07-Nov-2024 ਰੂਪਨਗਰ ਪ੍ਰਸ਼ਾਸਕੀ ਸਕੱਤਰ ਸਿਹਤ ਵਿਭਾਗ ਨੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਤੋਂ ਟੈਸਟ ਤੇ ਦਵਾਈਆਂ ਬਾਹਰੋਂ ਨਾ ਲਿਖਣ ਦੀ ਸਖਤ ਹਦਾਇਤ ਕੀਤੀ
01-Mar-2024 ਰੂਪਨਗਰ 3 ਮਾਰਚ ਤੋਂ 5 ਮਾਰਚ ਤੱਕ ਜ਼ਿਲ੍ਹੇ ਅੰਦਰ ਚਲਾਈ ਜਾਣ ਵਾਲੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਸਬੰਧੀ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਰੂਪਨਗਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ
01-Aug-2020 ਰੂਪਨਗਰ ਕੋਵਿਡ 19 ਦੌਰਾਨ ਵੀ ਸੰਸਥਾਗਤ ਜਣੇਪੇ, ਟੀਕਾਕਰਨ, ਐਮਰਜੰਸੀ ਸੇਵਾਵਾਂ ਨਿਰਵਿਘਨ ਰਹੀਆਂ ਜਾਰੀ : ਸਿਵਲ ਸਰਜਨ
28-Jul-2020 ਰੂਪਨਗਰ ਸਰਕਾਰੀ ਜਿਲ੍ਹਾ ਹਸਪਤਾਲਾਂ ਵਿੱਚ ਹੈਪੇਟਾਈਟਸ-ਸੀ ਦਾ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ : ਡਾ: ਐਚ.ਐਨ.ਸਰਮਾ
15-Oct-2018 ਰੂਪਨਗਰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਦਿਹਾਤੀ ਖੇਤਰਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਮੋਬਾਈਲ ਮੈਡੀਕਲ ਬੱਸ ਸੇਵਾ
11-Sep-2018 ਰੂਪਨਗਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਜਿਲ੍ਹੇ ਦੀਆਂ ਸਮੂਹ ਐਲ. ਐਚ. ਵੀਜ਼ ਦੀ ਰਿਵੀਊ ਮੀਟਿੰਗ ਕੀਤੀ ਗਈ
10-Aug-2018 ਰੂਪਨਗਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ- ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੂੰ ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜੋਲ ਦੀ ਗੋਲੀ ਖੁਆਈਆਂ
09-Aug-2018 ਰੂਪਨਗਰ ਪੰਜਾਬ ਸਰਕਾਰ ਵੱਲੋ ਨਸ਼ੇ ਨੂੰ ਖਤਮ ਕਰਨ ਹਿੱਤ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ : ਡਾ: ਹਰਿੰਦਰ ਕੌਰ
06-Aug-2018 ਰੂਪਨਗਰ ਟੀ.ਬੀ. ਦੀ ਐਕਟਿਵ ਕੇਸ ਫ਼ਾਇੰਡਿੰਗ ਮੋਬਾਇਲ ਮੈਡੀਕਲ ਵੈਨ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ
30-Jul-2018 ਰੂਪਨਗਰ ਟੀ.ਬੀ. ਦੀ ਐਕਟਿਵ ਕੇਸ ਫ਼ਾਇੰਡਿੰਗ ਦੀ ਮੋਬਾਇਲ ਮੈਡੀਕਲ ਵੈਨ ਜਿਲ੍ਹੇ ਵਿਚ 6 ਦਿਨ ਕਰੇਗੀ ਦੌਰਾ - ਡਾ ਹਰਿੰਦਰ ਕੋਰ
13-Jul-2018 ਰੂਪਨਗਰ ਜਿਲ੍ਹਾ ਐਪੀਡੀਮਾਲੋਜਿਸਟ ਡਾ: ਅਵਨੀਤ ਰੰਧਾਵਾ ਨੇ ਬੱਚਿਆਂ ਨੂੰ ਜਾਗਰੂਕਦਾ ਸੈਮੀਨਾਰ ਦੌਰਾਨ ਡੇਂਗੂ ਬੁਖਾਰ ਬਾਰੇ ਦੱਸਿਆ
09-Jul-2018 ਕੀਰਤਪੁਰ ਸਾਹਿਬ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪ੍ਰਾਇਮਰੀ ਹੈਲਥ ਸੈਂਟਰ ਕੀਰਤਪੁਰ ਸਾਹਿਬ ਵਿੱਖੇ ਕੀਤੀ ਗਈ ਦਸਤਰੋਕੂ ਪੰਦਰਵਾੜੇ ਦੀ ਸ਼ੁਰੂਆਤ