31-Jul-2022 ਚੰਡੀਗੜ੍ਹ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਮੰਗਾਂ ਨੂੰ ਲੈ ਕੇ ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਭਰ 'ਚ ਰੇਲਾਂ ਤੇ ਸੜਕਾਂ ਜਾਮ
29-Aug-2021 ਤਰਨ-ਤਾਰਨ/ਭਿੱਖੀਵਿੰਡ ਭਿੱਖੀਵਿੰਡ ਦੇ ਕਿਸਾਨਾਂ ਨੇ ਭਿੱਖੀਵਿੰਡ ਚੌਂਕ 'ਚ ਰੋਸ ਪ੍ਰਦਰਸ਼ਨ ਕਰਕੇ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕਿਆ
09-Feb-2021 ਚੰਡੀਗਡ਼੍ਹ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਰੋਸ ਵਿਖਾਵਾ ਕਰਨ ਵਾਲੇ ਚੰਡੀਗੜ੍ਹੀਆਂ ਦੀ ਹੌਸਲਾ ਅਫਜ਼ਾਈ ਕੀਤੀ
05-Feb-2021 ਮਹਿਤਾ ਚੌਕ/ ਗਾਜ਼ੀਪੁਰ ( ਦਿੱਲੀ) ਦਮਦਮੀ ਟਕਸਾਲ ਵੱਲੋਂ ਕਿਸਾਨ ਮੋਰਚੇ ’ਚ ਸ਼ਮੂਲੀਅਤ ਕਰਦਿਆਂ ਕਿਸਾਨਾਂ ਨਾਲ ਇੱਕਜੁੱਟਤਾ ਦਾ ਕੀਤਾ ਗਿਆ ਪ੍ਰਗਟਾਵਾ।
19-Jan-2021 ਇੱਕ ਸੰਸਥਾ “ Punjab First - ਪੰਜਾਬ ਪਹਿਲਾਂ” ਵੱਲੋਂ ਇੱਕ ਮੁਹਿੰਮ ਤਹਿਤ ਪੂਰੇ ਪੰਜਾਬ ਚ ਝੰਡੇ ਲਾਓੁਣ ਦੀ ਮੁਹਿੰਮ ਅਰੰਭੀ
08-Jan-2021 ਚੰਡੀਗੜ੍ਹ ਟਰੈਕਟਰ2ਟਵਿਟਰ ਨੇਂ ਇਤਿਹਾਸ ਚ ਪਹਿਲੀ ਵਾਰ ਗੁਰਮੁਖੀ ਹੈਸ਼ ਟੈਗ #ਜਾਂ_ਮਰਾਂਗੇ_ਜਾਂ_ਜਿੱਤਾਂਗੇ ਲਿਆਦਾਂ ਪਹਿਲੇ ਨੰਬਰ 'ਤੇ
28-Dec-2020 ਅਬੋਹਰ ਅਬੋਹਰ ਪੈਡਲਰਜ ਕਲੱਬ ਦੇ ਤਿੰਨ ਰਾਇਡਜ਼ ਕਿਸਾਨਾਂ (ਅੰਨਦਾਤਾ ) ਦੇ ਅੰਨਦੋਲਨ ਦੇ ਸਮੱਰਥਣ ਲਈ ਦਿੱਲੀ ਲਈ ਸਾਇਕਲਾਂ ਤੇ ਹੋਏ ਰਵਾਨਾ
26-Dec-2020 ਸਿੰਘੂ ਬਾਰਡਰ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਵੇਗਾ ਹੋਰ ਤੇਜ਼, ਭਾਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਦੀ ਕੇਂਦਰ ਨੂੰ ਵੰਗਾਰ
25-Dec-2020 ਬੁਢਲਾਡਾ(ਮਾਨਸਾ) ਪੰਜਾਬ 'ਚ 32 ਕਿਸਾਨ-ਜਥੇਬੰਦੀਆਂ ਵੱਲੋਂ 84ਵੇਂ ਦਿਨ ਵੀ ਪੱਕੇ-ਧਰਨੇ ਜਾਰੀ/ਦਿੱਲੀ ਲਈ ਹਜ਼ਾਰਾਂ ਦੀ ਗਿਣਤੀ 'ਚ ਕਾਫ਼ਲੇ ਰਵਾਨਾ
15-Dec-2020 ਨਵੀਂ ਦਿੱਲੀ ਭਾਜਪਾ ਸਰਕਾਰ ਨੇ ਅੰਨ੍ਹਦਾਤੇ ਨੂੰ ਦੇਸ਼ ਦੀ ਰਾਜਧਾਨੀ 'ਚ ਭੁੱਖ ਹੜਤਾਲ 'ਤੇ ਬੈਠਣ ਲਈ ਕੀਤਾ ਮਜ਼ਬੂਰ : ਫੁਰਮਾਨ ਸਿੰਘ ਸੰਧੂ