रयात बाहरा यूनीवरसिटी स्कूल आफ फिजीओथैरेपी ऐंड रेडीओलोजी और यूनीवरसिटी स्कूल आफ अलाईड हैल्थ साईंसज की ओर से राषटरीय सलोगन ‘एक पेड मां के नाम’ को उत्साहित करने के लिए एक पेड लगाओ मुहिंम का आयोजन किया गया। यह उपराला रयात बाहरा यूनीवरसिटी के चांसलर गुरविन्दर सिंह बाहरा और वाईस-चांसलर डा परविन्दर सिंह की अगवाई में किया गया।
इस समागम में डीन डा पंकज कौल, प्रोफैसर कम डीन डा ललित कुमार गुप्ता, डीन डा इन्दरप्रीत कौर, प्रिंसीपल,डायरैकटर एडमिन बी एस बैंस ,रयात बाहरा स्कूल, मीना वर्मा और अलग अलग विभागों के एच.ओ.डीज ने शिरकत की। इस पेड लगाओ मुहिंम दौरान रुद्राक्ष (एलाओकारपस गैनिट्रस) और बहेरा (टरमीनलिया बेलीरिका) के पौधे लगाए गए।
यह पौधे मुख्य रूप के साथ अपने वातावरनक और चिकित्सक लाभों केलिए जाने जाते हैं। इस इवैंट में फैकल्टी मैंबरों और स्टाफ ने बड़े ही उत्शाह के साथ शमूलियत की, सभी एक हरे और सेहतमन्द वातावरण में योगदान देने के लिए उत्शाहित थे।
यह पहलकदमी रयात बाहरा यूनीवरसिटी द्रारा ग्रीन कवर को बढाने और एक टिकाऊ वातावरण बनाने के लिए एक व्यापक यतन का हिस्सा है। यूनीवरसिटी ने आने वाले महीनों में कई ओर पौधे लगाने की मुहिंमों और वातावरण सम्बंधी गतीविधियों की योजना बनाई है, जिस का उदेशय यूनीवरसिटी भाईचारे में वातावरण प्रती जिंमेबारी के सभ्याचार को उत्साहित करना है।
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਏਕ ਪੇਡ ਮਾਂ ਕੇ ਨਾਮ”’ ਤਹਿਤ ਰੁੱਖ ਲਗਾਓ ਮੁਹਿੰਮ ਦਾ ਆਯੋਜਨ
ਮੋਹਾਲੀ
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਫਿਜ਼ੀਓਥੈਰੇਪੀ ਐਂਡ ਰੇਡੀਓਲੋਜੀ ਅਤੇ ਯੂਨੀਵਰਸਿਟੀ ਸਕੂਲ ਆਫ ਅਲਾਈਡ ਹੈਲਥ ਸਾਇੰਸਜ਼ ਵੱਲੋਂ ਰਾਸ਼ਟਰੀ ਨਾਅਰੇ “‘ਏਕ ਪੇਡ ਮਾਂ ਕੇ ਨਾਮ”’ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੁੱਖ ਲਗਾਓ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਹ ਉਪਰਾਲਾ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਸਮਾਗਮ ਵਿੱਚ ਡੀਨ ਡਾ: ਪੰਕਜ ਕੌਲ, ਪ੍ਰੋਫੈਸਰ ਕਮ ਡੀਨ ਡਾ: ਲਲਿਤ ਕੁਮਾਰ ਗੁਪਤਾ, ਡੀਨ ਡਾ: ਇੰਦਰਪ੍ਰੀਤ ਕੌਰ,ਡਾਇਰੈਕਟਰ ਐਡਮਿਨ ਬੀ ਐਸ ਬੈਂਸ ,ਪ੍ਰਿੰਸੀਪਲ ਰਿਆਤ ਬਾਹਰਾ ਸਕੂਲ, ਮੀਨਾ ਅਤੇ ਵੱਖ-ਵੱਖ ਵਿਭਾਗਾਂ ਦੇ ਐਚ.ਓ.ਡੀਜ਼ ਨੇ ਸ਼ਿਰਕਤ ਕੀਤੀ। ਇਸ ਰੁੱਖ ਲਗਾਓ ਮੁਹਿੰਮ ਦੌਰਾਨ ਰੁਦਰਾਕਸ਼ (ਏਲਾਓਕਾਰਪਸ ਗੈਨਿਟ੍ਰਸ) ਅਤੇ ਬਹੇਰਾ (ਟਰਮੀਨਲੀਆ ਬੇਲੀਰਿਕਾ) ਦੇ ਪੌਦੇ ਲਗਾਏ ਗਏ।
ਇਹ ਪੌਦੇ ਮੁੱਖ ਰੂਪ ਨਾਲ ਆਪਣੇ ਵਾਤਾਵਰਣਕ ਅਤੇ ਚਿਕਿਤਸਕ ਲਾਭਾਂ ਲਈ ਜਾਣੇ ਜਾਂਦੇ ਹਨ। ਇਸ ਇਵੈਂਟ ਵਿੱਚ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਬੜੇ ਹੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ, ਸਾਰੇ ਇੱਕ ਹਰੇ ਅਤੇ ਸਿਹਤਮੰਦ ਵਾਤਾਵਰਣ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਸਨ।
ਇਹ ਪਹਿਲਕਦਮੀ ਰਿਆਤ ਬਾਹਰਾ ਯੂਨੀਵਰਸਿਟੀ ਦੁਆਰਾ ਗ੍ਰੀਨ ਕਵਰ ਨੂੰ ਵਧਾਉਣ ਅਤੇ ਇੱਕ ਟਿਕਾਊ ਵਾਤਾਵਰਣ ਬਣਾਉਣ ਲਈ ਇੱਕ ਵਿਆਪਕ ਯਤਨ ਦਾ ਹਿੱਸਾ ਹੈ। ਯੂਨੀਵਰਸਿਟੀ ਨੇ ਆਉਣ ਵਾਲੇ ਮਹੀਨਿਆਂ ਵਿੱਚ ਕਈ ਹੋਰ ਪੌਦੇ ਲਗਾਉਣ ਦੀਆਂ ਮੁਹਿੰਮਾਂ ਅਤੇ ਵਾਤਾਵਰਣ ਸੰਬੰਧੀ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ, ਜਿਸ ਦਾ ਉਦੇਸ਼ ਯੂਨੀਵਰਸਿਟੀ ਭਾਈਚਾਰੇ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ।
Green initiative plantation drive organised at RBU
Mohali
Rayat Bahra University hosted a plantation event organized by the University School of Physiotherapy and Radiology (USPR) and the University School of Allied Health Sciences (USAHS) to promote the national slogan “Ek Ped Maa ke Naam”. This initiative was conducted under the leadership of Chancellor Gurvinder Singh Bahra, Chairman of the Rayat Bahra Group of Institutions (RBGI) and with the guidance of Vice- Chancellor Dr Parvinder Singh.
The event was graced by Dr Pankaj Kaul, Dean, USAHS, Dr Lalit Kumar Gupta, Professor cum Dean, USPR, Dr Inderpreet Kaur, Dean, USSS, Director admin BS Bains , HODs of various departments of USAHS along with Meena, Principal, Rayat Bahra School, Mohali. In celebration of the auspicious month of Sawan, a time in the Hindi calendar known for its spiritual significance and connection to nature, the plantation drive featured the planting of Rudraksh (Elaeocarpus Ganitrus) and Bahera (Terminalia bellirica) plants.
These plants are known for their ecological and medicinal benefits. The event witnessed enthusiastic participation from faculty members and staff, all coming together to contribute to a greener and healthier environment.
This initiative is part of a broader effort by Rayat Bahra University to enhance green cover and create a sustainable environment. The administration has planned several more plantation drives and environmental activities in the coming months, aiming to foster a culture of environmental responsibility within the university community.