Monday, 20 May 2024

 

 

LATEST NEWS Election rallies in Favor of Gurjit Singh Aujla in Southern Assembly constituency Gurjeet Singh Aujla met people in Rajasansi and Attari assembly constituencies Gurjeet Singh Aujla praised the migrants We will fight to protect the rights of Punjab in Parliament: Meet Hayer Bhagwant Mann campaigned for Faridkot's AAP candidate Karamjit Anmol in Jaito and Moga Aam Aadmi Party's family continuously growing in Punjab, many big leaders joined AAP Pak occupied Kashmir is ours: Devender Singh Rana Rajpura has all the features of becoming the main industrial center of Punjab: Preneet Kaur Will bring a big project of the cotton industry in Sri Anandpur Sahib : Dr. Subhash Sharma Vijay Inder Singla Vows to Accelerate Punjab’s Industrial Development and Elevate it to the Top 2024 Lok Sabha Election is Historic : Pawan Khera Amritpal cannot be classified as a Bandi Singh : Sukhbir Singh Badal SAD asks EC to take action against Hansraj Hans for threatening farmers Bhagwant Mann campaigned for Kurukshetra's AAP candidate Sushil Gupta Committed to Delivering World-Class Healthcare in Punjab : Vijay Inder Singla Election is a democracy and here there should be a fight not of weapons but of ideas : Gurjeet Singh Aujla 'Lotus' will bloom with a resounding majority on all four seats of Devbhoomi Himachal Pradesh : Jagat Prakash Nadda Amarinder Singh Raja Warring Presents Vision Document ‘DRIVE IT’ for Ludhiana’s Transformation 6 Popular Prajakta Jahagirdar Web Series List 2024 | 5 Dariya News Strong Panthic and Regional Pitch in Shiromani Akali Dal Elaan- Nama (Manifesto) TS EAMCET May 2024 Results: How To Check The Result - Know Here!

 

Symposium on Sustainability, Employability & Entrepreneurial skills for Pharmacy practice organised by CGC Landran

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 15 Mar 2024

Chandigarh College of Pharmacy (CCP), CGC Landran organised a symposium in association with IIC and ACIC RISE Association, CGC Landran. The theme of the seminar was Sustainability, Employability and Entrepreneurial skills for Pharmacy practice. It was aimed at acquainting students with the concept of entrepreneurship and the myriad career opportunities and professional fulfillment it could offer to a pharmacy graduate. 

The event was attended by 250-plus students and faculty members.  Among the seasoned experts gracing the event were keynote speaker, Dr. Pramil Tiwari, Professor & Head, Pharmacy Practice, NIPER, Mohali, Dr. Ray R.S, Scientific Assistant, IPC, Ministry of Health and Family Welfare, Govt. of India and Dr. Ajay Prakash from PGIMER, Chandigarh. They were accompanied by Dr. Ruchi Singla, Dean, ACIC RISE Association, CGC Landran, Prof. (Dr.) Saurabh Sharma, Director-Principal, CCP, and Prof. (Dr.) Supriya Agnihotri, HoD, CCP, CGC Landran. 

The proceedings at the symposium commenced with an expert talk session helmed by Dr. Tiwari. Through a combination of case studies and examples drawn from his own career, he underlined the important role of pharmacists in the healthcare segment and how they would remain indispensable to humanity until eternity. 

Referencing his point with the example of the Covid-19 pandemic, Dr Tiwari talked about the transformative impact it had on the healthcare and pharmacy sectors. He also spoke about the need for pharmacists to be a researcher and an entrepreneur creating sustainable employment opportunities. 

He also underscored the importance of bridging the industry-academia gap, emphasizing the need for pharmacy students to be made familiar with the latest concepts, technological and research based advancements, clubbed with regular interactions with industry leaders and entrepreneurs, in order to become harbingers of positive change in the pharmacy profession. 

He described determination, confidence, adaptability, persistence, and risk-taking ability as the key attributes required to become an entrepreneur. Dr. Ray R. S, Scientific Assistant, IPC, Ministry of Health and Family Welfare, Govt. of India, delivered an engaging presentation on the significance of Pharmacovigilance programs in India in ensuring patient safety. 

He also talked about the skill development programs offered by IPC, enlightening students about the multiple options to pursue careers in the Pharmacovigilance sector, available to them. Dr. Ajay Prakash delivered an insightful presentation on the multifaceted career prospects within the field of Pharmacy. 

He also emphasized how it was important for students to acquire additional qualifications for advancing future prospects. The expert talk sessions were followed by an e-poster presentation competition. The symposium concluded with the felicitation of the winners of the competition with certificates and mementos and the vote of thanks by Dr. Agnihotri, HoD, CCP.

ਸੀਜੀਸੀ ਲਾਂਡਰਾਂ ਵਿਖੇ ਫਾਰਮੇਸੀ ਅਭਿਆਸ ਲਈ ਸਥਿਰਤਾ, ਰੁਜ਼ਗਾਰ ਅਤੇ ਉੱਦਮੀ ਹੁਨਰ ਸਬੰਧੀ ਵਿਚਾਰ ਗੋਸ਼ਟੀ ਦਾ ਆਯੋਜਨ

ਲਾਂਡਰਾਂ

ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀਸੀਪੀ), ਸੀਜੀਸੀ ਲਾਂਡਰਾਂ ਵੱਲੋਂ ਆਈਆਈਸੀ ਅਤੇ ਏਸੀਆਈਸੀ ਰਾਈਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਵਿਚਾਰ ਗੋਸ਼ਟੀ (ਸਿਮਪੋਜ਼ਿਅਮ) ਦਾ ਆਯੋਜਨ ਕੀਤਾ ਗਿਆ। ਇਸ ਦਾ ਮੁੱਖ ਵਿਸ਼ਾ ਫਾਰਮੇਸੀ ਅਭਿਆਸ ਲਈ ਸਥਿਰਤਾ, ਰੁਜ਼ਗਾਰ ਯੋਗਤਾ ਅਤੇ ਉੱਦਮੀ ਹੁਨਰ ਸੀ ਜਿਸ ਦਾ ਮਕਸਦ ਫਾਰਮਸੀ ਪ੍ਰੈਕਟਿਸ ਲਈ ਵਿਿਦਆਰਥੀਆਂ ਨੂੰ ਉੱਦਮਤਾ, ਕਰੀਅਰ ਨਾਲ ਸੰਬੰਧਿਤ ਅਣਗਿਣਤ ਮੌਕਿਆਂ ਅਤੇ ਪੇਸ਼ੇਵਰ ਪੂਰਤੀ ਨਾਲ ਜਾਣੂ ਕਰਵਾਉਣਾ ਸੀ। 

ਇਸ ਸਮਾਰੋਹ ਵਿੱਚ 250 ਤੋਂ ਵੱਧ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਤਜਰਬੇਕਾਰ ਮਾਹਿਰਾਂ ਵਿੱਚੋਂ ਮੁੱਖ ਬੁਲਾਰੇ, ਡਾ.ਪ੍ਰਮਿਲ ਤਿਵਾਰੀ, ਪ੍ਰੋਫੈਸਰ ਅਤੇ ਮੁਖੀ, ਫਾਰਮੇਸੀ ਪ੍ਰੈਕਟਿਸ, ਐਨਆਈਪੀਈਆਰ, ਮੋਹਾਲੀ, ਡਾ.ਰੇਅ ਆਰ.ਐਸ, ਵਿਿਗਆਨਕ ਸਹਾਇਕ, ਆਈਪੀਸੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਅਤੇ ਡਾ.ਅਜੈ ਪ੍ਰਕਾਸ਼, ਪੀਜੀਆਈਐਮਈਆਰ, ਚੰਡੀਗੜ੍ਹ ਆਦਿ ਨੇ, ਆਪਣੀ ਹਾਜ਼ਰੀ ਲਗਾਈ। 

ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਡਾ.ਰੁਚੀ ਸਿੰਗਲਾ, ਡੀਨ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ, ਪ੍ਰੋ. (ਡਾ.) ਸੌਰਭ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ, ਸੀਸੀਪੀ, ਅਤੇ ਪ੍ਰੋ.(ਡਾ.) ਸੁਪ੍ਰੀਆ ਅਗਨੀਹੋਤਰੀ, ਐਚਓਡੀ, ਸੀਸੀਪੀ, ਸੀਜੀਸੀ ਲਾਂਡਰਾਂ ਵੀ ਮੌਜੂਦ ਸਨ। ਇਸ ਵਿਚਾਰ ਗੋਸ਼ਟੀ ਦੀ ਸ਼ੁਰੂਆਤ, ਡਾ. ਤਿਵਾਰੀ ਵੱਲੋਂ, ਇੱਕ ਮਾਹਰ ਭਾਸ਼ਣ ਨਾਲ ਕੀਤੀ ਗਈ। ਕੇਸ ਸਟੱਡੀਜ਼ ਅਤੇ ਆਪਣੇ ਕੈਰੀਅਰ ਤੋਂ ਲਏ ਗਏ ਉਦਾਹਰਣਾਂ ਦੇ ਸੁਮੇਲ ਰਾਹੀਂ ਉਨ੍ਹਾਂ ਨੇ ਸਿਹਤ ਸੰਭਾਲ ਖੇਤਰ ਵਿੱਚ ਫਾਰਮਾਸਿਸਟਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਦੱਸਿਆ ਕਿ ਕਿਵੇਂ ਉਹ ਸਦੀਵੀ ਕਾਲ ਤੱਕ ਮਨੁੱਖਤਾ ਲਈ ਲਾਜ਼ਮੀ ਰਹਿਣਗੇ। 

ਕੋਵਿਡ-19 ਮਹਾਂਮਾਰੀ ਦੀ ਉਦਾਹਰਣ ਦੇ ਨਾਲ ਆਪਣੀ ਗੱਲ ਦਾ ਹਵਾਲਾ ਦਿੰਦੇ ਹੋਏ  ਡਾ. ਤਿਵਾਰੀ ਨੇ ਸਿਹਤ ਸੰਭਾਲ ਅਤੇ ਫਾਰਮੇਸੀ ਸੈਕਟਰਾਂ ਤੇ ਇਸ ਦੇ ਪਰਿਵਰਤਨਸ਼ੀਲ ਪ੍ਰਭਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਫਾਰਮਾਸਿਸਟਾਂ ਨੂੰ ਇੱਕ ਖੋਜਕਾਰ, ਉੱਦਮੀ ਬਣਨ ਅਤੇ ਟਿਕਾਊ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਉਦਯੋਗਿਕ ਅਤੇ ਅਕਾਦਮਿਕ ਅੰਤਰ ਨੂੰ ਪੂਰਾ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਤਾਂ ਜੋ ਫਾਰਮਸੀ ਪੇਸ਼ੇ ਵਿੱਚ ਸਕਰਾਤਮਕ ਤਬਦੀਲੀ ਆ ਸਕੇ। 

ਇਸ ਮਕਸਦ ਲਈ ਉਨ੍ਹਾਂ ਨੇ ਫਾਰਮਸੀ ਦੇ ਵਿਿਦਆਰਥੀਆਂ ਨੂੰ ਉਦਯੋਗ ਦੇ ਆਗੂਆਂ ਅਤੇ ਉੱਦਮੀਆਂ ਨਾਲ ਨਿਯਮਤ ਗੱਲਬਾਤ ਦੇ ਨਾਲ-ਨਾਲ ਉਦਯੋਗ ਵਿੱਚ ਨਵੀਨਤਮ ਸੰਕਲਪਾਂ, ਟੈਕਨੋਲੋਜੀ ਅਤੇ ਖੋਜ ਅਧਾਰਤ ਤਰੱਕੀ ਤੋਂ ਜਾਣੂ ਕਰਾਉਣ ਦੀ ਲੋੜ ’ਤੇ ਧਿਆਨ ਕੇਂਦਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦ੍ਰਿੜਤਾ, ਵਿਸ਼ਵਾਸ, ਅਨੁਕੂਲਤਾ, ਅਤੇ ਜੋਖਮ ਲੈਣ ਦੀ ਯੋਗਤਾ ਨੂੰ ਇੱਕ ਉਦਯੋਗਪਤੀ ਬਣਨ ਲਈ ਜ਼ਰੂਰੀ ਗੁਣਾਂ ਵਜੋਂ ਦਰਸਾਇਆ।

