਚ’ਪੌਦੇ ਲਗਾਏ ਅਤੇ ਬਾਅਦ ਚ’ਵਾਤਾਵਰਣ ਦਿਵਸ ਤੇ ਕਰਵਾਏ ਗਏ ਸੈਮੀਨਾਰ ਦੇ ਦੌਰਾਨ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।ਵਿਸ਼ੇਸ਼ ਸੈਮੀਨਾਰ ਦੌਰਾਨ ਸੁਰਜੀਤ ਸਿੰਘ ਗੁਰ ਜਿਲ੍ਹਾਂ ਜੰਗਲੀ ਜੀਵ ਅਫਸਰ ਰੂਪਨਗਰ ਨੇ ਬੱਚਿਆ ਨੂੰ ਦੱਸਿਆ ਕਿ ਉਹ ਸਾਰੇ ਪ੍ਰਕਾਰਿਤਕ ਚੀਜਾਂ ਜੋ ਪ੍ਰਿਥਵੀ ਪਰ ਜੀਵਨ ਸੰਭਵ ਬਣਾਉਦੀਆ ਹਨ ਵਾਤਾਵਰਣ ਦੇ ਨਾਲ ਹੈ ਜਿਸ ਤਰ੍ਹਾਂ ਜਲ, ਹਵਾ, ਸੂਰਜ,ਪ੍ਰਕਾਸ਼,ਭੂਮੀ,ਅਗਨੀ,ਵਣ,ਪਸ਼ੂ,ਪੌਦੇ,ਉਤਪਾਦ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਕੇਵਲ ਪ੍ਰਿਥਵੀ ਹੀ ਪੂਰੇ ਬ੍ਰਹਿਮੰਡ ਚ’ਇੱਕ ਮਾਤਰ ਇਸ ਗ੍ਰਹਿ ਹੈ ਜਿੱਥੇ ਜੀਵਨ ਦੇ ਮੌਜੂਦਗੀ ਦੇ ਲਈ ਲੋੜੀਦੇ ਮਾਹੌਲ ਹੈ।ਵਾਤਾਵਰਣ ਦੇ ਬਿਨ੍ਹਾਂ ਇੱਥੇ ਅਸੀਂ ਜੀਵਨ ਦਾ ਅਨੁਮਾਨ ਨਹੀਂ ਲਗਾ ਸਕਦੇ ਇਸ ਲਈ ਸਾਨੂੰ ਭਵਿੱਖ ਚ’ਜੀਵਨ ਦੀ ਸੰਭਾਵਨਾ ਨਿਸ਼ਚਿਤ ਕਰਨ ਦੇ ਲਈ ਆਪਣੇ ਵਾਤਾਵਰਣ ਨੂੰ ਸਾਫ ਰੱਖਣਾ ਚਾਹੀਦਾ ਹੈ।ਹਰ ਕਿਸੀ ਦੇ ਨੂੰ ਅੱਗੇ ਆਣਾ ਚਾਹੀਦਾ ਅਤੇ ਵਾਤਾਵਰਣ ਦੀ ਸਰੁੱਖਿਆ ਦੇ ਮੁਹਿੰਮ ਚ’ਸ਼ਾਮਿਲ ਹੋਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਕੁਦਰਤ ਦਾ ਸੰਤੁਲਨ ਬਣਾਏ ਰੱਖਣ ਦੇ ਲਈ ਵਾਤਾਵਰਣ ਅਤੇ ਜੀਵਤ ਚੀਜਾਂ ਦੇ ਵਿਚਕਾਰ ਨਿਯਮਿਤ ਰੂਪ ਚ’ਵਿੰਭਿਨ ਚੱਕਰ ਘਟਿਤ ਹੋ ਰਹੇ ਹਨ।ਹਾਂਲਾਕਿ ਅਗਰ ਕਿਸੀ ਵੀ ਕਾਰਨ ਤੋਂ ਇਹ ਚੱਕਰ ਵਿਗੜ ਜਾਂਦੇ ਹਨ ਤਾਂ ਪ੍ਰਕਾਰਿਤੀ ਦਾ ਵੀ ਸੰਤੁਲਨ ਵਿਗੜ ਜਾਦਾ ਹੈ ਜੋ ਕਿ ਅੰਤ ਮਨੁੱਖ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।ਸਾਡਾ ਵਾਤਾਵਰਣ ਹਜ਼ਾਰਾ ਸਾਲਾਂ ਤੋਂ ਸਾਨੂੰ ਅਤੇ ਅਨੇਕ ਪ੍ਰਕਾਰ ਦੇ ਜੀਵਾਂ ਨੂੰ ਧਰਤੀ ਤੇ ਵਧਣ,ਵਿਕਸਿਤ ਹੋਣ ਚ’ਮਦਦ ਕਰ ਰਹੇ ਹਨ।ਮਨੁੱਖ ਪ੍ਰਿਥਵੀ ਤੇ ਪ੍ਰਕਿਰਤੀ ਦੁਆਰਾ ਬਣਾਈ ਗਈ ਸਭ ਤੋਂ ਬੁੱਧੀਮਾਨ ਪ੍ਰਾਣੀ ਦੇ ਰੂਪ ਚ’ਮੰਨਿਆ ਜਾਂਦਾ ਹੈ।ਇਸ ਲਈ ਉਹਨਾਂ ਬ੍ਰਹਿਮੰਡ ਦੇ ਬਾਰੇ ਪਤਾ ਕਰਨ ਦੀ ਉਤਸੁਕਤਾ ਜਿਆਦਾ ਹੈ ਜੋ ਕਿ ਉਹਨਾਂ ਤਕਨੀਕੀ ਉਨਿਤ ਦੀ ਦਿਸ਼ਾ ਚ’ਲੈ ਜਾਂਦੇ ਹਨ।ਇਸ ਦੌਰਾਨ ਸ੍ਰੀ ਬਾਲ ਕ੍ਰਿਸ਼ਨ ਸ਼ਾਂਝ ਕੇਦਰ ਨੂਰਪੁਰ ਬੇਦੀ ਦੇ ਇੰਚਾਰਜ ਨੂਰਪੁਰ ਬੇਦੀ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਾਤਾਵਰਨ ਨੂੰ ਬਚਾਅ ਰੱਖਣ ਲਈ ਅੱਜ ਦੇ ਦੋਰ ਵਿੱਚ ਸਭ ਤੋ ਵੱਧ ਜਰੂਰੀ ਹੈ ਕਿ  ਹਰੇ-ਭਰੇ ਬੂਟੇ ਲਗਾਏ ਜਾਣ ਤਾ ਕਿ ਵੱਧ ਰਹੀ ਗਲੋਬਲ ਵਾਮਿਗ ਤੋ ਬਚਾ ਜਾ ਸਕੇ । ਸਿ ਮੋਕੇ ਤੇ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਨੇ ਸਕੂਲ ਵਿਸੇਸ ਤੋਰ ਤੇ ਪਹੁੰਚੇ ਵਿਭਾਗੀ ਕਮਚਾਰੀਆ ਦਾ ਧੰਨਵਾਦ ਕੀਤਾ, ਇਸ ਮੋਕੇ ਤੇ ਕੇਸਵ ਕੁਮਾਰ ਅਵਿਨਾਸ ਕੁਮਾਰ ਭੋਲੇ ਸੰਕਰ, ਰੋਹਿਤ ਸੈਣੀ, ਬਿਮਲ ਸੈਣੀ ਮਵਾ,ਮੈਡਮ ਅਮਨ, ਧਰਮਵੀਰ ਸਿੰਘ, ਸਜੀਵ ਕੁਮਾਰ ਅਤੇ ਹਾਜਰ ਸਨ।

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD