10-May-2016 ਸੋ ਜ਼ੂ (ਸ਼ੰਘਾਈ)
ਪੰਜਾਬ ਵਿਚ ਇਲੈਕਟ੍ਰਿਕ ਸਾਈਕਲ ਦਾ ਨਿਰਮਾਣ ਸ਼ੁਰੂ ਕਰਨ ਲਈ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਸ ਮਕਸਦ ਲਈ ਲੁਧਿਆਣਾ ਵਿਚ ਪ੍ਰਸਤਾਵਿਤ ਈ-ਸਾਈਕਲ ਵੈਲੀ ਵਿਚ ਅਗਸਤ ਮਹੀਨੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ਲਈ ਈ-ਸਾਈਕਲ ਤਿਆਰ ਕਰਨ ਲਈ...