Saturday, 27 April 2024

 

 

LATEST NEWS Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK

 

"Stay consistent and be like books, whose words remain unchanged despite being centuries old"- Governor Banwari Lal Purohit

Governor of Punjab, Purohit honoured 17 women and 4 men from various fields with the Disha Indian Award for their significant contributions to society

Banwari Lal Purohit, Banwarilal Purohit, Governor of Punjab, Punjab Governor, Punjab Raj Bhavan, Mohali
Listen to this article

Web Admin

Web Admin

5 Dariya News

Mohali , 21 Mar 2024

Today, gender equality is evident in every field, with women contributing equally. Women are recognized as embodiments of strength in our rich cultural heritage. Examples from history, such as Rani Lakshmi Bai of Jhansi and Maharaja Ranjit Singh's consort Maharani Jind Kaur, highlight the influential role women have played. The Disha Indian Award ceremony, organized annually by the Disha Women Welfare Trust (Registered), Punjab, acknowledges outstanding women and men across different sectors.

Governor Banwari Lal Purohit praised the trust's efforts in promoting women's empowerment and urged everyone to support women's advancement in society. He emphasized the importance of recognizing women's contributions and encouraged all recipients to shine globally. He also urged the award recipients to serve India with their abilities, making the nation a global leader.

Highlighting the importance of women's empowerment, Hardeep Kaur emphasized the need for active participation in empowerment initiatives rather than show. Under her leadership, the "Jag Bhaine Jag" campaign created awareness about women's rights and responsibilities, and 194 girls were employed through the "Disha Rujgar Campaign".

Padma Shri awardee Sardar Jagjit Singh Dardi and Madam Jagjit Kaur Dardi inspired women to recognize their inner strength. Jassi Sohi, Chairperson of the District Planning Board, was also present as a special guest. Other attendees included Sardar Manjeet Singh, Executive Chairman of Duaab Group; Harjit Singh Sabhrawal, Social Worker; Jaswinder Singh, Sarpanch of Zirakpur; Gagan Deep Singh Virk, Director of Deep Media Relations; and Navjeet Kaur and Shubi from NSN Group, among others. Nearly half of the attendees were women from across Punjab.

सरल बनें और उस किताब की तरह बनें जिसके अक्षर सदियों पुराने होने पर भी नहीं बदलते- राज्यपाल बनवारी लाल पुरोहित

पंजाब के राज्यपाल ने समाज के विभिन्न क्षेत्रों में बहुमूल्य योगदान देने वाली 17 महिलाओं को दिशा इंडियन अवॉर्ड से किया सम्मानित

मोहाली

आज हर क्षेत्र में महिलाएं और पुरुष 50-50 का योगदान देते हैं, हमारे महान सुसंस्कृत देश में महिलाओं को देवी के रूप में सम्मान दिया जाता है और महिलाओं को शक्ति के रूप में देखा जाता है। समाज को शक्ति महिलाओं से मिलती है, इतिहास में झाँसी की रानी लक्ष्मी बाई सहित महान महिलाओं के कई उदाहरण हैं, महाराजा रणजीत सिंह की महारानी जिंद कौर की उपलब्धियों को हम कैसे भूल सकते हैं। 

ये शब्द पंजाब के राज्यपाल और यूटी प्रशासक बनवारी लाल पुरोहित ने व्यक्त किए, जो मोहाली क्लब में "दिशा इंडियन अवार्ड्स" के दौरान मुख्य अतिथि के रूप में उपस्थित थे और दर्शकों को संबोधित कर रहे थे। गौरतलब है कि "दिशा इंडियन अवॉर्ड"  हर साल वरिष्ठ पत्रकार और सामाजिक कार्यकर्ता हरदीप कौर अध्यक्ष दिशा वोमेन वेलफेयर  ट्रस्ट ( रजि.) पंजाब द्वारा विभिन्न क्षेत्रों में बहुमूल्य योगदान देने वाली उत्कृष्ट महिलाओं के लिए आयोजित किया जाता है। 

इस श्रृंखला के अंतर्गत ट्रस्ट द्वारा आयोजित यह चौथा पुरस्कार समारोह था। जिसके तहत आज पंजाब के राज्यपाल द्वारा विभिन्न क्षेत्रों में योगदान देने वाली 17 महिलाओं और 4 पुरुषों को "दिशा इंडियन अवॉर्ड" से सम्मानित किया गया। राज्यपाल बनवारी लाल पुरोहित ने विभिन्न क्षेत्रों में योगदान देने वाली प्रमुख हस्तियों को सम्मानित करने के बाद दर्शकों को संबोधित करते हुए दिशा ट्रस्ट के कार्यों की सराहना की। 

उन्होंने सभी पुरस्कार विजेताओं को पंजाब के हीरे बताते हुए बधाई दी और कहा कि सभी पुरस्कार विजेता अपने कार्यों और सेवाओं से दुनिया में चमकेंगे। राज्यपाल ने पुरस्कार विजेताओं को संदेश दिया कि वे अपनी ताकत भारत की सेवा में लगाएं ताकि देश विश्व गुरु बन सके। उन्होंने बेटियों को एक खास और खूबसूरत संदेश दिया, अगर ईमानदार रहना है तो सरल बनो और उस किताब की तरह बनो जिसके अक्षर सदियों पुराने होने पर भी नहीं बदलते।

हरदीप कौर का मानना है कि महिला सशक्तिकरण दिखावटी नहीं बल्कि व्यावहारिक होना चाहिए। ट्रस्ट अध्यक्ष हरदीप कौर के नेतृत्व में "जाग  भैने  जाग " अभियान के तहत महिलाओं को उनके अधिकारों और कर्तव्यों के प्रति जागरूक किया जा रहा है और दिशा रोजगार अभियान के तहत 194 लड़कियों को रोजगार दिया गया है, जो पूरे समाज में महिला सशक्तिकरण का संकेत सन्देश देता है।  

इस अवसर पर उपस्थित गणमान्य व्यक्तियों को संबोधित करते हुए, राज्यपाल बनवारी लाल पुरोहित ने कहा कि दिशा वोमेन वेलफेयर  ट्रस्ट ( रजि.) पंजाब महिलाओं को समाज में आगे लाने के लिए प्रयास कर रहा है और इन  प्रयासों के कारण वह चौथी बार समाज की मुख्यधारा में शामिल हुआ  है , और यह पूरे समाज को महिलाओं के प्रति सम्मान का एक मजबूत संदेश भेजता है। इस अवसर  पर हरदीप कौर ने ऐलान किया कि अगर पंजाब की कोई भी महिला सशक्तिकरण की दिशा में आगे कदम बढ़ाना चाहेगी तो वह हर कदम पर उनके साथ कंधे से कंधा मिलाकर खड़ी रहेंगी और महिलाओं की उन्नति के लिए समर्पित रहेंगी ।

कार्यक्रम में पहुंचे पद्मश्री सरदार जगजीत सिंह दर्दी और मैडम जगजीत कौर दर्दी ने महिलाओं को अपनी आंतरिक शक्ति को पहचानने के लिए प्रोत्साहित किया। इस दौरान जिला योजना बोर्ड के चेयरमैन जस्सी सोहियां वाला विशेष मेहमान के तौर पर मौजूद रहे। 

अन्य लोगों के अलावा, सरदार मंजीत सिंह कार्यकारी अध्यक्ष दोआबा ग्रुप, प्रख्यात सामाजिक कार्यकर्ता हरजीत सिंह सभरवाल, जसपाल सरपंच जीरकपुर, जसविंदर सिंह, दीप मीडिया रिलेशंस के निदेशक गगनदीप सिंह विर्क, गुरमेल सिंह दारा लोहगढ़।,एन एस एन ग्रुप से नवजीत कौर और शुभी के अलावा पूरे पंजाब से लगभग भारी संख्या में महिलाएं और अन्य लोग उपस्थित थे।

ਸਾਦੇ ਰਹੋ ਤੇ ਕਿਤਾਬ ਵਰਗੇ ਬਣੋ ਜਿਸਦੇ ਅਲਫਾਜ ਸਦੀਆਂ ਪੁਰਾਣੀ ਹੋਣ ਦੇ ਬਾਵਜੂਦ ਵੀ ਨਹੀਂ ਬਦਲਦੇ- ਰਾਜਪਾਲ ਬਨਵਾਰੀ ਲਾਲ ਪੁਰੋਹਿਤ

ਪੰਜਾਬ ਦੇ ਰਾਜਪਾਲ ਵੱਲੋਂ ਦਿਸ਼ਾ ਇੰਡੀਅਨ ਐਵਾਰਡ ਨਾਲ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ

ਮੋਹਾਲੀ

ਅੱਜ ਹਰ ਖੇਤਰ ਵਿੱਚ ਔਰਤਾਂ ਤੇ ਪੁਰਸ਼ਾਂ ਦਾ 50-50 ਯੋਗਦਾਨ ਹੈ, ਔਰਤ ਦਾ ਦੇਵੀ ਦੇ ਰੂਪ ‘ਚ ਸਨਮਾਨ ਹੈ ਤੇ ਸਾਡੇ ਮਹਾਨ ਸੰਸਕ੍ਰਿਤੀ ਵਾਲੇ ਮੁਲਕ ਵਿੱਚ ਔਰਤ ਨੂੰ ਸ਼ਕਤੀ ਵਜੋਂ ਦੇਖਿਆ ਜਾਂਦਾ ਹੈ। ਔਰਤ ਤੋਂ ਹੀ ਸਮਾਜ ਨੂੰ ਸ਼ਕਤੀ ਮਿਲਦੀ ਹੈ, ਇਤਿਹਾਸ ਵਿੱਚ ਝਾਂਸੀ ਕੀ ਰਾਣੀ ਲਕਸ਼ਮੀ ਬਾਈ ਸਮੇਤ ਅਨੇਕਾਂ ਮਹਾਨ ਔਰਤਾਂ ਦੀਆਂ ਉਦਾਹਰਨਾਂ ਹਨ, ਮਹਾਰਜਾ ਰਣਜੀਤ ਸਿੰਘ ਦੀ ਮਹਾਰਾਣੀ ਜਿੰਦ ਕੌਰ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਭੁਲਾ ਦਿਆਂਗੇ।  

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੇ ਮੋਹਾਲੀ ਕਲੱਬ ਵਿਖੇ ਦਿਸ਼ਾ ਇੰਡੀਅਨ ਅਵਾਰਡ ਦੌਰਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਬਨਵਾਰੀ ਲਾਲ ਪੁਰੋਹਿਤ, ਰਾਜਪਾਲ ਪੰਜਾਬ ਅਤੇ ਯੂਟੀ ਪ੍ਰਸ਼ਾਸਕ ਵੱਲੋਂ ਹਾਜ਼ਰ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ। ਜਿਕਰਯੋਗ ਹੈ ਕਿ ਵੱਖ-ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਉੱਤਮ ਔਰਤਾਂ ਲਈ ਸੀਨੀਅਰ ਪੱਤਰਕਾਰ ਤੇ ਸਮਾਜ ਸੇਵੀ ਹਰਦੀਪ ਕੌਰ ਪ੍ਰਧਾਨ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ (ਰਜਿ) ਪੰਜਾਬ ਵੱਲੋਂ ਹਰ ਸਾਲ ਦਿਸ਼ਾ ਇੰਡੀਅਨ ਐਵਾਰਡ ਦਾ ਆਯੋਜਨ ਕੀਤਾ ਜਾਂਦਾ ਹੈ। 

ਇਸੇ ਲੜੀ ਤਹਿਤ ਟਰੱਸਟ ਵੱਲੋਂ ਕਰਵਾਇਆ ਗਿਆ ਇਹ ਚੌਥਾ ਐਵਾਰਡ ਸਮਾਰੋਹ ਸੀ। ਜਿਸ ਦੇ ਅੰਤਰਗਤ ਅੱਜ ਪੰਜਾਬ ਦੇ ਰਾਜਪਾਲ ਵੱਲੋਂ ਦਿਸ਼ਾ ਇੰਡੀਅਨ ਐਵਾਰਡ ਨਾਲ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਅਤੇ  ਵੱਖ ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ 4 ਪੁਰਸ਼ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

ਵੱਖ-ਵੱਖ ਖੇਤਰਾਂ ‘ਚ ਯੋਗਦਾਨ ਪਾਉਣ ਵਾਲੀਆਂ ਨਾਮੀ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿਸ਼ਾ ਟਰੱਸਟ ਦੇ ਕੰਮਾਂ ਨੂੰ ਸਰਾਹਿਆ। ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਆਵਾਰਡੀਜ ਨੂੰ ਪੰਜਾਬ ਦੇ ਹੀਰੇ ਕਹਿਕੇ ਵਧਾਈ ਦਿੱਤੀ ਅਤੇ ਕਿਹਾ ਕਿ ਪੁਰਸਕਾਰ ਹਾਸਲ ਕਰਨ ਵਾਲੇ ਸਾਰੇ ਹੀਰੇ ਆਪਣੇ ਕੰਮਾਂ ਤੇ ਸੇਵਾਵਾਂ ਨਾਲ ਦੁਨੀਆ ‘ਚ ਚਮਕਣਗੇ। 

ਪੁਰਸਕਾਰ ਹਾਸਲ ਕਰਨ ਵਾਲੇ ਹੀਰਿਆਂ ਨੂੰ ਗਵਰਨਰ ਨੇ ਸਭ ਨੂੰ ਆਪਣੀ ਸ਼ਕਤੀ ਭਾਰਤ ਦੀ ਸੇਵਾ ‘ਚ ਲਗਾਉਣ ਦਾ ਸੁਨੇਹਾ ਦਿੱਤਾ ਤਾਂਕਿ ਮੁਲਕ ਨੂੰ ਵਿਸ਼ਵ ਗੁਰੂ ਬਣਾ ਸਕੀਏ। ਧੀਆਂ ਨੂੰ ਖਾਸ ਤੇ ਖੂਬਸੂਰਤ ਸੁਨੇਹਾ ਦਿੱਤਾ ਇਮਾਨਦਾਰ ਬਣਨਾ ਹੈ ਤਾਂ ਸਾਦੇ ਰਹੋ ਤੇ ਕਿਤਾਬ ਵਰਗੇ ਬਣੋ ਜਿਸਦੇ ਅਲਫਾਜ ਸਦੀਆਂ ਪੁਰਾਣੀ ਹੋਣ ਦੇ ਬਾਵਜੂਦ ਵੀ ਨਹੀਂ ਬਦਲਦੇ।

ਹਰਦੀਪ ਕੌਰ ਦਾ ਮੰਨਣਾ ਹੈ ਕਿ ਮਹਿਲਾ ਸਸ਼ਕਤੀਕਰਨ ਦਿਖਾਵੇ ਦੀ ਬਜਾਏ ਵਿਹਾਰਕ ਹੋਣਾ ਚਾਹੀਦਾ ਹੈ। ਜਿਸ ਦੇ ਚਲਦੇ ਹੋਏ ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ" ਜਾਗ ਭੈਣੇ ਜਾਗ " ਮੁਹਿੰਮ ਦੇ ਤਹਿਤ ਔਰਤਾਂ ਨੂੰ ਆਪਣੀ ਹੱਕਾਂ ਅਤੇ ਕਰਤਵਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਦਿਸ਼ਾ ਰੁਜ਼ਗਾਰ ਮੁਹਿੰਮ ਦੇ ਅੰਤਰਗਤ 194 ਕੁੜੀਆਂ ਨੂੰ ਰੁਜ਼ਗਾਰ ਮਿਲਿਆ ਹੈ ਜੋ ਸਮੁੱਚੇ ਸਮਾਜ ਨੂੰ ਨਾਰੀ ਸਸ਼ਕਤੀਕਰਨ ਦਾ ਸੰਦੇਸ਼ ਦਿੰਦਾ ਹੈ। 

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ (ਰਜਿ) ਪੰਜਾਬ  ਔਰਤਾਂ ਨੂੰ ਸਮਾਜ ਵਿੱਚ ਅੱਗੇ ਲਿਆਉਣ ਲਈ ਉਪਰਾਲੇ ਕਰ ਰਿਹਾ ਹੈ ਤੇ ਆਪਣੀ ਇਸ ਮਿਹਨਤ ਦੇ ਸਦਕਾ ਚੌਥੀ ਵਾਰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਇਹ ਪੂਰੇ ਸਮਾਜ ਨੂੰ ਔਰਤਾਂ ਦੇ ਸਨਮਾਨ ਦਾ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ। 

ਇਸ ਮੌਕੇ ਹਰਦੀਪ ਕੌਰ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਦੀ ਕੋਈ ਵੀ ਔਰਤ ਸਸ਼ਕਤੀਕਰਨ ਵੱਲ ਹੋਰ ਕਦਮ ਪੁੱਟਣਾ ਚਾਹੁੰਦੀ ਹੈ ਤਾਂ ਉਹ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ ਅਤੇ ਔਰਤਾਂ ਦੀ ਚੜ੍ਹਦੀ ਕਲਾ ਲਈ ਸਮਰਪਿਤ ਰਹੇਗੀ। ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਪਦਮ ਸ਼੍ਰੀ ਐਵਾਰਡੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਮੈਡਮ ਜਗਜੀਤ ਕੌਰ ਦਰਦੀ ਵੱਲੋਂ ਔਰਤਾਂ ਨੂੰ ਆਪਣੀ ਅੰਦਰੂਨੀ ਸ਼ਕਤੀ ਪਹਿਚਾਨਣ ਲਈ ਪ੍ਰੇਰਿਤ ਕੀਤਾ ਗਿਆ।  

ਇਸ ਦੌਰਾਨ ਜੱਸੀ ਸੋਹੀਆਂ ਵਾਲਾ ਚੇਅਰਮੈਨ ਜਿਲਾ ਯੋਜਨਾ ਬੋਰਡ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਹੋਰਨਾਂ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਸਰਦਾਰ ਮਨਜੀਤ ਸਿੰਘ ਐਗਜੀਕਿਊਟਿਵ ਚੇਅਰਮੈਨ ਦੁਆਬਾ ਗਰੁੱਪ , ਉੱਘੇ ਸਮਾਜ ਸੇਵੀ ਹਰਜੀਤ ਸਿੰਘ ਸੱਭਰਵਾਲ, ਜਸਪਾਲ ਸਰਪੰਚ ਜੀਰਕਪੁਰ, ਜਸਵਿੰਦਰ ਸਿੰਘ , ਦੀਪ ਮੀਡੀਆ ਰਿਲੇਸ਼ਨ ਦੇ ਡਾਇਰੈਕਟਰ ਗਗਨਦੀਪ ਸਿੰਘ ਵਿਰਕ ,  ਗੁਰਮੇਲ ਸਿੰਘ ਦਾਰਾ ਲੋਹਗੜ , ਐਨ ਐਸ ਐਨ ਗਰੁੱਪ ਤੋਂ ਨਵਜੀਤ ਕੌਰ ਅਤੇ ਸ਼ੁਬੀ ਤੋਂ ਇਲਾਵਾ ਲਗਭਗ ਭਾਰੀ ਗਿਣਤੀ ਵਿੱਚ ਪੂਰੇ ਪੰਜਾਬ ਭਰ ਤੋਂ ਮਹਿਲਾਵਾਂ ਹਾਜ਼ਰ ਸਨ।  

 

Tags: Banwari Lal Purohit , Banwarilal Purohit , Governor of Punjab , Punjab Governor , Punjab Raj Bhavan , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD