केंद्रीय आवास एवं शहरी कार्य और बिजली मंत्री श्री मनोहर लाल ने 04 जुलाई को नई दिल्ली में आंध्र प्रदेश के मुख्यमंत्री श्री एन. चंद्रबाबू नायडू के साथ बैठक की। केंद्रीय मंत्री श्री मनोहर लाल और मुख्यमंत्री श्री चंद्रबाबू नायडू के बीच इलेक्ट्रिक मोबिलिटी, मेट्रो विकास, अपशिष्ट प्रबंधन, पीएम कुसुम और अन्य महत्वपूर्ण मामलों सहित कई विषयों पर चर्चा हुई।
मुख्यमंत्री श्री एन. चंद्रबाबू नायडू ने आंध्र प्रदेश को हरित हाइड्रोजन पहल में अग्रणी राज्य के रूप में स्थापित करने के लिए समर्थन भी मांगा। इस बातचीत में अमृत योजना के तहत आवास संबंधी मुद्दों और इसकी कार्य प्रगति पर भी चर्चा की गई, जिसका उद्देश्य इन पहलों को प्रभावी ढंग से आगे बढ़ाना है।
N Chandrababu Naidu, CM, Andhra Pradesh met Manohar Lal
New Delhi
Union Minister of Housing and Urban Affairs and Minister of Power, Shri Manohar Lal, held a meeting with Chief Minister of Andhra Pradesh, Shri N Chandrababu Naidu in New Delhi on 04th July.The discussions between the Union Minister and the CM covered topics including electric mobility, Metro development, waste management, PM KUSUM, and other critical matters.
CM Shri N Chandrababu Naidu also sought support to establish Andhra Pradesh as a leading state in green hydrogen initiatives. The meeting also addressed housing issues and progress under the AMRUT scheme, aiming to advance these initiatives effectively.
ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ, ਐੱਨ. ਚੰਦ੍ਰਬਾਬੂ ਨਾਇਡੂ ਨੇ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ
ਨਵੀਂ ਦਿੱਲੀ
ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ, ਸ਼੍ਰੀ ਮਨੋਹਰ ਲਾਲ ਨੇ 04 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਐੱਨ. ਚੰਦ੍ਰਬਾਬੂ ਨਾਇਡੂ ਦੇ ਨਾਲ ਮੀਟਿੰਗ ਕੀਤੀ। ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਮੁੱਖ ਮੰਤਰੀ, ਸ਼੍ਰੀ ਚੰਦ੍ਰਬਾਬੂ ਨਾਇਡੂ ਦਰਮਿਆਨ ਇਲੈਕਟ੍ਰਿਕ ਮੋਬੀਲਿਟੀ, ਮੈਟਰੋ ਵਿਕਾਸ, ਵੇਸਟ ਮੈਨੇਜਮੈਂਟ, ਪੀਐੱਮ ਕੁਸੁਮ ਅਤੇ ਹੋਰ ਮਹੱਤਵਪੂਰਨ ਮਾਮਲਿਆਂ ਸਹਿਤ ਕਈ ਵਿਸ਼ਿਆਂ ‘ਤੇ ਚਰਚਾ ਹੋਈ।
ਮੁੱਖ ਮੰਤਰੀ, ਸ਼੍ਰੀ ਐੱਨ. ਚੰਦ੍ਰਬਾਬੂ ਨਾਇਡੂ ਨੇ ਆਂਧਰ ਪ੍ਰਦੇਸ਼ ਨੂੰ ਗ੍ਰੀਨ ਹਾਈਡ੍ਰੋਜਨ ਪਹਿਲ ਵਿੱਚ ਅਗ੍ਰਣੀ ਰਾਜ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਸਮਰਥਨ ਵੀ ਮੰਗਿਆ। ਇਸ ਗੱਲਬਾਤ ਵਿੱਚ ਅੰਮ੍ਰਿਤ ਯੋਜਨਾ ਦੇ ਤਹਿਤ ਆਵਾਸ ਸਬੰਧੀ ਮੁੱਦਿਆਂ ਅਤੇ ਇਸ ਦੀ ਕਾਰਜ ਪ੍ਰਗਤੀ ‘ਤੇ ਵੀ ਚਰਚਾ ਕੀਤੀ ਗਈ, ਜਿਸ ਦਾ ਉਦੇਸ਼ ਇਨ੍ਹਾਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਅੱਗੇ ਵਧਾਉਣਾ ਹੈ।