Saturday, 27 April 2024

 

 

LATEST NEWS Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK

 

In the province, water supply projects costing 22 billion rupees are underway: Bram Shankar Jimpa

The Cabinet Minister laid the foundation stone for a water supply scheme costing 88.74 million rupees in the villages of Naru Nangal Kila and Bada.

Bram Shanker Jimpa, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Hoshiarpur
Listen to this article

Web Admin

Web Admin

5 Dariya News

Hoshiarpur , 11 Mar 2024

Cabinet Minister of Punjab, Bram Shankar Jimpa, stated that under the leadership of Chief Minister Bhagwant Singh Mann, water supply projects worth 22 billion rupees are in progress in the state, providing clean drinking water to the people of the state. He was addressing the villagers during the foundation stone laying ceremony for the new water supply scheme costing 88.74 million rupees in the villages of Naru Nangal Kila and Bada.

The Cabinet Minister said that Chief Minister of Punjab Bhagwant Singh Mann has ordered that there should be no issues with drinking water anywhere in Punjab, and the Water Supply and Sewerage Department is making every effort to ensure that people do not face any issues with drinking water. He mentioned that the new water supply scheme in the village would include a tubewell, tank, and also solar panels to save electricity.

He said that a bore 650 feet deep would be drilled to provide clean drinking water to the people. Bram Shankar Jimpa said that the Punjab government has taken into account every need of the people, from providing 600 units of free electricity to offering free healthcare services close to their homes through Mohalla Clinics.

On this occasion, Mayor Surinder Kumar, Senior Deputy Mayor Praveen Saini, Deputy Mayor Ranjit Chaudhary, S.E Vijay Kumar, XEN Simranjit Singh Khamba, Sarpanch Sharandeep Kaur, Ashok Dhirowal, Rajan Saini, Preetpal, Prem Singh, Panch Babli, Maninder Singh, Manjit Kaur, Manjinder Singh, Teja Baba, Sarpanch Dhirobal Mohan Lal, former Sarpanch Usha Rani, Lakhwinder Singh Lakha, Block President Baljit Saini, Daljit Singh, Numberdar Talwinder Singh Bindi, Jatinder Singh, Sarpanch Basi Ali Khan Ramesh, Babu Ram, Dr. Gunwant Singh, Dr. Charan Kamal, and other dignitaries were also present.

ਸੂਬੇ ’ਚ 2200 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਜਲ ਸਪਲਾਈ ਦੇ ਪ੍ਰੋਜੈਕਟ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਪਿੰਡ ਨਾਰੂ ਨੰਗਲ ਕਿਲਾ ਤੇ ਬਾੜਾ ’ਚ 88.74 ਲੱਖ ਰੁਪਏ ਦੀ ਲਾਗਤ ਵਾਲੀ ਜਲ ਸਪਲਾਈ ਸਕੀਮ ਦਾ ਰੱਖਿਆ ਨੀਂਹ ਪੱਥਰ

ਹੁਸ਼ਿਆਰਪੁਰ

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਵਿਚ 2200 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਦੇ ਪ੍ਰੋਜੇਕਟ ਚੱਲ ਰਹੇ ਹਨ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਮੁਹੱਈਆ ਹੋ ਰਿਹਾ ਹੈ। ਉਹ ਅੱਜ ਪਿੰਡ ਨਾਰੂ ਨੰਗਲ ਕਿਲਾ ਤੇ ਬਾੜਾ ਵਿਚ 88.74 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਣ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮ ਹਨ ਕਿ ਪੰਜਾਬ ਵਿਚ ਕਿਸੇ ਵੀ ਸਥਾਨ ’ਤੇ ਪੀਣ ਵਾਲੇ ਪਾਣੀ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਇਸ ਨਵੀਂ ਜਲ ਸਪਲਾਈ ਸਕੀਮ ਤਹਿਤ ਟਿਊਬਵੈਲ ਅਤੇ ਟੈਂਕੀ ਦੇ ਨਾਲ-ਨਾਲ ਸੋਲਰ ਪੈਨਲ ਵੀ ਲੱਗੇਗਾ, ਤਾਂ ਜੋ ਬਿਜਲੀ ਦੀ ਬੱਚਤ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਲੋਕਾਂ ਤੱਕ ਸਾਫ-ਸੁਥਰਾ ਪੀਣ ਵਾਲਾ ਪਾਣੀ ਪਹੁੰਚਾਉਣ ਲਈ 650 ਫੁੱਟ ਡੁੰਘਾ ਬੋਰ ਕੀਤਾ ਜਾਵੇਗਾ।ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਹਰ ਛੋਟੀ ਤੋਂ ਵੱਡੀ ਜ਼ਰੂਰਤ ਨੂੰ ਧਿਆਨ ਵਿਚ ਰੱਖਿਆ ਹੈ।  ਆਮ ਲੋਕਾਂ ਨੂੰ ਜਿਥੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਗਈ ਹੈ, ਉਥੇ ਆਮ ਆਦਮੀ ਕਲੀਨਿਕ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਮੁਫ਼ਤ ਸਿਹਤ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਐਸ.ਈ ਵਿਜੇ ਕੁਮਾਰ, ਐਕਸੀਅਨ ਸਿਮਰਨਜੀਤ ਸਿੰਘ ਖਾਂਬਾ, ਸਰਪੰਚ ਸ਼ਰਨਦੀਪ ਕੌਰ, ਅਸ਼ੋਕ ਧੀਰੋਵਾਲ, ਰਾਜਨ ਸੈਣੀ, ਪ੍ਰੀਤਪਾਲ, ਪ੍ਰੇਮ ਸਿੰਘ ਪੰਚ ਬਬਲੀ, ਮਨਿੰਦਰ ਸਿੰਘ, ਮਨਜੀਤ ਕੌਰ, ਮਨਜਿੰਦਰ ਸਿੰਘ, ਤੇਜਾ ਬਾਬਾ, ਸਰਪੰਚ ਧੀਰੋਬਾਲ ਮੋਹਨ ਲਾਲ, ਸਾਬਕਾ ਸਰਪੰਚ ਊਸ਼ਾ ਰਾਣੀ, ਲਖਵਿੰਦਰ ਸਿੰਘ ਲੱਖਾ, ਬਲਾਕ ਪ੍ਰਧਾਨ ਬਲਜੀਤ ਸੈਣੀ, ਦਲਜੀਤ ਸਿੰਘ, ਨੰਬਰਦਾਰ ਦਲਵਿੰਦਰ ਸਿੰਘ ਬਿੰਦੀ, ਜਤਿੰਦਰ ਸਿੰਘ, ਸਰਪੰਚ ਬੱਸੀ ਅਲੀ ਖਾਂ ਰਮੇਸ਼, ਬਾਬੂ ਰਾਮ, ਡਾ. ਗੁਣਵੰਤ ਸਿੰਘ, ਡਾ. ਚਰਨ ਕਮਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

प्रदेश में 22 सौ करोड़ रुपए की लागत से चल रहे हैं जल सप्लाई के प्रोजैक्ट: ब्रम शंकर जिंपा

कैबिनेट मंत्री ने गांव नारु नंगल किला व बाड़ा में 88.74 लाख रुपए की लागत वाली जल सप्लाई स्कीम का रखा नींव पत्थर

होशियारपुर

कैबिनेट मंत्री पंजाब ब्रम शंकर जिंपा ने कहा कि मुख्य मंत्री भगवंत सिंह मान के नेतृत्व में प्रदेश में 22 सौ करोड़ रुपए की लागत से जल सप्लाई के प्रोजैक्ट चल रहे हैं, जिससे प्रदेश के लोगों को पीने का साफ पानी मुहैया हो रहा है। वे आज गांव नारु नंगल किला व बाड़ा में 88.74 लाख रुपए की लागत से नई जल सप्लाई स्कीम का नींव पत्थर रखने के दौरान गांव वासियों को संबोधित कर रहे थे।

कैबिनेट मंत्री ने कहा कि मुख्य मंत्री पंजाब भगवंत सिंह मान का आदेश है कि पंजाब में किसी भी स्थान पर पीने वाले पानी की दिक्कत नहीं आनी चाहिए और वाटर सप्लाई व सीवरेज विभाग की ओर से पूरी कोशिश की जा रही है कि लोगों को पीने वाले पानी की दिक्कत का सामना न करना पड़े। उन्होंने बताया कि गांव में इस नई जल सप्लाई स्कीम के अंतर्गत ट्यूवबेल व टंकी के साथ-साथ सोलर पैनल भी लगेगा ताकि बिजली की बचत की जा सके।

उन्होंने कहा कि लोगों तक स्वच्छ पेयजल पहुंचाने के लिए 650 फुट गहरा बोर किया जाएगा।ब्रम शंकर जिंपा ने कहा कि पंजाब सरकर ने लोगों की हर छोटी से बड़ी जरुरत को ध्यान में रखा है। आम लोगों को जहां 600 यूनिट नि:शुल्क बिजली मुहैया करवाई गई है वहीं आम आदमी क्लीनिक के माध्यम से लोगों को उनके घर के नजदीक नि:शुल्क स्वास्थ्य सेवाएं भी दी जा रही है।

इस मौके पर मेयर सुरिंदर कुमार, सीनियर डिप्टी मेयर प्रवीण सैनी, डिप्टी मेयर रंजीत चौधरी, एस.ई विजय कुमार, एक्सीयन सिमरनजीत सिंह खांबा, सरपंच शरणदीप कौर, अशोक धीरोवाल, राजन सैनी, प्रीतपाल, प्रेम सिंह, पंच बबली, मनिंदर सिंह, मंजीत कौर, मनजिंदर सिंह, तेजा बाबा, सरपंच धीरोबाल मोहन लाल, पूर्व सरपंच ऊषा रानी, लखविंदर सिंह लक्खा, ब्लाक अध्यक्ष बलजीत सैनी, दलजीत सिंह, नंबरदार तलविंदर सिंह बिंदी, जतिंदर सिंह, सरपंच बसी अली खां रमेश, बाबू राम, डा. गुणवंत सिंह, डा. चरण कमल के अलावा अन्य गणमान्य भी मौजूद थे  

                       

 

Tags: Bram Shanker Jimpa , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD