Sunday, 19 May 2024

 

 

LATEST NEWS Bhagwant Mann campaigned for Faridkot's AAP candidate Karamjit Anmol in Jaito and Moga Aam Aadmi Party's family continuously growing in Punjab, many big leaders joined AAP Pak occupied Kashmir is ours: Devender Singh Rana Rajpura has all the features of becoming the main industrial center of Punjab: Preneet Kaur Will bring a big project of the cotton industry in Sri Anandpur Sahib : Dr. Subhash Sharma Vijay Inder Singla Vows to Accelerate Punjab’s Industrial Development and Elevate it to the Top 2024 Lok Sabha Election is Historic : Pawan Khera Amritpal cannot be classified as a Bandi Singh : Sukhbir Singh Badal SAD asks EC to take action against Hansraj Hans for threatening farmers Bhagwant Mann campaigned for Kurukshetra's AAP candidate Sushil Gupta Committed to Delivering World-Class Healthcare in Punjab : Vijay Inder Singla Election is a democracy and here there should be a fight not of weapons but of ideas : Gurjeet Singh Aujla 'Lotus' will bloom with a resounding majority on all four seats of Devbhoomi Himachal Pradesh : Jagat Prakash Nadda Amarinder Singh Raja Warring Presents Vision Document ‘DRIVE IT’ for Ludhiana’s Transformation 6 Popular Prajakta Jahagirdar Web Series List 2024 | 5 Dariya News Strong Panthic and Regional Pitch in Shiromani Akali Dal Elaan- Nama (Manifesto) TS EAMCET May 2024 Results: How To Check The Result - Know Here! AAP's government has made Punjab a debtor - Gurjeet Aujla Piyush Chawla Net Worth 2024 | A Deep Dive into the Cricketing Star's Fortune Meet Hayer mantra for campaign; “Look at our government and my work in two years, then decide CPI M.L. (Liberation) held an election rally in Favor of Gurjeet Aujla

 

ME students from CGC Landran devise innovative Electric Wheelbarrow

Banwari Lal Purohit, Banwarilal Purohit, Governor of Punjab, Punjab Governor, Punjab Raj Bhavan, CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 08 May 2024

A team of enterprising Mechanical Engineering (ME) students from Chandigarh Group of Colleges (CGC) Landran have devised a specially designed, ‘Electric Wheelbarrow’ to help alleviate the physical effort and strain of lifting heavy loads for workers across different industries. Under the mentorship of Prof. Satwinder Singh, Coordinator RISE, and Instructor, Mr. Gurdeep Singh, ME students Lovepreet Singh, Yashpreet Singh and Tushar, developed this contraption as a more efficient, environment friendly, cost-effective, and sustainable alternative to the traditional wheelbarrow. 

It features an electric (DC) motor powered by a rechargeable battery pack located in the rear wheel. Equipped with a controller that would help the user manage the speed, torque, direction, forward/reverse motion and the power of the motor this innovative design would enable users to effortlessly transport heavy loads with less physical exertion and enhanced productivity. A patent for the innovation has also been filed.

Enumerating the advantages of the electric wheelbarrow over the traditional wheelbarrow, ME student Lovepreet Singh and team highlighted its low noise levels, zero emissions, reduced physical effort and utility for a variety of applications like carrying heavy loads of soil, gravel, construction debris etc. The highlight for us was the opportunity to showcase our invention at the prestigious Renewable Energy and Electric Vehicle Expo 2024, held at Chandigarh. 

In addition to our project getting positive recognition, we also got the opportunity to present it to the Hon’ble Governor of Punjab at the Expo, the students said. Elaborating more Prof. Satwinder Singh said, “Unlike the traditional wheelbarrows which features a single front wheel and relies solely on human effort for propulsion and unloading of the bucket, the electric wheelbarrow is designed with two trolley wheels at the front end to support the load in the bucket while a hub motor integrated into the rear wheel propels the barrow.” 

The electric wheelbarrow comes equipped with a comfortable seat for the user’s convenience which will eliminate the need for strenuous manual effort and enable them to navigate the cart just by throttling, he added. The project was conceived at the Advance Manufacturing Lab in CGC Landran which is funded and supported by NITI Aayog, Government of India, under the scheme of Atal Community Innovation Centre.

Lauding the students and their faculty mentors for this groundbreaking innovation, Rashpal Singh Dhaliwal, President, CGC Landran, underscored the institution’s commitment to nurturing young minds and fostering innovation, research and entrepreneurship enabling its students to create groundbreaking solutions to some real-world problems. It also brings to the fore how student-driven innovation can have a positive impact on the society and help shape future leaders. 

ਸੀਜੀਸੀ ਲਾਂਡਰਾਂ ਦੇ ਐਮਈ ਦੇ ਵਿਿਦਆਰਥੀਆਂ ਨੇ ਨਵੀਨਤਾਕਾਰੀ ਇਲੈਕਟ੍ਰਿਕ ਵ੍ਹੀਲਬੈਰੋ ਕੀਤੀ ਤਿਆਰ

ਲਾਂਡਰਾਂ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ ਉੱਦਮੀ ਮਕੈਨੀਕਲ ਇੰਜਨੀਅਰਿੰਗ (ਐਮਈ) ਦੇ ਵਿਿਦਆਰਥੀਆਂ ਵੱਲੋਂ ਇੱਕ ਨਵੀਨਤਾਕਾਰੀ ਕਾਢ ਕੱਢੀ ਗਈ ਹੈ। ਉਨ੍ਹਾਂ ਨੇ ਵੱਖ-ਵੱਖ ਉਦਯੋਗਾਂ ਵਿੱਚ ਮਜ਼ਦੂਰਾਂ ਲਈ ਸਰੀਰਕ ਮਿਹਨਤ ਅਤੇ ਭਾਰੀ ਬੋਝ ਚੁੱਕਣ ਦੇ ਦਬਾਅ ਨੂੰ ਘਟਾਉਣ ਲਈ ਇਲੈਕਟ੍ਰਿਕ ਵ੍ਹੀਲਬੈਰੋ ਤਿਆਰ ਕੀਤਾ ਹੈ। 

ਸਲਾਹਕਾਰ ਪ੍ਰੋ.ਸਤਵਿੰਦਰ ਸਿੰਘ, ਕੋਆਰਡੀਨੇਟਰ ਰਾਈਸ ਅਤੇ ਇੰਸਟ੍ਰਕਟਰ, ਸ਼੍ਰੀ ਗੁਰਦੀਪ ਸਿੰਘ ਦੀ ਅਗਵਾਈ ਹੇਠ ਐਮਈ ਦੇ ਵਿਿਦਆਰਥੀਆਂ ਲਵਪ੍ਰੀਤ ਸਿੰਘ, ਯਸ਼ਪ੍ਰੀਤ ਸਿੰਘ ਅਤੇ ਤੁਸ਼ਾਰ ਨੇ ਮਿਲ ਕੇ ਇਸ ਕੰਟਰੈਪਸ਼ਨ ਨੂੰ ਇੱਕ ਵਧੇਰੇ ਕੁਸ਼ਲ, ਵਾਤਾਵਰਣ ਅਨੁਕੂਲ, ਪ੍ਰਭਾਵਸ਼ਾਲੀ ਲਾਗਤ ਅਤੇ ਟਿਕਾਊ ਵਿਕਲਪ ਵਜੋਂ ਵਿਕਸਤ ਕੀਤਾ ਹੈ। ਇਸ ਵਿੱਚ ਪਿਛਲੇ ਪਹੀਏ ਵਿੱਚ ਸਥਿਤ ਇੱਕ ਰੀਚਾਰਜਯੋਗ ਬੈਟਰੀ ਪੈਕ ਨਾਲ ਚੱਲਣ ਵਾਲੀ ਇਲੈਕਟ੍ਰਿਕ (ਡੀਸੀ) ਮੋਟਰ ਫਿੱਟ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਇਹ ਇੱਕ ਕੰਟਰੋਲਰ ਨਾਲ ਲੈਸ ਹੈ ਜੋ ਕਿ ਉਪਭੋਗਤਾ ਨੂੰ ਸਪੀਡ, ਟਾਰਕ, ਦਿਸ਼ਾ, ਰਿਵਰਸ, ਫਾਰਵਰਡ ਮੋਸ਼ਨ ਅਤੇ ਮੋਟਰ ਦੀ ਸ਼ਕਤੀ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰੇਗਾ। ਇਹ ਨਵੀਨਤਾਕਾਰੀ ਡਿਜ਼ਾਈਨ ਉਪਭੋਗਤਾਵਾਂ ਨੂੰ ਘੱਟ ਸਰੀਰਕ ਮਿਹਨਤ ਅਤੇ ਵਧੀ ਹੋਈ ਉਤਪਾਦਕਤਾ ਦੇ ਨਾਲ ਅਸਾਨੀ ਨਾਲ ਭਾਰੀ ਲੋਡ ਟ੍ਰਾਂਸਪੋਰਟ ਕਰਨ ਦੇ ਯੋਗ ਬਣਾਉਂਦਾ ਹੈ। 

ਇਸ ਵਿਲੱਖਣ ਨਵੀਨਤਾ ਲਈ ਇੱਕ ਪੇਟੈਂਟ ਵੀ ਦਰਜ ਕੀਤਾ ਗਿਆ ਹੈ। ਐਮਈ ਦੇ ਵਿਿਦਆਰਥੀ ਲਵਪ੍ਰੀਤ ਸਿੰਘ ਅਤੇ ਟੀਮ ਨੇ ਰਵਾਇਤੀ ਵ੍ਹੀਲਬੈਰੋ ਦੇ ਮੁਕਾਬਲੇ ਇਲੈਕਟ੍ਰਿਕ ਵ੍ਹੀਲਬੈਰੋ ਬਾਰੇ ਇਸ ਦੇ ਘੱਟ ਸ਼ੋਰ ਪੱਧਰ, ਜ਼ੀਰੋ ਨਿਕਾਸੀ, ਘਟੀ ਹੋਈ ਸਰੀਰਕ ਮਿਹਨਤ ਅਤੇ ਮਿੱਟੀ, ਬੱਜਰੀ, ਉਸਾਰੀ ਦੇ ਮਲਬੇ ਆਦਿ ਦਾ ਭਾਰੀ ਬੋਝ ਚੁੱਕਣ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। 

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਖੇ ਆਯੋਜਿਤ ਪ੍ਰਮੁੱਖ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਹੀਕਲ ਐਕਸਪੋ-2024 ਵਿੱਚ ਆਪਣੀ ਕਾਢ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਣਾ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ। ਅੱਗੇ ਵਿਿਦਆਰਥੀਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਸਕਾਰਾਤਮਕ ਮਾਨਤਾ ਪ੍ਰਾਪਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵ੍ਹਲੀਬੈਰੋ ਐਕਸਪੋ ਵਿੱਚ ਪੰਜਾਬ ਦੇ ਮਾਨਯੋਗ ਰਾਜਪਾਲ ਨੂੰ ਪੇਸ਼ ਕਰਨ ਦਾ ਮੌਕਾ ਵੀ ਮਿਿਲਆ।

ਪ੍ਰੋ.ਸਤਵਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰੰਪਰਾਗਤ ਵ੍ਹੀਲਬੈਰੋ ਵਿੱਚ ਇੱਕ ਸਿੰਗਲ ਫਰੰਟ ਵ੍ਹੀਲ ਹੁੰਦਾ ਹੈ ਜੋ ਕਿ ਬਾਲਟੀ ਨੂੰ ਪ੍ਰੋਪਲਸ਼ਨ ਅਤੇ ਅਨਲੋਡ ਕਰਨ ਲਈ ਪੂਰੀ ਤਰ੍ਹਾਂ ਮਨੁੱਖੀ ਹੱਥੀਂ ਕੋਸ਼ਿਸ਼ਾਂ ’ਤੇ ਨਿਰਭਰ ਕਰਦਾ ਹੈ ਜਦ ਕਿ ਉਨ੍ਹਾਂ ਵੱਲੋਂ ਤਿਆਰ ਇਲੈਕਟ੍ਰਿਕ ਵ੍ਹੀਲਬੈਰੋ ਨੂੰ ਬਾਲਟੀ ਦੇ ਭਾਰ ਲੋਡ ਨੂੰ ਸਪੋਰਟ ਕਰਨ ਲਈ ਅਗਲੇ ਸਿਰੇ ਤੇ ਦੋ ਟਰਾਲੀ ਪਹੀਆਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਜੋ ਪਿਛਲੇ ਪਹੀਏ ਵਿੱਚ ਸਥਿਤ ਇੱਕ ਹੱਬ ਮੋਟਰ ਬੈਰੋ ਨੂੰ ਅੱਗੇ ਵਧਾਉਂਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਲੈਕਟ੍ਰਿਕ ਵ੍ਹੀਲਬੈਰੋ ਉਪਭੋਗਤਾ ਦੀ ਸਹੂਲਤ ਲਈ ਇੱਕ ਆਰਾਮਦਾਇਕ ਸੀਟ ਨਾਲ ਲੈਸ ਹੈ ਜੋ ਸਖਤ ਹੱਥੀਂ ਕੋਸ਼ਿਸ਼ਾਂ ਦੀ ਜ਼ਰੂਰਤ ਨੂੰ ਖਤਮ ਕਰੇਗੀ ਅਤੇ ਉਨ੍ਹਾਂ ਨੂੰ ਸਿਰਫ ਥ੍ਰੋਟਲੰਗ  ਨਾਲ ਕਾਰਟ ਨੂੰ ਨੈਵੀਗੇਟ ਕਰਨ ਦੇ ਯੋਗ ਕਰੇਗੀ। ਇਸ ਪ੍ਰੋਜੈਕਟ ਦੀ ਕਲਪਨਾ ਸੀਜੀਸੀ ਲਾਂਡਰਾਂ ਵਿੱਚ ਐਡਵਾਂਸ ਮੈਨੂਫੈਕਚਰਿੰਗ ਲੈਬ ਵਿੱਚ ਕੀਤੀ ਗਈ ਸੀ ਜਿਸ ਨੂੰ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ ਦੀ ਯੋਜਨਾ ਤਹਿਤ ਨੀਤੀ ਆਯੋਗ, ਭਾਰਤ ਸਰਕਾਰ ਵੱਲੋਂ ਫੰਡ ਅਤੇ ਸਮਰਥਨ ਪ੍ਰਾਪਤ ਹੈ।

ਇਸ ਸ਼ਾਨਦਾਰ ਨਵੀਨਤਾ ਲਈ ਵਿਿਦਆਰਥੀਆਂ ਅਤੇ ਉਨ੍ਹਾਂ ਦੇ ਫੈਕਲਟੀ ਸਲਾਹਕਾਰਾਂ ਦੀ ਸ਼ਲਾਘਾ ਕਰਦੇ ਹੋਏ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਸੰਸਥਾ ਦੀ ਨੌਜਵਾਨ ਦਿਮਾਗਾਂ ਨੂੰ ਪਾਲਣ ਅਤੇ ਨਵੀਨਤਾ, ਖੋਜ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਜਿਸ ਨੇ ਇਸ ਦੇ ਵਿਿਦਆਰਥੀਆਂ ਨੂੰ ਕੁਝ ਅਸਲ ਸੰਸਾਰਿਕ ਸਮੱਸਿਆਵਾਂ ਦੇ ਬੁਨਿਆਦੀ ਹੱਲ ਤਿਆਰ ਕਰਨ ਦੇ ਯੋਗ ਬਣਾਇਆ। ਇਹ ਦਰਸਾਉਂਦਾ ਹੈ ਕਿ ਕਿਵੇਂ ਵਿਿਦਆਰਥੀ ਵੱਲੋਂ ਸੰਚਾਲਿਤ ਨਵੀਨਤਾ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾ ਸਕਦੀ ਹੈ ਅਤੇ ਭਵਿੱਖ ਦੇ ਆਗੂਆਂ ਨੂੰ ਆਕਾਰ ਦੇਣ ਵਿੱਚ ਮਦਦ ਕਰ ਸਕਦੀ ਹੈ।

सीजीसी लांडरां के एमई छात्रों ने बनाया इलेक्ट्रिक व्हीलबैरो

लांडरां

चंडीगढ़ ग्रुप ऑफ कॉलेजेज़ (सीजीसी) लांडरां के उद्यमशील मैकेनिकल इंजीनियरिंग (एमई) छात्रों की एक टीम ने विभिन्न उद्योगों में श्रमिकों के लिए भारी भार उठाने के शारीरिक प्रयास और तनाव को कम करने में मदद करने के लिए एक विशेष रूप से डिजाइन किया गया 'इलेक्ट्रिक व्हीलबैरो' तैयार किया है। 

प्रोफेसर सतविंदर सिंह, कोऑर्डिनेटर आरआईएसई, और प्रशिक्षक, श्री गुरदीप सिंह के मार्गदर्शन में, एमई के छात्र लवप्रीत सिंह, यशप्रीत सिंह और तुषार,ने इस उपकरण को पारंपरिक  व्हीलबैरो के अधिक कुशल, पर्यावरण अनुकूल, लागत प्रभावी और टिकाऊ विकल्प के रूप में विकसित किया  है। इसमें पीछे के पहिये में स्थित रिचार्जेबल बैटरी पैक द्वारा संचालित एक इलेक्ट्रिक (डीसी) मोटर है। व्हील बैरो एक नियंत्रक से सुसज्जित है जो उपयोगकर्ता को गति, टॉर्क, दिशा, आगे/पीछे की गति और मोटर की शक्ति का प्रबंधन करने में मदद करेगा, यह अभिनव डिजाइन उपयोगकर्ताओं को कम शारीरिक परिश्रम और बढ़ी हुई उत्पादकता के साथ भारी भार को आसानी से परिवहन करने में सक्षम करेगा। 

इस इनोवेशन के लिए पेटेंट भी दायर किया गया है। पारंपरिक व्हील बैरो की तुलना में इलेक्ट्रिक व्हील बैरो के फायदे गिनाते हुए, एमई के छात्र लवप्रीत सिंह और टीम ने इसके कम शोर स्तर, शून्य उत्सर्जन, कम शारीरिक प्रयास और मिट्टी, बजरी, निर्माण मलबे आदि के भारी भार उठाने जैसे विभिन्न अनुप्रयोगों के लिए उपयोगिता पर प्रकाश डाला। 

उन्होंने कहा कि हमारे लिए सबसे बड़ा प्रोत्साहन चंडीगढ़ में आयोजित प्रतिष्ठित नवीकरणीय ऊर्जा और इलेक्ट्रिक वाहन एक्सपो 2024 में अपने आविष्कार को प्रदर्शित करने का अवसर था। छात्रों ने कहा, हमारे प्रोजेक्ट को सकारात्मक मान्यता मिलने के अलावा, हमें इसे एक्सपो में पंजाब के माननीय राज्यपाल के सामने प्रस्तुत करने का अवसर भी मिला।

प्रोफेसर सतविंदर सिंह ने विस्तार से बताते हुए कहा, “पारंपरिक व्हील बैरो के विपरीत, जिसमें एक ही फ्रंट व्हील होता है और बाल्टी को चलाने और उतारने के लिए पूरी तरह से मानव प्रयास पर निर्भर करता है, इलेक्ट्रिक व्हील बैरो को बाल्टी में भार का समर्थन करने के लिए सामने के छोर पर दो ट्रॉली पहियों के साथ डिज़ाइन किया गया है, जबकि पीछे के पहिये में एकीकृत एक हब मोटर बैरो को आगे बढ़ाती है। 

इलेक्ट्रिक व्हील बैरो उपयोगकर्ता की सुविधा के लिए एक आरामदायक सीट से सुसज्जित है जो ज़ोरदार मैन्युअल प्रयास की आवश्यकता को खत्म कर देगा और उन्हें केवल थ्रॉटलिंग द्वारा गाड़ी को नेविगेट करने में सक्षम करेगा। इस परियोजना की कल्पना सीजीसी लैंड्रान में एडवांस मैन्युफैक्चरिंग लैब में की गई थी, जो अटल कम्युनिटी इनोवेशन सेंटर की योजना के तहत भारत सरकार के नीति आयोग द्वारा वित्त पोषित और समर्थित है।

इस अभूतपूर्व नवाचार के लिए छात्रों और उनके संकाय सलाहकारों की सराहना करते हुए, सीजीसी लांडरां के अध्यक्ष, रशपाल सिंह धालीवाल ने युवा दिमागों को पोषित करने और नवाचार, अनुसंधान और उद्यमिता को बढ़ावा देने के लिए संस्थान की प्रतिबद्धता को रेखांकित किया, जिससे इसके छात्र कुछ वास्तविक दुनिया की समस्याओं के लिए अभूतपूर्व समाधान तैयार कर सकें। इससे यह भी स्पष्ट  होता है कि  छात्र-संचालित नवाचार समाज पर सकारात्मक प्रभाव डाल डालने के साथ साथ उन्हें भविष्य के लीडर्ज़ और ऐंटरप्रन्योर  बनने में भी सक्षम बनाएगा।

 

Tags: Banwari Lal Purohit , Banwarilal Purohit , Governor of Punjab , Punjab Governor , Punjab Raj Bhavan , CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD