Friday, 24 May 2024

 

 

LATEST NEWS Bhagwant Mann campaigned for AAP candidate Pawan Kumar Tinu in Jalandhar Congress wants migrants to be out of Chandigarh: Sanjay Tandon Sanjay Tandon accuses Congress of double speak on ‘Agnipath’ scheme Gurjeet Singh Aujla walks in the markets in the centre of the city More than one lakh people become witness to the PM Narendra Modi's Fateh rally in Patiala In Punjab, there is an outcry over electricity: Vijay Inder Singla Aam Aadmi Party state secretary Sanjeev Rahi, Suparna Sharma and many leaders join BJP AAP is continuously getting stronger in Punjab, another big blow to SAD and Congress! Many big leaders joined AAP District to have two state of the art polling booths at Mohali based on the themes of Airport model and Green Election Bhagwant Mann ji, when will women get one thousand rupees per month? - Gurjeet Aujla PM should tell how his party will take the country forward instead of scaring people into voting for the BJP : Sukhbir Singh Badal Bhabiji Ghar Par Hain Actor Firoz Khan Passes Away: Remembering the Amitabh Bachchan Look-Alike Pallavi Debnath Web Series List 2024 | 5 Dariya News Raja Warring Advocates for Change in Ludhiana East Campaign 5 Popular Sherlyn Chopra Web Series List 2024 | 5 Dariya News Beware of ‘jumla-baazs’ and their ‘jumle-baazi’: Amrinder Singh Raja Warring Dr. Subhash Sharma releases Sankalp Patra for all inclusive development of Sri Anandpur Sahib Lok Sabha Constituency Parliamentary Meeting Organized at the 10th World Water Forum by the Indonesian House of Representatives and Inter-Parliamentary Union In the coming time, our country will become an energy provider and fuel provider - Gadkari Writers Are Often Overlooked Says Abhinay Deo Governor Shiv Pratap Shukla presides over 2568th birth anniversary of Lord Buddha

 

Administration is ensuring smooth procurement operations in district- Sakshi Sawhney

1400.20 MT wheat arrived in grain markets

DC Ludhiana, Sakshi Sawhney, Ludhiana, Deputy Commissioner Ludhiana
Listen to this article

Web Admin

Web Admin

5 Dariya News

Ludhiana , 16 Apr 2024

The district administration has been ensuring a smooth and hassle-free wheat procurement season by purchasing and lifting farmers' produce from grain markets in a timely manner. 

Deputy Commissioner Sakshi Sawhney reviewed the wheat procurement status and stated that the district administration is committed to completing the procurement and lifting without causing any inconvenience to the farmers. She emphasized that the focus is on immediate procurement of the grains and timely lifting of the grains. 

So far, 1400.20 Metric Tons (MTs) of wheat have arrived in the mandis, and 1128.15 MTs have been purchased by the procurement agencies since the procurement season began.It is expected that around 8.11 lakh metric tons of wheat will arrive in the grain markets during this Rabi season.

The Deputy Commissioner also added that there are a sufficient number of bales available in the district for procurement and urged the farmers to bring dry wheat crop for smooth and hassle-free procurement. She also stated that the officials have been directed to ensure elaborate arrangements to facilitate the peasantry.

ਪ੍ਰਸ਼ਾਸਨ ਵੱਲੋਂ ਜ਼ਿਲ੍ਹੇ 'ਚ ਖਰੀਦ ਕਾਰਜਾਂ ਲਈ ਸੁਚਾਰੂ ਪ੍ਰਬੰਧਾਂ ਨੂੰ ਬਣਾਇਆ ਜਾ ਰਿਹਾ ਯਕੀਨੀ - ਸਾਕਸ਼ੀ ਸਾਹਨੀ

ਅਨਾਜ ਮੰਡੀਆਂ 'ਚ 1400.20 ਮੀਟਰਿਕ ਟਨ ਕਣਕ ਦੀ ਹੋਈ ਆਮਦ

ਲੁਧਿਆਣਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦੀ ਸਮੇਂ ਸਿਰ ਖ਼ਰੀਦ ਅਤੇ ਲਿਫ਼ਟਿੰਗ ਕਰਕੇ, ਕਣਕ ਦੇ ਖ਼ਰੀਦ ਸੀਜ਼ਨ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਣਕ ਦੀ ਖਰੀਦ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਖਰੀਦ ਅਤੇ ਲਿਫਟਿੰਗ ਨੂੰ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ। 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਨਾਜ ਦੀ ਤੁਰੰਤ ਖਰੀਦ ਅਤੇ ਅਨਾਜ ਦੀ ਸਮੇਂ ਸਿਰ ਲਿਫਟਿੰਗ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹੁਣ ਤੱਕ ਮੰਡੀਆਂ ਵਿੱਚ 1400.20 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਖਰੀਦ ਏਜੰਸੀਆਂ ਵੱਲੋਂ 1128.15 ਮੀਟਰਕ ਟਨ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ। ਇਸ ਹਾੜੀ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ ਵਿੱਚ ਕਰੀਬ 8.11 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਉਮੀਦ ਹੈ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਖਰੀਦ ਲਈ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ ਮੌਜੂਦ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁਚਾਰੂ ਅਤੇ ਨਿਰਵਿਘਨ ਖਰੀਦ ਲਈ ਸੁੱਕੀ ਕਣਕ ਲੈ ਕੇ ਆਉਣ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀਆਂ ਨੂੰ ਕਿਸਾਨਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

 

Tags: DC Ludhiana , Sakshi Sawhney , Ludhiana , Deputy Commissioner Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD