Tuesday, 30 April 2024

 

 

LATEST NEWS Fortis Hospital, Bannerghatta Road Launches dedicated Parkinson’s Disease and Deep Brain Stimulation Clinic Alumni Reunion 2024 organised by CGC Jhanjeri Fashion show star attraction at RBU Techno Virsa PEC signs MoU with IIT Jammu for Early PhD Programme LPU organized 2nd International Conference on Networks, Intelligence and Computing (ICONIC-2024) Immerse Yourself In Luxury: The Indian Bride Luxury Lifestyle Exhibition Uterus Cancer in older women is on the Rise: Know from the Expert Rainbow Children's Clinic & BirthRight Clinic Opens in Hennur, Bengaluru Lok Sabha Polls 2024- First randomization of polling personnel held First randomization of EVMs held in presence of Political parties' representatives Secretary Priyank Bharti reviews wheat procurement In a record of sorts, 44700-MT wheat lifted in 24-hours from Ludhiana grain markets Oral Cancer: Symptoms, Diagnosis and Prognosis Vascular experts Join the Medical Team of Manipal Hospital, Gurugram to Treat Problems Affecting Blood Vessels A Day for Women and PwD Voters Principal Secretary Jaspreet Talwar Visits Kurali Mandi Six days long technical workshop cum training programme on ‘Human Wildlife Conflict for frontline staff’ commences at Dachigam National Park DC Bandipora Shakeel-ul-Rehman Rather chairs NCORD/COTPA meeting DC Kupwara Ayushi Sudan reviews status of rescue & evacuation operation, restoration of essential services DC Kulgam Athar Amir Khan visits several areas, takes stock of situation due to heavy rains DC Bandipora Shakeel-ul-Rehman Rather reviews flood preparedness & disaster management

 

Indus Public School students presented a colourful cultural programme and visited field on Baisakhi

Indus Public School, Parmpreet Kaur Cheema, Indus Public School Kharar, Kharar, Kharar News, News of Kharar, Kharar Updates
Listen to this article

Web Admin

Web Admin

5 Dariya News

Kharar , 13 Apr 2024

The month of Baisakh was welcomed with usual fervour in Indus Public Schoool. Tiny tots dressed in colourful traditional Punjabi attires and celebrated Baisakhi. Wearing Punjabi dresses, students represent the culture of the state. 

Students were informed about harvesting, incident of Jallianwala Bagh and establishment of Khalsa. The celebrations started with the recitation of a shabad .Students of the school and performed folk dance Bhangra & Giddha in the fields where farmers were harvesting their ripe golden crop.

The Principal, Parmpreet Kaur Cheema while speaking on the occasion said that Baisakhi has deep-rooted significance for Punjabis. April 13 marks the beginning of new samvat year, our Indian calendar begins from this day. Traditionally, the farmers start wheat harvesting on the day of Baisakhi. 

At night they all burst forth into a vigorous bhangra to celebrate. She urged kids to respect their culture and tradition as every country is known by its tradition. The function ended with a lively presentation of bhangra by students of senior classes. Later prizes and gifts were distributed to the winners and participants.


इंडस पब्लिक स्कूल में वैसाखी पर लगी रौनकें, छात्रों ने पेश किए रंगारंग प्रोग्राम  

खरड़

वैसाख माह का स्वागत करते हुए इंडस पब्लिक स्कूल में वैसाखी का पर्व बेहद धूमधाम से मनाया गया। स्कूल में आयोजित एक समागम में छात्रों ने बेहद खूबसूरत प्रोग्राम पेश किए। जबकि स्कूल को फूलों व रंग बिरंगे रिबनों से सजाया गया। इस अवसर पर छात्रों द्वारा पंजाबी स�याचारक परिधानों में फसल काटी, जलियांवाला बाग व खालसा पंथ की स्थापना से संबंधित कई प्रोग्राम भी पेश किए।

समागम की शुरुआत देह शिवा बर मोहे शब्द से की गई। इसके बाद छात्रों में फैंसी डे्रस मुकाबले करवाए गए। छात्रों ने वैसाखी के पवित्र पर्व की समाजिक महत्ता व पिछोकड़ समझते हुए स्कूल के छात्रों ने खेतों में जाकर पुरातन तरीके से फसलों की कटाई करते हुए खेतों में गिद्दा व भांगड़ा डाला। इस अवसर पर स्कूल निदेशक कर्नल (रिटा.) एस पी एस चीमा और स्कूल प्रिंसिपल परमप्रीत कौर चीमा ने छात्रों को वैसाखी के पर्व व वैसाख माह से अवगत करवाया। 

उन्होंने छात्रों को इस दिवस संबंधी बताया कि वैसाखी का पर्व पंजाबियों का एक महत्वपूर्ण पर्व है जहां 13 अप्रैल को स�मत वर्ष की शुरुआत होती है, वहीं किसान इस दिन अपनी फसलों की कटाई शुरू करते हैं। उन्होंने बताया कि पुराने समय में भी लोग इस दिन इकट्ठे होकर भांगड़ा डालते थे और इस दिन को धूमधाम से मनाते थे। इसके साथ ही प्रिंसीपल परमप्रीत कौर चीमा ने बच्चों को अपने स�याचार से जुड़े रहने के लिए प्रेरित किया। 

इस अवसर पर जलियांवाला बाग के शहीदों को याद करते हुए शहीदों की चिताओं पर लगेंगे हर वर्ष मेले नामक एक प्रोग्राम पेश किया गया, जिसमें जलियांवाला बाग के उन शहीदों को श्रद्धांजलि दी गई। इसके अलावा छात्रों ने खेत में जाकर झूमती हुई गेहुं की फसल को भी देखा।  कर्नल (रिटा.) एस पी एस चीमा ने छात्रों व स्टाफ द्वारा किए गए इस प्रयास की प्रशंसा की और उनकी सफलता की कामना की।  

ਇੰਡਸ ਪਬਲਿਕ ਸਕੂਲ 'ਚ ਵਿਸਾਖੀ ਦੀਆਂ ਲੱਗੀਆਂ ਰੌਣਕਾਂ, ਵਿਦਿਆਰਥੀਆਂ ਵੱਲੋਂ ਰੰਗਾਂ-ਰੰਗ ਪ੍ਰੋਗਰਾਮ ਕੀਤੇ ਗਏ ਪੇਸ਼

ਖਰੜ

ਵੈਸਾਖ ਦਾ ਮਹੀਨੇ ਦਾ ਨਿੱਘਾ ਸਵਾਗਤ ਕਰਦੇ ઠਹੋਏ ਇੰਡਸ ਪਬਲਿਕ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਵਿਚ ਕਰਵਾਏ ਗਏ ਇਕ ਸਮਾਗਮ ਵਿਚ ਵਿਦਿਆਰਥੀਆਂ ਨੇ ਬਹੁਤ ਖ਼ੂਬਸੂਰਤ ਪ੍ਰੋਗਰਾਮ ਪੇਸ਼ ਕੀਤੇ। ਜਦ ਕਿ ઠਸਕੂਲ ਨੂੰ ਫੁੱਲਾਂ ਅਤੇ ਰੰਗ-ਬਰੰਗੇ ਰਿਬਨਾਂ ਨਾਲ ਸਜਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਪੰਜਾਬੀ ਸਭਿਆਚਾਰਕ ਪਹਿਰਾਵਿਆਂ 'ਚ ਫ਼ਸਲਾਂ ਦੀ ਵਾਢੀ, ਜੱਲਿਆਂਵਾਲਾ ਬਾਗ ਅਤੇ ਖ਼ਾਲਸਾ ਪੰਥ ਦੀ ਸਥਾਪਨਾ ਨਾਲ ਸਬੰਧਿਤ ਕਈ ਪ੍ਰੋਗਰਾਮ ਵੀ ਪੇਸ਼ ਕੀਤੇ ਗਏ । ਸਮਾਰੋਹ ਦੀ ਸ਼ੁਰੂਆਤ ਦੇਹਿ ਸ਼ਿਵਾ ਵਰ ਮੋਹੇ ਇਹੀ ਸ਼ਬਦ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ 'ਚ ਫੈਸੀ ਡਰੈੱਸ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਇਹ ਦਿਹਾੜੇ ਦੀ ਸਮਾਜਿਕ ਮਹੱਤਤਾ ਅਤੇ ਪਿਛੋਕੜ ਨੂੰ ਸਮਝਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ਖੇਤਾਂ 'ਚ ਜਾ ਕੇ ਪੁਰਾਣਿਕ ਤਰੀਕੇ ਨਾਲ ਫ਼ਸਲਾਂ ਦੀ ਵਾਢੀ ਕਰਦੇ ਹੋਏ ਖੇਤਾਂ 'ਚ ਗਿੱਧਾ ਅਤੇ ਭੰਗੜਾ ਪਾਇਆ।

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਅਤੇ ਵਿਸਾਖ ਮਹੀਨੇ ਨਾਲ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਦਿਹਾੜੇ ਸਬੰਧੀ ਦੱਸਿਆਂ ઠਕਿ ਵਿਸਾਖੀ ਦਾ ਤਿਉਹਾਰ ਪੰਜਾਬੀਆਂ ਦਾ ਇਕ ਮਹੱਤਵਪੂਰਨ ਤਿਉਹਾਰ ਹੈ ਜਿੱਥੇ 13 ਅਪ੍ਰੈਲ ਨੂੰ ਸੰਮਤ ਸਾਲ ਦੀ ਸ਼ੁਰੂਆਤ ਹੁੰਦੀ ਹੈ, ਉੱਥੇ ਹੀ ਕਿਸਾਨ ਇਸ ਦਿਨ ਤੋਂ ਆਪਣਾਂ ਫ਼ਸਲਾਂ ਦੀ ਵਾਢੀ ਸ਼ੁਰੂ ਕੀਤੀ ਜਾਂਦੀ ਹੈ। 

ਉਨ੍ਹਾਂ ਦੱਸਿਆਂ ਕਿ ਪੁਰਾਣੇ ਸਮੇਂ 'ਚ ਵੀ ਇਸ ਦਿਨ ਲੋਕ ਇਕੱਠੇ ਹੋਕੇ ਭੰਗੜਾ ਪਾਉਂਦੇ ਅਤੇ ਇਸ ਦਿਨ ਨੂੰ ਧੂਮਧਾਮ ਨਾਲ ਮਨਾਉਂਦੇ ਸਨ। ਇਸ ਦੇ ਨਾਲ ਹੀ ਪ੍ਰਿੰਸੀਪਲ  ਪਰਮਪ੍ਰੀਤ ਕੌਰ ਚੀਮਾ ਨੇ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿਤੀ। ਇਸ ਮੌਕੇ ਤੇ ਜ਼ਲਿਆਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਹੀਦੋ ਦੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ ઠਇਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ 'ਚ ਜਲਿਆ ਵਾਲਾਂ ਬਾਗ ਦੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਗਈ।

 

 

Tags: Indus Public School , Parmpreet Kaur Cheema , Indus Public School Kharar , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD