शिरोमणी अकाली दल की अनुशासन कमेटी की इमरजेंसी मीटिंग आज चंडीगढ़ में कमेटी के चेयरमैन स. बलविंदर सिंह भूंदड़ की अगुवाई में हुई। इसमें कमेटी के मैंबर स. महेशइंदर सिंह ग्रेवाल तथा स. गुलजार सिंह रणीके(टेलीफोन द्वारा) शामिल हुए। मीटिंग में पिछले लंबे समय से पार्टी के कुछ वरिष्ठ नेताओं द्वारा लगातार एक साजिश के तहत की जा रही पार्टी विरोधी गतिविधियों का गंभीरता से नोटिस लेते हुए पार्टी के नेताओं जिनमें स. गुरप्रताप सिंह वडाला, बीबी जागीर कौर, प्रो. प्रेम सिंह चंदूमाजरा, स. परमिंदर सिंह ढ़ींडसा, स. सिकंदर सिंह मलूका,स. सुरजीत सिंह रखड़ा, स. सुरिंदर सिंह ठेकेदार तथा स. चरनजीत सिंह बराड़ को पार्टी की प्राथमिक मैंबरशिप से निष्कासित कर दिया गया है।
अनुशासन कमेटी लंबे विचार-विमर्श के बाद इस निष्कर्ष पर पहुंची है कि उपरोक्त नेताओं द्वारा लगातार पार्टी की छवि को धूमिल करने के लिए लगातार कार्रवाईयां की जा रही हैं। अनुशासन कमेटी के सदस्यों ने यह महसूस किया है कि पार्टी की वर्किंग कमेटी की मीटिंग 26 जून 2024 में प्रस्ताव पास करके उपरोक्त सभी नेताओं को अपील की गई थी कि वह जो कुछ भी कहना चाहते हैं वह पार्टी के मंच पर आकर कहें।
अगर वह पार्टी की मीटिंग में बात करने के बजाय मीडिया में जाकर पार्टी को बर्बाद करने के लिए झूठा प्रचार करते हैं तो यह समझा जाएगा कि उनका पार्टी जत्थेबंदी में कोई भरोसा नही है। परंतु इन नेताओं ने संयम दिखाने के बजाय पार्टी के खिलाफ जाकर खुलकर योजनाबद्ध तरीके से पार्टी के खिलाफ प्रचार करना शुरू कर दिया। इस तरह की अनुशासनहीनता कतई बर्दाश्त नही की जाएगी।
मीटिंग के बाद अनुशासन कमेटी के चेयरमैन स. बलविंदर सिंह भूंदड़ ने प्रेस को जारी एक बयान में कहा कि अनुशासन कमेटी लंबे विचार-विमर्श के बाद इस निष्कर्ष पर पहुंची है कि उपरोक्त सभी नेताअेां को एकमात्र मकसद पार्टी के दुश्मनों के इशारे पर अकाली दल को कमजोर करना है। पार्टी इन हरकतों को तब बर्दाश्त नही करेगी। इसीलिए अनुशासन कमेटी ने सर्वसम्मति से इन सभी नेताओं को पार्टी की प्राथमिक सदस्यता से बर्खास्त करने का निर्णय लिया है। उन्होने चेतावनी द कि भविष्य में अगर अनुशासन का उल्लंघन करने वाले किसी भी नेता के खिलाफ सख्त कार्रवाई की जाएगी।
सरदार भूंदड़ ने आगे बताया कि उपरोक्त के अलावा 7 विभिन्न विधानसभा हलकों के मौजदा हलका इंचार्जों को भी तत्काल प्रभाव से हलका इंचार्ज के पद से हटाया जा रहा है। उन्होने कहा कि जल्द ही इन हलकों में नए हलका इंचार्जों की नियुक्ति स्थानीय कार्यकर्ताओं और नेताओं के साथ विचार विमर्श के बाद की जाएगी। इन 7 हलकों में नकोदर, भुल्लथ, घनौर, सनौर, राजपुरा, समाना, तथा गढ़शंकर शामिल हैं।
SAD expels eight leaders from the primary membership of the party
Chandigarh
The Shiromani Akali Dal (SAD) today expelled eight leaders from the primary membership of the party for indulging in anti-party activities with immediate effect. It also removed seven leaders as ‘halka incharges’ and announced that these vacancies would be filled soon after taking detailed feedback from party workers.
A decision to this effect was taken by the party’s disciplinary committee headed by senior leader Balwinder Singh Bhundur at a meeting held here. Other members including Mr Maheshinder Singh Grewal and Mr Gulzar Singh Ranike attended the meeting with Mr Ranike joining in telephonically.
The eight senior leaders who have been expelled from the primary membership of the party are – Mr Gurpartap Singh Wadala, Bibi Jagir Kaur, Mr Prem Singh Chandumajra, Mr Parminder Singh Dhindsa, Mr Sikander Singh Maluka, Mr Surjit Singh Rakhra, Mr Surinder Singh Thekedar and Mr Charanjit Singh Brar.
The seven constituencies which have fallen vacant after the expulsion of their constituency incharges are Nakodar, Bholath, Ghanuar, Sanour, Samana, Garhshankar and Rajpura. Giving details, Mr Balwinder Bhundur said it was revealed during introspection that these eight leaders had actively colluded with the party’s enemies to create divisions in the party and weaken it.
The senior leader said “it was also felt that these leaders have willfully damaged the image of the party as part of a wider conspiracy”. He said the decision to expel the leaders had been taken after careful consideration. “They were given ample opportunity to discuss their issues in the party forum.
The Working Committee meeting of June 26 had also through a resolution appealed to them to discuss their misgivings in the party forum but they refused to do so”.Mr Bhundur said instead of showing restraint the party leaders increased the scope of their anti party activities in a planned manner and made it clear that they did not have any faith in the party organization.
“Such acts of indiscipline cannot be tolerated in any manner whatsoever and the disciplinary committee took a unanimous decision to expel them from the party with immediate effect”.The senior leader also made it clear that party discipline was of paramount importance and that exemplary action would be taken against anyone found to be breaching the same.
ਸ਼੍ਰੋ੍ਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਆਗੂਆਂ ਨੂੰ ਪਾਰਟੀ ਵਿੱਚੋਂ ਕੱਢਿਆ
7 ਵਿਧਾਨ ਸਭਾ ਹਲਕਿਆਂ ਦੇ ਮੌਜ਼ੂਦਾ ਹਲਕਾ ਇੰਚਾਰਜ ਵੀ ਹਟਾਏ
ਚੰਡੀਗੜ੍ਹ
ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਕਮੇਟੀ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਕਮੇਟੀ ਦੇ ਮੈਂਬਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ. ਗੁਲਜਾਰ ਸਿੰਘ ਰਾਣੀਕੇ (ਟੈਲੀਫੋਨ ਰਾਹੀਂ) ਸ਼ਾਮਲ ਹੋਏ। ਮੀਟਿੰਗ ਵਿੱਚ ਪਿਛਲੇ ਲੰਮੇ ਸਮੇ ਤੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਲਗਾਤਾਰ ਇੱਕ ਸਾਜਿਸ਼ ਤਹਿਤ ਕੀਤੀਆਂ ਜਾ ਰਹੀਆਂ ਪਾਰਟੀ ਵਿਰੋਧੀ ਕਾਰਵਾਈਆਂ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਪਾਰਟੀ ਦੇ ਹੇਠ ਲਿਖੇ ਆਗੂਆਂ ਜਿਹਨਾਂ ਵਿੱਚ ਸ. ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਪਰਮਿੰਦਰ ਸਿੰਘ ਢੀਂਡਸਾ, ਸ. ਸਿਕੰਦਰ ਸਿੰਘ ਮਲੂਕਾ, ਸ. ਸੁਰਜੀਤ ਸਿੰਘ ਰੱਖੜਾ, ਸ. ਸੁਰਿੰਦਰ ਸਿੰਘ ਠੇਕੇਦਾਰ ਅਤੇ ਸ. ਚਰਨਜੀਤ ਸਿੰਘ ਬਰਾੜ ਸ਼ਾਮਲ ਹਨ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ।
ਅਨੁਸ਼ਾਸ਼ਨੀ ਕਮੇਟੀ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨਿਰਣੈ ਤੇ ਪਹੁੰਚੀ ਕਿ ਉਪਰੋਕਤ ਆਗੂਆਂ ਵੱਲੋਂ ਲਗਾਤਾਰ ਪਾਰਟੀ ਦੇ ਅਕਸ ਨੂੰ ਢਾਅ ਲਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਅਨੁਸ਼ਾਸ਼ਨੀ ਕਮੇਟੀ ਦੇ ਮੈਂਬਰਾਂ ਨੇ ਇਹ ਮਹਿਸੂਸ ਕੀਤਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 26 ਜੂਨ, 2024 ਨੂੰ ਹੋਈ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਉਪਰੋਕਤ ਸਾਰੇ ਆਗੂਆਂ ਨੂੰ ਸੁਹਿਰਦਤਾ ਨਾਲ ਅਪੀਲ ਕੀਤੀ ਗਈ ਸੀ ਕਿ ਉਹ ਜੋ ਕੁਝ ਵੀ ਕਹਿਣਾ ਚਾਹੁੰਦੇ ਹਨ ਉਹ ਪਾਰਟੀ ਫੋਰਮ ਉਪਰ ਆ ਕੇ ਕਹਿਣ।
ਅਗਰ ਉਹ ਪਾਰਟੀ ਦੀ ਮੀਟਿੰਗ ਵਿੱਚ ਗੱਲ ਕਰਨ ਦੀ ਬਜਾਏ ਬਾਹਰ ਮੀਡੀਆ ਵਿੱਚ ਜਾ ਕੇ ਪਾਰਟੀ ਨੂੰ ਢਾਅ ਲਾਉਣ ਲਈ ਝੂਠਾ ਭੰਡੀ ਪ੍ਰਚਾਰ ਕਰਦੇ ਹਨ ਤਾਂ ਇਹ ਸਮਝਿਆ ਜਾਵੇਗਾ ਕਿ ਉਹਨਾਂ ਦਾ ਪਾਰਟੀ ਜਥੇਬੰਦੀ ਵਿੱਚ ਕੋਈ ਭਰੋਸਾ ਨਹੀਂ। ਪਰ ਇਹਨਾਂ ਆਗੂਆਂ ਨੇ ਸੰਜਮ ਦਿਖਾਉਣ ਦੀ ਥਾਂ ਉਲਟਾ ਪਾਰਟੀ ਖਿਲਾਫ ਖੁੱਲ ਕੇ ਯੋਜਨਾਬੱਧ ਤਰੀਕੇ ਨਾਲ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਅਜਿਹੀ ਅਨਸ਼ਾਸ਼ਨਹੀਣਤਾ ਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਮੀਟਿੰਗ ਤੋਂ ਬਾਅਦ ਅਨਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਭੂੰਦੜ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਨੁਸ਼ਾਸ਼ਨੀ ਕਮੇਟੀ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨਿਚੋੜ ਤੇ ਪਹੁੰਚੀ ਕਿ ਉਪਰੋਕਤ ਸਾਰੇ ਆਗੂਆਂ ਦਾ ਇੱਕੋ-ਇੱਕ ਮਕਸਦ ਪਾਰਟੀ ਦੇ ਦੁਸ਼ਮਣਾਂ ਦੀ ਸ਼ਹਿ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨ ਦਾ ਹੈ। ਪਾਰਟੀ ਇਹਨਾਂ ਹਰਕਤਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਇਸ ਲਈ ਅਨੁਸ਼ਾਸ਼ਨੀ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਇਹਨਾਂ ਉਪਰੋਕਤ ਸਾਰੇ ਆਗੂਆਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਫੈਸਲਾ ਕੀਤਾ।
ਉਹਨਾਂ ਤਾੜਨਾ ਕੀਤੀ ਕਿ ਭਵਿੱਖ ਵਿੱਚ ਵੀ ਅਗਰ ਕਿਸੇ ਆਗੂ ਵੱਲੋਂ ਪਾਰਟੀ ਅਨੁਸ਼ਾਸ਼ਨ ਨੂੰ ਭੰਗ ਕੀਤਾ ਜਾਵੇਗਾ ਤਾਂ ਉਹਨਾਂ ਖਿਲਾਫ ਵੀ ਸਖਤ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ। ਸ. ਭੁੰਦੜ ਨੇ ਅੱਗੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ 7 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜਾਂ ਨੂੰ ਵੀ ਤੁਰੰਤ ਪ੍ਰਭਾਵ ਤੋਂ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਜਲਦੀ ਇਹਨਾਂ ਹਲਕਿਆਂ ਵਿੱਚ ਨਵੇਂ ਹਲਕਾ ਇੰਚਾਰਜ਼ ਸਥਾਨਕ ਵਰਕਰਾਂ ਅਤੇ ਆਗੂਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਲਗਾਏ ਜਾਣਗੇ। ਇਹਨਾ 7 ਹਲਕਿਆਂ ਵਿੱਚ ਨਕੋਦਰ, ਭੁਲੱਥ, ਘਨੌਰ, ਸਨੌਰ,ਰਾਜਪੁਰਾ, ਸਮਾਣਾ ਅਤੇ ਗੜਸ਼ੰਕਰ ਹਲਕਿਆਂ ਦੇ ਨਾਮ ਸ਼ਾਮਲ ਹਨ।