Monday, 20 May 2024

 

 

LATEST NEWS Cool And Bawaal Working On Namacool With Hina Khan Says Sakshi Mhadolkar Lt Governor Manoj Sinha interacts with members of Apex Committee on Agriculture Development DC Jammu Sachin Kumar Vaishya reviews functioning of Revenue Department Election teams reach all polling stations of Kupwara DEO Bandipora Shakeel-ul-Rehman Rather Flags off Poll Parties; Urges all eligible voters of Bandipora to exercise their right on poll day Governor Shiv Pratap Shukla inaugurates Art Exhibition at Gaiety Theatre Multiple competitions, events under SVEEP organised across Kupwara Distt Admin Bandipora organizes mega Event under SVEEP at picturesque Chittarnar Mega SVEEP program held at Altaf Memorial GDC Kilam General, Police & Expenditure Observers for Anantnag-Rajouri PC visit Shopian, review election preparedness DC Samba Abhishek Sharma discusses arrangements for Shri Amarnath Ji Yatra-2024 International Museum Day- Culture Department organises seminar, exhibition on Paintings, Photographs Reject Delhi based parties who were bent on dividing people- Sukhbir Singh Badal tells Punjabis Just 40 days from now, poor to get double free ration; Rs 8500 every month : Amarinder Singh Raja Warring Amarinder Singh Raja Warring Exposes CM Mann’s False Promise On NOC For Property Registration Congress Leader Gurinder Singh Dhillon Advocates Legal Guarantee of MSP for Farmers Election rallies in Favor of Gurjit Singh Aujla in Southern Assembly constituency Gurjeet Singh Aujla met people in Rajasansi and Attari assembly constituencies Gurjeet Singh Aujla praised the migrants We will fight to protect the rights of Punjab in Parliament: Meet Hayer Bhagwant Mann campaigned for Faridkot's AAP candidate Karamjit Anmol in Jaito and Moga

 

The state's residents are grateful to the CM for initiating the Pilgrimage Scheme: Bram Shankar Jimpa

The Cabinet Minister, Jimpa, flagged off a bus from Hoshiarpur under the 'Chief Minister Pilgrimage Scheme'.

Bram Shanker Jimpa, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Hoshiarpur, Mukh Mantri Teerth Yatra, Mukh Mantri Tirth Yatra Scheme
Listen to this article

Web Admin

Web Admin

5 Dariya News

Hoshiarpur , 11 Mar 2024

Cabinet Minister of Punjab, Bram Shankar Jimpa, said that the entire Punjab is expressing gratitude to Chief Minister Bhagwant Singh Mann for enabling the people of Punjab to visit every religious place under the 'Mukh Mantri Teerth Yatra', something they have been hoping for a long time.

He was speaking to journalists while flagging off a bus for pilgrims heading to visit Mata Chintpurni, Mata Jawala Ji, Mata Naina Devi, and Shri Anandpur Sahib from Session Chowk, Hoshiarpur today.The Cabinet Minister said that from Hoshiarpur, pilgrims have already visited various pilgrimage sites including Shri Khatu Shyam, Shri Salasar Balaji, Talwandi Sabo, and Shri Amritsar Sahib.

On the occasion of dispatching a bus for pilgrims to visit Mata Chintpurni, Mata Jawala Ji, Mata Naina Devi, and Shri Anandpur Sahib, Minister Jimpa stated that the commencement of this scheme has provided Punjab's residents with the opportunity to visit various pilgrimage sites across the country for free.

He mentioned that under this scheme, the Punjab government will cover all expenses for the pilgrims, including their travel, accommodation, and food. He stated that Chief Minister Punjab, Bhagwant Singh Mann has taken care of every small to significant need of the common people.

The Cabinet Minister informed that the scheme is facilitating pilgrimages to various religious sites.He added that buses for pilgrims will continuously depart to visit different pilgrimage sites as planned. While giving best wishes to the travelers, he said that the Mukh Mantri Teerth Yatra is proving to be a blessing for those who were unable to visit the major religious sites in Punjab and India due to old age or financial constraints.

He shared that for this special scheme of the state government, a budget of 40 crore rupees has been allocated for the fiscal year 2023-24. On this occasion, Vice Chairman Punjab Industrial Development Corporation Dr. Harminder Bakshi, Chairman Urban Improvement Trust Harmeet Singh Aulakh, Joint Commissioner Sandeep Tiwari, Dheeraj Sharma, Manjot Kaur, Amarjit Sharma, Bindu Sharma, Mani, Gurpreet Singh, Aashu, Kaka Sahota, Vipan Jain, Chandan Grover, Pankaj Nanda, Chandan Lucky, among other dignitaries, were also present.


ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਲਈ ਸੂਬਾ ਵਾਸੀ ਮੁੱਖ ਮੰਤਰੀ ਦੇ ਹਨ ਧੰਨਵਾਦੀ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਜਿੰਪਾ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਹੁਸ਼ਿਆਰਪੁਰ ਤੋਂ ਬੱਸ ਨੂੰ ਦਿਖਾਈ ਹਰੀ ਝੰਡੀ

ਹੁਸ਼ਿਆਰਪੁਰ

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਮੁੱਚਾ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪੰਜਾਬ ਦੇ ਲੋਕਾਂ ਨੂੰ ਹਰੇਕ ਧਾਰਮਿਕ ਸਥਾਨ ਦੀ ਯਾਤਰਾ ਕਰਵਾ ਦਿੱਤੀ ਹੈ, ਜਿਸ ਦੀ ਉਹ ਲੰਮੇਂ ਸਮੇਂ ਤੋਂ ਉਮੀਦ ਕਰ ਰਹੇ ਸਨ। ਉਹ ਅੱਜ ਸੈਸ਼ਨ ਚੌਂਕ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਨੈਣਾ ਦੇਵੀ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਤੋਂ ਸ਼ਰਧਾਲੂ ਲਗਾਤਾਰ ਸ੍ਰੀ ਖਾਟੂ ਸ਼ਿਆਮ, ਸ੍ਰੀ ਸਾਲਾਸਰ ਬਾਲਾ ਜੀ, ਤਲਵੰਡੀ ਸਾਬੋ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਹੋਰ ਕਈ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾ ਚੁੱਕੇ ਹਨ। ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਨੈਣਾ ਦੇਵੀ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕਰਨ ਮੌਕੇ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿਚ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾਣ ਦੇ ਲਈ ਸਫਰ ਦੀ ਸੁਵਿਧਾ ਮੁਫ਼ਤ ਮਿਲੀ ਹੈ।

ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਦਾ ਖ਼ਰਚਾ ਪੰਜਾਬ ਸਰਕਾਰ ਕਰੇਗੀ, ਜਿਸ ਵਿਚ ਉਨ੍ਹਾਂ ਦੇ ਆਣ-ਜਾਣ, ਠਹਿਰਨ ਅਤੇ ਖਾਣ-ਪੀਣ ਦਾ ਸਾਰਾ ਖਰਚਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਆਮ ਲੋਕਾਂ ਦੀ ਹਰ ਛੋਟੀ ਤੋਂ ਵੱਡੀ ਜ਼ਰੂਰਤ ਦਾ ਧਿਆਨ ਰੱਖਿਆ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਲੋਕਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਯੋਜਨਾ ਅਨੁਸਾਰ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਬੱਸਾਂ ਲਗਾਤਾਰ ਰਵਾਨਾ ਹੁੰਦੀਆਂ ਰਹਿਣਗੀਆਂ।

ਉਨ੍ਹਾਂ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵੱਧ ਉਮਰ ਅਤੇ ਆਰਥਿਕ ਤੰਗੀ ਦੇ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਲੋਕਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੀ ਇਸ ਵਿਸ਼ੇਸ਼ ਯੋਜਨਾ ਲਈ ਵਿੱਤੀ ਸਾਲ 2023-24 ਦੌਰਾਨ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਇਸ ਮੌਕੇ ਵਾਈਸ ਚੇਅਰਮੈਨ ਪੰਜਾਬ ਉਦਯੋਗਿਕ ਵਿਕਾਸ ਨਿਗਮ ਡਾ. ਹਰਮਿੰਦਰ ਬਖਸ਼ੀ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ, ਧੀਰਜ ਸ਼ਰਮਾ, ਮਨਜੋਤ ਕੌਰ, ਅਮਰਜੀਤ ਸ਼ਰਮਾ, ਬਿੰਦੂ ਸ਼ਰਮਾ, ਮਨੀ, ਗੁਰਪ੍ਰੀਤ ਸਿੰਘ, ਆਸ਼ੂ, ਕਾਕਾ ਸਹੋਤਾ, ਵਿਪਨ ਜੈਨ, ਚੰਦਨ ਗਰੋਵਰ, ਪੰਕਜ ਨੰਦਾ, ਚੰਦਨ ਲੱਕੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

मुख्य मंत्री तीर्थ यात्रा स्कीम शुरु करने के लिए प्रदेश वासी मुख्य मंत्री के हैं आभारीः ब्रम शंकर जिंपा

कैबिनेट मंत्री ने जिम्पा ने ‘मुख्य मंत्री तीर्थ यात्रा स्कीम’ के अंतर्गत होशियारपुर से बस को दिखाई हरी झंडी

होशियारपुर

कैबिनेट मंत्री पंजाब ब्रम शंकर जिंपा ने कहा कि पूरा पंजाब मुख्य मंत्री भगवंत सिंह मान का धन्यवाद प्रकट कर रहा है क्योंकि उन्होंने मुख्य मंत्री तीर्थ यात्रा स्कीम के अंर्तगत पंजाब के लोगों को हर धार्मिक स्थान की यात्रा करवा दी है, जिसकी वे अर्से से मन में उम्मीद लगाकर बैठे थे। वे आज सैशन चौक होशियारपुर से माता चिंतपूर्णी, माता ज्वाला देवी जी, माता नैना देवी व श्री आनंदपुर साहिब के दर्शनों के लिए जाने वाली बस को हरी झंडी दिखाकर रवाना करने के दौरान पत्रकारों से बातचीत कर रहे थे।

कैबिनेट मंत्री ने कहा कि होशियारपुर से श्रद्धालु लगातार श्री खाटू श्याम, श्री सालासर बाला जी, तलवंडी साबो, श्री अमृतसर साहिब के अलावा अन्य कई तीर्थ स्थानों के दर्शनों के लिए जा चुके हैं। होशियारपुर से माता चिंतपूर्णी, माता ज्वाला देवी जी, माता नैना देवी व श्री आनंदपुर साहिब के दर्शनों के लिए श्रद्धालुओं की बस को रवाना करने के मौके पर कैबिनेट मंत्री ने जिम्पा ने कहा कि इस स्कीम के शुरु होने से पंजाब वासियों को देश भर में अलग-अलग तीर्थ स्थानों के दर्शनों के लिए जाने के लिए सफर की सुविधा नि:शुल्क मिली है।

उन्होंने कहा कि इस स्कीम के अंतर्गत यात्रा पर जाने वाले यात्रियों का खर्चा पंजाब सरकार करेगी, जिसमें उनके आने-जाने, ठहरने व खाने-पीने का सारा खर्चा शामिल है। उन्होंने कहा कि मुख्य मंत्री पंजाब भगवंत सिंह मान ने प्रदेश के आम लोगों की हर छोटी से बड़ी जरुरत का ध्यान रखा है।  कैबिनेट मंत्री ने बताया कि इस स्कीम के अंतर्गत लोगों को अलग-अलग तीर्थ स्थानों की यात्रा करवाई जा रही है।

उन्होंने कहा कि इसी तरह योजनानुसार अलग-अलग तीर्थ स्थानों के दर्शनों के लिए श्रद्धालुओं की बसें लगातार रवाना होती रहेंगी। उन्होंने यात्रियों को शुभकामनाएं देते हुए कहा कि अधिक आयु व आर्थिक तंगी के कारण पंजाब व भारत के प्रमुख धार्मिक स्थानों के दर्शन करने से वंचित लोगों के लिए मुख्य मंत्री तीर्थ यात्रा योजना वरदान सिद्ध हो रही है।

उन्होंने बताया कि प्रदेश सरकार की इस विशेष योजना के लिए वित्तिय वर्ष 2023-24 के दौरान 40 करोड़ रुपए का बजट रखा गया है। इस मौके पर वाइस चेयरमैन पंजाब औद्योगिक विकास निगम डा. हरमिंदर बख्शी, चेयरमैन नगर सुधार ट्रस्ट हरमीत सिंह औलख, संयुक्त कमिश्नर संदीप तिवारी, धीरज शर्मा, मनजोत कौर, अमरजीत शर्मा, बिंदू शर्मा, मनी, गुरप्रीत सिंह, आशु, काका सहोता, विपन जैन, चंदन ग्रोवर, पंकज नंदा, चंदन लक्की के अलावा अन्य गणमान्य भी मौजूद थे।

 

Tags: Bram Shanker Jimpa , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Hoshiarpur , Mukh Mantri Teerth Yatra , Mukh Mantri Tirth Yatra Scheme

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD