Tuesday, 30 April 2024

 

 

खास खबरें भगवंत मान ने रोपड़ में आप उम्मीदवार मलविंदर सिंह कंग के लिए किया चुनाव प्रचार अजनाला हल्के में विरोधियों पर गरजे गुरजीत सिंह औजला स्वतंत्रता के 65 वर्ष बाद भी 18000 गांवों में नहीं थी बिजली,यहां मोदी ने की युद्धस्तर पर शुरुआत-टंडन कांग्रेस के प्रदेश सचिव व अनुबंध सफाई कर्मचारी संगठन के अध्यक्ष सहित 100 लोग हुए भाजपा में शामिल मैंने हमेशा कठिन चुनौतियों का सामना किया है, यह चुनाव तो सरल है : अमरिंदर सिंह राजा वडिंग विशाल महिला सम्मलेन मौलीजागरां में प्रिया टंडन ने संजय टंडन के लिए मांगे वोट स्वतंत्रता के 65 वर्ष बाद भी 18000 गांवों में नहीं थी बिजली,यहां मोदी ने की युद्धस्तर पर शुरुआत : संजय टंडन प्रधानमंत्री नरेंद्र मोदी ने विश्व स्तर पर भारत की स्थिति में किया सुधार किया : परनीत कौर व्यापारियों का हाथ गुरजीत सिंह औजला के साथ बीजेपी का जहाज ऑल टाइम हाई है और हमें मंजिल तक पहुंचाएगा क्योंकि प्रधानमंत्री नरेंद्र मोदी की सुनामी चल रही है - पूर्व गृह मंत्री अनिल विज पंजाब में 2024 की सबसे बड़ी हेरोइन खेप ज़ब्त: पंजाब पुलिस ने अंतरराष्ट्रीय ड्रग सिंडिकेट का किया पर्दाफाश; 48 किलो हेरोइन, 21 लाख रुपए की ड्रग मनी समेत तीन मैंबर काबू प्राकृतिक आपदा प्रबन्धन पर पांच दिवसीय कार्यशाला आरम्भ सीजीसी लांडरां ने नेशनल लेवल हैकफेस्ट24 का रीजनल राउंड किया होस्ट संगरूर की समझदार जनता बाहरी उम्मीदवारों और अन्य पार्टियों को सबक सिखाएगी: मीत हेयर PEC ने जॉइंट रीसर्च और अकादमिक सहयोग के लिए श्री माता वैष्णो देवी विश्वविद्यालय (एसएमवीडीयू), कटरा, जम्मू के साथ MoU किया साइन ''यह आनंद, हर्ष और उल्लास का अवसर है'' : प्रोफेसर (डॉ.) बलदेव सेतिया, निदेशक पीईसी रति गलानी: इंडियन एंटरटेनमेंट की ट्रेलब्लेज़र को विजनरी लीडर्स ऑफ भारत 2024 पुरस्कार से सम्मानित किया गया 'हीरामंडी' के विशेष प्रीमियर में एक करोड़ की पोशाक पहनी उर्वशी रौतेला ने फ़िल्म 'टिप्पसी' के हरियाणवी किरदार में कायनात अरोड़ा ने जमाया रंग पंजाब के मुख्य निर्वाचन अधिकारी सिबिन सी द्वारा वाट्सऐप चैनल जारी कई बाधाओं के बावजूद जिला मोगा में सुचारू रूप से चल रही खरीद प्रक्रिया

 

पंजाब में शराब नीति घोटाले और अवैध खनन की सी.बी.आई जांच की मांग की: सरदार बिक्रम सिंह मजीठिया

कहा कि भगवंत मान का दिन में कांग्रेस और रात में भाजपा के साथ गठबंधन है

Bikram Singh Majithia, Shiromani Akali Dal, SAD, Akali Dal
Listen to this article

Web Admin

Web Admin

5 Dariya News

होशियारपुर , 11 Apr 2024

शिरोमणी अकाली दल के वरिष्ठ नेता  बिक्रम सिंह मजीठिया ने आज कहा है कि पंजाब में शराब घोटाले और अवैध खनन की सीबीआई जांच की जानी चाहिए और कहा कि इस जांच से मुख्यमंत्री भगवंत मान के साथ साथ दिल्ली के मुख्यमंत्री अरविंद केजरीवाल के कुकृत्य बेनकाब हो जाएंगें।

यहां एक प्रभावशाली सभा को संबोधित करते हुए बिक्रम सिंह मजीठिया ने कहा कि पंजाब में शराब नीति , दिल्ली पालिसी के अनुरूप बनाई गई है और इसे उन्ही व्यक्तियों ने तैयार किया, जिन्होने दिल्ली नीति बनाई थी। इसके अलावा, उन्ही लोगों को राज्य में शराब का कारोबार आवंटित किया गया, जो दिल्ली में कारोबार संभाल रहे थे। 

उन्होने कहा कि दिल्ली के मामले की तरह, पंजाब उत्पाद शुल्क नीति घोटाले की जांच सीबीआई द्वारा करवाई जानी चाहिए, जिससे पता चलेगा कि  पंजाब के मुख्यमंत्री भगवंत मान और दिल्ली के मुख्यमंत्री अरविंद केजरीवाल को घोटाले की आय से लाभ पहुंचा है। पंजाब के मुख्यमंत्री भगवंत मान की आलोचना करते हुए सरदार मजीठिया ने कहा कि वह रात में भाजपा के साथ गुप्त गठबंधन कर रहे, जबकि दिन के समय वह कांग्रेस पार्टी के साथ गठबंधन का आनंद ले रहे हैं। 

उन्होने कहा कि जब भगवंत मान हरियाणा में चुनाव प्रचार के लिए तो उन्होने कांग्रेस के लिए वोट मांगें और राष्ट्रीय राजधानी में राहुल गांधी के साथ का आनंद लिया ,लेकिन साथ ही वह भाजपा के साथ भी गठबंधन में थे, जिसके निर्देश पर उन्होने सिख नौजवानों पर एनएसए लगाया तथा उन्हे असम की डिब्रूगढ़ जेल में भेज दिया, जहां भाजपा सत्ता में हैं।सरदार मजीठिया ने कहा कि मुख्यमंत्री की भाजपा के साथ मिलीभगत के कारण चल रहे किसान आंदोलन के दौरान हरियाणा पुलिस द्वारा पंजाब के किसानों पर फायरिंग की गई। 

उन्होने कहा कि भाजपा के दबाव के कारण ही भगवंत मान ने किसान शुभकरण सिंह की हत्या के मामले में जीरो एफआईआर दर्ज करने के आदेश दिए और अब आप सरकार उस जगह की पहचान करने से भी भाग रही है, जहां से किसान प्रीतपाल सिंह का हरियाणा पुलिस ने अपहरण कर लिया था। उन्होने कहा कि पंजाब की सीमा पर हरियाणा पुलिस की फायरिंग से 100 से अधिक किसान घायल हो गए, लेकिन भगवंत मान सरकार हरियाणा पुलिस के खिलाु एक भी मामला दर्ज करने में विफल रही है।

राज्य के अनुसूचित जाति (एससी) समुदाय को धोखा देने के लिए आप लीडरशीप पर निशाना साधते हुए अकाली नेता ने कहा कि आप पार्टी ने एक दलित को उपमुख्यमंत्री बनाने का वादा किया था, लेकिन ऐसा करने में बुरी तरह विफल रही है। उन्होने कहा कि आप पार्टी ने राज्य से राज्यसभा के लिए कई सांसदों को नामांकित किया , लेकिन एस.सी समुदाय से किसी भी उम्मीदवार को नामांकित नही किया गया, जिससे साबित होता है कि आप पार्टी दलित विरोधी है।

सरदार मजीठिया ने श्री गुरु नानक देव जी के 550वें प्रकाश पर्व के दौरान भाजपा की अगुवाई वाली एनडीए सरकार पर हमला बोलते हुए कहा कि उन्होने प्रतिबद्धता के अनुसार बंदी सिंहों को रिहा करने के अपने वादे को पूरा करने में विफल रही है  क्योंकि सिख बंदी को 28 साल से अधिक जेल की सजा काट चुके हैं, लेकिन एनडीए सरकार ने उन्हे रिहा करने से इंकार कर दिया।


ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਸ਼ਰਾਬ ਨੀਤੀ ਘੁਟਾਲੇ ਤੇ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਜਾਂਚ ਮੰਗੀ

ਕਿਹਾ ਕਿ ਭਗਵੰਤ ਮਾਨ ਦਾ ਦਿਨ ਵੇਲੇ ਕਾਂਗਰਸ ਤੇ ਰਾਤ ਵੇਲੇ ਭਾਜਪਾ ਨਾਲ ਹੈ ਗਠਜੋੜ

ਹੁਸ਼ਿਆਰਪੁਰ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੀ ਸ਼ਰਾਬ ਨੀਤੀ ਘੁਟਾਲੇ ਤੇ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਇਹ ਜਾਂਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬੇਨਕਾਬ ਕਰੇਗੀ।

ਇਥੇ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਸ਼ਰਾਬ ਨੀਤੀ ਦਿੱਲੀ ਦੀ ਨੀਤੀ ਦੀ ਤਰਜ਼ ’ਤੇ ਬਣਾਈ ਗਈ ਤੇ ਉਹਨਾਂ ਹੀ ਲੋਕਾਂ ਨੇ ਬਣਾਈ ਜਿਹਨਾਂ ਨੇ ਦਿੱਲੀ ਦੀ ਸ਼ਰਾਬ ਨੀਤੀ ਬਣਾਈ ਸੀ। ਉਹਨਾਂ ਕਿਹਾ ਕਿ ਇਸ ਨੀਤੀ ਵਿਚ ਪੰਜਾਬ ਦਾ ਸ਼ਰਾਬ ਕਾਰੋਬਾਰ ਉਹਨਾਂ ਹੀ ਲੋਕਾਂ ਨੂੰ ਦਿੱਤਾ ਗਿਆ ਜਿਹਨਾਂ ਨੂੰ ਦਿੱਲੀ ਦਾ ਕਾਰੋਬਾਰ ਦਿੱਤਾ ਗਿਆ ਸੀ। 

ਉਹਨਾਂ ਕਿਹਾ ਕਿ ਦਿੱਲੀ ਵਾਂਗੂ ਪੰਜਾਬ ਦੀ ਆਬਕਾਰੀ ਨੀਤੀ ਦੇ ਘੁਟਾਲੇ ਦੀ ਸੀ ਬੀ ਆਈ ਜਾਂਚ ਦੀ ਜ਼ਰੂਰਤ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਘੁਟਾਲੇ ਤੋਂ ਹੋਏ ਲਾਭ ਦਾ ਪਰਦਾਫਾਸ਼ ਕਰੇਗੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਦਾ ਰਾਤ ਵੇਲੇ ਭਾਜਪਾ ਨਾਲ ਗਠਜੋੜ ਹੈ ਜਦੋਂ ਕਿ ਦਿਨ ਵੇਲੇ ਉਹ ਕਾਂਗਰਸ ਨਾਲ ਗਠਜੋੜ ਦਾ ਲੁਤਫ ਮਾਣਦੇ ਹਨ। 

ਉਹਨਾਂ ਕਿਹਾ ਕਿ ਭਗਵੰਤ ਮਾਨ ਹਰਿਆਣਾ ਵਿਚ ਚੋਣ ਪ੍ਰਚਾਰ ਵਾਸਤੇ ਗਏ ਸਨ ਜਿਥੇ ਉਹਨਾਂ ਕਾਂਗਰਸ ਵਾਸਤੇ ਵੋਟਾਂ ਮੰਗੀਆਂ ਤੇ ਕੌਮੀ ਰਾਜਧਾਨੀ ਵਿਚ ਉਹ ਰਾਹੁਲ ਗਾਂਧੀ ਦੇ ਨਾਲ ਰਹਿਣਾ ਪਸੰਦ ਕਰਦੇ ਹਨ ਪਰ ਨਾਲ ਹੀ ਉਹਨਾਂ ਦਾ ਭਾਜਪਾ ਨਾਲ ਗੁਪਤ ਸਮਝੌਤਾ ਹੈ ਜਿਸਦੇ ਦਿਸ਼ਾ ਨਿਰਦੇਸ਼ਾਂ ’ਤੇ ਉਹਨਾਂ ਨੇ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਲਗਾਈ ਅਤੇ ਉਹਨਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਜਿਥੇ ਭਾਜਪਾ ਦੀ ਸਰਕਾਰ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੀ ਭਾਜਪਾ ਨਾਲ ਗੰਢਤੁੱਪ ਦਾ ਹੀ ਨਤੀਜਾ ਹੈ ਕਿ ਚਲ ਰਹੇ ਕਿਸਾਨੀ ਸੰਘਰਸ਼ ਵਿਚ ਹਰਿਆਣਾ ਪੁਲਿਸ ਨੇ ਪੰਜਾਬ ਦੇ ਕਿਸਾਨਾਂ ’ਤੇ ਗੋਲੀਆਂ ਚਲਾਈਆਂ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਦਬਾਅ ਕਾਰਨ ਹੀ ਭਗਵੰਤ ਮਾਨ ਨੇ ਕਿਸਾਨ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਜ਼ੀਰੋ ਐਫ ਆਈ ਆਰ ਦਰਜ ਕੀਤੀ ਅਤੇ ਹੁਣ ਆਪ ਸਰਕਾਰ ਉਸ ਥਾਂ ਦੀ ਸ਼ਨਾਖ਼ਤ ਕਰਨ ਤੋਂ ਭੱਜ ਰਹੀ ਹੈ ਜਿਥੋਂ ਕਿਸਾਨ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਨੇ ਅਗਵਾ ਕੀਤਾ ਸੀ। ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਦੀ ਫਾਇਰਿੰਗ ਵਿਚ 100 ਤੋਂ ਜ਼ਿਆਦਾ ਕਿਸਾਨ ਬਾਰਡਰ ’ਤੇ ਪੰਜਾਬ ਵਾਲੇ ਪਾਸੇ ਜ਼ਖ਼ਮੀ ਹੋਏ ਹਨ ਪਰ ਭਗਵੰਤ ਮਾਨ ਸਰਕਾਰ ਨੇ ਹਰਿਆਣਾ ਪੁਲਿਸ ਖਿਲਾਫ ਇਕ ਵੀ ਕੇਸ ਦਰਜ ਨਹੀਂ ਕੀਤਾ।

ਸੂਬੇ ਵਿਚ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਕੀਤੇ ਧੋਖੇ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪ ਨੇ ਵਾਅਦਾ ਕੀਤਾ ਸੀ ਕਿ ਇਕ ਦਲਿਤ ਨੂੰ ਉਪ ਮੁੱਖ ਬਣਾਇਆ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਅਨੇਕਾਂ ਐਮ ਪੀ ਨਾਮਜ਼ਦ ਕੀਤੇ ਹਨ ਪਰ ਐਸ ਭਾਈਚਾਰੇ ਤੋਂ ਇਕ ਵੀ ਐਮ ਪੀ ਨਾਮਜ਼ਦ ਨਹੀਂ ਕੀਤਾ ਗਿਆ ਜਿਸ ਤੋਂ ਪਤਾ ਚਲਦਾ ਹੈ ਕਿ ਆਪ ਦਲਿਤ ਭਾਈਚਾਰੇ ਦੀ ਵਿਰੋਧੀ ਹੈ।

ਉਹਨਾਂ ਨੇ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵੱਲੋਂ ਗੁਰੂ ਨਾਨਕ ਦੇਵਜੀ  ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਕੀਤੇ ਵਾਅਦੇ ਮੁਤਾਬਕ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿਚ 28-28 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਐਨ ਡੀ ਏ ਸਰਕਾਰ ਉਹਨਾਂ ਨੂੰ ਰਿਹਾਅ ਕਰਨ ਤੋਂ ਇਨਕਾਰੀ ਹੈ। 

Bikram Singh Majithia demands CBI probe  into liquor policy scam and illegal mining in Punjab

Says Bhagwant Mann has an alliance with the Congress during the day and with the BJP at night

Hoshiarpur

Shiromani Akali Dal (SAD) senior leader Bikram Singh Majithia today demanded a CBI probe into the liquor scam and illegal mining in Punjab asserting the inquiry would expose the misdeeds of Chief Minister Bhagwant Mann as well as Delhi CM and AAP Convener Arvind Kejriwal.

Addressing an impressive gathering here today, Mr. Bikram Singh Majithia said Punjab’s liquor policy was tailored made on the Delhi policy and had been framed by the same persons who had framed the policy for Delhi. Moreover, he said, the same persons had been allotted the liquor business in the state who were handling the business in Delhi. 

He said that like in the case of Delhi, the Punjab excise policy scam should be probed by the CBI which would unearth that Punjab CM Bhagwant Mann and Delhi CM Arvind Kejriwal benefitted from the proceeds of the scam.

Lashing out at Punjab CM Bhagwant Mann, Mr. Bikram Singh Majithia said he was having a hidden alliance with the BJP at night whereas during day time he enjoyed an alliance with the Congress party. 

He said when Bhagwant Mann went for election campaigning in Haryana, he sought votes for the Congress and also enjoyed the company of Rahul Gandhi in the national capital but he simultaneously was in alliance with the BJP under whose direction he had imposed NSA on Sikh youth who have been shifted to Assam’s Dibrugarh Jail where BJP is in power.

Mr. Majithia said the chief ministers connivance with the BJP had also resulted in firing on Punjab farmers by the Haryana Police during the ongoing farmer agitation. He said it was due to pressure of the BJP that Bhagwant Mann had ordered registration of zero FIR in case of murder of farmer Shubhkaran Singh and now the AAP government was running away from identifying spot from where farmer Preetpal Singh was kidnapped by Haryana police. 

He said more than 100 farmers had been inured due to firing by Haryana Police on Punjab’s side of the border but the Bhagwant Mann government had failed to register even a single case against Haryana cops.

Lashing out at the AAP leadership for betraying the Scheduled Caste (SC) community of the state, the SAD leader said AAP had promised to make a dalit as Deputy CM but miserably failed to do so. He said AAP party had nominated several MPs for Rajya Sabha from the state but no candidate from the SC community has been nominated which proved that AAP was anti dalit.

He also lashed out at the  BJP led NDA government for non fulfilment of its promise to release Bandi Singhs as per the commitment made during 550th birth anniversary of Guru Nanak Dev ji and said that more than 28 years had passed since the incarnation of the Sikh prisoners but the NDA government had refused to release them.

 

Tags: Bikram Singh Majithia , Shiromani Akali Dal , SAD , Akali Dal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD