7ਵੀਂ ਸਲਾਨਾ ਕਾਵੜ ਯਾਤਰਾ ਦਾ ਖਰੜ ਵਿਖੇ ਪਹੁੰਚਣ ਤੇ ਸਹਿਰ ਵਾਸੀਆ ਵਲੋ ਭਰਵਾ ਸਵਾਗਤ ਕੀਤਾ ਗਿਆ। ਇਸ ਮੋਕੇ ਪ੍ਰਧਾਨ ਨਗਰ ਕੌਸਲ ਖਰੜ ਸੀ੍ਰਮਤੀ ਅੰਜੂ ਚੰਦਰ, ਪ੍ਰਧਾਨ ਭਾਰਤੀ ਜਨਤਾ ਪਾਰਟੀ ਮੰਡਲ ਖਰੜ ਸ੍ਰੀ ਨਰਿੰਦਰ ਸਿੰਘ ਰਾਣਾ, ਕੌਸਲਰ ਕਮਲਕਿਸੋਰ ਸਰਮਾ, ਕੌਸਲਰ ਸੁਮਨ ਸਰਮਾ, ਅਮਿਤ ਸਰਮਾ, ਮੋਹਨ ਲਾਲ, ਸਾਮ ਲਾਲ, ਪ੍ਰਸਾਂਤ ਸਰਮਾ, ਪਾਰਸ ਸਰਮਾ ਅਤੇ ਸਹਿਰ ਵਾਸੀਆ ਵਲੋ 7ਵੀਂ ਸਲਾਨਾ ਕਾਵੜ ਯਾਤਰਾ ਦਾ ਖਰੜ ਵਿਖੇ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਗਿਆ । ਸ੍ਰੀ ਮਹਾਂਕਾਲ ਕਾਵੜ ਸੰਘ ਦੇ ਕਾਵੜੀਆਂ ਵੱਲੋਂ 7ਵੀਂ ਸਲਾਨਾ ਯਾਤਰਾ ਪੁਰੀ ਕਰਦੇ ਹੋਏ ਹਰਿਦੁਆਰ ਤੋਂ ਗੰਗਾਜਲ ਲਿਆ ਕੇ ਪ੍ਰਾਚੀਨ ਸਿਵ ਮੰਦਿਰ ਮੁਹੱਲਾ ਠਠੇਰੀਆ ਖਰੜ ਵਿਖੇ ਸਿਵ ਜੀ ਭਗਵਾਨ ਨੂੰ ਅਰਪਿਤ ਕੀਤਾ ਗਿਆ। ਇਸ ਮੋਕੇ ਕੋਸਲਰ ਸੁਮਨ ਸਰਮਾ ਅਤੇ ਸਹਿਰ ਵਾਸੀਆ ਵਲੋ ਪ੍ਰਾਚੀਨ ਸਿਵ ਮੰਦਿਰ ਮੁਹੱਲਾ ਠਠੇਰੀਆ ਖਰੜ ਵਿਖੇ ਕਾਵੜੀਆ ਲਈ ਭੰਡਾਰਾ ਦਾ ਅਯੋਜਨ ਕੀਤਾ ਗਿਆ।