ਸੂਬੇ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਮੱਛੀਆਂ ਦੀ ਖੁਰਾਕ ਬਣਾਉਣ ਵਾਲੀ ਅਤਿ ਆਧੁਨਿਕ ਫੈਕਟਰੀ ਸਥਾਪਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਮੱਛੀ ਪਾਲਕਾਂ ਨੂੰ ਵਧੀਆ, ਮਿਆਰੀ ਅਤੇ ਪੌਸ਼ਟਿਕ ਖੁਰਾਕ ਮੁੱਹਈਆ ਕਰਵਾਈ ਜਾ ਸਕੇ।ਇਹ ਫੈਸਲਾ...