19-Sep-2024 ਬੁਡਲਾਡਾ ਪੀ.ਆਰ.ਟੀ.ਸੀ ਅਤੇ ਪਨਬੱਸ ਦੇ ਕੱਚੇ ਮੁਲਾਂਜਮਾ ਦੀ ਸਰਕਾਰ ਨੂੰ ਚਿਤਾਵਨੀ 21 ਅਕਤੂਬਰ ਤੋਂ ਕਰਾਂਗੇਂ ਚੱਕਾ ਜਾਮ
25-Feb-2024 ਸੰਗਰੂਰ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਪਹੁੰਚੇ ਮੁਲਾਜ਼ਮਾਂ ਦੀ ਖਿੱਚ ਧੂਅ; ਪੁਲਿਸ ਅਤੇ ਮੁਲਾਜ਼ਮਾਂ ਦੀ ਵਿਚਕਾਰ ਧੱਕਾਮੁੱਕੀ
27-Feb-2023 ਚੰਡੀਗੜ੍ਹ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਆਗੂਆਂ ਨੇ ਭਾਜਪਾ ਦਫ਼ਤਰ ਅੱਗੇ ਕੀਤਾ ਜ਼ੋਰਦਾਰ ਵਿਰੋਧ ਪ੍ਰਦਰਸ਼ਨ
24-Jan-2023 ਫਿਰੋਜ਼ਪੁਰ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ 29 ਜਨਵਰੀ ਨੂੰ ਸੰਗਰੂਰ ਵਿਖੇ ਸੂਬਾਈ ਰੋਸ ਰੈਲੀ ਤੇ ਮੁਜ਼ਹਾਰਾ ਸਬੰਧੀ ਮੀਟਿੰਗ
20-Oct-2022 ਫਾਜ਼ਿਲਕਾ ਹੜਤਾਲ ਦੇ 11ਵੇਂ ਦਿਨ ਮਨਿਸਟੀਰੀਅਲ ਮੁਲਾਜਮਾਂ ਨੇ ਸਰਕਾਰ ਦੇ ਵਿਰੁਧ ਰੋਸ ਪ੍ਰਦਰਸ਼ਨ ਕਰਕੇ ਕੰਮ-ਕਾਜ ਰੱਖਿਆ ਪੂਰੀ ਤਰ੍ਹਾਂ ਠੱਪ
14-Oct-2022 ਲੁਧਿਆਣਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਕੀਤਾ ਜਾ ਰਿਹਾ ਅਣਗੋਲਿਆ, ਹਿਮਾਚਲ/ਗੁਜਰਾਤ ਚੋਣਾਂ ਦੌਰਾਨ ਕੀਤਾ ਜਾਵੇਗਾ ਡੱਟ ਕੇ ਵਿਰੋਧ : ਸੰਜੀਵ ਭਾਰਗਵ, ਲਖਵੀਰ ਗਰੇਵਾਲ ਤੇ ਸੁਨੀਲ
21-Sep-2022 ਫਾਜ਼ਿਲਕਾ ਪੰਜਾਬ ਸਟੇਟ ਮਨਿਸਟਿਰੀਅਲ ਸਰਵਿਸਜ਼ ਯੂਨੀਅਨ ਜਿਲ੍ਹਾ ਫਾਜਿਲਕਾ ਦੇ ਕਾਮਿਆਂ ਵੱਲੋਂ ਕੀਤੀ ਗਈ ਗੇਟ ਰੈਲੀ
05-Sep-2022 ਸਮਾਣਾ ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਕੈਂਪ ਆਫਿਸ ਸਾਹਮਣੇ ਜ਼ਬਰਦਸਤ ਰੋਸ ਪ੍ਰਦਰਸ਼ਨ
23-Aug-2022 ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਕੌਂਸਲਰਾਂ ਦੁਆਰਾ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਖਿਲਾਫ ਧਰਨਾ ਦਿੱਤਾ
01-Aug-2022 ਸੰਗਰੂਰ ਬੇਰੁਜ਼ਗਾਰ 646 ਪੀ.ਟੀ.ਆਈ. ਅਤੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨਾਲ ਧੱਕੇਸ਼ਾਹੀ ਕਰਨ ਦੀ ਡੀ.ਟੀ.ਐਫ. ਵੱਲੋਂ ਸਖ਼ਤ ਨਿਖੇਧੀ
07-Jun-2022 ਫਿਰੋਜਪੁਰ ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਵੱਲੋ ਕਰੋਨਾ ਭੱਤਾ ਖਤਮ ਕਰਨ ਅਤੇ ਆਨਰੇਰੀਅਮ ਫਿਕਸਡ ਦੇਣ ਸਬੰਧੀ ਸ਼ਰਤਾਂ ਵਾਪਸੀ ਲਈ ਸੰਘਰਸ਼ ਦਾ ਐਲਾਨ : ਕਿਰਨਦੀਪ ਕੌਰ ਪੰਜੌਲਾ
05-May-2022 ਮੋਹਾਲੀ ਬਿਜਲੀ ਦੇ ਲੰਬੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਭਾਜਪਾ ਨੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ
17-Dec-2021 ਫਾਜ਼ਿਲਕਾ ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਫਾਜ਼ਿਲਕਾ ਦੇ ਕਲੈਰੀਕਲ ਕਮਿਆਂ ਨੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਪੂਤਲਾ ਫੂਕਿਆ
17-Dec-2021 ਅੰਮ੍ਰਿਤਸਰ ਮਨਿਸਟੀਰੀਅਲ ਕਾਮਿਆਂ ਵੱਲੋਂ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਬਾਹਰ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ
20-Aug-2021 ਫਿਰੋਜ਼ਪੁਰ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਡੀਸੀ ਦਫਤਰ ਦੇ ਬਾਹਰ ਦਿੱਤਾ ਗਿਆ ਜਿਲ੍ਹਾ ਪੱਧਰੀ ਧਰਨਾ