22-Oct-2021 ਭਰਤਗੜ੍ਹ/ ਰੂਪਨਗਰ ਸਰਸਾ ਨੰਗਲ ਅਤੇ ਭਰਤਗੜ੍ਹ ਬਲਾਕਾਂ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜਾਂ ਉਤੇ ਖਰਚੇ ਜਾਣਗੇ ਕਰੋੜਾ ਰੁਪਏ- ਰਾਣਾ ਕੇ.ਪੀ ਸਿੰਘ
13-Aug-2021 ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਹਲਕੇ ਦੀਆਂ ਸਮੂਹ ਗ੍ਰਾਂਮ ਪੰਚਾਇਤਾ ਨੂੰ 10 ਕਰੋੜ ਦੀ ਗ੍ਰਾਂਟ ਵੰਡੀ
12-Aug-2021 ਰੂਪਨਗਰ/ਸ੍ਰੀ ਅਨੰਦਪੁਰ ਸਾਹਿਬ ਸਪੀਕਰ ਰਾਣਾ ਕੇ.ਪੀ ਸਿੰਘ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਾਲੀਆ ਵਿਦਿਆਰਥਣਾ ਦਾ ਕੀਤਾ ਸਨਮਾਨ
14-Jul-2021 ਰੂਪਨਗਰ ਸਿਵਲ ਹਸਪਤਾਲ ਰੂਪਨਗਰ ਵਿਖੇ 500 ਐਲਪੀਐਮ ਦੀ ਸਮਰੱਥਾ ਵਾਲੇ ਆਕਸੀਜਨ ਜਨਰੇਸ਼ਨ ਪਲਾਂਟ ਦਾ ਰਾਣਾ ਕੇ.ਪੀ. ਸਿੰਘ ਤੇ ਮਨੀਸ਼ ਤਿਵਾੜੀ ਵਲੋਂ ਕੀਤਾ ਗਿਆ ਉਦਘਾਟਨ
14-Apr-2021 ਰੂਪਨਗਰ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਰਾਣਾ ਕੇ.ਪੀ. ਸਿੰਘ ਨੇ ਰੂਪਨਗਰ ਵਿਖੇ ਰੱਖਿਆ ਸ੍ਰੀ ਗੁਰੂ ਰਵਿਦਾਸ ਆਸ਼ਰਮ ਦਾ ਨੀਂਹ ਪੱਥਰ
01-Apr-2021 ਰੂਪਨਗਰ ਰਾਣਾ ਕੇ.ਪੀ. ਸਿੰਘ ਨੇ ਜ਼ਿਲ੍ਹਾ ਰੂਪਨਗਰ ਤੋਂ ਮਹਿਲਾਵਾਂ ਲਈ ਮੁਫਤ ਬੱਸ ਸਫਰ ਦੀ ਸਹੂਲਤ ਦਾ ਕੀਤਾ ਆਗਾਜ਼
04-Mar-2021 ਚੰਡੀਗੜ੍ਹ ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਠੱਲ੍ਹਣ ਲਈ ਸਰਬਸੰਮਤੀ ਨਾਲ ਮਤਾ ਪਾਸ
09-Feb-2021 ਰੂਪਨਗਰ /ਨੰਗਲ ਪੰਜਾਬ ਸਰਕਾਰ ਵਲੋਂ 56 ਹੋਰ ਸੇਵਾਵਾਂ ਸੇਵਾ ਕੇਂਦਰਾਂ ਰਾਹੀ ਦੇਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਲਾਘਾਯੋਗ ਉਪਰਾਲਾ : ਰਾਣਾ ਕੇ.ਪੀ ਸਿੰਘ
07-Feb-2021 ਰੂਪਨਗਰ ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਹਰ ਵਰ੍ਹੇ ਰੋਪੜ ਵਿਖੇ ਪੰਜਾਬ ਬਰਡ ਫੈਸਟ ਇਸੇ ਪ੍ਰਕਾਰ ਹੁੰਦਾ ਰਹੇ : ਰਾਣਾ ਕੇਪੀ ਸਿੰਘ
