Saturday, 27 April 2024

 

 

LATEST NEWS CS reviews take-up of Vishwakarma & RAMP schemes in the UT Delegation of Sikh Coordination Committee Jammu Kashmir calls on Manoj Sinh Senior Patiala Congress Leadership Rally Behind Dr. Dharamvir Gandhi To Ensure Resounding Victory For Congress In Patiala Actual Issues Of Punjab Being Diluted By Political Leaders : Amarinder Singh Raja Warring BJP's Sankalp Patar Modi's guarantee launched in Chandigarh Mann's roar in Majha!, starts AAP's election campaign in Gurdaspur for Shery Kalsi Mann in Amritsar -When the people of Majha make up their minds, they do not sway, this time they have decided to make AAP win Congress will provide 50 percent reservation to women in jobs: Lamba Haryana CEO takes first-of-its-kind initiative, State Voters to receive Wedding-Style Invitations for General Elections Wheat procurement gains pace as agencies procure 334283.4 MT grains Governor Shiv Pratap Shukla presents Road Safety Awards From Siliguri to a Chai Empire: How a Women Entrepreneur Brew a Successful Tea selling brand CHAIOM Science Fest organised at Rayat Bahra University Detaining the colonizer is a highly condemnable act - Gurjit Singh Aujla AIMS Mohali Observes DNA Day Vigilance Bureau Arrests Patwari Accepting Rs 10,000 Bribe For Mutation Of Land Vigilance Bureau Nabs Senior Assistant For Taking Rs 20,000 Bribe Vigilance Bureau Nabs Reader Of Sho Nri Police Station Taking Rs 20,000 Bribe SANY Heavy Industry India Pvt Ltd Expands Presence with Grand Opening of Raghunath Machinery HO in Rayagada, Odisha Ideathon 2K24 held at CGC Jhanjeri, 160 teams from various colleges participated Retailers Discuss Ways to Stay Ahead of the Curve at the RAI Hyderabad Retail Summit 2024

 

Sarkar Vyapaar Milnis Will Go A Long In Propelling Economic Growth In State : Bhagwant Singh Mann

Says State Government Committed For The Well Being Of Every Strata Of Society

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Bram Shanker Jimpa
Listen to this article

Web Admin

Web Admin

5 Dariya News

Hoshiarpur , 12 Mar 2024

Punjab Chief Minister Bhagwant Singh Mann on Tuesday envisioned that Sarkar Vyapaar milnis will act as a catalyst to put state on trajectory of high economic growth with the active participation of traders and industrialists.

Addressing the gathering during Sarkar Vyapaar Milni here today, the Chief Minister said that this is an interactive program aimed at the well being of the people especially the traders. However, he bemoaned that earlier the state governments never bothered about holding such programs for the welfare of people.

Rather, Bhagwant Singh Mann said that these leaders confined them in the walls of huge palaces and dictated their own decisions to people without bothering about common man. The Chief Minister exhorted the people of the state to elect the Member of Parliaments (MPs) that perform and not those who remained tightlipped when the interests of the state were robbed.  

He said that people before casting their vote they must think that where their MP was when Punjab was robbed of its rights adding that the people should deliberate that why the MP was mum when industry of Punjab was ruined and the farmer of the state was agitating against draconian laws.

Bhagwant Singh Mann said that these leaders who had remained Mum at crucial times of the state and its people don’t deserve their votes and they should be shown the door so that committed and dedicated people are elected to Parliament.

The Chief Minister said that every single penny from the state exchequer is being spent by the Punjab government on the well being of the people. Bhagwant Singh Mann called upon people to ensure victory of the party on all the 13 Lok Sabha seats so that he can effectively combat the discriminatory policies of the Union government.

Bhagwant Singh Mann said that the hands of AAP needs to strengthen by giving 13-0 to the party for continuing the pace of development adding that these 13 MPs, when elected, will give fillip to the development and progress of the state.

The Chief Minister said that under the visionary leadership of Arvind Kejriwal, AAP has became a national party just because we believe in politics of work. He said that the party does not believe in politics of hatred due to which people are supporting it in a big way and the numbers of MP, MLAs and other elected representatives of party are increasing.

Bhagwant Singh Mann said that the cavalcade of the AAP will increase in coming days too as people from all sections of society will support the party in ensuing Lok Sabha Polls.The Chief Minister said that the BJP has made mockery of democracy by undermining all the constitutional values and circumventing the verdict of people.

He said that in the states where the verdict of people is against them these people try to topple the governments by purchasing the elected representatives. Bhagwant Singh Mann said that this is intolerable as it is a humiliation of the every vote of the people.

The Chief Minister said that two people had ruled the state in last 25 years but none of them had bothered about the well being of the common man. He said that these leaders constructed their palaces and hotels over the debris of the blood of common man.

Bhagwant Singh Mann said that these leaders were just bothered about their well being due to which they took control of every business in the state to mint money.The Chief Minister said that as head of the family (state) he is committed for the welfare of every section of the society.

Bhagwant Singh Mann said that he acted as a bridge between farmers and Union government to resolve the issues of farmers. He said that it is his basic duty being the Chief Minister of the state and no stone is being left unturned for it.

The Chief Minister said that 829 Aam Aadmi clinics have revolutionized the health care sector in the state. He said that more than 95% of patients visiting these clinics daily recover from their ailments. Bhagwant Singh Mann said that ever since the starting of these clinics have witnessed a footfall of more than one crore patients.

The Chief Minister said that these clinics are acting as a cornerstone in the revamp of the healthcare system in Punjab.  He said that 80 types of medicines and around 40 diagnostic tests are being provided free of charge to the patients in these clinics.

Bhagwant Singh Mann said that these clinics have also helped the government in preparing a database for checking the various diseases prevalent in the state and combating them effectively.The Chief Minister further said that to check the fatality rate due to road accidents in the state on one hand and to streamline the movement of traffic on the roads of the state on the other, the state government has launched  Sadak Surakhya Force.

He said that the first of its kind specialized force is acting as a pivotal to save several precious lives that are lost in road accidents daily in Punjab and this force has been entrusted with the task of checking rash driving, streamlining vehicular movement on roads and others to check the road accidents.

Bhagwant Singh Mann said that initially 129 vehicles equipped with ultra modern gadgets have been deployed after every 30 kilometres to man the roads and these vehicles will also have a complete medical kit for providing emergency treatment to any person in need.

The Chief Minister said that the state government has opened all the locks that were put by the earlier governments. He said that the state government is meeting every strata of society with open arms to ensure that their well being is ensured by all means. Bhagwant Singh Mann said that his government is committed to give major push to the development of the state and ensure prosperity of its people.

The Chief Minister said that the state government has already introduced several reforms in the power sector. He said that with this step the way has been paved for giving cheap power even to the industrialist and trade sector in the coming times. Bhagwant Singh Mann said that this is the need of hour to give boost to the economic prosperity of the state by giving boost to industrial development.

                                           

‘ਸਰਕਾਰ-ਵਪਾਰ ਮਿਲਣੀਆਂ’ ਸੂਬੇ ਦੀ ਆਰਥਿਕ ਤਰੱਕੀ ਨੂੰ ਬੁਲੰਦੀਆਂ ਉਤੇ ਲੈ ਜਾਣ ਲਈ ਮੀਲ ਦਾ ਪੱਥਰ ਸਾਬਤ ਹੋਣਗੀਆਂ : ਭਗਵੰਤ ਸਿੰਘ ਮਾਨ

ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਸੂਬਾ ਸਰਕਾਰ ਵਚਨਬੱਧ, ਹੁਸ਼ਿਆਰਪੁਰ ਵਿੱਚ ਕਰਵਾਈ ‘ਸਰਕਾਰ-ਵਪਾਰ ਮਿਲਣੀ’

ਹੁਸ਼ਿਆਰਪੁਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ‘ਸਰਕਾਰ-ਵਪਾਰ ਮਿਲਣੀਆਂ’ ਵਿੱਚ ਕਾਰੋਬਾਰੀਆਂ ਤੇ ਉਦਯੋਗਪਤੀਆਂ ਦੀ ਸਰਗਰਮ ਭਾਈਵਾਲੀ ਨਾਲ ਇਹ ਮਿਲਣੀਆਂ ਸੂਬੇ ਦੀ ਆਰਥਿਕ ਤਰੱਕੀ ਨੂੰ ਬੁਲੰਦੀਆਂ ਉਤੇ ਲੈ ਜਾਣ ਲਈ ਮੀਲ ਦਾ ਪੱਥਰ ਸਾਬਤ ਹੋਣਗੀਆਂ। ਇੱਥੇ ਸਰਕਾਰ-ਵਪਾਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਇਸ ਸਰਕਾਰ-ਵਪਾਰ ਮਿਲਣੀ ਦਾ ਮੰਤਵ ਲੋਕਾਂ ਦੀ ਭਲਾਈ ਯਕੀਨੀ ਬਣਾਉਣਾ ਹੈ।

ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਭਲਾਈ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਕਦੇ ਪਰਵਾਹ ਨਹੀਂ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਖ਼ੁਦ ਨੂੰ ਆਲੀਸ਼ਾਨ ਮਹਿਲਾਂ ਦੀਆਂ ਕੰਧਾਂ ਵਿੱਚ ਕੈਦ ਕਰ ਲਿਆ ਅਤੇ ਆਮ ਆਦਮੀ ਨੂੰ ਆਪਣੇ ਰਹਿਮੋ-ਕਰਮ ਉਤੇ ਛੱਡ ਦਿੱਤਾ। ਲੋਕ ਸਭਾ ਦੀਆਂ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਹਿੱਤਾਂ ਨਾਲ ਹੋ ਰਹੇ ਧੋਖੇ ਖ਼ਿਲਾਫ਼ ਬੋਲਣ ਤੇ ਕੰਮ ਕਰਨ ਵਾਲੇ ਸੰਸਦ ਮੈਂਬਰ ਚੁਣਨ, ਨਾ ਕਿ ਚੁੱਪ ਰਹਿਣ ਵਾਲਿਆਂ ਦੀ ਚੋਣ ਕਰਨ।

ਮੁੱਖ ਮੰਤਰੀ ਨੇ ਲੋਕਾਂ ਨੂੰ ਆਖਿਆ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਇਹ ਸੋਚਣ ਕਿ ਜਦੋਂ ਪੰਜਾਬ ਦੇ ਅਧਿਕਾਰ ਖੋਹੇ ਜਾ ਰਹੇ ਸਨ ਤਾਂ ਉਨ੍ਹਾਂ ਦੇ ਸੰਸਦ ਮੈਂਬਰ ਕਿੱਥੇ ਸਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਸੋਚਣ ਕਿ ਜਦੋਂ ਪੰਜਾਬ ਦੀ ਸਨਅਤ ਤਬਾਹ ਕੀਤੀ ਗਈ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੂਬੇ ਦੇ ਕਿਸਾਨ ਸੰਘਰਸ਼ ਕਰ ਰਹੇ ਸਨ ਤਾਂ ਸੰਸਦ ਮੈਂਬਰ ਕਿਉਂ ਚੁੱਪ ਰਹੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਲਈ ਅਹਿਮ ਸਮੇਂ ਉਤੇ ਇਹ ਆਗੂ ਚੁੱਪ ਰਹੇ, ਜਿਸ ਕਾਰਨ ਉਹ ਲੋਕਾਂ ਦੀਆਂ ਵੋਟਾਂ ਦੇ ਹੱਕਦਾਰ ਨਹੀਂ ਹਨ ਅਤੇ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਤਾਂ ਕਿ ਸਮਰਪਿਤ ਤੇ ਵਚਨਬੱਧ ਲੋਕ ਹੀ ਸੰਸਦ ਲਈ ਚੁਣੇ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖ਼ਜ਼ਾਨੇ ਦਾ ਇਕ-ਇਕ ਪੈਸਾ ਲੋਕਾਂ ਦੀ ਭਲਾਈ ਲਈ ਖ਼ਰਚਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਸਾਰੀਆਂ 13 ਲੋਕ ਸਭਾ ਸੀਟਾਂ ਉਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਦਾ ਲੋਕਾਂ ਨੂੰ ਸੱਦਾ ਦਿੱਤਾ ਤਾਂ ਕਿ ਉਹ ਕੇਂਦਰ ਸਰਕਾਰ ਦੀਆਂ ਪੱਖਪਾਤੀ ਨੀਤੀਆਂ ਦਾ ਡਟ ਕੇ ਮੁਕਾਬਲਾ ਕਰ ਸਕਣ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਰਫ਼ਤਾਰ ਜਾਰੀ ਰੱਖਣ ਲਈ ਸਾਰੀਆਂ 13 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਆਪਣੀ ਚੋਣ ਤੋਂ ਬਾਅਦ ਇਹ 13 ਸੰਸਦ ਮੈਂਬਰ ਸੂਬੇ ਦੇ ਵਿਕਾਸ ਨੂੰ ਰਫ਼ਤਾਰ ਦੇਣਗੇ।ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਦੂਰਅੰਦੇਸ਼ ਅਗਵਾਈ ਹੇਠ ‘ਆਪ’ ਕੌਮੀ ਪਾਰਟੀ ਬਣ ਗਈ।ਇਹ ਸਿਰਫ਼ ਕੰਮ ਦੀ ਸਿਆਸਤ ਵਿੱਚ ਸਾਡੇ ਵਿਸ਼ਵਾਸ ਕਾਰਨ ਹੀ ਸੰਭਵ ਹੋਇਆ।

ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨਫ਼ਰਤ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੀ, ਜਿਸ ਕਾਰਨ ਲੋਕ ਵੱਡੀ ਪੱਧਰ ਉਤੇ ਸਾਡੀ ਹਮਾਇਤ ਕਰ ਰਹੇ ਹਨ ਅਤੇ ਸਾਡੀ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕਾਂ ਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਦੀ ਗਿਣਤੀ ਵਧ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ‘ਆਪ’ ਦਾ ਕਾਫ਼ਲਾ ਹੋਰ ਵਧੇਗਾ ਕਿਉਂਕਿ ਸਮਾਜ ਦਾ ਹਰੇਕ ਵਰਗ ਆਗਾਮੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਹਮਾਇਤ ਕਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਸੰਵਿਧਾਨਕ ਕਦਰਾਂ-ਕੀਮਤਾਂ ਤੇ ਲੋਕਾਂ ਦੇ ਫਤਵੇ ਦੀ ਉਲੰਘਣਾ ਕਰ ਕੇ ਭਾਜਪਾ ਨੇ ਜਮਹੂਰੀਅਤ ਦਾ ਮਜ਼ਾਕ ਉਡਾਇਆ ਹੈ।ਉਨ੍ਹਾਂ ਕਿਹਾ ਕਿ ਜਿਹੜੇ ਸੂਬਿਆਂ ਵਿੱਚ ਲੋਕਾਂ ਦਾ ਫਤਵਾ ਭਾਜਪਾ ਦੇ ਵਿਰੁੱਧ ਗਿਆ, ਉੱਥੇ ਚੁਣੇ ਹੋਏ ਨੁਮਾਇੰਦਿਆਂ ਨੂੰ ਖ਼ਰੀਦ ਕੇ ਸਰਕਾਰਾਂ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਰਦਾਸ਼ਤਯੋਗ ਨਹੀਂ ਹੈ ਕਿਉਂਕਿ ਇਹ ਲੋਕਾਂ ਦੇ ਇਕ-ਇਕ ਵੋਟ ਦੀ ਨਿਰਾਦਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਸੂਬੇ ਵਿੱਚ ਦੋ ਵਿਅਕਤੀਆਂ ਦੀ ਸੱਤਾ ਰਹੀ ਹੈ ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਆਮ ਆਦਮੀ ਦੇ ਭਲੇ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਆਮ ਲੋਕਾਂ ਦਾ ਖੂਨ ਚੂਸ ਕੇ ਮਹਿਲ-ਮੁਨਾਰੇ ਅਤੇ ਹੋਟਲ ਬਣਾ ਲਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਆਪਣੇ ਨਿੱਜੀ ਫਾਇਦਿਆਂ ਦਾ ਹੀ ਫਿਕਰ ਰਹਿੰਦਾ ਸੀ ਜਿਸ ਕਰਕੇ ਇਨ੍ਹਾਂ ਨੇ ਪੈਸਾ ਕਮਾਉਣ ਲਈ ਸੂਬੇ ਦੇ ਹਰੇਕ ਕਾਰੋਬਾਰ ਉਤੇ ਕਬਜ਼ਾ ਕਰ ਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮੁਖੀ ਵਜੋਂ ਉਹ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਵਚਨਬੱਧ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਪੁਲ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁਖੀ ਵਜੋਂ ਉਨ੍ਹਾਂ ਦਾ ਇਹ ਬੁਨਿਆਦੀ ਫਰਜ਼ ਹੈ ਅਤੇ ਇਸ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 829 ਆਮ ਆਦਮੀ ਕਲੀਨਿਕਾਂ ਨੇ ਸੂਬੇ ਦੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਆਉਣ ਵਾਲੇ 95 ਫੀਸਦੀ ਤੋਂ ਵੱਧ ਮਰੀਜ਼ ਸਿਹਤਮੰਦ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੋਂ ਇਹ ਕਲੀਨਿਕ ਸ਼ੁਰੂ ਹੋਏ ਹਨ, ਹੁਣ ਤੱਕ ਇਕ ਕਰੋੜ ਤੋਂ ਵੱਧ ਮਰੀਜ਼ ਇਲਾਜ ਲਈ ਆ ਚੁੱਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਪੰਜਾਬ ਦੇ ਸਿਹਤ ਸੰਭਾਲ ਖੇਤਰ ਦੀ ਕਾਇਆਕਲਪ ਕਰਨ ਲਈ ਮੀਲ ਪੱਥਰ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕਲੀਨਿਕਾਂ ਵਿੱਚ 80 ਕਿਸਮਾਂ ਦੀਆਂ ਦਵਾਈਆਂ ਅਤੇ 40 ਟੈਸਟ  ਮੁਫ਼ਤ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਲੀਨਿਕ ਸੂਬੇ ਵਿੱਚ ਕਿਸੇ ਬਿਮਾਰੀ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਬਾਰੇ ਡਾਟਾਬੇਸ ਵੀ ਤਿਆਰ ਕਰਨ ਵਿੱਚ ਵੀ ਸਹਾਈ ਸਿੱਧ ਹੋ ਰਹੇ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਦੀ ਰੋਕਥਾਮ ਅਤੇ ਟ੍ਰੈਫਿਕ ਦੀ ਸੁਚਾਰੂ ਵਿਵਸਥਾ ਲਈ ਸੂਬਾ ਸਰਕਾਰ ਨੇ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੀ ਇਹ ਪਹਿਲੀ ਫੋਰਸ ਸੂਬੇ ਵਿੱਚ ਹਰ ਰੋਜ਼ ਵਾਪਰਦੇ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਅਤੇ ਇਸ ਫੋਰਸ ਨੂੰ ਅੰਨ੍ਹੇਵਾਹ ਡਰਾਈਵਿੰਗ ਕਰਨ ਵਾਲਿਆਂ ਨੂੰ ਰੋਕਣ, ਵਾਹਨਾਂ ਦੀ ਸੁਚੱਜੀ ਆਵਾਜਾਈ ਅਤੇ ਸੜਕ ਹਾਦਸੇ ਰੋਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਢਲੇ ਤੌਰ ਉਤੇ 129 ਵਾਹਨਾਂ ਨੂੰ ਅਤਿ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਗਿਆ ਹੈ ਅਤੇ ਹਰੇਕ 30 ਕਿਲੋਮੀਟਰ ਦੇ ਵਕਫੇ ਨਾਲ ਇਹ ਵਾਹਨ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਹਨਾਂ ਵਿੱਚ ਮੈਡੀਕਲ ਕਿੱਟ ਵੀ ਰੱਖੀ ਹੁੰਦੀ ਹੈ ਤਾਂ ਕਿ ਲੋੜ ਪੈਣ ਉਤੇ ਕਿਸੇ ਵੀ ਵਿਅਕਤੀ ਨੂੰ ਮੁਢਲਾ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਖੜ੍ਹੀਆਂ ਕੀਤੀਆਂ ਸਾਰੀਆਂ ਰੁਕਾਵਟਾਂ ਦੂਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰੇਕ ਤਬਕੇ ਨਾਲ ਮੀਟਿੰਗਾਂ ਕਰ ਰਹੀ ਹੈ ਤਾਂ ਕਿ ਹਰੇਕ ਪੰਜਾਬੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਿਜਲੀ ਦੇ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਆਉਂਦੇ ਸਮੇਂ ਵਿੱਚ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਵੀ ਸਸਤੀ ਬਿਜਲੀ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਉਦਯੋਗਿਕ ਤਰੱਕੀ ਰਾਹੀਂ ਸੂਬੇ ਦੀ ਆਰਥਿਕ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਦਿੱਤਾ ਜਾਵੇ।

'सरकार-व्यपार मिलनियां' राज्य की आर्थिक प्रगति को नई ऊंचाइयों पर लेकर जाने में मील का पत्थर साबित होंगी : भगवंत सिंह मान

समाज के हर वर्ग के कल्याण के लिए राज्य सरकार वचनबद्ध, होशियारपुर में हुई 'सरकार-व्यापार मिलनी'

होशियारपुर

पंजाब के मुख्यमंत्री भगवंत सिंह मान ने आशा व्यक्त की है कि 'सरकार-व्यापार मिलनियों' में व्यापारियों और उद्योगपतियों की सक्रिय भागीदारी से यह मिलनियां राज्य की आर्थिक प्रगति को नई ऊंचाइयों पर ले जाने में मील का पत्थर साबित होंगी। यहां सरकार-व्यापार मिलनी के दौरान संबोधित करते हुए मुख्यमंत्री ने कहा कि इस सरकार-व्यापार मिलनी का उद्देश्य लोगों का कल्याण सुनिश्चित करना है।

उन्होंने अफसोस जताया कि पिछली सरकारों ने लोगों के कल्याण के लिए ऐसे प्रोग्राम करने की कभी परवाह नहीं की। भगवंत सिंह मान ने कहा कि इन नेताओं ने खुद को आलीशान महलों की दीवारों में कैद कर लिया और आम आदमी को उनके हाल पर छोड़ दिया। लोकसभा चुनाव नजदीक आने के साथ, पंजाब के मुख्यमंत्री भगवंत सिंह मान ने मंगलवार को राज्य के लोगों से अपील की कि वह राज्य के हितों के साथ हो रहे धोखे के खिलाफ बोलने और काम करने वाले सांसदों को चुनें ,नाकि चुप रहने वालो का चुनाव करे।

मुख्यमंत्री ने लोगों से वोट देने से पहले यह सोचने को कहा कि जब पंजाब के अधिकार छीने जा रहे थे तो उनके सांसद कहां थे। उन्होंने लोगों से यह सोचने को कहा कि जब पंजाब का उद्योग नष्ट हो गया और राज्य के किसान काले कृषि कानूनों के खिलाफ संघर्ष कर रहे थे तो यह सांसद चुप क्यों रहे। भगवंत सिंह मान ने कहा कि ये नेता पंजाब के लिए अहम समय पर चुप रहे, जिसके कारण वे लोगों की वोटों के हकदार नहीं हैं और उन्हें बाहर का रास्ता दिखाया जाना चाहिए ताकि केवल समर्पित और वचनबद्ध लोग ही संसद के लिए चुने जाएं।

मुख्यमंत्री ने कहा कि पंजाब सरकार राज्य के खजाने का एक-एक पैसा लोगों के कल्याण के लिए खर्च कर रही है। भगवंत सिंह मान ने लोगों को सभी 13 लोकसभा सीटों पर आम आदमी पार्टी की जीत सुनिश्चित करने का न्योता दिया ताकि वह केंद्र सरकार की पक्षपातपूर्ण नीतियों से मुकाबला कर सकें। भगवंत सिंह मान ने कहा कि विकास कार्यों की गति को जारी रखने के लिए सभी 13 सीटें जीतकर आम आदमी पार्टी के हाथों को मजबूत करना चाहिए।

उन्होंने कहा कि यह 13 सांसद अपने चुनाव के बाद राज्य के विकास को गति देंगे।मुख्यमंत्री ने कहा कि अरविंद केजरीवाल के दूरदर्शी नेतृत्व में 'आप' एक राष्ट्रीय पार्टी बनी। यह काम की राजनीति में हमारे विश्वास के कारण ही संभव हुआ। उन्होंने कहा कि हमारी पार्टी नफरत की राजनीति में विश्वास नहीं करती है, जिसके कारण लोग बड़े पैमाने पर हमारा समर्थन कर रहे हैं और हमारी पार्टी के सांसदों, विधायकों और अन्य निर्वाचित प्रतिनिधियों की संख्या बढ़ रही है।

भगवंत सिंह मान ने कहा कि आने वाले दिनों में 'आप' का काफिला और बढ़ेगा क्योंकि आगामी लोकसभा चुनाव में समाज का हर वर्ग पार्टी का समर्थन करेगा।मुख्यमंत्री ने कहा कि बीजेपी ने सभी संवैधानिक मूल्यों और जनता के फतवे का उल्लंघन कर लोकतंत्र का मजाक उड़ाया है। उन्होंने कहा कि जिन राज्यों में लोगों का फतवा बीजेपी के खिलाफ गया, वहां चुने हुए प्रतिनिधियों को खरीद कर सरकारों को भंग करने का प्रयास किया।

भगवंत सिंह मान ने कहा कि यह बर्दाश्त करने लायक नहीं है क्योंकि यह लोगों की एक-एक वोट का अपमान है। मुख्यमंत्री ने कहा कि पिछले 25 वर्षों में राज्य में दो लोग सत्ता में रहे है, लेकिन उनमें से किसी ने भी आम आदमी के हित के लिए बात नहीं की। उन्होंने कहा कि इन नेताओं ने आम लोगों का खून चूसकर महल और होटल बनाए। भगवंत सिंह मान ने कहा कि इन नेताओं को केवल अपने निजी लाभ की चिंता थी, जिसके चलते उन्होंने पैसा कमाने के लिए राज्य के हर व्यवसाय पर कब्जा कर लिया।

मुख्यमंत्री ने कहा कि राज्य के मुखिया के तौर पर वह समाज के हर वर्ग के कल्याण के लिए वचनबद्ध है। भगवंत सिंह मान ने कहा कि उन्होंने किसानों की समस्याओं को हल करने के लिए किसानों और केंद्र सरकार के बीच एक पुल की भूमिका निभाई। उन्होंने कहा कि राज्य के मुखिया के तौर पर यह उनका मूल कर्तव्य है और इसके लिए वह कोई कमी नहीं छोड़ेंगे।

मुख्यमंत्री ने कहा कि राज्य में 829 आम आदमी क्लीनिकों ने राज्य के स्वास्थ्य क्षेत्र में क्रांतिकारी बदलाव लाया है। उन्होंने कहा कि इन क्लीनिकों में आने वाले 95 फीसदी से ज्यादा मरीज ठीक हो चुके है। भगवंत सिंह मान ने कहा कि जब से यह क्लीनिक शुरू हुए है, तबसे एक करोड़ से ज्यादा मरीज इलाज के लिए आ चुके है।

मुख्यमंत्री ने कहा कि यह क्लीनिक पंजाब के स्वास्थ्य देखभाल क्षेत्र को पुनर्जीवित करने में एक मील का पत्थर साबित हुए हैं। उन्होंने कहा कि क्लीनिक में 80 तरह की दवाएं और 40 टैस्ट मुफ्त किए जा रहे है। भगवंत सिंह मान ने कहा कि ये क्लीनिक राज्य में किसी बीमारी से सबसे ज्यादा प्रभावित क्षेत्रों के बारे में डेटाबेस तैयार करने में भी मददगार साबित हो रहे है।

मुख्यमंत्री ने आगे कहा कि राज्य सरकार ने राज्य में सड़क दुर्घटनाओं में बहुमूल्य जीवन की हानि को रोकने और यातायात को सुव्यवस्थित करने के लिए 'सड़क सुरक्षा बल' शुरू किया है। उन्होंने कहा कि अपनी तरह का यह पहला बल राज्य में प्रतिदिन होने वाली सड़क दुर्घटनाओं में बहुमूल्य जिंदगियों को बचाने में महत्वपूर्ण भूमिका निभा रहा है और इस बल को गल्त ड्राइविंग पर अंकुश लगाने, वाहनों की उचित आवाजाही और सड़क दुर्घटनाओं को रोकने की जिम्मेदारी सौंपी गई है।

भगवंत सिंह मान ने बताया कि शुरुआत में 129 गाड़ियों को आधुनिक उपकरणों से लैस किया गया है और हर 30 किलोमीटर के अंतराल पर इन गाड़ियों को तैनात किया गया है. उन्होंने कहा कि इन वाहनों में मैडीकल किट भी रखी जाती है ताकि जरूरत पड़ने पर किसी भी व्यक्ति को प्राथमिक उपचार उपलब्ध करवाया जा सके।

मुख्यमंत्री ने कहा कि राज्य सरकार ने पिछली सरकारों द्वारा उठायी गयी सभी बाधाओं को दूर कर दिया है। उन्होंने कहा कि राज्य सरकार समाज के हर वर्ग के साथ बैठकें कर रही है ताकि हर पंजाबी की अधिक से अधिक मदद की जा सके। भगवंत सिंह मान ने कहा कि उनकी सरकार राज्य के विकास और समृद्धि को सुनिश्चित करने के लिए वचनबद्ध है।

मुख्यमंत्री ने कहा कि राज्य सरकार ने बिजली क्षेत्र में बड़े सुधार किये है। उन्होंने कहा कि इस कदम से उद्योगपतियों और व्यापारियों को भी सस्ती बिजली मिलेगी। भगवंत सिंह मान ने कहा कि औद्योगिक प्रगति के माध्यम से राज्य की आर्थिक समृद्धि को बड़ा बढ़ावा देना समय की मांग है।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Bram Shanker Jimpa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD