Tuesday, 25 June 2024

 

 

LATEST NEWS Big jolt to Congress and BJP in Jalandhar! Many leaders of both parties joined 'AAP' Exim bank gives presentation to CM Sukhvinder Singh Sukhu on possible export strategy in Himachal CM Bhagwant Mann has demoralised Punjab Police CM Sukhvinder Singh Sukhu urges Finance Commission to recommend liberal financial assistance to Himachal Pradesh Chief Minister Nayab Singh, his Cabinet and MLAs visits Shri Ram Mandir in Ayodhya Eddie Guerrero Net Worth 2024 | Know Interesting Facts About Eddie PSPCL gives Green Energy a push Dave Bautista Net Worth 2024 | Know The Bautista’s Bio, Career, and Lifestyle Ric Flair Net Worth 2024 | The Nature Boy's income, Bio, Career, and Lavish Lifestyle LPU organises SUTAKS to explore Societal Impact of Technological Advancements Dadasiba hospital to be upgraded to a 100-bed facility : CM Sukhvinder Singh Sukhu MP Sanjeev Arora seeks rationalization of income tax rates for individuals in coming Budget from FM Nirmala Sitharaman Surjeet Slathia Inaugurates Volleyball Tournament, Advocates Youth Involvement in Sports Transformed J&K post Art 370 repeal best tribute to Syama Prasad Mukherjee : Devender Singh Rana NDA Members in a meeting in Bari Brahmana War Against Drugs: Patiala Police Launches "Mission Sahyog" To Strengthen Fight Against Drugs Punjab Vidhan Sabha Speaker Kultar Singh Sandhwan Felicitates Hockey Players with Cash Prizes Bajwa only needs to climb 12 stairs to be in the BJP : AAP Chief Minister Nayab Singh makes pivotal announcements for Haryana's OBC Community Dr. Jitendra Singh Lauds PSUs at 1st “ET Government PSU Awards” Organized by Economic Times Amit Shah inaugurated the ‘Fast Track Immigration – Trusted Traveller Programme

 

SAD asks EC to take action against Hansraj Hans for threatening farmers

Also asks BJP to take action against Hans and withdraw his candidature from Faridkot

Sukhbir Singh Badal, Shiromani Akali Dal, SAD, Akali Dal, Virsa Singh Valtoha, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Chandigarh , 18 May 2024

The Shiromani Akali Dal (SAD) today urged the Election Commission to take note of the threats issued to farmer organisations by BJP Faridkot candidate Hansraj Hans and direct the State Police to register a case against him.

In a letter to the Election Commission, senior SAD leader Bikram Singh Majithia said “Hansraj Hans has openly issued threats to farmer organisations and announced they would be subject to State repression post elections”. 

He said the BJP candidate had gone to the extent of saying he would personally oversee the beating of all farm leaders and representatives who had asked the BJP to explain why it was discriminating against them. This goes beyond the scope of an inflammatory speech and a criminal case should be registered against Hans immediately”.

In a separate statement, Mr Majithia also termed the utterances as shocking and intolerable in a democratic society. He demanded the BJP take action against Hansraj Hans and take back his candidature from Faridkot constituency. “If this is not done, Punjabis will understand that Hans was reflecting the BJP’s mindset and game plan against the farm organisations”.

Expressing solidarity with the farming community, Mr Majithia said “no one has the right to talk to the annadaata in this manner”. He also condemned the BJP for not respecting the demands and making the ground for launching repressive action against them. 

“Punjabis have faced tyranny earlier also and have made tyrants bite the dust. Hans should not think he will be able to browbeat Punjabis by resorting to such threats. Instead they will teach him a befitting lesson on June 1”.Mr Majithia also expressed solidarity with the farming community of the State. 

The SAD left the NDA government in protest against the black laws. It has consistently advocated that all promises made to farmers, including making MSP a legal entity, be implemented besides raising its voice against the AAP- BJP conspiracy to stop farmers from going to Delhi and even using force and bullets to stop them. 

शिरोमणी अकाली दल ने चुनाव आयोग से  किसानों को धमकाने के लिए हंसराज हंस के खिलाफ कार्रवाई करने का आग्रह किया

कहा कि भाजपा से हंस के खिलाफ कार्रवाई करने और फरीदकोट से उनकी उम्मीदवारी वापिस लेने की अपील की

चंडीगढ़

शिरोमणी अकाली दल ने आज चुनाव आयोग से भाजपा उम्मीदवार हंसराज हंस द्वारा किसान संगठनों को दी गई धमकियों पर ध्यान देने और राज्य पुलिस को उनके खिलाफ मामला दर्ज करने का आग्रह किया है। चुनाव आयोग को लिखे एक पत्र में अकाली दल के वरिष्ठ नेता सरदार बिक्रम सिंह मजीठिया ने कहा,‘‘ हंसराज हसं ने किसान संगठनों को सरेआम धमकियां दी है और घोषणा की कि चुनाव के बाद उन्हे राज्य दमन का सामना करना पड़ेगा।’’ 

उन्होने कहा कि भाजपा उम्मीदवार ने यहां तक कह दिया कि वह व्यक्तिगत रूप से उन सभी किसान नेताओं और प्रतिनिधियों की पिटाई की निगरानी करेंगें, जिन्होने भाजपा से यह स्पष्ट करने को कहा कि वह किसानों के साथ भेदभाव क्यों कर रही है। यह भड़काउ भाषण दायरे से परे हैं और हंस के खिलाफ तुरंत आपराधिक मामला दर्ज किया जाना चाहिए।’’

एक अलग बयान जारी करते हुए सरदार मजीठिया ने इन बयानों को लोकतांत्रिक समाज में हैरान करने वाला और असहनीय बताया है। उन्होने भाजपा से हंसराज हंस के खिलाफ कार्रवाई करने और फरीदकोट हलके से उनकी उम्मीदवारी वापिस लेने की मांग की है। उन्होने कहा,‘‘ अगर ऐसा नही किया गया तो पंजाबी समझ जाएंगें कि हंस किसान संगठनों के खिलाफ  भाजपा की मानसिकता और गेम प्लान को प्रतिबिंबित कर रहे हैं।’’

किसान समुदाय के साथ एकजुटता व्यक्त करते हुए सरदार मजीठिया ने कहा,‘‘ किसी को भी अन्नदाता के साथ इस तरह से बात करने का अधिकार नही है।’’ उन्होने मांगों का सम्मान नही करने और उनके खिलाफ दमनकारी कार्रवाई शुरू करने के लिए भाजपा की कड़ी निंदा की है। उन्होने कहा,‘‘ पंजाबियों ने पहले भी अत्याचार का सामना किया है और अत्याचारियों को धूल चटाई है। हंस को यह नही सोचना चाहिए कि वह इस तरह की धमकियों का सहारा लेकर पंजाबियों को डराने में सक्षम होंगें, इसके बजाय पंजाबी 1 जून को करारा सबक सिखाएंगें।’’

सरदार मजीठिया ने राज्य के किसान समुदाय के साथ एकजुटता व्यक्त करते हुए कहा,‘‘ काले कानूनों के विरोध में अकाली दल ने एनडीए सरकार के साथ गठबंधन छोड़ दिया था। पार्टी ने लगातार इस बात की भी वकालत की है कि एमएसपी कानूनी इकाई बनाने सहित किसानों से किए गए सभी वादों को लागू किया जाए तथा साथ ही पार्टी ने  किसानों को दिल्ली जाने से रोकने की आप और भाजपा की किसानों को दिल्ली जाने से रोकने के लिए बल और गोलियों का उपयोग करने की साजिश के खिलाफ आवाज उठाई है।

ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ

ਭਾਜਪਾ ਨੂੰ ਵੀ ਕਿਹਾ ਕਿ ਉਹ ਹੰਸ ਰਾਜ ਹੰਸ ਖਿਲਾਫ ਕਾਰਵਾਈ ਕਰੇ ਅਤੇ ਫਰੀਦਕੋਟ ਤੋਂ ਉਹਨਾਂ ਦੀ ਉਮੀਦਵਾਰੀ ਵਾਪਸ ਲਵੇ

ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਕਿਸਾਨ ਸੰਗਠਨਾਂ ਨੂੰ ਦਿੱਤੀਆਂ ਧਮਕੀਆਂ ਦਾ ਨੋਟਿਸ ਲਵੇ ਅਤੇ ਸੂਬਾ ਪੁਲਿਸ ਨੂੰ ਉਸਦੇ ਖਿਲਾਫ ਕੇਸ ਦਰਜ ਕਰਨ ਦੀ ਹਦਾਇਤ ਕਰੇ। ਚੋਣ ਕਮਿਸ਼ਨ ਨੂੰ ਲਿਖੇ ਇਕ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੰਸ ਰਾਜ ਹੰਸ ਨੇ ਕਿਸਾਨ ਸੰਗਠਨਾਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਹਨ ਅਤੇ ਐਲਾਨ ਕੀਤਾ ਹੈ ਕਿ ਚੋਣਾਂ ਮਗਰੋਂ ਕਿਸਾਨਾਂ ’ਤੇ ਸਰਕਾਰੀ ਜ਼ਬਰ ਢਾਹਿਆ ਜਾਵੇਗਾ। 

ਉਹਨਾਂ ਕਿਹਾ ਕਿ ਭਾਜਪਾ ਉਮੀਦਵਾਰ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਉਹ ਖੁਦ ਯਕੀਨੀ ਬਣਾਉਣਗੇ ਕਿ ਕਿਸਾਨ ਆਗੂਆਂ ਤੇ ਇਹਨਾਂ ਦੇ ਪ੍ਰਤੀਨਿਧ ਜੋ ਭਾਜਪਾ ਤੋਂ ਸਵਾਲ ਜਵਾਬ ਕਰਦੇ ਹਨ, ਦੀ ਕੁੱਟਮਾਰ ਕੀਤੀ ਜਾਵੇ ਕਿਉਂਕਿ ਉਹ ਉਹਨਾਂ ਨਾਲ ਵਿਤਕਰਾ ਕਰਦੇ ਹਨ। ਉਹਨਾਂ ਕਿਹਾ ਕਿ ਇਹ ਭੜਕਾਊ ਭਾਸ਼ਣ ਹੈ ਤੇ ਇਸ ਮਾਮਲੇ ਵਿਚ ਹੰਸ ਰਾਜ ਹੰਸ ਦੇ ਖਿਲਾਫ ਤੁਰੰਤ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ।

ਇਕ ਵੱਖਰੇ ਬਿਆਨ ਵਿਚ ਸਰਦਾਰ ਮਜੀਠੀਆ ਨੇ ਹੰਸ ਰਾਜ ਹੰਸ ਦੇ ਬੋਲਾਂ ਨੂੰ ਹੈਰਾਨੀਜਨਕ ਤੇ ਲੋਕਤੰਤਰੀ ਸਮਾਜ ਲਈ ਬਰਦਾਸ਼ਤ ਨਾ ਕਰਨ ਯੋਗ ਕਰਾਰ ਦਿੱਤਾ। ਉਹਨਾਂ ਨੇ ਮੰਗ ਕੀਤੀ ਕਿ ਭਾਜਪਾ ਵੀ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਕਰੇ ਅਤੇ ਫਰੀਦਕੋਟ ਤੋਂ ਉਹਨਾਂ ਦੀ ਉਮੀਦਵਾਰੀ ਵਾਪਸ ਲਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬੀ ਇਹ ਸਮਝ ਜਾਣਗੇ ਕਿ ਹੰਸ ਰਾਜ ਹੰਸ ਭਾਜਪਾ ਦੀ ਸੋਚ ਦਾ ਮੁਹਾਜ਼ਰਾ ਕਰ ਰਹੇ ਹਨ ਤੇ ਕਿਸਾਨ ਸੰਗਠਨਾਂ ਖਿਲਾਫ ਭਾਜਪਾ ਦੀ ਯੋਜਨਾ ਲਾਗੂ ਕਰਨ ਦੀ ਗੱਲ ਕਰ ਰਹੇ ਹਨ।

ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਿਸੇ ਨੂੰ ਵੀ ਇਸ ਤਰੀਕੇ ਅੰਨਦਾਤਾ ਬਾਰੇ ਗੱਲ ਕਰਨ ਦਾ ਹੱਕ ਨਹੀਂ ਹੈ। ਉਹਨਾਂ ਨੇ ਭਾਜਪਾ ਵੱਲੋ਼ ਕਿਸਾਨਾਂ ਦੀਆਂ ਮੰਗਾਂ ਦਾ ਸਤਿਕਾਰ ਨਾ ਕਰਨ ਅਤੇ ਉਹਨਾਂ ਖਿਲਾਫ ਦਮਨਕਾਰੀ ਕਾਰਵਾਈ ਸ਼ੁਰੂ ਕਰਨ ਦਾ ਆਧਾਰ ਤੈਅ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਵੀ ਕਈ ਜ਼ਾਲਮਾਂ ਦਾ ਸਾਹਮਣਾ ਕੀਤਾ ਹੈ ਤੇ ਜ਼ਾਲਮਾਂ ਨੂੰ ਮੂੰਹ ਦੀ ਖਾਣੀ ਪਈ ਹੈ। ਹੰਸ ਰਾਜ ਹੰਸ ਇਹ ਨਾ ਸਮਝਣ ਕਿ ਉਹ ਧਮਕੀਆਂ ਦੇ ਕੇ ਪੰਜਾਬੀਆਂ ਨੂੰ ਡਰਾ ਲੈਣਗੇ, ਉਲਟਾ 1 ਜੂਨ ਨੂੰ ਪੰਜਾਬੀ ਉਹਨਾਂ ਨੂੰ ਸਬਕ ਸਿਖਾਉਣਗੇ।

ਸਰਦਾਰ ਮਜੀਠੀਆ ਨੇ ਸੂਬੇ ਦੇ ਕਿਸਾਨਾਂ ਨਾਲ ਵੀ ਇਕਜੁੱਟਤਾ ਪ੍ਰਗਟ ਕੀਤੀ ਤੇ ਕਿਹਾ ਕਿ ਅਕਾਲੀ ਦਲ ਨੇ ਕਾਲੇ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕਰਦਿਆਂ ਹੀ ਐਨ ਡੀ ਏ ਦੀ ਸਰਕਾਰ ਛੱਡੀ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਲਗਾਤਾਰ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਸਮੇਤ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਵਕਾਲਤ ਕਰਦਾ ਰਿਹਾ ਹੈ ਤੇ ਆਪ-ਭਾਜਪਾ ਦੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਤੇ ਉਹਨਾਂ ਖਿਲਾਫ ਤਾਕਤ ਤੇ ਗੋਲੀਆਂ ਦੀ ਵਰਤੋਂ ਕਰਨ ਖਿਲਾਫ ਆਵਾਜ਼ ਬੁਲੰਦ ਕਰਦਾ ਰਿਹਾ ਹੈ।

 

Tags: Sukhbir Singh Badal , Shiromani Akali Dal , SAD , Akali Dal , Virsa Singh Valtoha , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD