28-Sep-2024 ਲੁਧਿਆਣਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਜੰਮੂ-ਕਸ਼ਮੀਰ ਚੋਣਾਂ ’ਚ ਭਾਜਪਾ ਲਈ ਚੋਣ ਪ੍ਰਚਾਰ ਕਰਨ ਨਾਲ ਸੁਧਾਰ ਲਹਿਰ ਦੇ ਭਾਜਪਾ ਨਾਲ ਸਿੱਧੇ ਸੰਬੰਧ ਸਾਬਤ ਹੋਏ : ਅਕਾਲੀ ਦਲ
20-Aug-2024 ਲੌਂਗੋਵਾਲ ਪੰਜਾਬ ਸੰਤਾਪ ਹੰਢਾ ਰਿਹੈ ਕਿਉਂਕਿ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਸੂਬੇ ਦੀਆਂ ਵਾਜਬ ਮੰਗਾਂ ਮੰਨਣ ਤੋਂ ਇਨਕਾਰ ਕੀਤਾ : ਸੁਖਬੀਰ ਸਿੰਘ ਬਾਦਲ
01-Aug-2024 ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਸੁਖਦੇਵ ਸਿੰਘ ਢੀਂਡਸਾ ਨੂੰ ਬਰਖਾਸਤ ਕੀਤਾ
30-Jul-2024 ਚੰਡੀਗੜ੍ਹ ਸ਼੍ਰੋ੍ਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਆਗੂਆਂ ਨੂੰ ਪਾਰਟੀ ਵਿੱਚੋਂ ਕੱਢਿਆ
15-Feb-2022 ਲੁਧਿਆਣਾ ਸ਼੍ਰੋਮਣੀ ਅਕਾਲੀ ਦਲ-ਬਸਪਾ ਪੰਜਾਬ ਵਿੱਚ ਭਾਰੀ ਬਹੁਮਤ ਹਾਸਲ ਕਰੇਗੀ; ਦੂਜਿਆਂ ਨੂੰ ਲੋਕ ਉਨ੍ਹਾਂ ਦੀ ਜਗ੍ਹਾ ਦੱਸ ਦੇਣਗੇ : ਗਰੇਵਾਲ
13-Apr-2018 ਚੰਡੀਗੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਬਰਖ਼ਾਸਤ ਕੀਤੇ ਜਾਣ ਦੀ ਮੰਗ, ਕਾਂਗਰਸ ਸਰਕਾਰ ਸਿੱਧੂ ਨਾਲ ਰਲ ਕੇ ਉਸ ਨੂੰ ਬਚਾ ਰਹੀ ਹੈ : ਬਿਕਰਮ ਸਿੰਘ ਮਜੀਠੀਆ
19-Feb-2018 ਚੰਡੀਗੜ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁੰਡਾ ਟੈਕਸ ਨੂੰ ਨੱਥ ਪਾਉਣ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ 'ਚ ਨਾਕਾਮ ਹੋਈ ਸੂਬਾ ਪੁਲਿਸ : ਮਹੇਸ਼ਇੰਦਰ ਸਿੰਘ ਗਰੇਵਾਲ
13-Jan-2018 ਚੰਡੀਗੜ 1984 'ਚ ਸਿੱਖ ਨਸਲਕੁਸ਼ੀਕ ਰਵਾਉਣ ਵਾਲੇ ਗਾਂਧੀ ਪਰਿਵਾਰ ਤੇ ਕਾਂਗਰਸ ਨੂੰ ਕਲੀਨ ਚਿੱਟ ਦੇ ਕੇ ਰਾਣਾ ਗੁਰਜੀਤ ਨੇ ਸਿੱਖ ਪੰਥ ਨਾਲ ਗੱਦਾਰੀ ਕੀਤੀ : ਮਹੇਸ਼ਇੰਦਰ ਸਿੰਘ ਗਰੇਵਾਲ
09-Nov-2017 ਚੰਡੀਗੜ੍ਹ ਸ਼ਰਮ ਦੀ ਗੱਲ ਹੈ ਕਿ ਇੱਕ ਨਸ਼ਾ ਤਸਕਰੀ ਦਾ ਦੋਸ਼ੀ ਕਾਂਗਰਸੀ ਵਿਧਾਇਕਾਂ ਨੂੰ ਆਪ 'ਚ ਆਉਣ ਦਾ ਸੱਦਾ ਦੇ ਰਿਹਾ ਹੈ : ਅਕਾਲੀ ਦਲ
15-Sep-2017 ਚੰਡੀਗੜ੍ਹ ਕੇਤੀਆ ਡਾਰਨੰਡ ਛੇੜਖਾਨੀ ਕੇਸ 23 ਸਾਲ ਮਗਰੋਂ ਦੁਬਾਰਾ ਖੁੱਲ੍ਹਿਆ, ਕੌਮੀ ਮਹਿਲਾ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ
09-Sep-2017 ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਚਾਰਜ ਸ਼ੀਟ ਦਾ ਜੁਆਬ ਦੇਣ ਲਈ ਵੰਗਾਰਿਆ, ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸੱਚਾਈ ਤੋਂ ਭੱਜ ਨਹੀਂ ਸਕਦਾ
13-Jul-2017 ਚੰਡੀਗੜ੍ਹ ਜਿਹਨਾਂ ਦੇ ਕਰਜ਼ੇ ਮੁਆਫ ਹੋਏ, ਉਹਨਾਂ ਕਿਸਾਨਾਂ ਦੀ ਸੂਚੀ ਜਾਰੀ ਕਰੇ ਸਰਕਾਰ : ਮਹੇਸ਼ਇੰਦਰ ਸਿਘ ਗਰੇਵਾਲ
28-Oct-2016 ਚੰਡੀਗੜ੍ਹ ਨਵਜੋਤ ਸਿੱਧੂ ਜਿਹੇ ਗੁਬਾਰੇ 'ਚੋਂ ਆਕਸੀਜਨ ਲੱਭ ਰਹੀਆਂ ਨੇ ਕਾਂਗਰਸ ਤੇ ਆਪ : ਮਹੇਸ਼ ਇੰਦਰ ਸਿੰਘ ਗਰੇਵਾਲ
28-Jul-2016 ਲੁਧਿਆਣਾ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਸਸਤੀਆਂ ਦਰਾਂ 'ਤੇ ਬਿਜਲੀ ਦੇਣਾ ਸ਼ਲਾਘਾਯੋਗ ਕਦਮ-ਢਿੱਲੋਂ ਤੇ ਗਰੇਵਾਲ