Wednesday, 15 May 2024

 

 

LATEST NEWS General Observer Dr. Heera Lal Reviews Poll Preparedness At Rupnagar Lok Sabha Polls 2024: General, police and expenditure observers hold meeting with AROs and others General Observer inspects EVMs/VVPATs warehouse and strong rooms; expresses satisfaction over arrangements DIG traffic Jammu reviews implementation of road safety measures in Doda District DLSA Chairman discusses plan for establishment of Jail in Samba Mohammad Aijaz Asad reviews implementation of Border Area Development Programme DDC Doda Harvinder Singh reviews progress of Pre-Construction activities on NH-244 in Doda DC Dr. Devansh Yadav chairs DLC meeting to discuss Draft Conservation Master Plan for High Altitude National Park Kishtwar DC Bandipora Shakeel-ul-Rehman Rather conducts field tour of Sumbal Sub-division, inspects ongoing works of Jal Shakti Post Polling: RO Srinagar PC seals EVMs at Strong Rooms in presence of General Observer & Political Party Representatives at SKICC- CENTAUR DEO Bandipora Shakeel-ul-Rehman Rather flags- off March as part of awareness activities under SVEEP DEO Kulgam Athar Aamir Khan reviews preparedness for Lok Sabha Elections scheduled for 25th May Home Voting commences in Bandipora RO Baramulla PC flags-off SVEEP-Express train to promote Voter Awareness Lt Governor Manoj Sinha chairs a review meeting of Home Department Punjab Police’s AGTF Busts Terror Module Backed By Mastermind Iqbalpreet Buchi; Key Operative Gurwinder Shera Among Four Held Punjab Police Arrests Three Operatives Of Sfj For Writing Pro-Khalistan Slogans In Bathinda And Delhi Kriti Kharbanda Net Worth 2024 | 5 Dariya News Dissecting an IPL collapse: A data-driven look at batting meltdowns Bajwa Criticizes AAP and BJP, Unveils Congress' Promises at Fatehgarh Rally Bhagwant Mann campaigned for Ludhiana candidate Ashok Parashar Pappi in Jodhan

 

''It's an occasion for rejoicing, for fun and frolic'' : Prof. (Dr.) Baldev Setia, Director PEC

PEC bids Farewell to Batch of 2024

Punjab Engineering College,Punjab Engineering College Chandigarh,PEC Chandigarh
Listen to this article

Web Admin

Web Admin

5 Dariya News

Chandigarh , 29 Apr 2024

The office of Dean Student Affairs of Punjab Engineering College (Deemed to be University), Chandigarh bid farewell to final year students of B.Tech and M.Tech courses (Batch of 2024).This event was graced by Director of PEC, Prof. (Dr.) Baldev Setia along with Prof. Saraswati Setia, DSA Dr. D.R. Prajapati, ADSA Dr. Puneet Chawla, Dr. Jyoti Kedia and Prof. Shobhna Dhiman along with all the esteemed members of faculty. 

Initially, Dr. Poonam Saini (Head, CDGC) addressed the gathering and shed light on the role of CDGC in various placements of students. She also expressed her gratitude towards the core committee and organizing team for arranging this event.  Afterwards, Dr. Rajesh Kanda (Head, Alumni, Corporate and International Relations) expressed his heartfelt wishes for the graduating students. He also wished them luck for their future endeavors. 

Dr. D.R. Prajapati, (Dean Student Affairs) expressed his bestest wishes for students of final year B.Tech & M.Tech for their future endeavors. He also said that along with academics they had learned many cultural, athletic and team building activities in their 4 year stay at PEC. 

Director, Prof. (Dr.) Baldev Setia, said that ''It's an occasion for rejoicing, for fun and frolic''. He expressed his heartfelt blessings and wishes for the graduating students of 2024 batch for their prospective future, career and life ahead. Lastly, he also complimented the student team and organizing team for arranging such a beautiful event. 

In total 57 Institute Colors and 12 Institute Honors were also awarded to students. Thrilling and mesmerizing performances of music, skit and monologue were presented by students as well. The event ended with the beats of music, DJ and dance. 


''यह आनंद, हर्ष और उल्लास का अवसर है'' : प्रोफेसर (डॉ.) बलदेव सेतिया, निदेशक पीईसी

एक विशेष समारोह के ज़रिये PEC ने 2024 बैच के विद्यार्थिओं को दी विदायगी

चंडीगढ़

पंजाब इंजीनियरिंग कॉलेज (डीम्ड यूनिवर्सिटी), चंडीगढ़ के डीन स्टूडेंट अफेयर्स के कार्यालय ने बी.टेक और एम.टेक कोर्सेस (2024 बैच) के अंतिम वर्ष के छात्रों को बीते दिन विदायगी दी। इस कार्यक्रम में पीईसी के निदेशक प्रो. (डॉ.) बलदेव सेतिया जी के साथ प्रो.सरस्वती सेतिया, डीएसए डॉ.डी.आर. प्रजापति, एडीएसए डॉ. पुनीत चावला, डॉ. ज्योति केडिया और प्रोफेसर शोभना धीमान सहित संकाय के सभी सम्मानित सदस्य उपस्थित थे।

प्रारंभ में, डॉ. पूनम सैनी (प्रमुख, सीडीजीसी) ने सभा को संबोधित किया और छात्रों के विभिन्न प्लेसमेंट में सीडीजीसी की भूमिका पर प्रकाश डाला। उन्होंने इस कार्यक्रम की व्यवस्था के लिए कोर कमेटी और आयोजन टीम के प्रति भी आभार व्यक्त किया। तदानुसार, डॉ. राजेश कांडा (प्रमुख, एलुमनाई, कॉर्पोरेट एंड इंटरनेशनल रिलेशन्स) ने स्नातक होने वाले छात्रों के लिए अपनी हार्दिक शुभकामनाएं व्यक्त कीं। उन्होंने उन्हें उनके भविष्य के प्रयासों के लिए शुभकामनाएं भी दीं।

डॉ. डी.आर. प्रजापति, (डीन स्टूडेंट अफेयर्स) ने अंतिम वर्ष के बी.टेक और एम.टेक के छात्रों को उनके उज्जवल भविष्य के लिए शुभकामनाएं व्यक्त कीं। उन्होंने यह भी कहा कि पीईसी में अपने 4 साल के प्रवास के दौरान उन्होंने शिक्षा के साथ-साथ कई सांस्कृतिक, एथलेटिक और टीम निर्माण गतिविधियाँ भी सीखीं।

निदेशक, प्रो. (डॉ.) बलदेव सेतिया जी ने कहा कि ''यह आनंद, मौज-मस्ती और उल्लास का अवसर है।'' उन्होंने 2024 बैच के स्नातक छात्रों को उनके संभावित भविष्य, करियर और आगे के जीवन के लिए हार्दिक आशीर्वाद और तहेदिल से शुभकामनाएं भी दी। अंत में, उन्होंने इतने सुंदर आयोजन के लिए छात्र टीम और आयोजक टीम की भी सराहना की।

कुल मिलाकर 57 इंस्टीट्यूट कलर्स और 12 इंस्टीट्यूट ऑनर्स भी छात्रों को प्रदान किए गए। छात्रों द्वारा संगीत, स्किट और मोनोलॉग की रोमांचकारी और मनमोहक प्रस्तुतियाँ भी प्रस्तुत दी गईं। संगीत, डीजे और डांस की धुन के साथ कार्यक्रम का समापन हुआ।

''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ.

ਇਕ ਖ਼ਾਸ ਸਮਾਰੋਹ ਜ਼ਰੀਏ PEC ਨੇ 2024 ਬੈਚ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਿਆਇਗੀ

ਚੰਡੀਗੜ੍ਹ

ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਡੀਨ ਸਟੂਡੈਂਟ ਅਫੇਅਰਜ਼ ਦੇ ਦਫਤਰ ਨੇ ਬੀ.ਟੈਕ ਅਤੇ ਐਮ.ਟੈਕ ਕੋਰਸਾਂ (2024 ਦਾ ਬੈਚ) ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ। ਇਸ ਸਮਾਗਮ ਨੂੰ ਪੀ.ਈ.ਸੀ. ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਦੇ ਨਾਲ ਪ੍ਰੋ: ਸਰਸਵਤੀ ਸੇਤੀਆ, ਡੀਐਸਏ ਡਾ: ਡੀ.ਆਰ. ਪ੍ਰਜਾਪਤੀ, ਏ.ਡੀ.ਐਸ.ਏ. ਡਾ. ਪੁਨੀਤ ਚਾਵਲਾ, ਡਾ. ਜੋਤੀ ਕੇਡੀਆ ਅਤੇ ਪ੍ਰੋ. ਸ਼ੋਭਨਾ ਧੀਮਾਨ ਸਮੇਤ ਫੈਕਲਟੀ ਦੇ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੇ ਆਪਣੀ ਮੌਜੂਦਗੀ ਨਾਲ ਰੁਸ਼ਨਾਇਆ।

ਸ਼ੁਰੂ ਵਿੱਚ, ਡਾ. ਪੂਨਮ ਸੈਣੀ (ਮੁਖੀ, ਸੀਡੀਜੀਸੀ) ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਦੀਆਂ ਵੱਖ-ਵੱਖ ਪਲੇਸਮੈਂਟਾਂ ਵਿੱਚ ਸੀਡੀਜੀਸੀ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਇਸ ਸਮਾਗਮ ਦਾ ਪ੍ਰਬੰਧ ਕਰਨ ਲਈ ਕੋਰ ਕਮੇਟੀ ਅਤੇ ਪ੍ਰਬੰਧਕੀ ਟੀਮ ਦਾ ਵੀ ਧੰਨਵਾਦ ਕੀਤਾ। ਉਪਰੰਤ ਡਾ: ਰਾਜੇਸ਼ ਕਾਂਡਾ (ਮੁਖੀ, ਅਲੂਮਨੀ, ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼) ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਲਈ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਨੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਡਾ: ਡੀ.ਆਰ. ਪ੍ਰਜਾਪਤੀ, (ਡੀਨ ਸਟੂਡੈਂਟ ਅਫੇਅਰਜ਼) ਨੇ ਬੀ.ਟੈਕ ਅਤੇ ਐਮ.ਟੈਕ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਇਹ ਵੀ ਕਿਹਾ, ਕਿ ਅਕਾਦਮਿਕ ਦੇ ਨਾਲ-ਨਾਲ ਉਨ੍ਹਾਂ ਨੇ ਪੀ.ਈ.ਸੀ. ਵਿਖੇ ਆਪਣੇ 4 ਸਾਲਾਂ ਦੇ ਰਹਿਣ ਦੌਰਾਨ ਬਹੁਤ ਸਾਰੀਆਂ ਸੱਭਿਆਚਾਰਕ, ਅਥਲੈਟਿਕ ਅਤੇ ਟੀਮ ਬਣਾਉਣ ਦੀਆਂ ਗਤੀਵਿਧੀਆਂ ਵੀ ਸਿੱਖੀਆਂ ਹਨ।

ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਨੇ ਕਿਹਾ ਕਿ ''ਇਹ ਖੁਸ਼ੀ ਮਨਾਉਣ, ਮੌਜ-ਮਸਤੀ ਕਰਨ ਦਾ ਮੌਕਾ ਹੈ।'' ਉਨ੍ਹਾਂ ਨੇ 2024 ਬੈਚ ਦੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੰਭਾਵੀ ਭਵਿੱਖ, ਕੈਰੀਅਰ ਅਤੇ ਆਉਣ ਵਾਲੀ ਜ਼ਿੰਦਗੀ ਲਈ ਦਿਲੋਂ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿੱਚ ਉਨ੍ਹਾਂ ਵਿਦਿਆਰਥੀ ਟੀਮ ਅਤੇ ਪ੍ਰਬੰਧਕੀ ਟੀਮ ਨੂੰ ਇਹ ਸੁੰਦਰ ਸਮਾਗਮ ਕਰਵਾਉਣ ਲਈ ਵਧਾਈ ਵੀ ਦਿੱਤੀ।

ਕੁੱਲ 57 ਇੰਸਟੀਚਿਊਟ ਕਲਰ ਅਤੇ 12 ਇੰਸਟੀਚਿਊਟ ਆਨਰਜ਼ ਵੀ ਵਿਦਿਆਰਥੀਆਂ ਨੂੰ ਦਿੱਤੇ ਗਏ। ਵਿਦਿਆਰਥੀਆਂ ਵੱਲੋਂ ਸੰਗੀਤ, ਸਕਿੱਟ ਅਤੇ ਮੋਨੋਲੋਗ ਦੀ ਰੋਮਾਂਚਕ ਅਤੇ ਮਨਮੋਹਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਸਮਾਗਮ ਦੀ ਸਮਾਪਤੀ ਸੰਗੀਤ, ਡੀਜੇ ਅਤੇ ਡਾਂਸ ਨਾਲ ਹੋਈ।

 

Tags: Punjab Engineering College , Punjab Engineering College Chandigarh , PEC Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD