29-Jun-2026 ਨਵੀਂ ਦਿੱਲੀ 30 ਸਾਲਾਂ ਤੋਂ ਚੱਲ ਰਹੇ ਹਰਿਆਣਾ-ਰਾਜਸਥਾਨ ਵਿਵਾਦ ਨੂੰ ਖਤਮ ਕਰਨ ਲਈ ਯਮੁਨਾ ਜਲ ਸਮਝੌਤੇ 'ਤੇ ਦਸਤਖਤ ਕੀਤੇ ਗਏ
26-Jun-2026 ਨਵੀਂ ਦਿੱਲੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ NCORD ਦੀ 10ਵੀਂ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ
18-May-2026 ਬਸਤਰ (ਛੱਤੀਸਗੜ੍ਹ) ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਬਸਤਰ ਵਿੱਚ ਸ਼ਹੀਦ ਵੀਰ ਗੁੰਡਾਧੁਰ ਸੇਵਾ ਡੇਰਾ ਜਨ ਸੁਵਿਧਾ ਕੇਂਦਰ ਦੀ ਸ਼ੁਰੂਆਤ ਕੀਤੀ
17-May-2026 ਅਹਿਮਦਾਬਾਦ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਨਵੇਂ ਬਣੇ 'ਮਿਲੀਅਨ ਮਾਈਂਡਸ ਟੈਕ ਪਾਰਕ' ਅਤੇ 'ਗ੍ਰੇਮੀ ਸਿਟੀ ਕੈਂਪਸ' ਦਾ ਉਦਘਾਟਨ ਕੀਤਾ
06-Mar-2026 ਮੁੰਡਲੀ (ਓਡੀਸ਼ਾ) ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੇ ਮੁੰਡਲੀ ਵਿੱਚ CISF ਦੇ 57ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ
05-Mar-2026 ਨਵੀਂ ਦਿੱਲੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਜਨਗਣਨਾ-2027 ਦੇ digital tools ਦਾ ਸੌਫਟ ਲਾਂਚ ਅਤੇ ਜਣਗਣਨਾ-2027 ਦੇ ਮਾਸਕੌਟ- “ਪ੍ਰਗਤੀ” (ਮਹਿਲਾ) ਅਤੇ “ਵਿਕਾਸ” (ਪੁਰਸ਼) ਦਾ ਰਸਮੀ ਉਦਘਾਟਨ ਕੀਤਾ
21-Feb-2026 ਗੁਵਾਹਾਟੀ ਅਮਿਤ ਸ਼ਾਹ ਨੇ ਅੱਜ ਅਸਾਮ ਦੇ ਗੁਵਾਹਾਟੀ ਵਿੱਚ ਸੀਆਰਪੀਐਫ ਦੇ 87ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ
15-Feb-2026 ਗਾਂਧੀਨਗਰ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਸੀਬੀਡੀਸੀ ਅਧਾਰਿਤ ਪੀਡੀਐੱਸ ਦੀ ਸ਼ੁਰੂਆਤ ਕੀਤੀ
09-Feb-2026 ਛੱਤੀਸਗੜ੍ਹ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਬਸਤਰ ਪਾਂਡੂਮ 2026 ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
28-Dec-2025 ਅਹਿਮਦਾਬਾਦ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ, ਗੁਜਰਾਤ ਵਿੱਚ ਵਿਸ਼ਵ ਉਮੀਆ ਫਾਊਂਡੇਸ਼ਨ ਦੁਆਰਾ ਆਯੋਜਿਤ ‘ਯੁਵਾ ਬਿਜਨਸ ਮਹਾ ਸੰਮੇਲਨ-2025’ ਨੂੰ ਸੰਬੋਧਨ ਕੀਤਾ
28-Dec-2025 ਅਹਿਮਦਾਬਾਦ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਸੰਮੇਲਨ ਆਈਐੱਮਏ ਨੈਟਕੌਨ 2025 ਨੂੰ ਸੰਬੋਧਨ ਕੀਤਾ
24-Dec-2025 ਪੰਚਕੂਲਾ ਅਮਿਤ ਸ਼ਾਹ ਨੇ ਅੱਜ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਦੇ ਪਾਸਿੰਗ-ਆਊਟ ਪਰੇਡ ਸਮਾਰੋਹ ਨੂੰ ਸੰਬੋਧਨ ਕੀਤਾ
24-Dec-2025 ਪੰਚਕੂਲਾ ਅਮਿਤ ਸ਼ਾਹ ਨੇ ਹਰਿਆਣਾ ਦੇ ਪੰਚਕੂਲਾ ਵਿੱਚ 'ਟਿਕਾਊ ਖੇਤੀਬਾੜੀ ਵਿੱਚ ਸਹਿਕਾਰਤਾ ਦੀ ਭੂਮਿਕਾ 'ਤੇ ਸਹਿਕਾਰੀ ਸੰਮੇਲਨ ਨੂੰ ਸੰਬੋਧਨ ਕੀਤਾ
19-Dec-2025 ਨਵੀਂ ਦਿੱਲੀ ਅਮਿਤ ਸ਼ਾਹ ਨੇ ਜਹਾਜ਼ਾਂ ਅਤੇ ਬੰਦਰਗਾਹਾਂ ਦੀ ਸੁਰੱਖਿਆ ਲਈ ਇੱਕ ਸਮਰਪਿਤ ਸੰਸਥਾ, BoPS ਦੇ ਗਠਨ ਲਈ ਇੱਕ ਸਮੀਖਿਆ ਬੈਠਕ ਕੀਤੀ
17-Nov-2025 ਫਰੀਦਾਬਾਦ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਸੁਰਜਕੁੰਡ, ਫਰੀਦਾਬਾਦ ਵਿੱਚ ਹੋਈ ਉਤਰੀ ਖੇਤਰੀ ਕੌਂਸਲ ਦੀ 32ਵੀਂ ਮੀਟਿੰਗ
17-Nov-2025 ਫਰੀਦਾਬਾਦ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਫਰੀਦਾਬਾਦ ਵਿੱਚ ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
31-Oct-2025 ਨਵੀਂ ਦਿੱਲੀ ਅਮਿਤ ਸਾਹ ਨੇ ਅੱਜ ਰਾਸ਼ਟਰੀ ਏਕਤਾ ਦਿਵਸ-2025 ਦੇ ਮੌਕੇ ‘ਤੇ ਨਵੀਂ ਦਿੱਲੀ ਵਿੱਚ ‘ਰਨ ਫਾਰ ਯੂਨਿਟੀ’ ਨੂੰ ਹਰੀ ਝੰਡੀ ਦਿਖਾਈ
16-Oct-2025 ਨਵੀਂ ਦਿੱਲੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸੀਬੀਆਈ ਦੁਆਰਾ ਆਯੋਜਿਤ "ਭਗੌੜਿਆਂ ਦੀ ਹਵਾਲਗੀ: ਚੁਣੌਤੀਆਂ ਅਤੇ ਰਣਨੀਤੀਆਂ" ਵਿਸ਼ੇ 'ਤੇ ਇੱਕ ਕਾਨਫਰੰਸ ਨੂੰ ਸੰਬੋਧਨ ਕੀਤਾ
09-Oct-2025 ਨਵੀਂ ਦਿੱਲੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਜੰਮੂ ਅਤੇ ਕਸ਼ਮੀਰ ਦੀ ਸੁਰੱਖਿਆ ਸਥਿਤੀ ਦੀ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ
05-Oct-2025 ਅਹਿਲਿਆਨਗਰ (ਮਹਾਰਾਸ਼ਟਰ) ਅਮਿਤ ਸ਼ਾਹ ਨੇ ਅਹਿਲਿਆਨਗਰ ਵਿੱਚ ਵਿਸਤ੍ਰਿਤ ਪ੍ਰਵਾਰਾ ਸ਼ੂਗਰ ਫੈਕਟਰੀ ਦਾ ਉਦਘਾਟਨ ਕੀਤਾ
03-Oct-2025 ਕੁਰੂਕਸ਼ੇਤਰ ਅਮਿਤ ਸ਼ਾਹ ਨੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
03-Oct-2025 ਰੋਹਤਕ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਰੋਹਤਕ ਵਿੱਚ ਖਾਦੀ ਕਾਰੀਗਰ ਮਹੋਤਸਵ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