12-Aug-2023 ਚੰਡੀਗੜ੍ਹ ਬਹਾਦਰੀ, ਜ਼ਜਬਾ ਅਤੇ ਮਨੁੱਖੀ ਭਾਵਨਾ ਦੀ ਅਦੁੱਤੀ ਮਿਸਾਲ ਦਰਸਾਉਂਦਾ ਤਰਸੇਮ ਜੱਸਰ ਦਾ ਕਿਰਦਾਰ "ਜ਼ਹੂਰ"
10-Aug-2023 ਚੰਡੀਗੜ੍ਹ 25 ਅਗਸਤ 2023 ਨੂੰ ਦੂਰਦਰਸ਼ੀ ਨਿਰਮਾਤਾਵਾਂ ਦੁਆਰਾ ਨਿਰਮਿਤ "ਮਸਤਾਨੇ" ਇੱਕ ਸ਼ਾਨਦਾਰ ਪ੍ਰਦਰਸ਼ਨ ਦੇਖੋ
09-Aug-2023 ਚੰਡੀਗੜ੍ਹ 'ਸਿੱਖਾ ਦੇ 12 ਵੱਜ ਗਏ' ਦੇ ਪਿੱਛੇ ਦੀ ਸੱਚਾਈ ਦਾ ਖੁਲਾਸਾ ਕਰਨ ਸਿਲਵਰ ਸਕਰੀਨ ਤੇ ਪੇਸ਼ ਹੋਣ ਜਾ ਰਹੀ ਹੈ "ਮਸਤਾਨੇ"! 25 ਅਗਸਤ 2023 ਨੂੰ ਹੋਵੇਗੀ ਸਿਨੇਮਾ ਘਰਾਂ 'ਚ ਰਿਲੀਜ਼
04-Aug-2023 ਵਧਵਾ ਪ੍ਰੋਡਕਸ਼ਨਸ ਦੁਆਰਾ ਵਿਸ਼ੇਸ਼ ਘੋਸ਼ਣਾ ਦੇ ਨਾਲ "ਕੰਕਣ ਦੇ ਓਹਲੇ" ਦੀ ਅਸਥਾਈ ਰਿਲੀਜ਼ਿੰਗ ਮਿਤੀ ਦਾ ਐਲਾਨ
22-Jul-2023 ਚੰਡੀਗੜ੍ਹ ਪੰਜਾਬੀ ਫਿਲਮ "ਮਸਤਾਨੇ" ਦੇ ਪਹਿਲੇ ਪੋਸਟਰ ਅਤੇ ਟੀਜ਼ਰ ਰਿਲੀਜ਼ ਵਿੱਚ ਦਿਖਾਏ ਵੱਖਰੇ ਕਿਰਦਾਰ ਤੇ ਕਾਨਸੈਪਟ ਨੂੰ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਹੈ ਬੇਹੱਦ ਪਸੰਦ!!
06-Apr-2023 ਚੰਡੀਗੜ੍ਹ ਦਿਲ ਛੂਹ ਜਾਣ ਵਾਲੀ ਫਿਲਮ "ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ" ਦਾ ਹੋਇਆ ਪ੍ਰੀਮਿਅਰ, 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾ ਘਰਾਂ ਵਿੱਚ ਰਿਲੀਜ਼
31-Mar-2023 ( ਚੰਡੀਗੜ੍ਹ ) ਹਰਜਿੰਦਰ ਸਿੰਘ ਜਵੰਦਾ ਵਧਵਾ ਪ੍ਰੋਡਕਸ਼ਨਸ ਵਲੋਂ ਫਿਲਮ ‘ਕਣਕਾਂ ਦੇ ਓਹਲੇ’ ਦਾ ਸ਼ੂਟ ਸਮੇਂ ਤੋਂ ਪਹਿਲਾਂ ਮੁਕੰਮਲ
18-Mar-2023 ਚੰਡੀਗੜ੍ਹ ਪਰਵਾਸੀ ਪੰਜਾਬੀਆਂ ਦੇ ਜੀਵਨ ‘ਤੇ ਝਾਤ ਪਾਉਂਦੀ ਉਨ੍ਹਾਂ ਦੀ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰੇਗੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’
18-Mar-2023 ਚੰਡੀਗੜ੍ਹ 24 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ''ਏਸ ਜਹਾਨੋ ਦੂਰ ਕਿੱਤੇ-ਚੱਲ ਜਿੰਦੀਏ'' ਦੇ ਅਦਾਕਾਰਾਂ ਦਾ ਰੁਖ ਜਾਣੋ।
14-Mar-2023 ਚੰਡੀਗੜ੍ਹ ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਿਤ “ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 24 ਮਾਰਚ 2023 ਨੂੰ ਵਿਸ਼ਵ ਭਰ ਵਿੱਚ ਹੋਵੇਗੀ ਰਿਲੀਜ਼
09-Mar-2023 ਚੰਡੀਗੜ੍ਹ ਬੀਰ ਸਿੰਘ ਦੀ ਆਵਾਜ਼ ਵਿੱਚ ਫਿਲਮ 'ਚਲ ਜਿੰਦੀਏ' ਦਾ ਜਜ਼ਬਾਤਾਂ ਨਾਲ ਭਰਿਆ ਪਹਿਲਾ ਗੀਤ "ਮਾਏ ਨੀ" ਹੋਇਆ ਰਿਲੀਜ਼
07-Mar-2023 ਚੰਡੀਗੜ੍ਹ "ਇਸ ਜਹਾਨੋਂ ਦੂਰ ਕੀਤੇ-ਚੱਲ ਜਿੰਦੀਏ" ਦੇ ਟ੍ਰੇਲਰ ਨੇ ਦਰਸ਼ਕਾਂ ਦਾ ਖਿੱਚਿਆ ਧਿਆਨ, ਯੂਟਿਊਬ 'ਤੇ 6.5 ਮਿਲੀਅਨ ਤੋਂ ਵੱਧ ਵਾਰੀ ਦੇਖਿਆ ਗਿਆ
03-Mar-2023 ਚੰਡੀਗੜ੍ਹ ਪਰਦੇਸ ਵਿੱਚ ਰਹਿ ਕੇ ਜਜ਼ਬਾਤੀ ਬੰਧਨਾਂ ਅਤੇ ਦੋਸਤੀ ਦੇ ਰਿਸ਼ਤਿਆਂ ਦੀ ਕਹਾਣੀ "ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ" 24 ਮਾਰਚ 2023 ਨੂੰ ਰਿਲੀਜ਼ ਹੋਵੇਗੀ
04-Dec-2022 ਚੰਡੀਗੜ੍ਹ ਪ੍ਰੋਡਿਊਸਰ ਗੁਰਜੀਤ ਕੌਰ ਨੇ ਕੀਤਾ ਰੌਸ਼ਨ ਪ੍ਰਿੰਸ ਕਿਰਦਾਰੀਤ ਆਪਣੀ ਦੁੱਜੀ ਫਿਲਮ, "ਬਿਨਾਂ ਬੈਂਡ ਚੱਲ ਇੰਗਲੈਂਡ" ਦੇ ਨਾਲ ਆਪਣੀ ਤੀਸਰੀ ਪ੍ਰੋਡਕਸ਼ਨ ਦਾ ਐਲਾਨ
12-May-2022 ਐਸ.ਏ.ਐਸ. ਨਗਰ (ਮੁਹਾਲੀ ਗਿੱਪੀ ਗਰੇਵਾਲ ਨੇ ਪ੍ਰਭ ਆਸਰਾ ਫਾਊਂਡੇਸ਼ਨ ਲਈ 'ਮਾਂ' ਫਿਲਮ ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ
04-May-2022 ਚੰਡੀਗੜ੍ਹ ਦਿਵਿਆ ਦੱਤਾ ਅਤੇ ਗਿੱਪੀ ਗਰੇਵਾਲ ਦੀ ਮਾਂ ਦੇ ਸੰਘਰਸ਼ ਨੂੰ ਦਰਸ਼ਾਉਂਣ ਵਾਲੀ ਫਿਲਮ 'ਮਾਂ' 6 ਮਈ 2022 ਨੂੰ ਦੁਨੀਆਭਰ ਵਿੱਚ ਰਿਲੀਜ਼ ਹੋਣ ਲਈ ਤਿਆਰ
27-Apr-2022 ਚੰਡੀਗੜ੍ਹ 6 ਮਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਆਉਣ ਵਾਲੀ ਫਿਲਮ 'ਮਾਂ' ਦਾ ਦੁੱਜਾ ਭਾਵਨਾਤਮਕ ਗੀਤ 'ਹਰ ਜਨਮ' ਅੱਜ ਹੋਇਆ ਰਿਲੀਜ਼
01-Nov-2021 ਚੰਡੀਗੜ੍ਹ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ 5 ਨਵੰਬਰ 2021 ਨੂੰ ਲਿਆ ਰਹੇ ਨੇ ਦੀਵਾਲੀ ਦਾ ਉਪਹਾਰ; 'ਪਾਣੀ ਚ ਮਧਾਣੀ'