Tuesday, 30 April 2024

 

 

LATEST NEWS Disco: Gippy Grewal And Badshah Song Brings Infectious Vibes, Perfect For Looping Even after 65 years of independence, there was no electricity in 18000 villages, Modi started on war-footing : Sanjay Tandon Narendra Modi Has Improved The Stature Of Our Country Globally Manifold: Preneet Kaur Gurjit Singh Aujla held a meeting with businessmen "The BJP's ship is all-time high, there's a Modi tsunami in this election – Former Home Minister Anil Vij Biggest Heroin Seizure Of 2024 In Punjab: Punjab Police Busts International Drug Syndicate; Three Members Held With 48kg Heroin, ₹21 Lakh Drug Money SDMA organises workshop on disaster risk management in health care facilities 21 year old Kerala Boy from Punjab Quits 65 lakhs job to build World's first AI Product Management Startup CGC Landran hosts regional round of national-level Hackfest24 SOMANY Ceramics and K R Mangalam University Join Forces to Promote Sustainable Design on World Design Day Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor

 

People are ready to end the dictatorship of Modi-BJP

On Ambedkar Jayanti, AAP's 'Samvidhan Bachao, Dictatorship Hatao' movement against the dictatorship of the Modi government

Bram Shanker Jimpa, AAP, Aam Aadmi Party, Aam Aadmi Party Punjab, AAP Punjab, Balkar Singh, Dr. Balbir Singh, Harchand Singh Barsat
Listen to this article

Web Admin

Web Admin

5 Dariya News

Jalandhar , 14 Apr 2024

On the occasion of Ambedkar Jayanti, the Aam Aadmi Party (AAP) is protesting nationwide against the dictatorship of the Bharatiya Janata Party government. AAP Punjab leaders gathered at Corporation Chawnk in Jalandhar to protest against the Modi government and their dictatorial attitude.

Speaking on the occasion, AAP's Hoshiarpur candidate Dr Raj Kumar Chabbewal said that only we are taking forward the thinking of Dr B R Ambedkar and working for the betterment of the common people. In high inflation time, we are providing free health and education facilities to the people and trying to provide them as much relief from inflation as possible.

When the BJP's anti-people policies were increasing the unemployment rate on every state, the Punjab government gave 43,000 government jobs to our youth. Free electricity in Punjab is also a very big achievement of the Mann government.

Balkar Singh said that today, our nation is facing the dictatorship of the Bharatiya Janata Party and they are trying to finish the constitution. We are gathered here to inspire people to take part in 'Save the constitution, remove the dictatorship'.

This dictatorial government has put our national convenor Arvind Kejriwal in jail. Arvind Kejariwal was following the footsteps of Baba Saheb Ambedkar, he was uplifting the lives of the common people. His aim is free and best education and health care.

These people cannot let that happen. Because educated people will use their right to vote properly, those people won't vote for the BJP who spread hate. Arvind Kejriwal put the photos of Shaheed-e-azam Bhagat Singh and Dr B R Ambedkar in the government offices. The Aam Aadmi Party is the party of the common people.

Cabinet Minister Lalchand Kataruchakk paid tribute to the father of the constitution Dr B R Ambedkar on his Birth Anniversary at the DC office Pathankot. He said that only the Aam Aadmi Party government is working to uplift the lives of every section of the society.

AAP Punjab general secretary Jagroop Singh Sekhwan said that the Aam Aadmi Party is fighting to save the constitution. Baba Saheb Ambedkar gave us the right to vote and by using our right we will eliminate the dictatorial BJP government from the centre. The cabinet minister and Patiala LS candidate paid homage to Dr B R Ambedkar in Patiala on Sunday.

Punjab Cabinet minister Balkar Singh, AAP Punjab general secretary Harchand Singh Barsat, State General Secretary Jagroop Singh Sekhwan, Hoshiarpur LS candidate Raj Kumar Chabbewal, MLA Jalandhar Central Raman Arora, MLA Nakodar Inderjit Kaur Mann, Mangal Singh Bassi (Chairman Punjab Agro), Chandan Grewal (Chairman Punjab Sanitation Commission), Rajwinder Kaur Thiara (State Secretary), Ashwani Aggarwal (Lok Sabha Incharge Jalandhar), Amrit Pal Singh (District President Jalandhar Urban), Stephen Kaler (District President Jalandhar Rural), Surinder Singh Sodhi (Constituency In-Charge Jalandhar cantt), Gurinder Singh Shergill (District Secretary Jalandhar Urban), Nain Chhabra (District Secretary Jalandhar Rural), Sanjeev Bhagat (District Media Incharge Jalandhar), Harcharan Singh Sandhu (State Joint Secretary), Atam Prakash Singh Bablu (State Joint Secretary), Dr. Rajesh Babbar (State Joint Secretary), Jasveer Jalalpuri (State Vice President SC Wing), Gurpreet Kaur President (Women Wing Jalandhar), Seema Bandala, Sukh Sandhu etc. swore an oath in Jalandhar to 'Save Constitution' and 'to end dictatorship'.

मोदी-भाजपा की तानाशाही खत्म करने के लिए जनता तैयार

अम्बेडकर जयंती पर मोदी सरकार की तानाशाही के खिलाफ आप का 'संविधान बचाओ, तानाशाही हटाओ' आंदोलन

जालंधर

अंबेडकर जयंती के मौके पर आम आदमी पार्टी(आप) ने भारतीय जनता पार्टी सरकार की तानाशाही के खिलाफ देशभर में विरोध प्रदर्शन किया। आप पंजाब के नेता मोदी सरकार और उनके तानाशाही रवैये के खिलाफ विरोध प्रदर्शन करने के लिए जालंधर के निगम चौक पर एकत्रित हुए। इस अवसर पर बोलते हुए आप के होशियारपुर से उम्मीदवार डॉ. राज कुमार चब्बेवाल ने कहा कि केवल 'आप' ही डॉ. बीआर अंबेडकर की सोच को आगे बढ़ा रही है और आम लोगों की भलाई के लिए काम कर रही है।

महंगाई के इस दौर में हम लोगों को मुफ्त स्वास्थ्य एवं शिक्षा सुविधाएं मुहैया करा रहे हैं और उन्हें महंगाई से राहत दिलाने का प्रयास कर रहे हैं। जब भाजपा की जनविरोधी नीतियों के कारण हर राज्य में बेरोजगारी दर बढ़ रही थी, तब पंजाब सरकार ने हमारे युवाओं को 43,000 सरकारी नौकरियां दीं। पंजाब में मुफ्त बिजली भी मान सरकार की बहुत बड़ी उपलब्धि है।

मंत्री बलकार सिंह ने कहा कि आज हमारा देश भारतीय जनता पार्टी की तानाशाही झेल रहा है। वे संविधान को खत्म करने की कोशिश कर रहे हैं। हम यहां लोगों को 'संविधान बचाओ, तानाशाही हटाओ' में भाग लेने के लिए प्रेरित करने के लिए एकत्रित हुए हैं। इस तानाशाही सरकार ने हमारे राष्ट्रीय संयोजक अरविंद केजरीवाल को जेल में डाल दिया है।

अरविंद केजरीवाल बाबा साहब अंबेडकर के नक्शे-कदम पर चल रहे थे। वह आम लोगों के जीवन को ऊपर उठा रहे थे। उनका उद्देश्य निःशुल्क एवं सर्वोत्तम शिक्षा एवं स्वास्थ्य सेवा उपलब्ध कराना है। ये लोग ऐसा नहीं होने देना चाहते क्योंकि पढ़े-लिखे लोग अपने वोट के अधिकार का सही इस्तेमाल करेंगे तो वो लोग नफरत फैलाने वाली बीजेपी को वोट नहीं देंगे। अरविंद केजरीवाल ने सरकारी दफ्तरों में शहीद-ए-आजम भगत सिंह और डॉ. बी आर अंबेडकर की तस्वीरें लगाई।

कैबिनेट मंत्री लालचंद कटारूचक ने डीसी कार्यालय पठानकोट में संविधान निर्माता डॉ. बीआर अंबेडकर की जयंती पर उन्हें श्रद्धांजलि दी। उन्होंने कहा कि केवल आम आदमी पार्टी की सरकार ही समाज के हर वर्ग के जीवन को ऊपर उठाने के लिए काम कर रही है। आप पंजाब के महासचिव जगरूप सिंह सेखवां ने कहा कि आम आदमी पार्टी संविधान बचाने की लड़ाई लड़ रही है। बाबा साहब अंबेडकर ने हमें वोट देने का अधिकार दिया और हम अपने अधिकार का प्रयोग कर केंद्र से तानाशाह भाजपा सरकार को खत्म करेंगे। कैबिनेट मंत्री और पटियाला से लोकसभा उम्मीदवार डॉ बलबीर सिंह ने पटियाला में डॉ. बीआर अंबेडकर को श्रद्धांजलि दी।

पंजाब के कैबिनेट मंत्री बलकार सिंह, आप पंजाब के महासचिव हरचंद सिंह बरसट, प्रदेश महासचिव जगरूप सिंह सेखवां, होशियारपुर से लोकसभा उम्मीदवार राज कुमार चब्बेवाल, विधायक जालंधर सेंट्रल रमन अरोड़ा, विधायक नकोदर इंद्रजीत कौर मान, मंगल सिंह बस्सी (अध्यक्ष पंजाब एग्रो), चंदन ग्रेवाल (अध्यक्ष पंजाब स्वच्छता आयोग), राजविंदर कौर थियाड़ा (राज्य सचिव), अश्विनी अग्रवाल (लोकसभा प्रभारी जालंधर), अमृत पाल सिंह (जिला अध्यक्ष जालंधर शहरी), स्टीफन कलेर (जिला अध्यक्ष जालंधर ग्रामीण), सुरिंदर सिंह सोढ़ी (निर्वाचन क्षेत्र-प्रभारी जालंधर कैंट), गुरिंदर सिंह शेरगिल (जिला सचिव जालंधर शहरी), नैना छाबड़ा (जिला सचिव जालंधर ग्रामीण), संजीव भगत (जिला मीडिया प्रभारी जालंधर), हरचरण सिंह संधू (राज्य संयुक्त सचिव), आत्म प्रकाश सिंह बब्लू (राज्य संयुक्त सचिव), डॉ. राजेश बब्बर (प्रदेश संयुक्त सचिव), जसवीर जलालपुरी (प्रदेश उपाध्यक्ष एससी विंग), गुरप्रीत कौर (अध्यक्ष महिला विंग जालंधर), सीमा बंडाला, सुख संधू आदि आप नेताओं ने जालंधर में 'संविधान बचाने' और 'तानाशाही ख़त्म करने' की शपथ ली।

ਲੋਕ ਮੋਦੀ-ਭਾਜਪਾ ਦੀ ਤਾਨਾਸ਼ਾਹੀ ਨੂੰ ਖਤਮ ਕਰਨ ਲਈ ਤਿਆਰ ਹਨ

ਅੰਬੇਦਕਰ ਜਯੰਤੀ ਮੌਕੇ 'ਆਪ' ਵੱਲੋਂ ਮੋਦੀ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ 'ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ' ਅੰਦੋਲਨ

ਜਲੰਧਰ

ਅੰਬੇਡਕਰ ਜਯੰਤੀ ਦੇ ਮੌਕੇ 'ਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਦੇਸ਼ ਭਰ 'ਚ ਪ੍ਰਦਰਸ਼ਨ ਕੀਤਾ ਗਿਆ।  'ਆਪ' ਪੰਜਾਬ ਦੇ ਆਗੂਆਂ ਨੇ ਜਲੰਧਰ ਦੇ ਕਾਰਪੋਰੇਸ਼ਨ ਚੌਂਕ ਵਿਖੇ ਇਕੱਠੇ ਹੋ ਕੇ ਮੋਦੀ ਸਰਕਾਰ ਅਤੇ ਉਨ੍ਹਾਂ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ 'ਆਪ' ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਅਸੀਂ ਸਿਰਫ਼ ਡਾ ਬੀਆਰ ਅੰਬੇਡਕਰ ਦੀ ਸੋਚ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਾਂ।

ਇਸ ਮਹਿੰਗਾਈ ਦੇ ਸਮੇਂ ਵਿੱਚ ਅਸੀਂ ਲੋਕਾਂ ਨੂੰ ਮੁਫਤ ਸਿਹਤ ਅਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਮਹਿੰਗਾਈ ਤੋਂ ਵੱਧ ਤੋਂ ਵੱਧ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।  ਜਦੋਂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਹਰ ਸੂਬੇ 'ਤੇ ਬੇਰੁਜ਼ਗਾਰੀ ਦੀ ਦਰ ਵਧਾ ਰਹੀਆਂ ਸਨ ਤਾਂ ਪੰਜਾਬ ਸਰਕਾਰ ਨੇ ਸਾਡੇ ਨੌਜਵਾਨਾਂ ਨੂੰ 43000 ਸਰਕਾਰੀ ਨੌਕਰੀਆਂ ਦਿੱਤੀਆਂ।  ਪੰਜਾਬ ਵਿੱਚ ਮੁਫਤ ਬਿਜਲੀ ਵੀ ਮਾਨ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ।

 ਬਲਕਾਰ ਸਿੰਘ ਨੇ ਕਿਹਾ ਕਿ ਅੱਜ ਸਾਡਾ ਦੇਸ਼ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  ਅਸੀਂ ਇੱਥੇ ਲੋਕਾਂ ਨੂੰ 'ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ' ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਇਕੱਠੇ ਹੋਏ ਹਾਂ।  ਇਸ ਤਾਨਾਸ਼ਾਹੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ।  

ਅਰਵਿੰਦ ਕੇਜਰੀਵਾਲ ਬਾਬਾ ਸਾਹਿਬ ਅੰਬੇਡਕਰ ਦੇ ਨਕਸ਼ੇ-ਕਦਮਾਂ 'ਤੇ ਚੱਲ ਕੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਰਹੇ ਸਨ।  ਉਨਾਂ ਦਾ ਉਦੇਸ਼ ਲੋਕਾਂ ਨੂੰ ਮੁਫਤ ਅਤੇ ਵਧੀਆ ਸਿੱਖਿਆ ਅਤੇ ਸਿਹਤ ਸੁਵਿਧਾ ਦੇਣਾ ਹੈ।  ਇਹ ਲੋਕ ਅਜਿਹਾ ਨਹੀਂ ਹੋਣ ਦੇ ਸਕਦੇ।  ਕਿਉਂਕਿ ਪੜ੍ਹੇ-ਲਿਖੇ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨਗੇ, ਉਹ ਲੋਕ ਭਾਜਪਾ ਨੂੰ ਵੋਟ ਨਹੀਂ ਪਾਉਣਗੇ ਜੋ ਨਫ਼ਰਤ ਫੈਲਾਉਂਦੇ ਹਨ।  

ਅਰਵਿੰਦ ਕੇਜਰੀਵਾਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਡਾਕਟਰ ਬੀਆਰ ਅੰਬੇਡਕਰ ਦੀਆਂ ਫੋਟੋਆਂ ਸਰਕਾਰੀ ਦਫ਼ਤਰਾਂ ਵਿੱਚ ਲਗਾਈਆਂ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਡੀਸੀ ਦਫ਼ਤਰ ਪਠਾਨਕੋਟ ਵਿਖੇ ਸੰਵਿਧਾਨ ਦੇ ਪਿਤਾਮਾ ਡਾ.ਬੀ.ਆਰ.ਅੰਬੇਦਕਰ ਨੂੰ ਉਨ੍ਹਾਂ ਦੀ ਜਯਂਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਸਮਾਜ ਦੇ ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ।

 ‘ਆਪ’ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ।  ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਹੈ ਅਤੇ ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਕੇਂਦਰ ਦੀ ਤਾਨਾਸ਼ਾਹੀ ਭਾਜਪਾ ਸਰਕਾਰ ਨੂੰ ਖਤਮ ਕਰਾਂਗੇ।  ਕੈਬਿਨੇਟ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਨੇ ਐਤਵਾਰ ਨੂੰ ਪਟਿਆਲਾ ਵਿੱਚ ਡਾਕਟਰ ਬੀਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ।

ਪੰਜਾਬ ਕੈਬਨਿਟ ਮੰਤਰੀ ਬਲਕਾਰ ਸਿੰਘ, 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ, ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਰਾਜ ਕੁਮਾਰ ਚੱਬੇਵਾਲ, ਵਿਧਾਇਕ ਜਲੰਧਰ ਕੇਂਦਰੀ ਰਮਨ ਅਰੋੜਾ, ਵਿਧਾਇਕ ਨਕੋਦਰ ਇੰਦਰਜੀਤ ਕੌਰ ਮਾਨ, ਮੰਗਲ ਸਿੰਘ ਬੱਸੀ (ਚੇਅਰਮੈਨ ਪੰਜਾਬ ਐਗਰੋ), ਚੰਦਨ  ਗਰੇਵਾਲ (ਚੇਅਰਮੈਨ ਪੰਜਾਬ ਸੈਨੀਟੇਸ਼ਨ ਕਮਿਸ਼ਨ), ਰਾਜਵਿੰਦਰ ਕੌਰ ਥਿਆੜਾ (ਸੂਬਾ ਸਕੱਤਰ), ਅਸ਼ਵਨੀ ਅਗਰਵਾਲ (ਲੋਕ ਸਭਾ ਇੰਚਾਰਜ ਜਲੰਧਰ), ਅੰਮ੍ਰਿਤ ਪਾਲ ਸਿੰਘ (ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ), ਸਟੀਫਨ ਕਲੇਰ (ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ), ਸੁਰਿੰਦਰ ਸਿੰਘ ਸੋਢੀ (ਹਲਕਾ ਇੰਚਾਰਜ ਜਲੰਧਰ ਛਾਉਣੀ), ਗੁਰਿੰਦਰ ਸਿੰਘ ਸ਼ੇਰਗਿੱਲ (ਜ਼ਿਲ੍ਹਾ ਸਕੱਤਰ ਜਲੰਧਰ ਸ਼ਹਿਰੀ), ਨੈਨ ਛਾਬੜਾ (ਜ਼ਿਲ੍ਹਾ ਸਕੱਤਰ ਜਲੰਧਰ ਦਿਹਾਤੀ), ਸੰਜੀਵ ਭਗਤ (ਜ਼ਿਲ੍ਹਾ ਮੀਡੀਆ ਇੰਚਾਰਜ ਜਲੰਧਰ), ਹਰਚਰਨ ਸਿੰਘ ਸੰਧੂ (ਸੂਬਾ ਸੰਯੁਕਤ ਸਕੱਤਰ), ਆਤਮ ਪ੍ਰਕਾਸ਼ ਸਿੰਘ ਬਬਲੂ (ਸੂਬਾ ਸੰਯੁਕਤ), ਡਾ ਰਾਜੇਸ਼ ਬੱਬਰ (ਸੂਬਾ ਸੰਯੁਕਤ ਸਕੱਤਰ), ਜਸਵੀਰ ਜਲਾਲਪੁਰੀ (ਸੂਬਾ ਮੀਤ ਪ੍ਰਧਾਨ ਐਸ.ਸੀ. ਵਿੰਗ), ਗੁਰਪ੍ਰੀਤ ਕੌਰ (ਪ੍ਰਧਾਨ, ਮਹਿਲਾ ਵਿੰਗ ਜਲੰਧਰ), ਸੀਮਾ ਬੰਡਾਲਾ, ਸੁੱਖ ਸੰਧੂ ਆਦਿ ਨੇ ਜਲੰਧਰ ਵਿਖੇ 'ਸੰਵਿਧਾਨ ਬਚਾਓ' ਅਤੇ  'ਤਾਨਾਸ਼ਾਹੀ ਨੂੰ ਖਤਮ ਕਰਨ ਲਈ' ਦੀ ਸਹੁੰ ਚੁੱਕੀ।

 

Tags: Bram Shanker Jimpa , AAP , Aam Aadmi Party , Aam Aadmi Party Punjab , AAP Punjab , Balkar Singh , Dr. Balbir Singh , Harchand Singh Barsat

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD