Thursday, 04 June 2026

 

 

खास खबरें इंडोनेशिया ओपन : पीवी सिंधु और आयुष शेट्टी की हार के साथ भारत का सिंगल्स अभियान समाप्त तेल आयात कम करने से लेकर किसानों की समृद्धि तक : हरदीप सिंह पुरी ने पहले फ्लेक्स-फ्यूल यात्री वाहन का शुभारम्भ किया भारत और ब्रिटेन ने महत्वपूर्ण खनिज आपूर्ति श्रृंखला वेधशाला शुरू की 144 वर्षों में किसी सरकार ने नहरों का पानी नहीं लेने दिया, मुख्यमंत्री भगवंत मान किसानों के मसीहा बने : मनविंदर सिंह ग्यासपुरा पीएम मोदी के नेतृत्व में पूर्वोत्तर ने देखा ऐतिहासिक बदलाव : सीएम पेमा खांडू हरपाल सिंह चीमा ने मुलाजिम यूनियनों से की मुलाकात मंत्रिमंडल की बैठकों में लिए गए 99 प्रतिशत निर्णय पूरी तरह कार्यान्वितः जगत सिंह नेगी मंत्रिमंडलीय उप-समिति की बैठक आयोजित एमवाई भारत ने 3.9 लाख क्विज़ पार्टिसिपेंट्स के साथ गिनीज़ वर्ल्ड रिकॉर्ड बनाया जितिन प्रसाद ने आईआईएफटी में जीबीआरसी 2026 का उद्घाटन किया शिमला पहाड़ी चौक की वर्षों पुरानी जलभराव समस्या का समाधान पंजाब पुलिस ने बड़ी आतंकी साजिश को किया नाकाम रोटरी क्लब रोपड़ सेंट्रल के डिस्ट्रिक्ट गवर्नर रवि प्रकाश का आधिकारिक दौरा सरकार 2027 तक 5,000 ई85 फ्यूल स्टेशन शुरू करेगी : हरदीप सिंह पुरी 1 किलोवाट उपभोक्ताओं के घर बिना बैंक गारंटी लगेगा सोलर सिस्टम, बिजली बिल होगा शून्य : अनिल विज सीएम मोहन चरण माझी ने बैठक में आपदा जोखिम कम करने पर ब्रिक्‍स के बीच सहयोग की अपील की नशों के खिलाफ अभियान को और मजबूत बनाने के लिए अमृतसर केंद्रीय में महत्वपूर्ण बैठक आयोजित नशाविरोधी अभियान के दौरान हवलदार शहीद भारत की ओर बढ़ रहा है दीर्घकालिक वैश्विक निवेश, निवेशकों के लिए सबसे भरोसेमंद गंतव्य बना देश : पीयूष गोयल ‘ग्राम चिकित्सालय 2’ की रिलीज डेट का ऐलान, 23 जून से होगी स्ट्रीम खराब मौसम के कारण राहुल गांधी का अल्मोड़ा दौरा रद्द, वीडियो शेयर कर बोले-जल्द दोबारा आऊंगा

 

चंडीगढ़ के विभिन्न वार्डों से लोग आम आदमी पार्टी में हुए शामिल

पंजाब के कैबिनेट मंत्री लालजीत सिंह भुल्लर ने करवाया आप में शामिल

Laljit Singh Bhullar, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

चंडीगढ़ , 06 Aug 2024

Last updated on: Aug 06, 2024, 00:00 IST

आम आदमी पार्टी (आप) चंडीगढ़ को आज उस समय बड़ा बल मिला जब चंडीगढ़ के विभिन्न वार्डों से बड़ी संख्या में लोग विभिन्न पार्टियों को छोड़कर आप में शामिल हो गए। इन सभी लोगों को पंजाब के कैबिनेट मंत्री लालजीत सिंह भुल्लर ने आप में शामिल करवाया। पंजाब जल आपूर्ति और सीवरेज बोर्ड के चेयरमैन और आप चंडीगढ़ के सह-प्रभारी डॉ. एसएस आहलूवालिया ने इन सभी लोगों का आप में शामिल होने पर स्वागत किया। 

इस दौरान आप के वरिष्ठ नेता डॉ. हरमीत सिंह, आप प्रवक्ता गोविंदर मित्तल, आप नेता शकील मोहम्मद और ममता कैंथ भी मौजूद थे। आप में शामिल होने वालों में मनीमाजरा से अमनप्रीत सिंह दुआ, आकाश स्याल, कुणाल शर्मा, सिराज खान, कजहेड़ी गांव से जसबीर सिंह, इमरान खान, अरमान खान, जहीन खान, मौसिम खान, दिलबर खान, रहनुमा खान, हाजी रहमतुला, सुरेश गोयल, राज कौर, विशाल कुमार, आशु, हनीफ मोहम्मद, गुलशना बेगम, राहुल शर्मा और सेक्टर 52 से सौरव और राम चंद्र, सेक्टर 56 से रानी और सेक्टर 29 से गुरप्रीत सिंह शामिल हैं।

इस मौके पर आप में शामिल होने पर अमनप्रीत सिंह दुआ ने कहा कि वह आम आदमी पार्टी की जनहितैषी नीतियों से बहुत ज्यादा प्रभावित हैं। जिसके चलते आज वे आप में शामिल हुए हैं। उन्होंने कहा कि आम आदमी पार्टी ने दिल्ली और पंजाब में बहुत से जनकल्याणकारी कार्य किये हैं। पंजाब में 43,000 से अधिक सरकारी नौकरियाँ सामान्य घरों के बच्चों को बिना किसी सिफारिश या रिश्वत के दी गई हैं। 

आम आदमी पार्टी की सरकार बनने के बाद पंजाब में शिक्षा क्षेत्र में बड़ा बदलाव देखने को मिल रहा है। आप में शामिल हुए हनीफ मोहम्मद ने कहा कि उन्होंने सभी पार्टियों की गतिविधियों को बहुत ध्यान से देखा है, कोई भी पार्टी आम लोगों की बात नहीं सुन रही है। आम आदमी पार्टी ही एकमात्र ऐसी पार्टी है, जिसके राज में आम लोगों की सुनवाई और बिना किसी भेदभाव के काम हो रहें हैं। 

दिल्ली में आम आदमी पार्टी ने वो काम किये हैं जो पिछले 75 साल में नहीं हुए। दिल्ली के शिक्षा मॉडल की चर्चा पूरी दुनिया में हो रही है। दिल्ली के सरकारी स्कूलों के नतीजे पिछले समय में बहुत शानदार रहे हैं, जिसका श्रेय आम आदमी पार्टी सरकार को जाता है। 

डॉ. एसएस आहलूवालिया ने इस मौके पर आप में शामिल हुए सभी साथियों का स्वागत किया और कहा कि आम आदमी पार्टी दिन-रात लोगों के कल्याण में लगी हुई है। आम आदमी पार्टी जनता से जो भी वादे करती है, उन्हें प्राथमिकता के आधार पर पूरा किया जाता है। यही कारण है कि ज्यादा से ज्यादा लोग आम आदमी पार्टी से जुड़ रहे हैं।

ਚੰਡੀਗੜ੍ਹ ਦੇ ਅਲੱਗ–ਅਲੱਗ ਵਾਰਡਾਂ ਤੋਂ ਲੋਕ ਹੋਏ ਆਪ ਵਿੱਚ ਸ਼ਾਮਿਲ

ਪੰਜਾਬ ਦੇ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਰਵਾਇਆ ਆਪ ਵਿੱਚ ਸ਼ਾਮਿਲ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਚੰਡੀਗੜ੍ਹ ਦੇ ਵੱਖ–ਵੱਖ ਵਾਰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਵੱਖ–ਵੱਖ ਪਾਰਟੀਆਂ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋਏ। ਇਨ੍ਹਾਂ ਸਾਰੇ ਲੋਕਾਂ ਨੂੰ ਪੰਜਾਬ ਦੇ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਆਪ ਵਿੱਚ ਸ਼ਾਮਿਲ ਕਰਵਾਇਆ ਗਿਆ। ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਆਪ ਚੰਡੀਗੜ੍ਹ ਦੇ ਕੋ–ਇੰਚਾਰਜ ਡਾ. ਐਸ.ਐਸ. ਆਹਲੂਵਾਲੀਆ ਨੇ ਆਪ ਵਿੱਚ ਸ਼ਾਮਿਲ ਹੋਣ ਤੇ ਇਨ੍ਹਾਂ ਸਾਰੇ ਲੋਕਾਂ ਦਾ ਸੁਆਗਤ ਕੀਤਾ। ਇਸ ਦੌਰਾਨ ਆਪ ਦੇ ਸੀਨੀਅਰ ਆਗੂ ਡਾ. ਹਰਮੀਤ ਸਿੰਘ, ਆਪ ਦੇ ਬੁਲਾਰੇ ਗੋਵਿੰਦਰ ਮਿੱਤਲ, ਆਪ ਆਗੂ ਸ਼ਕੀਲ ਮੁਹੰਮਦ ਅਤੇ ਮਮਤਾ ਕੈਂਥ ਵੀ ਮੌਜੂਦ ਰਹੇ।

ਆਪ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਮਨੀਮਾਜਰਾ ਤੋਂ ਅਮਨਪ੍ਰੀਤ ਸਿੰਘ ਦੁਆ, ਅਕਾਸ਼ ਸਿਆਲ, ਕੁਨਾਲ ਸ਼ਰਮਾਂ, ਸਿਰਜ ਖਾਨ, ਕਜਹੇੜੀ ਪਿੰਡ ਤੋਂ ਜਸਬੀਰ ਸਿੰਘ, ਇਮਰਾਨ ਖਾਨ, ਅਰਮਾਨ ਖਾਨ, ਜਹੀਨ ਖਾਨ, ਮੌਸਿਮ ਖਾਨ, ਦਿਲਬਰ ਖਾਨ, ਰਹਿਨੁਮਾ ਖਾਨ, ਹਾਜੀ ਰਹਿਮਾਤੁਲਾ, ਸੁਰੇਸ਼ ਗੋਇਲ, ਰਾਜ ਕੌਰ, ਵਿਸ਼ਾਲ ਕੁਮਾਰ, ਆਸ਼ੂ, ਹਨੀਫ਼ ਮੁਹੰਮਦ, ਗੁਲਸ਼ਨਾ ਬੇਗਮ, ਰਾਹੁਲ ਸ਼ਰਮਾਂ ਅਤੇ ਸੈਕਟਰ 52 ਤੋਂ ਸੌਰਵ ਅਤੇ ਰਾਮ ਚੰਦਰ, ਸੈਕਟਰ 56 ਤੋਂ ਰਾਣੀ ਅਤੇ ਸੈਕਟਰ 29 ਤੋਂ ਗੁਰਪ੍ਰੀਤ ਸਿੰਘ ਸ਼ਾਮਿਲ ਹਨ।

ਇਸ ਮੌਕੇ ਉਤੇ ਆਪ ਵਿੱਚ ਸ਼ਾਮਿਲ ਹੋਣ ਤੇ ਅਮਨਪ੍ਰੀਤ ਸਿੰਘ ਦੁਆ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਜਿਸ ਕਰਕੇ ਅੱਜ ਉਹ ਆਪ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਵਿੱਚ ਬਹੁਤ ਜ਼ਿਆਦਾ ਲੋਕ ਭਲਾਈ ਦੇ ਕੰਮ ਕੀਤੇ ਹਨ। ਪੰਜਾਬ ਅੰਦਰ ਬਿਨ੍ਹਾਂ ਕਿਸੇ ਸਿਫਾਰਿਸ ਅਤੇ ਰਿਸਵਤ ਦੇ 43,000 ਤੋਂ ਵੱਧ ਸਰਕਾਰੀ ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਗਈਆਂ ਹਨ। ਆਪ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਸਿਖਿਆ ਖੇਤਰ ਵਿੱਚ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਆਪ ਵਿੱਚ ਸ਼ਾਮਿਲ ਹੋਏ ਹਨੀਫ਼ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਕੰਮਾਂ ਨੂੰ ਬਹੁਤ ਬਰੀਕੀ ਦੇ ਨਾਲ ਦੇਖਿਆ ਹੈ, ਕਿਸੇ ਵੀ ਪਾਰਟੀ ਵਲੋਂ ਆਮ ਲੋਕਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਸਿਰਫ ਆਮ ਆਦਮੀ ਪਾਰਟੀ ਹੀ ਇਕੱਲੀ ਪਾਰਟੀ ਹੈ, ਜਿਸਦੇ ਰਾਜ ਵਿੱਚ ਆਮ ਲੋਕਾਂ ਦੀ ਸੁਣਵਾਈ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਕੰਮ ਹੋ ਰਹੇ ਹਨ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਉਹ ਕੰਮ ਕੀਤੇ ਹਨ, ਜੋ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ ਸਨ। 

ਦਿੱਲੀ ਦੇ ਸਿਖਿਆ ਮਾਡਲ ਦੀ ਪੂਰੀ ਦੁਨੀਆ ਦੇ ਵਿੱਚ ਗੱਲ ਹੋ ਰਹੀ ਹੈ। ਪਿਛਲੇ ਸਮੇਂ ਦੌਰਾਨ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜੇ ਆਏ, ਜਿਸਦਾ ਸਿਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਂਦਾ ਹੈ। ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਉਤੇ ਆਪ ਵਿੱਚ ਸ਼ਾਮਿਲ ਹੋਏ ਸਾਰੇ ਸਾਥੀਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਿਨ–ਰਾਤ ਲੋਕਾਂ ਦੀ ਭਲਾਈ ਦੇ ਕੰਮਾਂ ਵਿੱਚ ਲੱਗੀ ਹੋਈ ਹੈ। 

ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਂਦਾ ਹੈ। ਇਹੀ ਕਾਰਨ ਹੈ, ਕਿ ਹੋਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।

 

Tags: Laljit Singh Bhullar , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD