Monday, 20 May 2024

 

 

खास खबरें रवनीत सिंह बिट्टू के बेबुनियाद आरोपों पर वड़िंग ने किया पलटवार पंजाब में बेहतर कानून व्यवस्था बहाल करना पहली प्राथमिकता : विजय इंदर सिंगला पंजाब में लगातार मजबूत हो रही आम आदमी पार्टी, विपक्षी पार्टियों के कई बड़े नेता आप में हुए शामिल महिलाओँ के सम्मान से कोई समझौता नहीं करती भाजपा : जय इंद्र कौर आम आदमी पार्टी ढाई सालों में एक भी वायदे को नहीं कर सकी पूरा : परनीत कौर यूटी के लिए कांग्रेस-आप के घोषणा पत्र ने दोनों पार्टियों के पंजाब विरोधी चेहरे को बेनकाब कर दिया: सुखबीर सिंह बादल शिरोमणी अकाली दल की अगली सरकार नदियों के किनारे की जमीन पर खेती करने वाले सभी बार्डर वाले किसानों को जमीन का अधिकार देगी: सरदार सुखबीर सिंह बादल किसानों को धान उगाने के लिए नहीं जलाना पड़ेगा डीजल: मीत हेयर कांग्रेस सरकार आने पर पुरानी पेंशन स्कीम होगी बहाल : गुरजीत सिंह औजला राजा वड़िंग को गिल और आत्म नगर में मिला जोरदार समर्थन; कांग्रेस की उपलब्धियों को गिनाया पत्रकारों, युवाओं और महिलाओं के लिए कांग्रेस का बड़ा वादा : सप्पल की भारत के लिए साहसी योजना मैं प्रभु श्रीराम की जन्मभूमि से आया हूं,चंडीगढ़ को जय श्रीराम मजीठा में कांग्रेस को मिला जबरदस्त प्यार पंजाब में कानून व्यवस्था जीरो,योगी से ट्रेनिंग लें भगवंत मान : डा. सुभाष शर्मा नरेंद्र मोदी के नेतृत्व में ही भारत विकसित हो सकता है:अरविंद खन्ना सी-विजिल ऐप पर प्राप्त 27 शिकायतों का सौ मिनट के भीतर निपटारा: डी.सी कांगड़ा हेमराज बैरवा अमृतसर से छीने एम्स को लाया जाएगा वापिस एलपीयू के फैशन स्टूडेंट ने गुड़गांव में लाइफस्टाइल वीक में अपना कलेक्शन प्रदर्शित किया जनता की ताकत को चुनौती दे रहे जय रामः सीएम सुखविन्दर सिंह सुक्खू राज्यपाल शिव प्रताप शुक्ल ने नशा मुक्त भारत अभियान का किया शुभारम्भ चंडीगढ़ नगर निगम चुनाव लड़े रवि सिंह अपनी टीम समेत आप में हुए शामिल

 

भगवंत मान ने लुधियाना लोकसभा से आप उम्मीदवार अशोक पराशर पप्पी के लिए जगराओं में किया चुनाव प्रचार

जनसभा में पहुंची भीड़ ने बुलंद अवाज में लगाए नारे, ‘इस बार पंजाब बनेगा हीरो 13-0’

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Ashok Parashar Pappi, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

लुधियाना , 09 May 2024

मुख्यमंत्री भगवंत मान ने वीरवार को लुधियाना लोकसभा से आम आदमी पार्टी (आप) के उम्मीदवार अशोक पराशर पप्पी के लिए प्रचार किया। मान ने जगरांव में एक बड़ा रोड शो निकाला और लोगों से इस चुनाव में आम आदमी पार्टी को 13-0 से जिताने की अपील की।  

रोड शो में पहुंचे लोगों ने आम आदमी पार्टी की 13-0 से जीत के लिए बुलंद आवाज में नारे लगाए, ‘इस बार पंजाब बनेगा हीरो, 13-0’। रोड शो में भाजपा उम्मीदवार रवनीत बिट्टू और कांग्रेस उम्मीदवार राजा वड़िंग के खिलाफ भी लोगों ने नारे लगाए। लोगों ने कहा - ‘बिट्टू ते राजा गप्पी, जितेगा साडा पप्पी’।

रोड शो के दौरान मुख्यमंत्री मान ने लोगों को संबोधित करते हुए कहा कि मैं पंजाब का पहला ऐसा मुख्यमंत्री हूं जिसे लोग ‘भाई जी’ कहकर बुलाते हैं। वहीं पहले वाले मुख्यमंत्री को लोग ‘काका जी’ और ‘राजा साहब’ जैसे बड़े-बड़े शब्द कहकर बुलाते थे। यही मेरे प्रति पंजाब के लोगो का प्यार है। मान ने कहा कि आपका यही प्यार और समर्थन मुझे कभी थकने नहीं देता। आपके इस प्यार का कर्ज मैं सात जन्मों में भी नहीं चुका सकता।

मान ने लोगों से अपील करते हुए कहा कि हम पंजाब के विकास के लिए हरसंभव प्रयास कर रहे हैं। पिछले दो सालों के दौरान हमने कई ऐतिहासिक फैसले किए जिसके अच्छे नतीजे आपके सामने है। आगे भी इसी तरह उत्साहपूर्वक काम करने के लिए हमें आपके समर्थन की जरूरत है। इस बार आम आदमी पार्टी को 13-0 से जीता दें। हमारे सभी सांसद संसद में पंजाब के हकों के लिए आवाज उठाएंगे और पंजाब का एक-एक पैसा केंद्र से वसूल कर लाएंगे और पंजाब को फिर से हम सोने की चिड़ियां बनाएंगे।

मान ने पीएम मोदी पर हमला बोला और कहा कि हम इस चुनाव में स्कूल-अस्पताल, बिजली-पानी किसान और रोजगार जैसे मुद्दे एवं पिछले दो सालों के दौरान अपनी सरकार द्वारा किए गए कामों के नाम पर वोट मांग रहे हैं। वहीं प्रधानमंत्री नरेंद्र मोदी दस साल शासन करने के बाद भी मुस्लिम और मंगलसूत्र के नाम पर वोट मांग रहें हैं क्योंकि उनके पास गिनाने लायक कोई काम ही नहीं है। वह जाति-धर्म के नाम पर लोगों को डरा कर वोट लेना चाहते हैं।

भाषण के दौरान मान ने सुखबीर बादल पर हमला बोलते हुए कहा कि बादल परिवार का सुख विलास होटल पंजाब के लोगों के खून पसीने से बना है। उस होटल के प्रत्येक कमरे के साथ एक पूल है। उन्होंने कहा कि हम सुख विलास को पंजाब सरकार के कब्जे में लेंगे और उसको स्कूल में बदल देंगे। वह हर कमरे के साथ फूल वाला पहला स्कूल होगा। इसके लिए हमने एक नारा भी तैयार कर रखा है, 'दुनिया का पहला स्कूल, जिसके हर एक कमरे के पीछे पूल।

मान ने लोगों से कहा कि आज आप हमारे राष्ट्रीय संयोजक अरविंद केजरीवाल के लिए आप ईश्वर से प्रार्थना करें ताकि कल वह सुप्रीम कोर्ट के फैसले के बाद बाहर निकल आएं। उन्हें कहा कि अरविंद केजरीवाल के बाहर निकालने के बाद हम दोगुनी ऊर्जा के साथ प्रचार करेंगे और अपनी सभी सीट जीतेंगे। मान ने लोगों से नारे लगवाए, 'जेल के ताले टूटेंगे, केजरीवाल छूटेंगे'।

लोगों को संबोधित करते हुए लुधियाना से आप प्रत्याशी अशोक पराशर पप्पी ने कहा कि पिछले दो सालों में मान सरकार ने कई ऐसे काम किए जिसके बारे में पिछली सरकारों ने कभी सोचा भी नहीं होगा। इसका उदाहरण सड़क सुरक्षा फोर्स से मिलता है। उन्होंने कहा मुख्यमंत्री भगवंत मान के पास पंजाब के विकास के लिए बड़ा विजन है।

वह जहां भी जाते हैं उनके दिमाग में हमेशा पंजाब ही घूमता रहता है। उन्होंने कहा कि मान साहब खुद इस बात का जिक्र करते है कि वह दुबई गए थे जहां उन्होंने सड़क सुरक्षा फोर्स का कॉन्सेप्ट देखा। फिर उन्होंने पंजाब में भी इसकी शुरुआत हुबहू दुबई की तरह कर दी।

Bhagwant Mann campaigned for AAP candidate Ashok Parashar Pappi for Ludhiana Lok Sabha seat in Jagraon

The people of Ludhiana: 'Punjab Banega Hero, iss baar 13-0'

Ludhiana

Chief Minister Bhagwant Mann on Thursday campaigned for Aam Aadmi Party (AAP) candidate Ashok Parashar Pappi from Ludhiana Lok Sabha constituency. Mann took out a mega roadshow in Jagraon and appealed to the people to make the Aam Aadmi Party win by 13-0 in these LS elections.

People who reached the roadshow raised slogans in favour of the victory of the Aam Aadmi Party by 13-0, 'Punjab Banega Hero, iss baar 13-0'. People also raised slogans against BJP candidate Ravneet Bittu and Congress candidate Raja Warring in the roadshow. People said - 'Bittu te Raja Gappi, Jittega Sada Pappi'.

During the roadshow, Chief Minister Mann addressed the people and said that I am the first Chief Minister of Punjab whom people call 'Bai Ji' (a term often used in Malwa for big brother). On the other hand, people used to call the earlier Chief Ministers by 'Kaka Ji' and 'Raja Sahab'. This is the love of the people of Punjab towards me.  

Mann said that your love and support never lets me get tired. I cannot repay the debt of this love even in seven lives.Appealing to the people, Mann said that we are making every possible effort for the development of Punjab.During the last two years, we have taken many historic decisions whose good results are in front of you.

We need your support to work with the same enthusiasm in the future as well. This time, let the Aam Aadmi Party win by 13-0. All our MPs will raise their voice for the rights of Punjab in the Parliament and will recover every single penny of Punjab from the Centre and we will make Punjab 'sone di chiri' again.

Mann attacked PM Modi and said that in these elections we are asking for votes on the issues of school-hospital, electricity-water, farmers and employment and the work done by our government during the last two years. Whereas Prime Minister Narendra Modi is asking for votes in the name of Muslims and Mangalsutra even after ruling for ten years, he has no work worth recounting.

He wants to get votes by scaring people in the name of caste and religion.During the speech, Mann attacked Sukhbir Badal and said that Sukh Vilas Hotel of Badal family is built with the blood and sweat of the people of Punjab. There is a pool in every room of that hotel.

He said that we will take Sukh Vilas under the control of the Punjab government and convert it into a school. It will be the first school to have pools with every classroom.Mann asked the people to pray for the bail of AAP's national convenor Arvind Kejriwal so that tomorrow he can come out of jail.  

He said that with Arvind Kejriwal, we will campaign with double energy and win all our seats. Mann made the people raise slogans of 'Jail ke taale tootenge, Kejriwal chhutenge'.Addressing the people, AAP candidate from Ludhiana Ashok Parashar Pappi said that in the last two years, the Mann government has done many such works which the previous governments would have never even thought of.

An example of this is the Road Safety Force. He said that Chief Minister Bhagwant Mann has a big vision for the development of Punjab. Wherever he goes, Punjab is always on his mind. He said that Mann sahab himself mentions that he went to Dubai where he saw the concept of Road Safety Force and formed a similar force in Punjab to save the precious lives of the people.

ਭਗਵੰਤ ਮਾਨ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ

ਜਨਸਭਾ ਵਿਚ ਪਹੁੰਚੀ ਭੀੜ ਨੇ ਬੁਲੰਦ ਅਵਾਜ਼ ‘ਚ ਲਗਾਏ ਨਾਅਰੇ, ਇਸ ਬਾਰ ਪੰਜਾਬ ਬਣੇਗਾ ਹੀਰੋ 13-0

ਲੁਧਿਆਣਾ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਲੁਧਿਆਣਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਜਗਰਾਉਂ ਵਿੱਚ ਇੱਕ ਵੱਡਾ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ।

ਰੋਡ ਸ਼ੋਅ ਵਿੱਚ ਪੁੱਜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਲਈ ‘ਇਸ ਵਾਰ ਪੰਜਾਬ ਬਣੇਗਾ ਹੀਰੋ, 13-0’ ਦੇ ਜ਼ੋਰਦਾਰ ਨਾਅਰੇ ਲਾਏ। ਰੋਡ ਸ਼ੋਅ ਦੌਰਾਨ ਲੋਕਾਂ ਨੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ਕਿਹਾ- 'ਬਿੱਟੂ ਤੇ ਰਾਜਾ ਗੱਪੀ, ਜਿੱਤੇਗਾ ਸਾਡਾ ਪੱਪੀ'।

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹਾਂ ਜਿਸ ਨੂੰ ਲੋਕ ‘ਬਾਈ ਜੀ’ ਕਹਿ ਕੇ ਬੁਲਾਉਂਦੇ ਹਨ। ਜਦੋਂ ਕਿ ਲੋਕ ਪਿਛਲੇ ਮੁੱਖ ਮੰਤਰੀ ਨੂੰ ‘ਕਾਕਾ ਜੀ’ ਅਤੇ ‘ਰਾਜਾ ਸਾਬ੍ਹ’ ਵਰਗੇ ਵੱਡੇ-ਵੱਡੇ ਸ਼ਬਦਾਂ ਨਾਲ ਬੁਲਾਉਂਦੇ ਸਨ। ਇਹੀ ਮੇਰੇ ਪ੍ਰਤੀ ਪੰਜਾਬ ਦੇ ਲੋਕਾਂ ਦਾ ਪਿਆਰ ਹੈ। ਭਗਵੰਤ ਮਾਨ ਨੇ ਕਿਹਾ ਕਿ ਤੁਹਾਡਾ ਪਿਆਰ ਅਤੇ ਸਮਰਥਨ ਮੈਨੂੰ ਕਦੇ ਥੱਕਣ ਨਹੀਂ ਦਿੰਦਾ। ਤੁਹਾਡੇ ਪਿਆਰ ਦਾ ਕਰਜ਼ਾ ਮੈਂ ਸੱਤ ਜਨਮਾਂ ਵਿੱਚ ਵੀ ਨਹੀਂ ਚੁਕਾ ਸਕਦਾ।

ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਦੋ ਸਾਲਾਂ ਦੌਰਾਨ ਅਸੀਂ ਕਈ ਇਤਿਹਾਸਕ ਫ਼ੈਸਲੇ ਲਏ ਹਨ, ਜਿਨ੍ਹਾਂ ਦੇ ਚੰਗੇ ਨਤੀਜੇ ਤੁਹਾਡੇ ਸਾਹਮਣੇ ਹਨ। ਸਾਨੂੰ ਭਵਿੱਖ ਵਿੱਚ ਵੀ ਅਜਿਹੇ ਉਤਸ਼ਾਹ ਨਾਲ ਕੰਮ ਕਰਨ ਲਈ ਤੁਹਾਡੇ ਸਮਰਥਨ ਦੀ ਲੋੜ ਹੈ। ਇਸ ਵਾਰ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਓ। ਸਾਡੇ ਸਾਰੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਉਣਗੇ ਅਤੇ ਕੇਂਦਰ ਤੋਂ ਪੰਜਾਬ ਦਾ ਇੱਕ-ਇੱਕ ਪੈਸਾ ਵਸੂਲ ਕਰਕੇ ਵਾਪਸ ਲਿਆਉਣਗੇ ਅਤੇ ਅਸੀਂ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਵਾਂਗੇ।

ਭਗਵੰਤ ਮਾਨ ਨੇ ਪੀ.ਐਮ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਚੋਣ 'ਚ ਅਸੀਂ ਸਕੂਲ-ਹਸਪਤਾਲ, ਬਿਜਲੀ-ਪਾਣੀ, ਕਿਸਾਨ ਅਤੇ ਰੁਜ਼ਗਾਰ ਵਰਗੇ ਮੁੱਦਿਆਂ ਅਤੇ ਪਿਛਲੇ ਦੋ ਸਾਲਾਂ 'ਚ ਸਾਡੀ ਸਰਕਾਰ ਵੱਲੋਂ ਕੀਤੇ ਕੰਮਾਂ 'ਤੇ ਵੋਟਾਂ ਮੰਗ ਰਹੇ ਹਾਂ। ਇਸ ਦੇ ਨਾਲ ਹੀ ਦਸ ਸਾਲ ਰਾਜ ਕਰਨ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸਲਮਾਨਾਂ ਅਤੇ ਮੰਗਲ-ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਗਿਣਤੀ ਕਰਨ ਯੋਗ ਕੋਈ ਕੰਮ ਨਹੀਂ ਹੈ। ਉਹ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ 'ਤੇ ਡਰਾ-ਧਮਕਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ।

ਭਾਸ਼ਣ ਦੌਰਾਨ ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਪਰਿਵਾਰ ਦਾ ਸੁਖ-ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖ਼ੂਨ-ਪਸੀਨੇ ਨਾਲ ਬਣਿਆ ਹੈ। ਉਸ ਹੋਟਲ ਵਿੱਚ ਹਰ ਕਮਰੇ ਦੇ ਨਾਲ ਇੱਕ ਪੂਲ ਹੈ। ਉਨ੍ਹਾਂ ਕਿਹਾ ਕਿ ਅਸੀਂ ਸੁਖਬੀਰ ਬਾਦਲ ਤੋਂ ਸੁਖ-ਵਿਲਾਸ ਨੂੰ ਲੈ ਕੇ ਸਕੂਲ ਵਿੱਚ ਤਬਦੀਲ ਕਰਾਂਗੇ। ਇਹ ਪਹਿਲਾ ਸਕੂਲ ਹੋਵੇਗਾ ਜਿਸ ਦੇ ਹਰ ਕਮਰੇ ਵਿੱਚ ਪੂਲ ਹੋਵੇਗਾ। ਇਸਦੇ ਲਈ ਅਸੀਂ ਇੱਕ ਸਲੋਗਨ ਵੀ ਤਿਆਰ ਕੀਤਾ ਹੈ, 'ਦੁਨੀਆ ਦਾ ਪਹਿਲਾ ਸਕੂਲ, ਜਿਸ ਦੇ ਹਰ ਇਕ ਕਮਰੇ ਦੇ ਪਿੱਛੇ ਪੂਲ'।

ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਅੱਜ ਤੁਸੀਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਪ੍ਰਮਾਤਮਾ ਅੱਗੇ ਅਰਦਾਸ ਕਰੋ ਤਾਂ ਜੋ ਉਹ ਕੱਲ੍ਹ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਬਾਹਰ ਆ ਜਾਣ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ ਅਸੀਂ ਦੁੱਗਣੀ ਊਰਜਾ ਨਾਲ ਪ੍ਰਚਾਰ ਕਰਾਂਗੇ ਅਤੇ ਸਾਰੀਆਂ ਸੀਟਾਂ ਜਿੱਤਾਂਗੇ। ਮਾਨ ਨੇ ਲੋਕਾਂ ਨੂੰ 'ਜੇਲ੍ਹ ਕੇ ਤਾਲੇ ਟੁੱਟੇਂਗੇ, ਕੇਜਰੀਵਾਲ ਛੂਟੇਂਗੇ' ਦੇ ਨਾਅਰੇ ਲਗਵਾਏ।

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਕਈ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਬਾਰੇ ਪਿਛਲੀਆਂ ਸਰਕਾਰਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਇਸ ਦਾ ਇੱਕ ਵੱਡਾ ਉਦਾਹਰਨ ਰੋਡ ਸੇਫ਼ਟੀ ਫੋਰਸ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿਕਾਸ ਲਈ ਵੱਡੀ ਸੋਚ ਰੱਖਦੇ ਹਨ।

ਉਹ ਜਿੱਥੇ ਵੀ ਜਾਂਦੇ ਹਨ, ਪੰਜਾਬ ਹਮੇਸ਼ਾ ਉਨ੍ਹਾਂ ਦੇ ਮਨ ਵਿਚ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਖ਼ੁਦ ਜ਼ਿਕਰ ਕਰਦੇ ਹਨ ਕਿ ਉਹ ਦੁਬਈ ਗਏ ਸਨ, ਜਿੱਥੇ ਉਨ੍ਹਾਂ ਨੇ ਰੋਡ ਸੇਫ਼ਟੀ ਫੋਰਸ ਦਾ ਕੰਸੈਪਟ ਦੇਖਿਆ, ਫਿਰ ਉਨ੍ਹਾਂ ਨੇ ਦੁਬਈ ਵਾਂਗ ਪੰਜਾਬ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਹੈ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Ashok Parashar Pappi , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD