ਰੰਧਾਵਾ ਰੋਡ ਤੇ ਕਈ ਕਲੋਨੀਆਂ ਵਿਚ ਰਾਤ ਤੋਂ ਬੰਦ ਹੋਈ ਬਿਜਲੀ ਦੀ ਸਪਲਾਈ ਕਾਰਨ ਕਲੋਨੀਆਂ ਵਿਚ ਵੱਸਦੇ ਪਰਿਵਾਰਾਂ ਨੂੰ ਸਵੇਰੇ ਪਾਣੀ ਵੀ ਨਸੀਬ ਨਹੀ ਹੋਇਆ। ਰਣਜੀਤ ਸਿੰਘ, ਹਰਮਿੰਦਰ ਸਿੰਘ, ਚਰਨ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਪ੍ਰਕਾਸ਼ ਚੰਦ, ਚਰਨਜੀਤ ਕੌਰ ਸਮੇਤ ਹੋਰਨਾਂ ਦੱਸਿਆ ਕਿ ਗੁਰੂ ਅੰਗਦ ਦੇਵ ਇਨਕਲੇਵ...