18-Sep-2016 ਸੈਂਟਟਰੋਪੇ (ਫਰਾਂਸ)
ਸਮੁੱਚੇ ਭਾਰਤੀਆਂ ਖਾਸ ਕਰਕੇ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੋਈ ਜਦੋਂ ਸਿੱਖਾਂ ਦੇ ਮਹਾਨ ਜਰਨੈਲ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਸਥਾਪਨਾ ਹਿੰਦੋਸਤਾਨ ਤੋਂ ਬਾਹਰ ਵਿਦੇਸ਼ੀ ਧਰਤੀ ਫਰਾਂਸ ਦੇ ਸ਼ਹਿਰ ਸੈਂਟਟਰੋਪੇ ਵਿਚ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਘੁੰਡ ਚੁੱਕਾਈ ਮੌਕੇ ਫਰਾਂਸ ਦੇ ਸ਼ਹਿਰ ਸੈਂਟਟਰੋਪੇ...