19-Jan-2021 ਰੂਪਨਗਰ ਰਾਣਾ ਕੇ.ਪੀ. ਸਿੰਘ ਨੇ “ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰੂਹਾਨੀ ਯਾਤਰਾ” ਨੂੰ ਦਰਸਾਉਂਦੀ ਦਸਤਾਵੇਜ਼ੀ ਅਤੇ ਕੈਲੰਡਰ ਨੂੰ ਜਾਰੀ ਕੀਤਾ
17-Oct-2020 ਰੂਪਨਗਰ ਜ਼ਿਲ੍ਹਾ ਰੂਪਨਗਰ ਦੀਆਂ 69 ਪੰਚਾਇਤਾਂ ਵਿੱਚ ਸਮਰਾਟ ਵਿਲੈਜ ਕੰਪੈਨ ਤਹਿਤ ਨੇਪਰੇ ਚਾੜ੍ਹੇ ਗਏ ਵਿਕਾਸ ਕਾਰਜਾਂ ਦਾ ਮੁੱਖ ਮੰਤਰੀ ਵੱਲੋ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ
06-Oct-2020 ਰੂਪਨਗਰ 6ਵੇਂ ਮੈਗਾ ਰੌਜ਼ਗਾਰ ਮੇਲੇ ਦੌਰਾਨ ਜ਼ਿਲ੍ਹਾ ਰੂਪਨਗਰ ਦੇ 3238 ਬੇਰੌਜ਼ਗਾਰ ਨੌਜ਼ਵਾਨਾਂ ਨੂੰ ਕੌਮੀ, ਕੌਮਾਂਤਰੀ ਤੇ ਸਥਾਨਕ ਅਦਾਰਿਆਂ ਵਿਚ ਨੌਕਰੀਆਂ ਮਿਲੀਆਂ : ਰਾਣਾ ਕੇ.ਪੀ. ਸਿੰਘ
05-Oct-2020 ਰੂਪਨਗਰ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਚਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਰਾਣਾ ਕੇ.ਪੀ. ਸਿੰਘ ਵਲੋਂ ਮੀਟਿੰਗ ਲਈ
18-Sep-2020 ਰੂਪਨਗਰ ਕੇਂਦਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੇ ਕਰਜ਼ੇ ਹੇਠ ਦੱਬੇ ਕਿਸਾਨਾਂ ਦੀ ਸੰਘੀ ਨੱਪੀ - ਰਾਣਾ ਕੇ.ਪੀ. ਸਿੰਘ
14-Aug-2020 ਰੂਪਨਗਰ ਰਾਣਾ ਕੰਵਰਪਾਲ ਸਿੰਘ ਵੱਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ਰੱਖਿਆ ਗਿਆ ਵੰਨ ਸਟੌਪ ਸੈਂਟਰ ਦਾ ਨੀਂਹ ਪੱਥਰ
12-Aug-2020 ਰੂਪਨਗਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 20 ਵਿਦਿਆਰਥਣਾਂ ਨੂੰ ਸੌਂਪੇ ਸਮਾਰਟ ਫੋਨ
30-Jul-2020 ਰੂਪਨਗਰ 12ਵੀਂ ਦੀ ਪ੍ਰਖਿਆ ਵਿੱਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੀਆਂ ਵਿਦਿਅਰਥਣਾਂ ਦਾ ਰਾਣਾ ਕੇ.ਪੀ. ਸਿੰਘ ਵੱਲੋਂ ਸਨਮਾਨ
30-Jul-2020 ਰੂਪਨਗਰ ਜੇ-ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨ ਲੈ ਸਕਣਗੇ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ : ਰਾਣਾ ਕੇ.ਪੀ. ਸਿੰਘ