Wednesday, 22 July 2026

 

 

खास खबरें मोदी सरकार की बर्बरता के शिकार छात्रों की मदद के लिए केजरीवाल ने दिनभर अस्पताल, थाने से लेकर जंतर-मंतर तक की भागदौड़ पंजाब कैबिनेट ने पंजाब विधानसभा का 13वां सत्र 3 से 10 अगस्त तक बुलाने को दी मंजूरी मोगा ग्रेनेड हमले में शामिल 3 मुख्य आरोपियों सहित 17 व्यक्ति गिरफ्तार पंजाब द्वारा आगामी खरीद के लिए भंडारण हेतु स्थान बनाने हेतु मासिक 12 लाख मीट्रिक टन अनाज की लिफ्टिंग पर जोर मुख्य सचिव ने चंडीगढ़ में लैंडस्टैक एवं नक्शा परियोजनाओं की प्रगति की समीक्षा की विधायक कुलजीत सिंह रंधावा ने दो आंगनवाड़ी वर्करों को नियुक्ति पत्र सौंपे विधायक कुलजीत सिंह रंधावा ने हमायूंपुर, तसिंबली, बसौली और कसौली में की जनसभाएं एवं लोक मिलनियां प्रदेश में 1 करोड़ 40 लाख पौधे लगाने का लक्ष्य किया गया निर्धारित-नायब सिंह सैनी हरियाणा के राज्यपाल ने स्पोर्ट्स इंफ्रास्ट्रक्चर की समीक्षा की मोदी सरकार की बर्बरता के शिकार छात्रों के साथ खड़ी है आम आदमी पार्टी - अरविंद केजरीवाल पंजाब में बनाए जाएंगे 10 लाख नए राशन कार्ड : मुख्यमंत्री भगवंत सिंह मान लोकतंत्र प्रतिनिधित्व से चलता है, उसके लिए नुमायंदे बनाए जाते हैं, नुमायंदों को अपनी बात संसद में रखनी चाहिए’’: अनिल विज पर्यावरण संरक्षण को बनाएं जन आंदोलन : नायब सिंह सैनी ट्रीटेड पानी का वैज्ञानिक और योजनाबद्ध तरीके से उपयोग किया जाए- मुख्यमंत्री नायब सिंह सैनी देश के युवा और किसान सड़कों पर हैं, लेकिन बातचीत करने के बजाय, भाजपा सरकार उनकी आवाज़ दबाने के लिए बल का इस्तेमाल कर रही है : बलतेज पन्नू मुख्यमंत्री से मिले नीट (स्नातक)-2026 में अखिल भारतीय स्तर पर द्वितीय रैंक प्राप्त करने वाले पंशुल बंसल मुख्यमंत्री नायब सिंह सैनी ने मिर्जापुर माजरा व भूखड़ी पहुंचकर शोक संतप्त परिवारों को दी सांत्वना लोकतंत्र की मजबूती के लिए प्रत्येक व्यक्ति अपना वोट अवश्य बनवाए- मुख्यमंत्री नायब सिंह सैनी प्रधानमंत्री मोदी ने देखते ही पहचाना, कार्यकर्ताओं के प्रति उनका स्नेह अतुलनीय : विनीत जोशी मुख्य निर्वाचन अधिकारी ने की विशेष गहन पुनरीक्षण पर समीक्षा बैठक आईआईएचएमआर यूनिवर्सिटी कॉन्वोकेशन 2026: 506 स्टूडेंट्स को मिली डिग्रियां

 

पंजाब सरकार की ओ.टी.एस स्कीम का व्यापारी उठाएं अधिक से अधिक लाभः अनिल ठाकुर

पंजाब ट्रेडर्स कमिशन आबकारी व कर विभाग के चेयरमैन ने जिले के उद्योगों और विभिन्न एसोसिएशनों के साथ की बैठक

Anil Thakur, Punjab Traders Commission Excise & Tax Department, Hoshiarpur
Listen to this article

Web Admin

Web Admin

5 Dariya News

होशियारपुर , 01 Aug 2024

Last updated on: Aug 01, 2024, 00:00 IST

पंजाब ट्रेडर्स कमिशन आबकारी व कर विभाग के चेयरमैन अनिल ठाकुर ने आज जिला प्रशासकीय कांप्लेक्स में एक महत्वपूर्ण बैठक का आयोजन किया। इस बैठक का मुख्य उद्देश्य जिला शिकायत निवारण, उद्योग और विभिन्न एसोसिएशनों को ओ.टी.एस स्कीम के बारे में जागरूक करना था। इस दौरान पिछड़ा वर्ग भूमि विकास एवं वित्त निगम (बैकफिंको) के चेयरमैन संदीप सैनी, जिला योजना कमेटी की चेयरपर्सन करमजीत कौर, सहायक कमिश्नर स्टेट टैक्स जतिंदर कौर भी मौजूद थे।

बैठक के दौरान अनिल ठाकुर ने व्यापारियों को ओ.टी.एस स्कीम के लाभों और उसके कार्यान्वयन की प्रक्रिया पर विस्तृत जानकारी दी। उन्होंने समूह ट्रेड यूनियनों के अध्यक्षों व सदस्यों व उद्योगों के प्रतिनिधियों को अपील करते हुए कहा कि पंजाब सरकार की ओर से शुरु की गई ओ.टी.एस स्कीम का अधिक से अधिक लाभ लें। उन्होंने व्यापारियों को इस योजना का सही तरीके से उपयोग करने के लिए प्रेरित किया, ताकि वे अपनी समस्याओं का समाधान आसानी से कर सकें। 

इस अवसर पर उन्होंने व्यापारियों की समस्याओं को भी सुना और उनकी चिंताओं को समझने का प्रयास किया। व्यापारियों ने अपनी समस्याओं को साझा किया, जिन पर विचार करके शीघ्र समाधान के प्रयास किए जाएंगे। अनिल ठाकुर ने कहा कि यह बैठक व्यापारियों और उद्योगपतियों के बीच सीधा संवाद स्थापित करने के लिए आयोजित की गई थी, जिससे वे सरकारी योजनाओं और नीतियों के प्रति बेहतर तरीके से अवगत हो सकें और अपने व्यवसाय की समस्याओं का समाधान प्राप्त कर सकें।

सहायक कमिश्नर स्टेट टैक्स जतिंदर कौर ने व्यापारियों को बताया कि सरकार की ओर से शुरु की गई ओ.टी.एस स्कीम की आखिरी तिथि 16 अगस्त 2024 है। उन्होंने मेरा बिल एप स्कीम के बारे में व विभाग के राजस्व के बारे में भी संक्षिप्त रुप से ट्रेड एसोसिएशनों व व्यापारियों को बताया।

जिला होशियारपुर व्यापार मंडल के अध्यक्ष गोपी चंद कपूर ने इस दौरान ट्रेड लाइसेंस का मुद्दा उठाते हुए कहा कि पंजाब सरकार की ओर से नगर निगमों के माध्यम से ट्रेड लाइसेंस देने संबंधी जो कार्रवाई की जा रही है, उसको लागू न किया जाए। बैठक में कंप्यूटर एसोसिएशन की ओर से कंप्यूटर से संबंधित वस्तुओं की स्लैब 18 प्रतिशत से घटाकर 5 प्रतिशत करने संबंधी भी ज्ञापन चेयरमैन अनिल ठाकुर को दिया।

इस मौके पर सहायक कमिश्नर आबकारी हरप्रीत सिंह, स्टेट टैक्स अधिकारी संदीप कुमार, जगतार सिंह, आम आदमी पार्टी के स्टेट वाइस प्रेसीडेंट ट्रेंड एंड इंडस्ट्री हरिंदरपाल सिंह, सचिन गुप्ता, आम आदमी पार्टी के संयुक्त सचिव चरनजीत सिंह, सोमनाथ बांगर, प्रेम सैनी के अलावा होशियारपुर की अलग-अलग ट्रेड यूनियनों के प्रधान, सदस्यों के अलावा जिले की समूह इंडस्ट्रीज के प्रतिनिधि मौजूद थे।

ਪੰਜਾਬ ਸਰਕਾਰ ਦੀ ਓ.ਟੀ.ਐਸ ਸਕੀਮ ਦਾ ਵਪਾਰੀ ਚੁੱਕਣ ਵੱਧ ਤੋਂ ਵੱਧ ਲਾਭ : ਅਨਿਲ ਠਾਕੁਰ

ਪੰਜਾਬ ਟਰੇਡਰਜ਼ ਕਮਿਸ਼ਨ ਆਬਕਾਰੀ ਤੇ ਕਰ ਵਿਭਾਗ ਦੇ ਚੇਅਰਮੈਨ ਨੇ ਜ਼ਿਲ੍ਹੇ ਦੇ ਉਦਯੋਗਾਂ ਤੇ ਵੱਖ-ਵੱਖ ਐਸੋਸੀਏਸ਼ਨਾਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ

ਪੰਜਾਬ ਟਰੇਡਰਜ਼ ਕਮਿਸ਼ਨ ਆਬਕਾਰੀ ਤੇ ਕਰ ਵਿਭਾਗ ਦੇ ਚੇਅਰਮੈਨ ਅਨਿਲ ਠਾਕੁਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਇਕ ਮਹੱਤਵਪੂਰਨ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹਾ ਸ਼ਿਕਾਇਤ ਨਿਵਾਰਣ, ਉਦਯੋਗ ਅਤੇ ਵੱਖ-ਵੱਖ ਐਸੋਸੀਏਸ਼ਨਾਂ ਨੂੰ ਓ.ਟੀ.ਐਸ ਸਕੀਮ ਦੇ ਬਾਰੇ ਵਿਚ ਜਾਗਰੂਕ ਕਰਨਾ ਸੀ। ਇਸ ਦੌਰਾਨ ਬੈਕਫਿੰਕ) ਦੇ ਚੇਅਰਮੈਨ ਸੰਦੀਪ ਸੈਣੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਸਹਾਇਕ ਕਮਿਸ਼ਨਰ ਸਟੇਟ ਟੈਕਸ ਜਤਿੰਦਰ ਕੌਰ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਅਨਿਲ ਠਾਕੁਰ ਨੇ ਵਪਾਰੀਆਂ ਨੂੰ ਓ.ਟੀ.ਐਸ ਸਕੀਮ ਦੇ ਲਾਭਾਂ ਅਤੇ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਟਰੇਡ ਯੂਨੀਅਨਾਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਅਤੇ ਉਦਯੋਗਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਓ.ਟੀ.ਐਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਵਪਾਰੀਆਂ ਨੂੰ ਇਸ ਯੋਜਨਾ ਦਾ ਸਹੀ ਤਰੀਕੇ ਨਾਲ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਅਸਾਨੀ ਨਾਲ ਕਰ ਸਕਣ। 

ਇਸ ਮੌਕੇ ਉਨ੍ਹਾਂ ਵਪਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਣ ਦਾ ਵੀ ਯਤਨ ਕੀਤਾ। ਅਨਿਲ ਠਾਕੁਰ ਨੇ ਕਿਹਾ ਕਿ ਇਹ ਮੀਟਿੰਗ ਵਪਾਰੀਆਂ ਅਤੇ ਉਦਯੋਗਪਤੀਆਂ ਵਿਚਾਲੇ ਸਿੱਧਾ ਸੰਚਾਰ ਸਥਾਪਿਤ ਕਰਨ ਲਈ ਆਯੋਜਿਤ ਕੀਤੀ ਗਈ ਸੀ, ਜਿਸ ਨਾਲ ਉਹ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਪ੍ਰਤੀ ਬਿਹਤਰ ਤਰੀਕੇ ਨਾਲ ਜਾਣੂ ਹੋ ਸਕਣ ਅਤੇ ਆਪਣੇ ਕਾਰੋਬਾਰ ਦੀਆਂ ਸਮੱਸਿਆਵਾਂ  ਦਾ ਹੱਲ ਪ੍ਰਾਪਤ ਕਰ ਸਕਣ।

ਸਹਾਇਕ ਕਮਿਸ਼ਨਰ ਸਟੇਟ ਟੈਕਸ ਜਤਿੰਦਰ ਕੌਰ ਨੇ ਵਪਾਰੀਆਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਓ.ਟੀ.ਐਸ ਸਕੀਮ ਦੀ ਆਖਰੀ ਮਿਤੀ 16 ਅਕਤੂਬਰ 2024 ਹੈ। ਉਨ੍ਹਾਂ ਨੇ 'ਮੇਰਾ ਬਿੱਲ' ਐਪ ਸਕੀਮ ਦੇ ਬਾਰੇ ਵਿਚ ਅਤੇ ਵਿਭਾਗ ਦੇ ਮਾਲੀਏ ਬਾਰੇ ਵਿਚ ਵੀ ਸੰਖੇਪ ਰੂਪ ਨਾਲ ਟਰੇਡ ਐਸੋਸੀਏਸ਼ਨਾਂ ਅਤੇ ਵਪਾਰੀਆਂ  ਨੂੰ ਦੱਸਿਆ।

ਜ਼ਿਲ੍ਹਾ ਹੁਸ਼ਿਆਰਪੁਰ ਵਪਾਰ ਮੰਡਲ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਇਸ ਦੌਰਾਨ ਟਰੇਡ ਲਾਇਸੰਸ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਰਾਹੀਂ ਟਰੇਡ ਲਾਇਸੰਸ ਦੇਣ ਸਬੰਧੀ ਜੋ ਕਾਰਵਾਈ ਕੀਤੀ ਜਾ ਰਹੀ ਹੈ, ਉਸ ਨੂੰ ਲਾਗੂ ਨਾ ਕੀਤਾ ਜਾਵੇ। ਮੀਟਿੰਗ ਵਿਚ ਕੰਪਿਊਟਰ ਐਸੋਸੀਏਸ਼ਨ ਵੱਲੋਂ ਕੰਪਿਊਟਰ ਸਬੰਧੀ ਵਸਤੂਆਂ ਦੀ ਸਲੈਬ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਸਬੰਧੀ ਵੀ ਮੈਮੋਰੰਡਮ ਚੇਅਰਮੈਨ ਅਨਿਲ ਠਾਕੁਰ ਨੂੰ ਦਿੱਤਾ ਗਿਆ।

ਇਸ ਮੌਕੇ ਸਹਾਇਕ ਕਮਿਸ਼ਨਰ ਆਬਕਾਰੀ ਹਰਪ੍ਰੀਤ ਸਿੰਘ, ਸਟੇਟ ਟੈਕਸ ਅਫ਼ਸਰ ਸੰਦੀਪ ਕੁਮਾਰ, ਜਗਤਾਰ ਸਿੰਘ, ਆਮ ਆਦਮੀ ਪਾਰਟੀ ਦੇ ਸਟੇਟ ਵਾਈਸ ਪ੍ਰੈਜੀਡੈਂਟ ਟਰੇਡ ਐਂਡ ਇੰਡਸਟਰੀ ਹਰਿੰਦਰਪਾਲ ਸਿੰਘ, ਸਚਿਨ ਗੁਪਤਾ, ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਚਰਨਜੀਤ ਸਿੰਘ, ਸੋਮਨਾਥ ਬਾਂਗਰ, ਪ੍ਰੇਮ ਸੈਣੀ ਤੋਂ ਇਲਾਵਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਟਰੇਡ ਯੂਨਿਅਨਾਂ ਦੇ ਪ੍ਰਧਾਨ, ਮੈਂਬਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਇੰਡਸਟਰੀ ਦੇ ਨੁਮਾਇੰਦੇ ਮੌਜੂਦ ਸਨ।

 

Tags: Anil Thakur , Punjab Traders Commission Excise & Tax Department , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD