Tuesday, 25 June 2024

 

 

LATEST NEWS Big jolt to Congress and BJP in Jalandhar! Many leaders of both parties joined 'AAP' Exim bank gives presentation to CM Sukhvinder Singh Sukhu on possible export strategy in Himachal CM Bhagwant Mann has demoralised Punjab Police CM Sukhvinder Singh Sukhu urges Finance Commission to recommend liberal financial assistance to Himachal Pradesh Chief Minister Nayab Singh, his Cabinet and MLAs visits Shri Ram Mandir in Ayodhya Eddie Guerrero Net Worth 2024 | Know Interesting Facts About Eddie PSPCL gives Green Energy a push Dave Bautista Net Worth 2024 | Know The Bautista’s Bio, Career, and Lifestyle Ric Flair Net Worth 2024 | The Nature Boy's income, Bio, Career, and Lavish Lifestyle LPU organises SUTAKS to explore Societal Impact of Technological Advancements Dadasiba hospital to be upgraded to a 100-bed facility : CM Sukhvinder Singh Sukhu MP Sanjeev Arora seeks rationalization of income tax rates for individuals in coming Budget from FM Nirmala Sitharaman Surjeet Slathia Inaugurates Volleyball Tournament, Advocates Youth Involvement in Sports Transformed J&K post Art 370 repeal best tribute to Syama Prasad Mukherjee : Devender Singh Rana NDA Members in a meeting in Bari Brahmana War Against Drugs: Patiala Police Launches "Mission Sahyog" To Strengthen Fight Against Drugs Punjab Vidhan Sabha Speaker Kultar Singh Sandhwan Felicitates Hockey Players with Cash Prizes Bajwa only needs to climb 12 stairs to be in the BJP : AAP Chief Minister Nayab Singh makes pivotal announcements for Haryana's OBC Community Dr. Jitendra Singh Lauds PSUs at 1st “ET Government PSU Awards” Organized by Economic Times Amit Shah inaugurated the ‘Fast Track Immigration – Trusted Traveller Programme

 

2024 Lok Sabha Election is Historic : Pawan Khera

Pawan Khera, Punjab Pradesh Congress Committee, Congress, Punjab Congress, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Chandigarh , 18 May 2024

Senior Congress leader Pawan Khera stated in a press conference today that the upcoming 2024 Lok Sabha election is a "do or die" battle for the Congress party. Pawan Khera mentioned that Rahul Gandhi has undertaken a nationwide journey to understand the feelings and problems of the people. It was not easy to gauge the pulse of the nation, but we have successfully done so.

Targeting Prime Minister Narendra Modi, he said, "In the last 10 years, Modi Ji has only engaged in 'Mann Ki Baat'. He lacks any significant ground-level information." Pawan Khera questioned why Modi Ji, who has been in power for 10 years, does not show a report card of his work during the election campaign. 

He said, "Modi Ji focuses only on issues like fish, mutton, and Hindu-Muslim, and insults farmers by calling them Khalistanis." Khera also questioned the Agnipath scheme, saying, "Modi Ji, who wishes to become Prime Minister again at the age of 75, retires young people at the age of 24 under the Agnipath scheme. What kind of system is this?"

Pawan Khera said, "They accuse us of snatching mangalsutras, but I want to ask Modi Ji what about the mangalsutras that were sold by women during the lockdown?" He further said, "As the Congress party, we promise that we will provide a legal guarantee of the Minimum Support Price (MSP) and establish a strict commission for debt waiver. 

We also promise that compensation for crop failure will be transferred directly to the bank within 30 days. Free electricity will be provided for farming. A new independent and secure policy for farmers will be established. These promises are not false like those of the BJP. Congress has always thought of the farmers and will continue to do so."

In conclusion, Pawan Khera stated that this election is about saving the country. The Congress party is committed to working with the people to provide a new direction for the nation.

2024 ਚੋਣਾਂ ਇਤਿਹਾਸਿਕ  : ਪਵਨ ਖੇੜਾ 

ਚੰਡੀਗੜ੍ਹ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਲਈ ‘ਕਰੋ ਜਾਂ ਮਰੋ’ ਦੀ ਚੋਣ ਹੈ। ਪਵਨ ਖੇੜਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਦੇਸ਼ ਭਰ ਦਾ ਦੌਰਾ ਕਰਕੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਦੀ ਨਬਜ਼ ਨੂੰ ਮਾਪਣਾ ਆਸਾਨ ਨਹੀਂ ਸੀ, ਪਰ ਅਸੀਂ ਇਸ ਨੂੰ ਸਫਲਤਾਪੂਰਵਕ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ, "ਮੋਦੀ ਜੀ ਨੇ ਇਨ੍ਹਾਂ 10 ਸਾਲਾਂ 'ਚ ਸਿਰਫ 'ਮਨ ਕੀ ਬਾਤ' ਦੀ ਗੱਲ ਕੀਤੀ ਹੈ। ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦੀ ਕੋਈ ਖਾਸ ਜਾਣਕਾਰੀ ਨਹੀਂ ਹੈ।" ਪਵਨ ਖੇੜਾ ਨੇ ਸਵਾਲ ਕੀਤਾ ਕਿ ਜਦੋਂ ਮੋਦੀ ਜੀ 10 ਸਾਲ ਸੱਤਾ 'ਚ ਹਨ ਤਾਂ ਉਹ ਚੋਣ ਪ੍ਰਚਾਰ 'ਚ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਕਿਉਂ ਨਹੀਂ ਦਿਖਾਉਂਦੇ? ਉਨ੍ਹਾਂ ਕਿਹਾ, "ਮੋਦੀ ਜੀ ਸਿਰਫ ਮੱਛੀ, ਮਟਨ ਅਤੇ ਹਿੰਦੂ-ਮੁਸਲਿਮ ਮੁੱਦਿਆਂ 'ਤੇ ਧਿਆਨ ਦਿੰਦੇ ਹਨ ਅਤੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕੇ ਜ਼ਲੀਲ ਕਰਦੇ ਹਨ।"

ਖੇੜਾ ਨੇ "ਅਗਨੀਵੀਰ" ਯੋਜਨਾ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ, "ਮੋਦੀ ਜੀ, ਜੋ ਖੁਦ 75 ਸਾਲ ਦੀ ਉਮਰ 'ਚ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ, 24 ਸਾਲ ਦੀ ਉਮਰ 'ਚ ਨੌਜਵਾਨਾਂ ਨੂੰ ਰਿਟਾਇਰ ਕਰ ਦਿੰਦੇ ਹਨ। ਇਹ ਕਿਥੋਂ ਦਾ ਇਨਸਾਫ਼ ਹੈ?" ਪਵਨ ਖੇੜਾ ਨੇ ਕਿਹਾ, "ਉਹ ਸਾਡੇ 'ਤੇ ਮੰਗਲਸੂਤਰ ਖੋਹਣ ਦਾ ਇਲਜ਼ਾਮ ਲਗਾਉਂਦੇ ਹਨ, ਪਰ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਰੋਨਾ ਮਹਾਂਮਾਰੀ ਸਮੇਂ ਤਾਲਾਬੰਦੀ ਦੌਰਾਨ ਜਿਨ੍ਹਾਂ ਔਰਤਾਂ ਦੇ ਮੰਗਲਸੂਤਰ ਵੇਚੇ ਗਏ ਸਨ, ਉਨ੍ਹਾਂ ਦਾ ਕੀ ?"

ਉਨ੍ਹਾਂ ਨੇ ਅੱਗੇ ਕਿਹਾ, “ਅਸੀਂ, ਕਾਂਗਰਸ ਪਾਰਟੀ ਵਜੋਂ, ਵਾਅਦਾ ਕਰਦੇ ਹਾਂ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਦੇਵਾਂਗੇ ਅਤੇ ਕਰਜ਼ਾ ਮੁਆਫੀ ਲਈ ਇੱਕ ਸਖਤ ਕਮਿਸ਼ਨ ਸਥਾਪਤ ਕਰਾਂਗੇ, ਅਸੀਂ ਇਹ ਵੀ ਵਾਅਦਾ ਕਰਦੇ ਹਾਂ ਕਿ ਫਸਲਾਂ ਦੇ ਖਰਾਬ ਹੋਣ ਦੀ ਸਥਿਤੀ ਵਿੱਚ, ਮੁਆਵਜ਼ਾ ਤਬਦੀਲ ਕੀਤਾ ਜਾਵੇਗਾ 30 ਦਿਨਾਂ ਦੇ ਅੰਦਰ-ਅੰਦਰ ਇੱਕ ਨਵੀਂ ਮੁਫਤ ਅਤੇ ਸੁਰੱਖਿਅਤ ਨੀਤੀ ਬਣਾਈ ਜਾਵੇਗੀ, ਇਹ ਸਾਰੇ ਵਾਅਦੇ ਝੂਠੇ ਨਹੀਂ ਹਨ ਜਿਵੇਂ ਕਿ ਭਾਜਪਾ ਨੇ ਹਮੇਸ਼ਾ ਕਿਸਾਨਾਂ ਨਾਲ਼ ਝੂਠੇ ਵਾਅਦੇ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਕਰਦੀ ਰਹੇਗੀ ।

ਅੰਤ ਵਿੱਚ ਪਵਨ ਖੇੜਾ ਨੇ ਕਿਹਾ ਕਿ ਇਹ ਚੋਣ ਦੇਸ਼ ਨੂੰ ਬਚਾਉਣ ਦੀ ਚੋਣ ਹੈ। ਕਾਂਗਰਸ ਪਾਰਟੀ ਲੋਕਾਂ ਨਾਲ ਰਲ ਕੇ ਦੇਸ਼ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹੈ।

2024 लोकसभा चुनाव ऐतिहासिक : पवन खेड़ा 

चंडीगढ़

कांग्रेस पार्टी के वरिष्ठ नेता पवन खेड़ा ने आज एक संवाददाता सम्मेलन में कहा कि आगामी 2024 का लोकसभा चुनाव कांग्रेस पार्टी के लिए "करो या मरो" का चुनाव है। पवन खेड़ा ने बताया कि राहुल गांधी ने पूरे देश में पद यात्रा करके देशवासियों की भावनाओं और उनकी समस्याओं को जानने का प्रयास किया है। देश की नब्ज को टटोलना आसान नहीं था, परंतु हमने इसे सफलतापूर्वक किया है।

प्रधानमंत्री नरेंद्र मोदी पर निशाना साधते हुए उन्होंने कहा, "मोदी जी ने इन 10 सालों में केवल 'मन की बात' की है। उन्हें जमीनी स्तर की कोई खास जानकारी नहीं है।" पवन खेड़ा ने सवाल किया कि जब मोदी जी 10 साल से सत्ता में हैं, तो चुनाव प्रचार में अपने काम का रिपोर्ट कार्ड क्यों नहीं दिखाते हैं? उन्होंने कहा, "मोदी जी केवल मछली, मटन और हिन्दू-मुसलमान के मुद्दों पर ध्यान देते हैं और किसानों को खालिस्तानी कहकर अपमानित करते हैं।"

खेड़ा ने अग्निपथ योजना पर भी सवाल उठाते हुए कहा, "मोदी जी, जो 75 की आयु में दुबारा प्रधानमंत्री बनने की इच्छा रखते हैं, 24 वर्ष की आयु में ही युवाओं को रिटायर्ड कर देते हैं। यह कैसा सिस्टम है?" पवन खेड़ा ने कहा, "यह हम पर मंगलसूत्र छीनने का आरोप लगाते हैं, पर मैं इनसे पूछना चाहता हूं कि लॉकडाउन में जिन महिलाओं के मंगलसूत्र बिक गए उनका क्या?"

उन्होंने आगे कहा, "हम, कांग्रेस पार्टी के रूप में, वादा करते हैं कि हम न्यूनतम समर्थन मूल्य (एमएसपी) की कानूनी गारंटी देंगे और कर्ज माफी के लिए सख्त आयोग की स्थापना करेंगे। हम यह भी वादा करते हैं कि फसल खराब होने पर मुआवजा सीधे बैंक में 30 दिनों के भीतर ट्रांसफर किया जाएगा। खेती के लिए मुफ्त बिजली दी जाएगी।

किसानों के लिए नई स्वतंत्र और सुरक्षित नीति बनाई जाएगी। ये सभी वादे भाजपा की तरह झूठे नहीं हैं, कांग्रेस ने हमेशा किसानों के बारे में सोचा है और आगे भी ऐसा करती रहेगी।" अंत में, पवन खेड़ा ने कहा कि यह चुनाव देश को बचाने का चुनाव है। कांग्रेस पार्टी जनता के साथ मिलकर देश को एक नई दिशा देने के लिए प्रतिबद्ध है।

 

Tags: Pawan Khera , Punjab Pradesh Congress Committee , Congress , Punjab Congress , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD