ਪਿਛਲੇ ਕੁਝ ਸਾਲ ਪਹਿਲਾਂ ਸ਼ਹਿਰ ਵਿੱਚ ਪਾਈ ਗਈ ਸੀਵਰੇਜ ਦੀਆਂ ਖ਼ਾਮੀਆਂ ਨਿਤ ਦਿਨ ਸਾਹਮਣੇ ਆ ਰਹੀਆਂ ਹਨ । ਜਿਵੇਂ ਜਿਵੇਂ ਸ਼ਹਿਰ ਦੇ ਵਸਨੀਕਾਂ ਵੱਲੋਂ ਸੀਵਰੇਜ ਦੇ ਕੁਨੈਕਸ਼ਨ ਲਏ ਜਾ ਰਹੇ ਹਨ ਉਵੇਂ ਉਵੇਂ ਹੀ ਥਾਂ-ਥਾਂ ਤੇ ਸੀਵਰੇਜ ਦੀਆਂ ਖ਼ਾਮੀਆਂ ਵੀ ਉਜਾਗਰ ਹੁੰਦੀਆਂ ਜਾ ਰਹੀਆਂ ਹਨ ਤੇ ਖ਼ਾਮੀਆਂ ਕਾਰਨ ਸ਼ਹਿਰ ਦੀ ਪੁਰਾਣੀ ਅਬਾਦੀ...