Sunday, 16 June 2024

 

 

LATEST NEWS SKY IS THE LIMIT: Two Punjab Daughters Commissioned In Indian Air Force HDmovie2.pink Review: Malware Risks and Scan Report Analysis Alexa Bliss Net Worth 2024 | Know The Net Worth, Bio, Career, and Lifestyle Government to explore possibilities to conduct SCA elections in HPU: CM Sukhvinder Singh Sukhu Axar Patel Net Worth 2024 | Know The Wealth of Rising Star with All-Round Brilliance 7 Ishika Bose Web Series List 2024 | 5 Dariya News Introducing Apollo Health Check on Wheels Wings Of Courage: Two Cadets Of Punjab’s Maharaja Ranjit Singh AFPI Touch SKY CII Jalandhar Zone organises Workshop on AI and ChatGPT at LPU Governor Bandaru Dattatreya Encourages Voluntary Blood Donation Among Youth at SD College, Ambala Haryana Governor Emphasizes Importance of Technology and Skills in National Development at International Conference Chief Minister Nayab Singh Saini Honored Padma Shri Awardees Haryana State Commission for Protection of Child Rights dedicated to safeguarding children's rights and nurturing their dreams - Aseem Goyal Flood Prevention Works to be completed before the forthcoming Monsoon : Dr. Abhe Singh Yadav Haryana Government's special focus on film promotion: 17 Films screened for subsidy Manohar Lal reached Haryana for the first time after becoming a Union Minister Haryana Government ready to implement New Criminal Laws from July 1- CS TVSN Prasad Empowering Women Farmers in Punjab with Drone Technology Accommodation Issue for Medical Students to be Resolved Soon, DC Aashika Jain Assures AIMS Director Chief Secretary Anurag Verma Lays Thrust On Enhancing Revenue Generation And Managing Expenses Effectively GMSH-16 Celebrates 20th World Blood Donor Day with Enthusiastic Participation and 101 Donations

 

SUO Mahima of NCC, CGC Landran wins CWS Award for Best Cadet

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 14 May 2024

Senior Under Officer (SUO) Mahima of National Cadet Corps (NCC), CGC Landran from 3 Pb (I) Coy, Ropar, has brought laurels to the institution by winning the CWS Award for Best Cadet 2023-24, presented to her by Group Commander Brig. Rahul Gupta at the NCC Group Headquarters Patiala. Hailing from New Delhi and currently pursuing B.Sc. Biotechnology from CCT, CGC Landran, Mahima has been recognised for her outstanding performance and unwavering dedication within NCC.

In addition to having successfully attended 14 camps including the Inter Group Competition-Republic Day Camp 2023, Pre Thal Sainik Camp IV 2023, Annual Training Camp 2023 she has regularly participated in social activities such as tree plantation drives, Swachhata Abhiyaan, Anti Tobacco campaigns, and AIDS awareness campaigns.

Reflecting on her achievement, SUO Mahima said, “I am honoured to have won this award. I am grateful for the support and guidance I have received from my college, my teachers, and my NCC mentors. I aspire to join the Indian Army. Opting to be a part of NCC at CGC Landran has helped me become more focused, disciplined, and determined. 

It has also made me strive for excellence and sincerity in any task that I undertake. I believe that the training I am receiving as an NCC cadet combined with the nurturing and academically conducive environment at CGC would help prepare me well to achieve my aim of becoming an Indian army officer.”

Rashpal Singh Dhaliwal, President, CGC Landran, congratulated Mahima. Terming her achievement as a proud moment for the entire CGC family, he wished her the very best for her future. SUO Mahima’s achievement adds to the illustrious tradition of CGC Landran’s NCC cadets. Notable achievers among them include CGC’s B.Tech. CSE student, Medhavi Tomar who had won NCC’s All India Best Cadet Award in 2019 and was felicitated by Prime Minister Shri Narendra Modi during PM’s NCC Rally in New Delhi; CGC’s B.Tech. CSE student, Khushdeep Dhiman who in the year 2023, represented the country in the NCC’s Youth Exchange Programme (YEP) to Bangladesh; And B.Tech CSE student, Karan Singh, who attended Republic Day Camp 2023 as well as the PM’s NCC Rally held at New Delhi. 


ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ

ਲਾਂਡਰਾਂ

ਸੀਜੀਸੀ ਲਾਂਡਰਾਂ ਦੀ ਨੈਸ਼ਨਲ ਕੈਡੇਟ ਕੋਰਪਸ (ਐਨਸੀਸੀ) ਦੀ ਸੀਨੀਅਰ ਅੰਡਰ ਅਫਸਰ (ਐਸਯੂਓ) ਮਹਿਮਾ, 3 ਪੀਬੀ (ਆਈ) ਕੋਏ, ਰੋਪੜ ਨੇ ਸਰਬੋਤਮ ਕੈਡੇਟ 2023-24 ਲਈ ਸੀਡਬਲਯੂਐਸ ਐਵਾਰਡ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।ਇਹ ਐਵਾਰਡ ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ ਐਨਸੀਸੀ ਗਰੁੱਪ ਹੈੱਡਕੁਆਰਟਰ ਪਟਿਆਲਾ ਵੱਲੋਂ ਦਿੱਤਾ ਗਿਆ। ਨਵੀਂ ਦਿੱਲੀ ਦੀ ਰਹਿਣ ਵਾਲੀ ਅਤੇ ਬੀਐਸਸੀ ਬਾਇਓਟੈਕਨਾਲੋਜੀ ਕਰ ਰਹੀ ਸੀਸੀਟੀ, ਸੀਜੀਸੀ ਲਾਂਡਰਾਂ ਦੀ ਮਹਿਮਾ ਨੂੰ ਐਨਸੀਸੀ ਵਿੱਚ ਆਪਣੀ ਸ਼ਾਨਦਾਰ ਪ੍ਰਦਰਸ਼ਨ ਅਤੇ ਅਟੁੱਟ ਸਮਰਪਣ ਲਈ ਮਾਨਤਾ ਦਿੱਤੀ ਗਈ ਹੈ।

ਅੰਤਰ ਸਮੂਹ ਮੁਕਾਬਲਾ ਗਣਤੰਤਰ ਦਿਵਸ ਕੈਂਪ-2023, ਪ੍ਰੀ ਥਾਲ ਸੈਨਿਕ ਕੈਂਪ ਆਈਵੀ-2023, ਸਾਲਾਨਾ ਸਿਖਲਾਈ ਕੈਂਪ-2023 ਸਣੇ 14 ਕੈਂਪਾਂ ਵਿੱਚ ਸਫਲਤਾਪੂਰਵਕ ਭਾਗ ਲੈਣ ਤੋਂ ਇਲਾਵਾ ਉਨ੍ਹਾਂ ਨੇ ਨਿਯਮਤ ਤੌਰ ’ਤੇ ਸਮਾਜਿਕ ਗਤੀਵਿਧੀਆਂ ਜਿਵੇਂ ਕਿ ਰੁੱਖ ਲਗਾਉਣ ਦੀਆਂ ਮੁਹਿੰਮਾਂ, ਸਵੱਛਤਾ ਅਭਿਆਨ, ਤੰਬਾਕੂ ਵਿਰੋਧੀ ਮੁਹਿੰਮਾਂ ਅਤੇ ਏਡਜ਼ ਵਿੱਚ ਵੀ ਹਿੱਸਾ ਲਿਆ ਹੈ। ਇਸ ਮੌਕੇ ਆਪਣੀ ਉਪਲਬਧੀ ’ਤੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਹ ਪੁਰਸਕਾਰ ਜਿੱਤ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹੈ। 

ਆਪਣੀ ਇਸ ਸਫਲਤਾ ਲਈ ਉਸ ਨੇ ਕਾਲਜ, ਅਧਿਆਪਕਾਂ ਅਤੇ ਐਨਸੀਸੀ ਸਲਾਹਕਾਰਾਂ ਤੋਂ ਮਿਲੇ ਸਮਰਥਨ ਅਤੇ ਮਾਰਗਦਰਸ਼ਨ ਲਈ ਸਭਨਾਂ ਦਾ ਧੰਨਵਾਦ ਕੀਤਾ।ਮਹਿਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਇੱਛਾ ਰੱਖਦੀ ਹੈ ਅਤੇ ਸੀਜੀਸੀ ਲਾਂਡਰਾਂ ਵਿਖੇ ਐਨਸੀਸੀ ਦਾ ਹਿੱਸਾ ਬਣਨ ਦੀ ਚੋਣ ਨੇ ਉਸ ਨੂੰ ਵਧੇਰੇ ਕੇਂਦ੍ਰਿਤ, ਅਨੁਸ਼ਾਸਿਤ ਅਤੇ ਦ੍ਰਿੜ ਇਰਾਦੇ ਵਾਲੀ ਬਣਾਉਣ ਵਿੱਚ ਸਹਾਇਤਾ ਕੀਤੀ ਹੈ। ਇਸ ਚੋਣ ਨੇ ਉਸ ਨੂੰ ਕਿਸੇ ਵੀ ਕੰਮ ਵਿੱਚ ਉੱਤਮਤਾ ਅਤੇ ਇਮਾਨਦਾਰੀ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ ਹੈ।

ਮਹਿਮਾ ਨੇ ਕਿਹਾ ਕਿ ਮੈਨੂੰ ਇੱਕ ਐਨਸੀਸੀ ਕੈਡੇਟ ਵਜੋਂ ਸੀਜੀਸੀ ਵਿੱਚ ਜੋ ਪਾਲਣ ਪੋਸ਼ਣ ਅਤੇ ਅਕਾਦਮਿਕ ਤੌਰ ’ਤੇ ਅਨੁਕੂਲ ਮਾਹੌਲ ਦੇ ਨਾਲ ਜੋ ਸਿਖਲਾਈ ਮਿਲ ਰਹੀ ਹੈ, ਇਹ ਮੈਨੂੰ ਫੌਜ ਵਿੱਚ ਸ਼ਾਮਲ ਹੋਣ ਦੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਅਤੇ ਚੰਗੀ ਤਰ੍ਹਾਂ ਤਿਆਰ ਕਰਨ ਵਿੱਚ ਮਦਦ ਕਰੇਗੀ।  ਸੀਜੀਸੀ ਲਾਂਡਰਾਂ ਦੇ ਪ੍ਰੇਜਿਡੈਂਟ (ਪ੍ਰਧਾਨ) ਰਸ਼ਪਾਲ ਸਿੰਘ ਧਾਲੀਵਾਲ ਨੇ ਮਹਿਮਾ ਦੀ ਇਸ ਉਪਲਬਧੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਐਸਯੂਓ ਮਹਿਮਾ ਦੀ ਪ੍ਰਾਪਤੀ ਨੇ ਸੀਜੀਸੀ ਲਾਂਡਰਾਂ ਦੇ ਐਨਸੀਸੀ ਕੈਡਿਟਾਂ ਦੀ ਸ਼ਾਨਦਾਰ ਪਰੰਪਰਾ ਨੂੰ ਅੱਗੇ ਵਧਾਇਆ ਹੈ। ਇਨ੍ਹਾਂ ਉਪਲੱਬਧੀਆਂ ਵਿੱਚ ਸੀਜੀਸੀ ਦੇ ਬੀਟੈਕ ਸੀਐਸਈ ਦੀ ਵਿਿਦਆਰਥਣ  ਮੇਧਵੀ ਤੋਮਰ ਸ਼ਾਮਲ ਹੈ ਜਿਸ ਨੇ 2019 ਵਿੱਚ ਐਨਸੀਸੀ ਦਾ ਆਲ ਇੰਡੀਆ ਬੈਸਟ ਕੈਡੇਟ ਐਵਾਰਡ ਜਿੱਤਿਆ ਸੀ ਅਤੇ ਨਵੀਂ ਦਿੱਲੀ ਵਿੱਚ ਪੀਐੱਮ ਐਨਸੀਸੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ।ਸੀਐਸਈ ਦੇ ਵਿਿਦਆਰਥੀ ਖੁਸ਼ਦੀਪ ਧੀਮਾਨ ਜਿਸ ਨੇ ਸਾਲ-2023 ਵਿੱਚ, ਬੰਗਲਾਦੇਸ਼ ਵਿੱਚ ਐਨਸੀਸੀ ਦੇ ਯੂਥ ਐਕਸਚੇਂਜ ਪ੍ਰੋਗਰਾਮ (ਵਾਈਈਪੀ) ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ।ਇਸੇ ਤਰ੍ਹਾਂ ਬੀਟੈਕ ਸੀਐਸਈ ਦੇ ਵਿਿਦਆਰਥੀ ਕਰਨ ਸਿੰਘ ਜੋ ਕਿ ਗਣਤੰਤਰ ਦਿਵਸ ਕੈਂਪ 2023 ਦੇ ਨਾਲ-ਨਾਲ ਨਵੀਂ ਦਿੱਲੀ ਵਿਖੇ ਆਯੋਜਿਤ ਪ੍ਰਧਾਨ ਮੰਤਰੀ ਦੀ ਐਨਸੀਸੀ ਰੈਲੀ ਵਿੱਚ ਸ਼ਾਮਲ ਹੋਇਆ।

सीजीसी लांडरां की एनसीसी कैडेट एसयूओ महिमा को मिला बेस्ट कैडेट अवार्ड

लांडरां 

सीजीसी लांडरां की सीनियर अंडर ऑफिसर (एसयूओ) महिमा, नेशनल कैडेट कॉर्प्स (एनसीसी), 3 पीबी (आई) कॉय, रोपड़, ने सीडब्ल्यूएस सर्वश्रेष्ठ कैडेट 2023-24 अवार्ड जीतकर संस्थान का गौरव बढ़ाया है। छात्रा को यह अवार्ड एनसीसी ग्रुप हेडक्वार्टर्स पटियाला में ग्रुप कमांडर ब्रिगेडियर राहुल गुप्ता द्वारा प्रदान किया गया। महिमा नई दिल्ली से है और सीसीटी, सीजीसी लांडरां से बीएससी बायोटेक्नोलॉजी की पढ़ाई कर रही है। 

इन्हें एनसीसी में उत्कृष्ट प्रदर्शन के लिए मान्यता प्राप्त हुई है। एसयूओ महिमा, इंटर ग्रुप प्रतियोगिता-गणतंत्र दिवस कैंप 2023, प्री थाल सैनिक कैंप IV 2023, एनुअल ट्रेनिंग कैंप 2023 आदि 14 कैंप्स में भाग लेती आयी है। इसके साथ ही एसयूओ महिमा सोशल एक्टिविटीज़ जैसे कि ट्री प्लांटेशन ड्राइव, स्वच्छता अभियान, एंटी टोबैको अभियान और एड्स जागरूकता अभियान में भी लगतार भाग लेती आयी है। 

अपनी इस उपलब्धि पर ख़ुशी जताते हुए महिमा ने कहा, "इस उपलब्धि का श्रेय मैं अपने कॉलेज टीचर्स और मेंटर्स को देना चाहूंगी, जिनके सहयोग, समर्थन और मार्गदर्शन से ही यह सफलता प्राप्त हो पायी है। मेरा लक्ष्य भारतीय सेना ज्वाइन करना है। इसी के चलते मैंने सीजीसी लांडरां में एनसीसी ज्वाइन किया जिससे मैं ज़्यादा डिसिप्लिनड़, फोकस्सड और दृढ हो पायी। मुझे पूरा यकीन है कि एनसीसी कैडेट के रूप में मिल रहे प्रशिक्षण के साथ साथ सीजीसी लांडरां में करवाई जा रही गुणवत्तापूर्वक शिक्षा से मैं ज़रूर अपने लक्ष्य तक सफलतापूर्वक पहुँच पाऊँगी और अपने सपने को साकार कर पाऊँगी।

सीजीसी लांडरां के प्रेजिडेंट रशपाल सिंह धालीवाल ने महिमा की इस उपलब्धि की प्रशंसा की और उज्जवल भविष्य के लिए उन्हें शुभकामनाएँ दी। एसयूओ महिमा की उपलब्धि ने सीजीसी लांडरां के एनसीसी कैडेट्स की प्रतिष्ठित परंपरा को और भी उज्ज्वल बना दिया है। ऐसे ही कुछ सफल एनसीसी कैडेट्स के नाम है, सीजीसी के बीटेक सीएसई की छात्रा, मेधावी तोमर, जिन्होंने 2019 में एनसीसी का ऑल इंडिया बेस्ट कैडेट पुरस्कार जीता था और प्रधानमंत्री श्री नरेंद्र मोदी द्वारा नई दिल्ली में पीएम एनसीसी रैली के दौरान उन्हें सम्मानित किया गया था। 

इसके साथ ही सीजीसी के बीटेक सीएसई की छात्रा, एसयूओ खुशदीप धीमान जिन्होंने 2023 में एनसीसी के यूथ एक्सचेंज प्रोग्राम (वाईईपी) में बांग्लादेश में देश का प्रतिनिधित्व किया था और बीटेक सीएसई के छात्र करण सिंह, जिन्होंने रिपब्लिक डे कैम्प 2023 और नई दिल्ली में हुई पीएम की एनसीसी रैली में भाग लिया था।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD