Thursday, 04 June 2026

 

 

खास खबरें डोनाल्ड ट्रंप ने युद्ध शक्तियों पर संसद के मतदान को बताया 'फिजूल' सरबजीत सिंह झिंझर की ‘बोलेगा घनौर बदलेगा दौर’ पदयात्रा के छठे दिन घनौर में पेयजल संकट की हकीकत आई सामने इंडोनेशिया ओपन : पीवी सिंधु और आयुष शेट्टी की हार के साथ भारत का सिंगल्स अभियान समाप्त तेल आयात कम करने से लेकर किसानों की समृद्धि तक : हरदीप सिंह पुरी ने पहले फ्लेक्स-फ्यूल यात्री वाहन का शुभारम्भ किया भारत और ब्रिटेन ने महत्वपूर्ण खनिज आपूर्ति श्रृंखला वेधशाला शुरू की 144 वर्षों में किसी सरकार ने नहरों का पानी नहीं लेने दिया, मुख्यमंत्री भगवंत मान किसानों के मसीहा बने : मनविंदर सिंह ग्यासपुरा पीएम मोदी के नेतृत्व में पूर्वोत्तर ने देखा ऐतिहासिक बदलाव : सीएम पेमा खांडू हरपाल सिंह चीमा ने मुलाजिम यूनियनों से की मुलाकात मंत्रिमंडल की बैठकों में लिए गए 99 प्रतिशत निर्णय पूरी तरह कार्यान्वितः जगत सिंह नेगी मंत्रिमंडलीय उप-समिति की बैठक आयोजित एमवाई भारत ने 3.9 लाख क्विज़ पार्टिसिपेंट्स के साथ गिनीज़ वर्ल्ड रिकॉर्ड बनाया जितिन प्रसाद ने आईआईएफटी में जीबीआरसी 2026 का उद्घाटन किया शिमला पहाड़ी चौक की वर्षों पुरानी जलभराव समस्या का समाधान पंजाब पुलिस ने बड़ी आतंकी साजिश को किया नाकाम रोटरी क्लब रोपड़ सेंट्रल के डिस्ट्रिक्ट गवर्नर रवि प्रकाश का आधिकारिक दौरा सरकार 2027 तक 5,000 ई85 फ्यूल स्टेशन शुरू करेगी : हरदीप सिंह पुरी 1 किलोवाट उपभोक्ताओं के घर बिना बैंक गारंटी लगेगा सोलर सिस्टम, बिजली बिल होगा शून्य : अनिल विज सीएम मोहन चरण माझी ने बैठक में आपदा जोखिम कम करने पर ब्रिक्‍स के बीच सहयोग की अपील की नशों के खिलाफ अभियान को और मजबूत बनाने के लिए अमृतसर केंद्रीय में महत्वपूर्ण बैठक आयोजित नशाविरोधी अभियान के दौरान हवलदार शहीद भारत की ओर बढ़ रहा है दीर्घकालिक वैश्विक निवेश, निवेशकों के लिए सबसे भरोसेमंद गंतव्य बना देश : पीयूष गोयल

 

कैबिनेट मंत्री ब्रम शंकर जिम्पा ने गांव डाडा के जंगलों में ड्रोन के जरिए सीड बॉल्स के वितरण की करवाई शुरुआत

कैबिनेट मंत्री ने वन विभाग व उन्नति वेलफेयर सोसायटी के पर्यावरण संरक्षण के इस प्रयास की सराहना की

Bram Shanker Jimpa, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Hoshiarpur
Listen to this article

Web Admin

Web Admin

5 Dariya News

होशियारपुर , 19 Aug 2024

Last updated on: Aug 19, 2024, 00:00 IST

होशियारपुर के गांव डाडा के जंगलों में पर्यावरण संरक्षण की दिशा में एक नई और अभिनव पहल की गई। इस पहल के तहत, वन विभाग और उन्नति वेलफेयर सोसायटी ने मिलकर ड्रोन के माध्यम से सीड बॉल्स (बीज गोले) का वितरण किया। इस अभियान की शुरुआत कैबिनेट मंत्री पंजाब ब्रम शंकर जिम्पा ने स्वयं मौके पर जाकर की। 

उन्होंने इस कार्य को पर्यावरण संरक्षण के लिए एक महत्वपूर्ण कदम बताते हुए वन विभाग और उन्नति वेलफेयर सोसायटी के प्रयासों की प्रशंसा की। इस दौरान उनके साथ मेयर सुरिंदर कुमार, वनपाल नार्थ सर्कल होशियारपुर डॉ. संजीव कुमार तिवाड़ी, डीएफओ नलिन यादव भी मौजूद थे।

ड्रोन के माध्यम से सीड बॉल्स का वितरण एक नई तकनीक है, जो विशेषकर उन क्षेत्रों में हरियाली बढ़ाने के लिए उपयुक्त है, जहां पारंपरिक तरीकों से पौधारोपण करना कठिन होता है। इस तकनीक का उद्देश्य अधिक से अधिक क्षेत्र में हरियाली लाना और पर्यावरण संतुलन बनाए रखना है। 

सीड बॉल्स, जो मिट्टी में लिपटे हुए बीज होते हैं, उन्हें ड्रोन की सहायता से दूरस्थ और दुर्गम इलाकों में फैलाया जाता है। यह बीज धीरे-धीरे अंकुरित होते हैं और पौधे बनकर जंगलों में हरियाली बढ़ाने में मदद करते हैं। इस अवसर पर कैबिनेट मंत्री ब्रम शंकर जिम्पा ने कहा कि पर्यावरण संरक्षण आज के समय की सबसे बड़ी आवश्यकता है और इस दिशा में ड्रोन तकनीक का उपयोग एक अत्याधुनिक और प्रभावी तरीका है। 

इससे न केवल पौधारोपण की गति बढ़ेगी, बल्कि दूरस्थ और दुर्गम क्षेत्रों में भी हरियाली लाई जा सकेगी। उन्होंने आगे कहा कि पंजाब सरकार पर्यावरण संरक्षण को लेकर पूरी तरह प्रतिबद्ध है और इस प्रकार के अभियानों को प्रोत्साहन देने के लिए निरंतर प्रयासरत है। 

उन्नति वेलफेयर सोसायटी के अध्यक्ष ने बताया कि इस पहल से न केवल वन क्षेत्रों में हरियाली बढ़ेगी, बल्कि इससे पर्यावरण के प्रति जागरूकता भी बढ़ेगी। उन्होंने कहा कि ड्रोन के माध्यम से बीजों का वितरण भविष्य में और भी अधिक प्रभावी परिणाम देगा और यह तकनीक पर्यावरण संरक्षण के लिए एक नई दिशा प्रदान करेगी।

वन विभाग के अधिकारियों ने भी इस अभियान को सराहा और बताया कि इस कार्यक्रम के तहत हजारों सीड बॉल्स जंगलों में फैलाए गए हैं, जिनसे निकले पौधे आने वाले समय में पूरे क्षेत्र को हरा-भरा बना देंगे। उन्होंने इस तरह के और भी अभियानों को आयोजित करने का आश्वासन दिया, ताकि अधिक से अधिक क्षेत्रों में हरियाली को बढ़ावा दिया जा सके।

इस मौके पर स्थानीय निवासियों और विभिन्न संगठनों के प्रतिनिधियों ने भी हिस्सा लिया और इस अनूठी पहल की प्रशंसा की। उन्होंने कहा कि इस तरह के अभियानों से न केवल पर्यावरण संरक्षण में मदद मिलेगी, बल्कि समाज में एक सकारात्मक संदेश भी जाएगा। 

कैबिनेट मंत्री ब्रम शंकर जिम्पा ने इस अवसर पर उपस्थित लोगों को प्रेरित किया कि वे भी पर्यावरण संरक्षण के इस अभियान में बढ़-चढ़कर हिस्सा लें और आने वाली पीढ़ियों के लिए एक हरा-भरा भविष्य सुनिश्चित करें। इस मौके पर जतिंदर राणा, बलवंत कुमार ब्लॉक अधिकारी, जतिंदर सिंह, उन्नति वेलफेयर सोसायटी से चमन लाल, सुखदेव सिंह, मेयर सुरिंदर कुमार शिंदा, अवतार तारी, संजू ठाकुर, सुमन बहल,  कमलजीत बहल भी मौजूद थे।

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਪਿੰਡ ਡਾਡਾ ਦੇ ਜੰਗਲਾਂ ’ਚ ਡਰੋਨ ਰਾਹੀਂ ਸੀਡ ਬਾਲਸ ਵੰਡਣ ਦੀ ਕਰਵਾਈ ਸ਼ੁਰੂਆਤ

ਕੈਬਨਿਟ ਮੰਤਰੀ ਨੇ ਵਣ ਵਿਭਾਗ ਅਤੇ ਉਨਤੀ ਵੈਲਫੇਅਰ ਸੋਸਾਇਟੀ ਦੇ ਵਾਤਾਵਰਨ ਸੰਭਾਲ ਦੇ ਇਸ ਉਪਰਾਲੇ ਦੀ ਕੀਤੀ ਸ਼ਲਾਘਾ

ਹੁਸ਼ਿਆਰਪੁਰ

ਹੁਸ਼ਿਆਰਪੁਰ ਦੇ ਪਿੰਡ ਡਾਡਾ ਦੇ ਜੰਗਲਾਂ ਵਿਚ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਵਿਚ ਇਕ ਨਵੀਂ ਅਤੇ ਨਿਵੇਕਲੀ ਪਹਿਲ ਕੀਤੀ ਗਈ ਹੈ। ਇਸ ਪਹਿਲ ਤਹਿਤ ਵਣ ਵਿਭਾਗ ਅਤੇ ਉਨਤੀ ਵੈਲਫੇਅਰ ਸੋਸਾਇਟੀ ਨੇ ਮਿਲ ਕੇ ਡਰੋਨ ਰਾਹੀਂ ਸੀਡ ਬਾਲਸ (ਬੀਜ ਗੋਲੇ) ਦੀ ਵੰਡ ਕੀਤੀ। ਇਸ ਮੁਹਿੰਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਖ਼ੁਦ ਮੌਕੇ ’ਤੇ ਜਾ ਕੇ ਕੀਤੀ। 

ਉਨ੍ਹਾਂ ਇਸ ਕਾਰਜ ਨੂੰ ਵਾਤਾਵਰਨ ਸੰਭਾਲ ਲਈ ਇਕ ਮਹੱਤਵਪੂਰਨ ਕਦਮ ਦੱਸਦੇ ਹੋਏ ਵਣ ਵਿਭਾਗ ਅਤੇ ਉਨਤੀ ਵੈਲਫੇਅਰ ਸੋਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ, ਡੀ.ਐਫ.ਓ ਨਲਿਨ ਯਾਦਵ ਵੀ ਮੌਜੂਦ ਸਨ।

ਡਰੋਨ ਰਾਹੀਂ ਸੀਡ ਬਾਲਸ ਦੀ ਵੰਡ ਇਕ ਨਵੀਂ ਤਕਨੀਕ ਹੈ, ਜੋ ਕਿ ਵਿਸ਼ੇਸ਼ ਕਰਕੇ ਉਨ੍ਹਾਂ ਹਲਕਿਆਂ ਵਿਚ ਹਰਿਆਲੀ ਵਧਾਉਣ ਲਈ ਅਨੁਕੂਲ ਹੈ, ਜਿਥੇ ਰਵਾਇਤੀ ਢੰਗ ਨਾਲ ਪੌਦੇ ਲਗਾਉਣਾ ਮੁਸ਼ਕਿਲ ਹੁੰਦਾ ਹੈ। ਇਸ ਤਕਨੀਕ ਦਾ ਉਦੇਸ਼ ਵੱਧ ਤੋਂ ਵੱਧ ਹਲਕੇ ਵਿਚ ਹਰਿਆਲੀ ਲਿਆਉਣਾ ਅਤੇ ਵਾਤਾਵਰਨ ਸੰਤੁਲਨ ਬਣਾਏ ਰੱਖਣਾ ਹੈ। 

ਸੀਡ ਬਾਲਸ, ਜੋ ਮਿੱਟੀ ਵਿਚ ਲਿਪਟੇ ਹੋਏ ਬੀਜ ਹੁੰਦੇ ਹਨ, ਉਨ੍ਹਾਂ ਨੂੰ ਡਰੋਨ ਦੀ ਸਹਾਇਤਾ ਨਾਲ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰ ਇਲਾਕਿਆਂ ਵਿਚ ਫੈਲਾਈਆਂ ਜਾਂਦੀਆਂ ਹਨ। ਇਹ ਬੀਜ ਹੌਲੀ-ਹੌਲੀ ਪੁੰਗਰਦੇ ਹਨ ਅਤੇ ਪੌਦੇ ਬਣ ਕੇ ਜੰਗਲਾਂ ਵਿਚ ਹਰਿਆਲੀ ਵਧਾਉਣ ਵਿਚ ਮਦਦ ਕਰਦੇ ਹਨ।

ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਾਤਾਵਰਨ ਸੰਭਾਲ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਅਤੇ ਇਸ ਦਿਸ਼ਾ ਵਿਚ ਡਰੋਨ ਤਕਨੀਕ ਦਾ ਉਪਯੋਗ ਇਕ ਅਤਿ-ਆਧੁਨਿਕ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਨਾਲ ਨਾ ਕੇਵਲ ਪੌਦੇ ਲਗਾਉਣ ਦੀ ਗਤੀ ਵਧੇਗੀ, ਬਲਕਿ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰ ਇਲਾਕਿਆਂ ਵਿਚ ਵੀ ਹਰਿਆਲੀ ਲਿਆਂਦੀ ਜਾ ਸਕੇਗੀ। 

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਪ੍ਰਕਾਰ ਦੇ ਅਭਿਆਨਾਂ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਯਤਨ ਕਰਦੀ ਹੈ। ਉਨਤੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਪਹਿਲ ਨਾਲ ਨਾ ਕੇਵਲ ਵਣ ਹਲਕੇ ਵਿਚ ਹਰਿਆਲੀ ਵਧੇਗੀ, ਬਲਕਿ ਇਸ ਨਾਲ ਵਾਤਾਵਰਨ ਪ੍ਰਤੀ ਜਾਗਰੂਕਤਾ ਵੀ ਵਧੇਗੀ। 

ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਬੀਜਾਂ ਦੀ ਵੰਡ ਭਵਿੱਖ ਵਿਚ ਹੋਰ ਵੀ ਵੱਧ ਪ੍ਰਭਾਵੀ ਨਤੀਜੇ ਦੇਵੇਗੀ ਅਤੇ ਇਹ ਤਕਨੀਕ ਵਾਤਾਵਰਨ ਸੰਭਾਲ ਲਈ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਵਣ ਵਿਭਾਗ ਦੇ ਅਧਿਕਾਰੀਆਂ ਨੇ ਵੀ ਇਸ ਅਭਿਆਨ ਨੂੰ ਸਰਾਹਿਆ ਅਤੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਹਜ਼ਾਰਾਂ ਸੀਡ ਬਾਲਸ ਜੰਗਲਾਂ ਵਿਚ ਫੈਲਾਏ ਗਏ ਹਨ, ਜਿਸ ਤੋਂ ਨਿਕਲੇ ਪੌਦੇ ਆਉਣ ਵਾਲੇ ਸਮੇਂ ਵਿਚ ਪੂਰੇ ਹਲਕੇ ਨੂੰ ਹਰਿਆ-ਭਰਿਆ ਬਣਾ ਦੇਣਗੇ। 

ਉਨ੍ਹਾਂ ਇਸ ਤਰ੍ਹਾਂ ਦੇ ਹੋਰ ਵੀ ਅਭਿਆਨਾਂ ਨੂੰ ਆਯੋਜਿਤ ਕਰਨ ਦਾ ਵਿਸ਼ਵਾਸ ਦਿਆਇਆ, ਤਾਂ ਜੋ ਹਲਕੇ ਵਿਚ ਹਰਿਆਲੀ ਨੂੰ ਵੱਧ ਤੋਂ ਵੱਧ ਵਧਾਇਆ ਜਾ ਸਕੇ। ਇਸ ਮੌਕੇ ਸਥਾਨਕ ਨਿਵਾਸੀਆਂ ਅਤੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ ਅਤੇ ਇਸ ਅਨੋਖੀ ਪਹਿਲ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਨਾਂ ਨਾਲ ਨਾ ਕੇਵਲ ਵਾਤਾਵਰਨ ਸੰਭਾਲ ਵਿਚ ਮਦਦ ਮਿਲੇਗੀ, ਬਲਕਿ ਸਮਾਜ ਵਿਚ ਇਕ ਸਕਾਰਾਤਮਕ ਸੰਦੇਸ਼ ਵੀ ਜਾਵੇਗਾ।

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਹਾਜ਼ਰ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਵਾਤਾਵਰਨ ਸੰਭਾਲ ਦੇ ਇਸ ਅਭਿਆਨ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਹਰਿਇ-ਭਰਿਆ ਭਵਿੱਖ ਯਕੀਨੀ ਬਣਾਉਣ। ਇਸ ਮੌਕੇ ਜਤਿੰਦਰ ਰਾਣਾ, ਬਲਵੰਤ ਕੁਮਾਰ ਬਲਾਕ ਅਧਿਕਾਰੀ, ਜਤਿੰਦਰ ਸਿੰਘ, ਉਨਤੀ ਵੈਲਫੇਅਰ ਸੁਸਾਇਟੀ ਤੋਂ ਚਮਨ ਲਾਲ, ਸੁਖਦੇਵ ਸਿੰਘ, ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਅਵਤਾਰ ਤਾਰੀ, ਸੰਜੂ ਠਾਕੁਰ, ਸੁਮਨ ਬਹਿਲ, ਕਮਲਜੀਤ ਬਹਿਲ ਵੀ ਮੌਜੂਦ ਸਨ।

 

Tags: Bram Shanker Jimpa , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD