Monday, 03 June 2024

 

 

LATEST NEWS Chhota Bheem and the Curse of Damyaan: A Kid's Adventure in Time Shanky Singh Net Worth 2024: Net Worth, WWE Salary Career, Education | 5 Dariya News DC Aashika Jain celebrates the festival of democracy by Performing Gidha at Govt High School Phase 5, Mohali District Webcasting Control Room Plays Pivotal Role to keeps Close eye on live polling Transforming For The Screen: Rashami Desai's Physical And Mental Preparation For Diverse Roles Seth Rollins Net Worth [June 2024] | Know the WWE Salary, Career, Investment & Car Collection | 5 Dariya News Atal Dulloo visits GMC, enquires about health of Akhnoor bus accident victims Awareness Program on hazards of Drug abuse held at GHSS Katra DC Ramban Baseer-Ul-Haq Chaudhary stresses on hindrance free NH-44 for SANJY-2024, tourist & fruit season Doda Bids Farewell to retiring Officials DC Doda Harvinder Singh inaugurates Arm Wrestling competition at Doda DC Udhampur Saloni Rai conducts extensive tour of Dudu,Basantgarh Sub-Divisions; inspects ongoing Mega-developmental projects 3272 Foot soldiers of Democracy departed from three dispatch centres of S.A.S Nagar From Digitalization to 24×7 Ambulance : MS Abdul Gani Dar Transforms Pulwama District Hospital DC Aashika Jain, DIG and SSP led flag march on Mohali Roads BBMB Organizes Extensive Activities Under Swachhta Pakhwada Gurjeet Singh Aujla reached Shri Ravidas Ji Kusht Ashram Inter-District Futsal League concludes at Kishtwar Valedictory event marks end of special Educational program in Doda District DC Udhampur Saloni Rai inspects Government offices in Udhampur Town 5 Popular Anveshi Jain Web Series List 2024 | 5 Dariya News

 

Will bring a big project of the cotton industry in Sri Anandpur Sahib : Dr. Subhash Sharma

Will not let our children leave home for employment : Dr. Subhash Sharma

Dr. Subhash Sharma, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024, Balbir Singh Sidhu
Listen to this article

Web Admin

Web Admin

5 Dariya News

Balachaur , 19 May 2024

BJP candidate from Sri Anandpur Sahib, Dr. Subhash Sharma, addressed various public meetings during the election campaign in Balachaur and surrounding areas today. 

During his address, Dr. Sharma while raising one of the most important issue of Sri Anandpur Sahib Constituency, said, “Thousands of youth of our constituency go to states like Maharashtra and Gujarat for jobs to work in the cotton industry. 

Moving away from home at a young age creates a lot of problems both for the youth and their families. I promise that if I get a chance to serve the holy land of Sri Anandpur Sahib, I will bring a big project related to the cotton industry here so that the youth get employment near their homes. 

For this, will make as many visits required from Sri Anandpur Sahib to Delhi, but the project will definitely be brought to this area”, he said. Dr. Sharma added that not only the project, he will also urge the Modi government to set up a skill centre here so that the youth can have knowledge of every technology related to the cotton industry. 

He further said that when our youth will have technical knowledge, they will be able to earn a good salary and if needed, the skilled youth will also be able to establish their own small or medium industries. Dr. Subhash Sharma said that since Bhagwant Mann government is not providing financial assistance, the Gaushalas (cow shelters) in Sri Anandpur Sahib are not being managed properly. 

He said, “In Sanatan Dharma, the cow has been given the status of a mother. It is very important to have adequate facilities like electricity, shed, straw, fodder etc in cow shelters.” He said that after becoming MP, he will release a big amount every year from his MPLADS for the maintenance of cow shelters.

He further said, Farmers will also benefit from cow protection. Dr.Sharma urged the youth to come forward in the service of mother cow. BJP candidate Dr. Subhash Sharma today conducted election campaign in Pojewal, Malewal, Kathgarh, Begowal etc. in which the support of local people for Modi was clearly visible. A large number of BJP supporters and leaders were also present on the occasion.

श्री आनंदपुर साहिब में लाऊंगा कॉटन उद्योग का बड़ा प्रोजेक्ट: डा. सुभाष शर्मा

हमारे बच्चों को रोजगार के लिए घर छोडऩे की नौबत नहीं आने दूंगा : डा. सुभाष शर्मा

बलाचौर

श्री आनंदपुर साहिब से भाजपा प्रत्याशी डा. सुभाष शर्मा ने आज बलाचौर में चुनाव प्रचार के दौरान विभिन्न जनसभाओं को संबोधित किया। संबोधन के दौरान डा. सुभाष शर्मा ने श्री आनंदपुर साहिब हलके का सबसे अहम मुद्दा उठाते हुए कहा कि कॉटन उद्योग में काम करने के लिए हमारे हलके के सैकड़ों युवा नौकरी के लिए महाराष्ट्र और गुजरात जैसे राज्यों में जाते है। छोटी उम्र में घर से दूर जाने के कारण युवाओं और उनके परिवारों दोनों को मुश्किलों का सामना करना पड़ता है। 

डा. शर्मा ने रविवार को जनता से वादा किया कि अगर उन्हें श्री आनंदपुर साहिब कि पवित्र धरती कि सेवा करने का मौका मिला तो वह यहां पर कॉटन उद्योग से जुड़ा एक बड़ा प्रोजेक्ट लेकर आएंगे ताकि यहां के युवाओं को अपने घर के पास ही रोजगार मिल सके। इसके लिए श्री आनंदपुर साहिब से लेकर दिल्ली तक जितने चक्कर लगाने पड़ेंगे वह लगाएंगे लेकिन प्रोजेक्ट अवश्य इस हलके में लाया जाएगा। 

डा. सुभाष शर्मा ने कहा कि सिर्फ प्रोजेक्ट ही नहीं मोदी सरकार से यहां पर कौशल केंद्र स्थापित करने का भी आग्रह करूँगा ताकि युवाओं को कॉटन इंडस्ट्री से जुड़ी हर तकनीक का ज्ञान हो। जब हमारे युवाओं को तकनीक का ज्ञान होगा तो वह एक तो अच्छा वेतन हासिल कर पाएंगे और अगर जरूरत पड़ी तो स्किल्ड युवा अपना लघु या मध्यम उद्योग भी स्थापित कर पाएंगे। 

डा. सुभाष शर्मा ने कहा कि पंजाब की मान सरकार द्वारा वित्तीय सहायता नहीं देने के कारण श्री आनदंपुर साहिब में गौशालाओं की संभाल ठीक तरह से नहीं हो रही है। उन्होंने कहा कि सनातन धर्म में गऊ को माता का दर्जा दिया गया है । गौ संरक्षण और गौशालाओं में पर्याप्त सुविधाओं बिजली, शैड, तूड़ी, चारा आदि का होना बहुत जरूरी है। डा.शर्मा ने कहा सांसद बनने के बाद अपने सांसद कोष से हर साल बड़ी राशि गौशालाओं के संभाल के लिए जारी करूँगा।

डा. सुभाष शर्मा ने कहा कि गौ माता की सेवा सबसे बड़ा पुण्य का काम है जिसके लिए युवाओं को आगे आना चाहिए। उन्होंने कहा कि  गौ संरक्षण से किसानों को भी फायदा होगा। भाजपा प्रत्याशी डा. सुभाष शर्मा ने आज पोजेवाल,मालेवाल,काठगढ़,बेगोवाल आदि में तूफानी चुनावी दौरे किये जिसमे स्थानीय लोगों का मोदी के लिए समर्थन साफ़ दिखाई दे रहा था। इस अवसर पर बड़ी संख्या में भाजपा के समर्थक और नेता भी मौजूद थे। 

ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ

ਸਾਡੇ ਬੱਚਿਆਂ ਨੂੰ ਰੁਜ਼ਗਾਰ ਲਈ ਘਰ ਛੱਡਣ ਨਹੀਂ ਦੇਵਾਂਗਾ : ਡਾ. ਸੁਭਾਸ਼ ਸ਼ਰਮਾ

ਬਲਾਚੌਰ 

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਬਲਾਚੌਰ ਵਿੱਚ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਡਾ: ਸੁਭਾਸ਼ ਸ਼ਰਮਾ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਦਾ ਸਭ ਤੋਂ ਅਹਿਮ ਮੁੱਦਾ ਉਠਾਉਂਦਿਆਂ ਕਿਹਾ ਕਿ ਸਾਡੇ ਹਲਕੇ ਦੇ ਸੈਂਕੜੇ ਨੌਜਵਾਨ ਕਪਾਹ ਉਦਯੋਗ ਵਿੱਚ ਕੰਮ ਕਰਨ ਲਈ ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਜਾਂਦੇ ਹਨ। ਛੋਟੀ ਉਮਰ ਵਿੱਚ ਘਰ ਤੋਂ ਦੂਰ ਜਾਣਾ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਸ਼ਕਿਲਾਂ ਵਿਚ ਪਾ ਦਿੰਦਾ ਹੈ। 

ਡਾ.ਸ਼ਰਮਾ ਨੇ ਐਤਵਾਰ ਨੂੰ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਇੱਥੇ ਕਪਾਹ ਉਦਯੋਗ ਨਾਲ ਸਬੰਧਤ ਇਕ ਵੱਡਾ ਪ੍ਰੋਜੈਕਟ ਲੈ ਕੇ ਆਉਣਗੇ ਤਾਂ ਜੋ ਇੱਥੋਂ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਰੁਜ਼ਗਾਰ ਮਿਲ ਸਕੇ। ਉਹਨਾਂ ਕਿਹਾ ਇਸ ਦੇ ਲਈ ਜੇ ਮੈਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਤੱਕ 100 ਚੱਕਰ ਵੀ ਲਾਣੇ ਪੈਣ ਤਾਂ ਵੀ ਉਹ ਪਿੱਛੇ ਨਹੀਂ ਹਟਣਗੇ ਤੇ ਪ੍ਰੋਜੈਕਟ ਜ਼ਰੂਰ ਲੇਕਰ ਆਉਣਗੇ ।

ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਿਰਫ ਪ੍ਰੋਜੈਕਟ ਹੀ ਨਹੀਂ, ਮੈਂ ਮੋਦੀ ਸਰਕਾਰ ਨੂੰ ਇੱਥੇ ਇੱਕ ਹੁਨਰ ਕੇਂਦਰ ਸਥਾਪਤ ਕਰਨ ਦੀ ਵੀ ਬੇਨਤੀ ਕਰਾਂਗਾ ਤਾਂ ਜੋ ਨੌਜਵਾਨਾਂ ਨੂੰ ਕਪਾਹ ਉਦਯੋਗ ਨਾਲ ਸਬੰਧਤ ਹਰ ਤਕਨੀਕ ਦਾ ਗਿਆਨ ਹੋ ਸਕੇ। ਜਦੋਂ ਸਾਡੇ ਨੌਜਵਾਨਾਂ ਨੂੰ ਤਕਨਾਲੋਜੀ ਦਾ ਗਿਆਨ ਹੋਵੇਗਾ ਤਾਂ ਉਹ ਚੰਗੀ ਤਨਖਾਹ ਕਮਾ ਸਕਣਗੇ ਅਤੇ ਲੋੜ ਪੈਣ 'ਤੇ ਹੁਨਰਮੰਦ ਨੌਜਵਾਨ ਆਪਣੇ ਉਦਯੋਗ ਵੀ ਸਥਾਪਿਤ ਕਰ ਸਕਣਗੇ।

ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾ ਦੇਣ ਕਾਰਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਗਊਸ਼ਾਲਾਂ ਦਾ ਪ੍ਰਬੰਧ ਸਹੀ ਢੰਗ ਨਾਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਵਿੱਚ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਗਊ ਰੱਖਿਆ ਲਈ ਗਊਸ਼ਾਲਾਂ ਵਿੱਚ ਬਿਜਲੀ, ਸ਼ੈੱਡ, ਪਿੜ, ਚਾਰਾ ਆਦਿ ਵਰਗੀਆਂ ਲੋੜੀਂਦੀਆਂ ਸਹੂਲਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। 

ਡਾ: ਸ਼ਰਮਾ ਨੇ ਕਿਹਾ ਕਿ ਮੈਂ ਸੰਸਦ ਮੈਂਬਰ ਬਣਨ ਤੋਂ ਬਾਅਦ ਗਊਆਂ ਦੇ ਰੱਖ-ਰਖਾਅ ਲਈ ਹਰ ਸਾਲ ਆਪਣੇ ਸੰਸਦੀ ਫੰਡ ਵਿੱਚੋਂ ਵੱਡੀ ਰਕਮ ਜਾਰੀ ਕਰਾਂਗਾ। ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਗਊ ਮਾਤਾ ਦੀ ਸੇਵਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਜਿਸ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਊਆਂ ਦੀ ਸੰਭਾਲ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ।

ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਪੋਜੇਵਾਲ, ਮਾਲੇਵਾਲ, ਕਾਠਗੜ੍ਹ, ਬੇਗੋਵਾਲ ਆਦਿ ਦਾ ਤੂਫ਼ਾਨੀ ਚੋਣ ਦੌਰਾ ਕੀਤਾ, ਜਿਸ ਵਿੱਚ ਮੋਦੀ ਪ੍ਰਤੀ ਸਥਾਨਕ ਲੋਕਾਂ ਦਾ ਸਮਰਥਨ ਸਾਫ਼ ਨਜ਼ਰ ਆ ਰਿਹਾ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਸਮਰਥਕ ਅਤੇ ਆਗੂ ਵੀ ਹਾਜ਼ਰ ਸਨ।

 

Tags: Dr. Subhash Sharma , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024 , Balbir Singh Sidhu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD