15-Feb-2022 ਮੁਹਾਲੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵੱਖ ਵੱਖ ਪਿੰਡਾਂ ਵਿੱਚ ਕੀਤੀਆਂ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਚੋਣ ਮੀਟਿੰਗਾਂ
08-Feb-2022 ਮੋਹਾਲੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤੀ ਵਾਰਡ ਨੰਬਰ 50 ਵਿੱਚ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਮੀਟਿੰਗ
05-Feb-2022 ਮੁਹਾਲੀ ਕਾਂਗਰਸ ਪਾਰਟੀ ਦੇ ਮੇਅਰ ਅਤੇ ਡਿਪਟੀ ਮੇਅਰ ਦੀਆਂ ਪਤਨੀਆਂ ਨੇ ਸੰਭਾਲਿਆ ਬਲਬੀਰ ਸਿੱਧੂ ਦਾ ਚੋਣ ਮੋਰਚਾ
31-Dec-2021 ਐਸ.ਏ.ਐਸ. ਨਗਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੋਹਾਲੀ ਵਿੱਚ 800 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਰੱਖੇ ਨੀਂਹ ਪੱਥਰ
10-Dec-2021 ਮੋਹਾਲੀ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸੈਕਟਰ 79-80 ਵਿਚ ਸ਼ੁਰੂ ਕਰਵਾਏ 8.5 ਕਰੋੜ ਰੁਪਏ ਦੇ ਵਿਕਾਸ ਕਾਰਜ
12-Nov-2021 ਮੋਹਾਲੀ ਡਿਪਲਾਸਟ ਚੌਕ ਦੇ ਨਾਲ ਫੇਜ਼ ਦੋ ਅਤੇ ਫੇਜ਼ ਚਾਰ ਦੀਆਂ ਗ੍ਰੀਨ ਬੈਲਟਾਂ ਦੇ ਦੁਆਲੇ ਕੰਧ ਕਰਨ ਦਾ ਕੰਮ ਮੇਅਰ ਨੇ ਕਰਵਾਇਆ ਆਰੰਭ
08-Oct-2021 ਮੁਹਾਲੀ ਨਾਈਪਰ ਚੌਂਕ ਤੋਂ ਬਾਵਾ ਵ੍ਹਾਈਟ ਹਾਊਸ ਤੱਕ ਸੀਵਰੇਜ ਵਾਲੀ ਸੜਕ ਉੱਤੇ ਬੀਸੀ ਪਾਉਣ ਦਾ ਕੰਮ ਮੇਅਰ ਜੀਤੀ ਸਿੱਧੂ ਨੇ ਕਰਵਾਇਆ ਆਰੰਭ
05-Oct-2021 ਮੁਹਾਲੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਨਅਤੀ ਖੇਤਰ ਫੇਜ਼ 8ਬੀ ਵਿਚ ਸ਼ੁਰੂ ਕਰਾਏ ਡੇਢ ਕਰੋੜ ਤੋਂ ਉੱਪਰ ਦੇ ਪੇਵਰ ਬਲਾਕ ਦੇ ਕੰਮ
09-Sep-2021 ਮੁਹਾਲੀ ਬੁਨਿਆਦੀ ਢਾਂਚੇ ਦੇ ਮਾਮਲੇ ਚ ਪਛੜੇ ਹੋਏ ਇਨ੍ਹਾਂ ਸੈਕਟਰਾਂ ਵਿੱਚ ਵਿਕਾਸ ਨੂੰ ਦੇਵਾਂਗੇ ਨਵੀਂ ਗਤੀ: ਮੇਅਰ ਜੀਤੀ ਸਿੱਧੂ
08-Sep-2021 ਮੁਹਾਲੀ ਆਖਰਕਾਰ ਸੁਣੀ ਗਈ ਸਨਅਤੀ ਖੇਤਰ ਫੇਜ਼ 8 ਬੀ ਅਤੇ ਰਿਹਾਇਸ਼ੀ ਖੇਤਰ ਸੈਕਟਰ ਚਹੱਤਰ ਦੇ ਵਸਨੀਕਾਂ ਦੀ.....
19-Aug-2021 ਮੋਹਾਲੀ ਬਾਵਾ ਵ੍ਹਾਈਟ ਹਾਊਸ ਤੋਂ ਫੇਜ਼ 10 ਦੀਆਂ ਲਾਈਟਾਂ ਤਕ ਸੀਵਰ ਦੀ ਪਾਈਪ ਪਾਉਣ ਕਾਰਨ ਬੰਦ ਪਈ ਸੜਕ, ਮੇਅਰ ਨੇ ਕੀਤੀ ਲੋਕ ਅਰਪਣ
02-Aug-2021 ਮੋਹਾਲੀ ਭਿਆਨਕ ਸੰਕਟ ਚੋਂ ਗੁਜ਼ਰ ਰਹੀ ਧਰਤੀ ਨੂੰ ਬਚਾਉਣ ਲਈ ਰੁੱਖ ਲਗਾਉਣੇ ਹੀ ਇੱਕੋ ਇੱਕ ਉਪਰਾਲਾ : ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ
24-Jul-2021 ਮੁਹਾਲੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਾਰਡ ਨੰਬਰ 21 ਵਿੱਚ ਕੀਤਾ 25 ਲੱਖ ਰੁਪਏ ਦੇ ਕੰਮ ਦਾ ਉਦਘਾਟਨ
28-Apr-2021 ਐਸ.ਏ.ਐਸ. ਨਗਰ (ਮੁਹਾਲੀ) ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਫੇਜ-9 ਦੀ ਮਾਰਕੀਟ ਵਿਚ 1 ਕਰੋੜ ਤੋਂ ਵੱਧ ਦੇ ਕੰਮ ਅਰੰਭ ਕਰਵਾਏ
30-Apr-2021 ਮੁਹਾਲੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਮੇਅਰ ਜੀਤੀ ਸਿੱਧੂ ਨੇ ਸੈਕਟਰ 67-68 ਵਿਚ ਸ਼ੁਰੂ ਕਰਵਾਇਆ ਰੋਡ ਗਲੀਆਂ ਦਾ ਕੰਮ
30-Apr-2021 ਮੋਹਾਲੀ ਕੋਰੋਨਾ ਦੀ ਮਹਾਂਮਾਰੀ ਕਾਰਨ ਵਧ ਰਹੀਆਂ ਮੌਤਾਂ ਦੇ ਚਲਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਕੀਤਾ ਸ਼ਮਸ਼ਾਨਘਾਟ ਦਾ ਦੌਰਾ