ਡਾ.ਰੇਅ ਆਰ.ਐਸ, ਵਿਿਗਆਨਕ ਸਹਾਇਕ, ਆਈਪੀਸੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਨੇ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਵਿੱਚ ਫਾਰਮਾਕੋਵਿਜੀਲੈਂਸ ਪ੍ਰੋਗਰਾਮਾਂ ਦੀ ਮਹੱਤਤਾ ਬਾਰੇ ਇੱਕ ਗਿਆਨ ਭਰਪੂਰ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਆਈਪੀਸੀ ਵੱਲੋਂ ਪੇਸ਼ ਕੀਤੇ ਗਏ ਹੁਨਰ ਵਿਕਾਸ ਪ੍ਰੋਗਰਾਮਾਂ ਬਾਰੇ ਵੀ ਗੱਲ ਕੀਤੀ ਅਤੇ ਵਿਿਦਆਰਥੀਆਂ ਨੂੰ ਫਾਰਮਾਕੋਵਿਜੀਲੈਂਸ ਸੈਕਟਰ ਵਿੱਚ ਕਰੀਅਰ ਬਣਾਉਣ ਦੇ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ। 

ਡਾ.ਅਜੈ ਪ੍ਰਕਾਸ਼ ਨੇ ਫਾਰਮੇਸੀ ਦੇ ਖੇਤਰ ਅੰਦਰ ਬਹੁਪੱਖੀ ਕਰੀਅਰ ਸੰਭਾਵਨਾਵਾਂ ਸੰਬੰਧੀ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਵਿਿਦਆਰਥੀਆਂ ਲਈ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਅੱਗੇ ਵਧਾਉਣ ਲਈ ਵਾਧੂ ਯੋਗਤਾਵਾਂ ਨੂੰ ਹਾਸਲ ਕਰਨ ਦੀ ਮਹੱਤਤਾ ਤੇ ਵੀ ਧਿਆਨ ਦਿੱਤਾ। ਮਾਹਰ ਭਾਸ਼ਣ ਸੈਸ਼ਨਾਂ ਤੋਂ ਬਾਅਦ ਈ-ਪੋਸਟਰ ਪੇਸ਼ਕਾਰੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਭਾਗੀਦਾਰਾਂ ਨੇ ਆਪਣੇ ਖੋਜ ਖੇਤਰ ਵਿੱਚ ਪਾਏ ਯੋਗਦਾਨਾਂ ਦਾ ਪ੍ਰਦਰਸ਼ਨ ਕੀਤਾ।

ਅੰਤ ਵਿੱਚ ਈ-ਪੋਸਟਰ ਪੇਸ਼ਕਾਰੀ ਮੁਕਾਬਲੇ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਡਾ.ਅਗਨੀਹੋਤਰੀ, ਐਚਓਡੀ, ਸੀਸੀਪੀ ਵੱਲੋਂ ਧੰਨਵਾਦ ਦੇ ਮਤੇ ਨਾਲ ਇਹ ਸਮਾਗਮ ਸਫਲਤਾਪੂਰਵਕ ਸਮਾਪਤ ਹੋਇਆ।

सीजीसी लांडरां द्वारा सस्टेनेबिलिटी, एम्प्लॉयबिलिटी और इंट्रप्रेनुइएल स्किल फॉर फार्मेसी प्रैक्टिस पर सिंपोज़ियम का आयोजन

लांडरां

सीजीसी लांडरां के चंडीगढ़ कॉलेज ऑफ़ फार्मेसी (सीसीपी), ने आईआईसी और एसीआईसी राइज एसोसिएशन, सीजीसी लांडरां, के सहयोग से एक सिंपोज़ियम का आयोजन किया। सेमिनार का थीम सस्टेनेबिलिटी, एम्प्लॉयबिलिटी और इंट्रप्रेनुइएल स्किल फॉर फार्मेसी प्रैक्टिस था। इसका उद्देश्य छात्रों को उद्यमिता की अवधारणा और फार्मेसी ग्रेजुएट्स के लिए करियर के अनेकों अवसर और प्रोफेशनल संतोष को परिचित करवाना था। 

सिंपोज़ियम में 250 से ज्यादा छात्रों और फैक्लटी मेंबर्स ने भाग लिया। सम्मेलन की शोभा बढ़ाने के लिए अनुभवी विशेषज्ञों में डॉ. प्रमिल तिवारी, प्रोफेसर एंड हेड, फार्मेसी प्रैक्टिस, नाइपर, मोहाली, डॉ. रे आर.एस, साइंटिफिक असिस्टेंट, आईपीसी, मिनिस्ट्री ऑफ हेल्थ एंड फैमिली वेलफेयर, गवर्नमेंट ऑफ इंडिया,और डॉ. अजय प्रकाश, पीजीआईएमईआर, चंडीगढ़, शामिल हुए। 

उनके साथ डॉ. रुचि सिंगला, डीन, एसीआईसी राइज एसोसिएशन, सीजीसी लांडरां, प्रोफेसर (डॉ.) सौरभ शर्मा, डायरेक्टर-प्रिंसिपल, सीसीपी, और प्रोफेसर (डॉ.) सुप्रिया अग्निहोत्री, हेड ऑफ डिपार्टमेंट, सीसीपी, सीजीसी लांडरां भी उपस्थित थे। इस सम्मेलन की शुरुयात डॉ. तिवारी द्वारा संचालित विशेष चर्चा सत्र के साथ हुई। उन्होंने अपने करियर से लिए गए एक्सपीरियंस और उदाहरणों के माध्यम से, स्वास्थ्य सेगमेंट में फार्मासिस्टों की महत्वपूर्ण भूमिका को बताया और यह स्पष्ट किया कि वे मानवता के लिए इंडिस्पेंसिबल (अपरिहार्य) रहेंगे। डॉ. तिवारी ने कोविड-19 महामारी के उदाहरण के साथ अपना बिंदु संदर्भित करते हुए स्वास्थ्य और फार्मेसी क्षेत्रों पर इसके परिवर्तनात्मक प्रभाव पर चर्चा की। 

उन्होंने फार्मासिस्टों को रिसर्चर और इंट्रप्रेनेउर बनने, और स्थायी रोजगार के अवसर बनाने की आवश्यकता पर भी जोर दिया। उन्होंने इंडस्ट्री-एकेडेमिया के बीच अंतर (गैप) को रेखांकित करते हुए फार्मेसी छात्रों को लेटेस्ट नॉलेज (ज्ञान), टेक्नोलॉजिकल और रिसर्च आधारित एडवांसमेंट के साथ उद्योग के लीडर्स और उद्यमियों के साथ नियमित बातचीत एवं कार्यक्रमों से प्राप्त होने वाले ज्ञान की महत्वता पर भी बल दिया, जिससे यह गैप ख़तम किया जा सके और फार्मेसी प्रोफेशन में सकारात्मक बदलाव आ सके।

उद्योग के नेताओं और उद्यमियों के साथ नियमित बातचीत की आवश्यकता के साथ-साथ उन्होंने फार्मेसी के छात्रों को उद्योग में नवीनतम अवधारणाओं, प्रौद्योगिकी और अनुसंधान आधारित प्रगति से परिचित कराने की आवश्यकता पर ज़ोर दिया। फार्मेसी पेशे में सकारात्मक परिवर्तन के दूत (पॉजिटिव चेंज एजेंट) और एक उद्यमी बनने के लिए दृढ़ता, आत्मविश्वास, अनुकूलन क्षमता, और जोखिम लेने की क्षमता रखने को, डॉ. तिवारी ने आवश्यक गुण बताया।

डॉ. रे आर.एस, साइंटिफिक असिस्टेंट, आईपीसी, स्वास्थ्य एवं परिवार कल्याण मंत्रालय, भारत सरकार ने रोगी सुरक्षा सुनिश्चित करने के लिए भारत में फार्माकोविजिलेंस कार्यक्रमों के महत्व पर एक ज्ञानवर्धक प्रस्तुति दी। उन्होंने आईपीसी द्वारा प्रस्तावित कौशल विकास कार्यक्रमों के बारे में बात की और छात्रों को फार्माकोविजिलेंस क्षेत्र में करियर बनाने की संभावनाओं के बारे में भी अवगत कराया। 

डॉ. अजय प्रकाश ने फार्मेसी के क्षेत्र में बहुमुखी करियर अवसरों और संभावनाओं पर प्रस्तुति दी। उन्होंने फार्मास्युटिकल क्षेत्र में करियर संभावनाओं को बढ़ाने के लिए अतिरिक्त योग्यता प्राप्त करने के महत्व पर भी चर्चा की। विशेषज्ञ वार्ता सत्रों के बाद, ई-पोस्टर प्रस्तुति प्रतियोगिता आयोजित की गई, जिसमें प्रतिभागियों ने अपने शोध योगदानों को प्रदर्शित किया। ई-पोस्टर प्रस्तुति प्रतियोगिता के विजेताओं को सर्टिफिकेट्स और मोमेंटो के साथ सम्मानित करके के बाद डॉ. अग्निहोत्री, एचओडी, सीसीपी द्वारा धन्यवाद प्रस्ताव के उपरांत कार्यक्रम की सफलतापूर्वक समाप्ति हुई।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD